1972 ਓਲੰਪਿਕ ਖੇਡਾਂ ਜਾਂ XX ਓਲੰਪਿਆਡ ਖੇਡਾਂ 26 ਅਗਸਤ ਤੋਂ 11 ਸਤੰਬਰ, 1972 ਤੱਕ ਪੱਛਮੀ ਜਰਮਨੀ ਦੇ ਸ਼ਹਿਰ ਮਿਊਨਿਖ਼ 'ਚ ਹੋਈਆ। ਇਹਨਾਂ ਖੇਡਾਂ 'ਚ ਗਿਆਰਾ ਇਜ਼ਰਾਇਲੀ ਖਿਡਾਰੀ, ਕੋਚ ਅਤੇ ਪੱਛਮੀ ਜਰਮਨੀ ਦੇ ਪੁਲਿਸ ਅਫਸਰ ਨੂੰ ਅੱਤਵਾਦੀਆਂ ਦੁਆਰਾ ਕਤਲ ਦਾ ਪਰਛਾਵਾ ਰਿਹਾ। 1936 ਗਰਮ ਰੁੱਤ ਓਲੰਪਿਕ ਖੇਡਾਂ ਦੀਆਂ ਖੇਡਾਂ ਪਹਿਲਾ ਵੀ ਇਸ ਦੇਸ਼ ਵਿੱਚ ਹੋ ਚੁਕੀਆ ਹਨ। ਇਹ ਸਮੇਂ ਇਹ ਦੂਜਾ ਮੌਕਾ ਸੀ। ਇਹਨਾਂ ਖੇਡਾਂ ਵਿੱਚ ਭਾਰਤ ਦੇ 41 ਖਿਡਾਰੀਆਂ ਜਿਹਨਾਂ 'ਚ 40 ਮਰਦ ਅਤੇ1 ਔਰਤ ਨੇ ਸੱਤ ਖੇਡਾਂ ਦੇ 27 ਈਵੈਂਟ 'ਚ ਭਾਗ ਲਿਆ। ਇਹਨਾਂ ਖੇਡਾਂ 'ਚ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ।
ਮਹਿਮਾਨ ਸ਼ਹਿਰ | ਮਿਊਨਿਖ, ਪੱਛਮੀ ਜਰਮਨੀ | ||
---|---|---|---|
ਮਾਟੋ | ਖੁਸ਼ੀਆਂ ਭਰੀਆਂ ਖੇਡਾਂ (German: Glückliche Spiele) | ||
ਭਾਗ ਲੈਣ ਵਾਲੇ ਦੇਸ਼ | 121 | ||
ਭਾਗ ਲੈਣ ਵਾਲੇ ਖਿਡਾਰੀ | 7,134 (6,075 ਮਰਦ, 1,059 ਔਰਤ) | ||
ਈਵੈਂਟ | 195 in 21 ਖੇਡਾਂ | ||
ਉਦਘਾਟਨ ਸਮਾਰੋਹ | 26 ਅਗਸਤ | ||
ਸਮਾਪਤੀ ਸਮਾਰੋਹ | 10 ਸਤੰਬਰ | ||
ਉਦਘਾਟਨ ਕਰਨ ਵਾਲਾ | ਜਰਮਨ ਰਾਸ਼ਟਰਪਤੀ | ||
ਖਿਡਾਰੀ ਦੀ ਸਹੁੰ | ਹੈਈਦੀ ਸਚੁਲਰ | ||
ਜੱਜ ਦੀ ਸਹੁੁੰ | ਹੈਂਜ਼ ਪੋਲੀ | ||
ਓਲੰਪਿਕ ਟਾਰਚ | ਗੁਨਥਰ ਜ਼ਾਹਨ | ||
ਓਲੰਪਿਕ ਸਟੇਡੀਅਮ | ਓਲੰਪਿਕ ਸਟੇਡੀਅਮ | ||
ਗਰਮ ਰੁੱਤ | |||
| |||
ਸਰਦ ਰੁੱਤ | |||
|
ਅੰਤਮ 18 ਮੀਟਰ ਦਿ ਦੂਰੀ ਤੇ ਪਹੁੰਚ ਕੇ ਸਿਰਫ 0.03 ਸੈਕਿੰਡ ਨਾਲ ਇਹ ਤਗਮਾ ਆਪਣੇ ਨਾਮ ਕੀਤਾ।
ਮਹਿਮਾਨ ਦੇਸ਼ (ਪੱਛਮੀ ਜਰਮਨੀ)
Rank | ਦੇਸ਼ | ਸੋਨਾ | ