1936 ਗਰਮ ਰੁੱਤ ਓਲੰਪਿਕ ਖੇਡਾਂ

1936 ਓਲੰਪਿਕ ਖੇਡਾਂ ਜਾਂ XI ਓਲੰਪੀਆਡ 1936 ਨਾਜ਼ੀ ਜਰਮਨੀ ਦੀ ਰਾਜਧਾਨੀ ਬਰਲਿਨ ਵਿੱਚ ਹੋਈਆ। 26 ਅਪਰੈਲ, 1931 ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ 29ਵੇਂ ਇਜਲਾਸ ਵਿੱਚ ਇਹ ਖੇਡਾਂ ਕਰਵਾਉਣ ਦਾ ਹੱਕ ਜਰਮਨੀ ਨੂੰ ਮਿਲਿਆ। ਜਰਮਨੀ ਦੇ ਚਾਸਲਰ ਅਡੋਲਫ ਹਿਟਲਰ ਨੇ 100,000 ਸੀਟਾਂ ਵਾਲਾ ਖੇਡ ਸਟੇਡੀਅਮ, ਛੇ ਜਿਮਨਾਸਟਿਕ ਅਤੇ ਹੋਰ ਬਹੁਤ ਸਾਰੇ ਛੋਟੇ ਵੱਡੇ ਖੇਡ ਮੈਂਦਾਨ ਬਣਾਏ। ਇਹ ਖੇਡ ਨੂੰ ਪਹਿਲੀ ਵਾਰ 41 ਦੇਸ਼ਾਂ ਵਿੱਚ ਰੇਡੀਓ ਰਾਹੀ ਪ੍ਰਸਾਰਣ ਕੀਤਾ ਗਿਆ। ਜੈਸੀ ਓਵਨਜ਼ ਨੇ ਇਹਨਾਂ ਖੇਡਾਂ ਵਿੱਚ ਚਾਰ ਸੋਨ ਤਗਮੇ ਜਿੱਤੇ ਤੇ ਸਭ ਤੋਂ ਸਫਲ ਐਥਲੀਟ ਬਣਿਆ। ਇਨ੍ਹਾਂ ਖੇਡਾਂ ਵਿੱਚ ਨਾਜ਼ੀ ਜਰਮਨੀ ਨੇ 89 ਤਗਮੇ ਜਿੱਤੇ ਤੇ ਅਮਰੀਕਾ ਨੇ 56 ਤਗਮੇ ਜਿੱਤ ਕੇ ਦੂਜੇ ਸਥਾਨ ਤੇ ਰਿਹਾ।

XI ਓਲੰਪਿਕ ਖੇਡਾਂ
ਮਹਿਮਾਨ ਸ਼ਹਿਰਬਰਲਿਨ, ਜਰਮਨੀ
ਮਾਟੋI ਦੁਨੀਆ ਦੇ ਜਵਾਨਾਂ ਨੂੰ ਸੱਦ
ਭਾਗ ਲੈਣ ਵਾਲੇ ਦੇਸ਼49
ਭਾਗ ਲੈਣ ਵਾਲੇ ਖਿਡਾਰੀ3,963
(3,632 men, 331 women)
ਈਵੈਂਟ129 in 19 ਖੇਡਾਂ
ਉਦਘਾਟਨ ਸਮਾਰੋਹ1 ਅਗਸਤ
ਸਮਾਪਤੀ ਸਮਾਰੋਹ16 ਅਗਸਤ
ਉਦਘਾਟਨ ਕਰਨ ਵਾਲਾਜਰਮਨੀ ਦਾ ਚਾਸਲਰ
ਖਿਡਾਰੀ ਦੀ ਸਹੁੰਰੁਡੋਲਫ ਇਸਮਾਇਰ
ਓਲੰਪਿਕ ਟਾਰਚਫ਼ਰਿਟਜ਼ ਸਚਿਲਜਨ
ਓਲੰਪਿਕ ਸਟੇਡੀਅਮਓਲੰਪਿਕ ਸਟੇਡੀਅਮ
ਗਰਮ ਰੁੱਤ
1932 ਗਰਮ ਰੁੱਤ ਓਲੰਪਿਕ ਖੇਡਾਂ 1948 ਓਲੰਪਿਕ ਖੇਡਾਂ  >
ਸਰਦ ਰੁੱਤ
<  1936 ਸਰਦ ਰੁੱਤ ਓਲੰਪਿਕ ਖੇਡਾਂ 1948 ਸਰਦ ਰੁੱਤ ਓਲੰਪਿਕ ਖੇਡਾਂ  >

ਮਹਿਮਾਨ ਦੇਸ਼ ਦੀ ਚੋਣ

1936 ਓਲੰਪਿਕ ਖੇਡਾਂ ਦੀ ਚੋਣ
ਸਹਿਰ ਦੇਸ਼ ਪਹਿਲਾ ਦੌਰ
ਬਰਲਿਨ 1936 ਗਰਮ ਰੁੱਤ ਓਲੰਪਿਕ ਖੇਡਾਂ  ਜਰਮਨੀ ਨਾਜ਼ੀ ਜਰਮਨੀ 43
ਬਾਰਸੀਲੋਨਾ ਫਰਮਾ:Country data ਸਪੇਨ 16
ਸਿਕੰਦਰੀਆ ਫਰਮਾ:Country data ਯੂਨਾਨ 0
ਬੁਦਾਪੈਸਤ ਫਰਮਾ:Country data ਹੰਗਰੀ 0
ਬੁਏਨਸ ਆਇਰਸ 1936 ਗਰਮ ਰੁੱਤ ਓਲੰਪਿਕ ਖੇਡਾਂ  ਅਰਜਨਟੀਨਾ 0
ਕਲਨ 1936 ਗਰਮ ਰੁੱਤ ਓਲੰਪਿਕ ਖੇਡਾਂ  ਜਰਮਨੀ 0
ਡਬਲਿਨ ਫਰਮਾ:Country data ਆਇਰਲੈਂਡ 0
ਫ਼ਰਾਂਕਫ਼ੁਰਟ 1936 ਗਰਮ ਰੁੱਤ ਓਲੰਪਿਕ ਖੇਡਾਂ  ਜਰਮਨੀ ਨਾਜ਼ੀ 0
ਹੈਲਸਿੰਕੀ ਫਰਮਾ:Country data ਫ਼ਿਨਲੈਂਡ 0
ਲਾਉਸਾਨੇ ਫਰਮਾ:Country data ਸਵਿਟਜ਼ਰਲੈਂਡ 0
ਨੁਰੇਮਬਰਗ 1936 ਗਰਮ ਰੁੱਤ ਓਲੰਪਿਕ ਖੇਡਾਂ  ਜਰਮਨੀ ਨਾਜ਼ੀ 0
ਰੀਓ ਡੀ ਜਨੇਰੋ 1936 ਗਰਮ ਰੁੱਤ ਓਲੰਪਿਕ ਖੇਡਾਂ  ਬ੍ਰਾਜ਼ੀਲ 0
ਰੋਮ 1936 ਗਰਮ ਰੁੱਤ ਓਲੰਪਿਕ ਖੇਡਾਂ  ਇਟਲੀ 0

ਤਗਮਾ ਸੂਚੀ

      ਮਹਿਮਾਨ ਦੇਸ਼ (ਜਰਮਨੀ)

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1 1936 ਗਰਮ ਰੁੱਤ ਓਲੰਪਿਕ ਖੇਡਾਂ  ਜਰਮਨੀ 33 26 30 89
2 1936 ਗਰਮ ਰੁੱਤ ਓਲੰਪਿਕ ਖੇਡਾਂ  ਸੰਯੁਕਤ ਰਾਜ ਅਮਰੀਕਾ 24 20 12 56
3 ਫਰਮਾ:Country data ਹੰਗਰੀ 10 1 5 16
4 1936 ਗਰਮ ਰੁੱਤ ਓਲੰਪਿਕ ਖੇਡਾਂ  ਇਟਲੀ 8 9 5 22
5 ਫਰਮਾ:Country data ਫ਼ਿਨਲੈਂਡ 7 6 6 19
1936 ਗਰਮ ਰੁੱਤ ਓਲੰਪਿਕ ਖੇਡਾਂ  ਫ਼ਰਾਂਸ 7 6 6 19
7 1936 ਗਰਮ ਰੁੱਤ ਓਲੰਪਿਕ ਖੇਡਾਂ  ਸਵੀਡਨ 6 5 9 20
8 1936 ਗਰਮ ਰੁੱਤ ਓਲੰਪਿਕ ਖੇਡਾਂ  ਜਪਾਨ 6 4 8 18
9 ਫਰਮਾ:Country data ਨੀਦਰਲੈਂਡ 6 4 7 17
10 ਫਰਮਾ:Country data ਬਰਤਾਨੀਆ 4 7 3 14
11 1936 ਗਰਮ ਰੁੱਤ ਓਲੰਪਿਕ ਖੇਡਾਂ  ਆਸਟਰੇਲੀਆ 4 6 3 13
12 ਫਰਮਾ:Country data ਚੈੱਕ ਗਣਰਾਜ 3 5 0 8
13 1936 ਗਰਮ ਰੁੱਤ ਓਲੰਪਿਕ ਖੇਡਾਂ  ਅਰਜਨਟੀਨਾ 2 2 3 7
ਫਰਮਾ:Country data ਇਸਤੋਨੀਆ 2 2 3 7
15 ਫਰਮਾ:Country data ਯੂਨਾਨ 2 1 2 5
16 ਫਰਮਾ:Country data ਸਵਿਟਜ਼ਰਲੈਂਡ 1 9 5 15
17 1936 ਗਰਮ ਰੁੱਤ ਓਲੰਪਿਕ ਖੇਡਾਂ  ਕੈਨੇਡਾ 1 3 5 9
18 ਫਰਮਾ:Country data ਨਾਰਵੇ 1 3 2 6
19 1936 ਗਰਮ ਰੁੱਤ ਓਲੰਪਿਕ ਖੇਡਾਂ  ਤੁਰਕੀ 1 0 1 2
20 1936 ਗਰਮ ਰੁੱਤ ਓਲੰਪਿਕ ਖੇਡਾਂ  ਭਾਰਤ 1 0 0 1
1936 ਗਰਮ ਰੁੱਤ ਓਲੰਪਿਕ ਖੇਡਾਂ  ਨਿਊਜ਼ੀਲੈਂਡ 1 0 0 1
22 ਫਰਮਾ:Country data ਪੋਲੈਂਡ 0 3 3 6
23 ਫਰਮਾ:Country data ਡੈਨਮਾਰਕ 0 2 3 5
24 ਫਰਮਾ:Country data ਲਾਤਵੀਆ 0 1 1 2
25 ਫਰਮਾ:Country data ਰੋਮਾਨੀਆ 0 1 0 1
1936 ਗਰਮ ਰੁੱਤ ਓਲੰਪਿਕ ਖੇਡਾਂ  ਦੱਖਣੀ ਅਫਰੀਕਾ 0 1 0 1
ਫਰਮਾ:Country data ਯੂਗੋਸਲਾਵੀਆ 0 1 0 1
28 1936 ਗਰਮ ਰੁੱਤ ਓਲੰਪਿਕ ਖੇਡਾਂ  ਮੈਕਸੀਕੋ 0 0 3 3
29 ਫਰਮਾ:Country data ਬੈਲਜੀਅਮ 0 0 2 2
30 1936 ਗਰਮ ਰੁੱਤ ਓਲੰਪਿਕ ਖੇਡਾਂ  ਆਸਟਰੇਲੀਆ 0 0 1 1
ਫਰਮਾ:Country data ਫ਼ਿਲਪੀਨਜ਼ 0 0 1 1
1936 ਗਰਮ ਰੁੱਤ ਓਲੰਪਿਕ ਖੇਡਾਂ  ਪੁਰਤਗਾਲ 0 0 1 1
ਕੁੱਲ (32 NOCs) 130 128 130 388

ਹਵਾਲੇ

ਪਿਛਲਾ
1932 ਗਰਮ ਰੁੱਤ ਓਲੰਪਿਕ ਖੇਡਾਂ 1936 ਗਰਮ ਰੁੱਤ ਓਲੰਪਿਕ ਖੇਡਾਂ
XI ਓਲੰਪੀਆਡ (1936) ਅਗਲਾ
1940 ਓਲੰਪਿਕ ਖੇਡਾਂ

Tags:

ਅਡੋਲਫ ਹਿਟਲਰਜਰਮਨੀਜੈਸੀ ਓਵਨਜ਼ਬਰਲਿਨ

🔥 Trending searches on Wiki ਪੰਜਾਬੀ:

ਸੁੱਕੇ ਮੇਵੇਵੋਟ ਦਾ ਹੱਕਪੋਸਤਨਿਕੋਟੀਨਬੰਗਲਾਦੇਸ਼ਮੁਗ਼ਲ ਸਲਤਨਤਉੱਚਾਰ-ਖੰਡਮਾਰਕਸਵਾਦੀ ਪੰਜਾਬੀ ਆਲੋਚਨਾਵਿਕਸ਼ਨਰੀਗੋਇੰਦਵਾਲ ਸਾਹਿਬਲੋਕ ਕਾਵਿਜੀ ਆਇਆਂ ਨੂੰ (ਫ਼ਿਲਮ)ਜੀਵਨਸਰਪੰਚਜਨਤਕ ਛੁੱਟੀਸ਼ਬਦ-ਜੋੜ23 ਅਪ੍ਰੈਲਆਮਦਨ ਕਰਆਂਧਰਾ ਪ੍ਰਦੇਸ਼ਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਪਾਣੀਪਤ ਦੀ ਤੀਜੀ ਲੜਾਈਪੰਜ ਪਿਆਰੇਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਕਾਰਕਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਮੱਕੀ ਦੀ ਰੋਟੀਅਧਿਆਪਕਸੁਖਮਨੀ ਸਾਹਿਬਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਵਿਆਹ ਦੀਆਂ ਰਸਮਾਂਪਦਮ ਸ਼੍ਰੀਪੰਜਾਬ ਦੇ ਲੋਕ ਧੰਦੇਮਾਰਕਸਵਾਦਗੁਰੂ ਹਰਿਰਾਇਜੁੱਤੀਪੰਜਾਬੀ ਇਕਾਂਗੀ ਦਾ ਇਤਿਹਾਸਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਵਿਕੀਮੀਡੀਆ ਸੰਸਥਾਸਰੀਰਕ ਕਸਰਤਸ਼ੁਭਮਨ ਗਿੱਲਭਗਤੀ ਲਹਿਰਦੂਜੀ ਐਂਗਲੋ-ਸਿੱਖ ਜੰਗਕਾਮਾਗਾਟਾਮਾਰੂ ਬਿਰਤਾਂਤਚਿੱਟਾ ਲਹੂਸ਼ਬਦਕੋਸ਼ਰਸ (ਕਾਵਿ ਸ਼ਾਸਤਰ)ਹਿੰਦੂ ਧਰਮਭਾਈ ਮਰਦਾਨਾਪੰਜਾਬੀ ਲੋਕ ਗੀਤਗੁਰੂ ਅੰਗਦਹਾੜੀ ਦੀ ਫ਼ਸਲਸਿੱਖ ਧਰਮ ਦਾ ਇਤਿਹਾਸਚੌਪਈ ਸਾਹਿਬਮੁੱਖ ਸਫ਼ਾਅਨੰਦ ਕਾਰਜਪੰਜਾਬੀ ਸੱਭਿਆਚਾਰਚੰਦਰਮਾਸੂਰਵੱਡਾ ਘੱਲੂਘਾਰਾਹਵਾਸਾਹਿਤ ਅਕਾਦਮੀ ਇਨਾਮਮਾਰਕਸਵਾਦੀ ਸਾਹਿਤ ਆਲੋਚਨਾਸੀ++ਜਨੇਊ ਰੋਗਗਰੀਨਲੈਂਡਭਾਰਤੀ ਰਾਸ਼ਟਰੀ ਕਾਂਗਰਸਧਨੀ ਰਾਮ ਚਾਤ੍ਰਿਕਸਿਹਤ ਸੰਭਾਲਸਮਾਜਵਾਦਸ਼ਿਵਰਾਮ ਰਾਜਗੁਰੂਵਿੱਤ ਮੰਤਰੀ (ਭਾਰਤ)ਵਹਿਮ ਭਰਮਜਾਵਾ (ਪ੍ਰੋਗਰਾਮਿੰਗ ਭਾਸ਼ਾ)ਵਰਨਮਾਲਾਸਿੱਖ ਧਰਮ ਵਿੱਚ ਔਰਤਾਂਬਿਸ਼ਨੋਈ ਪੰਥਬੀ ਸ਼ਿਆਮ ਸੁੰਦਰਸ਼ਾਹ ਹੁਸੈਨ🡆 More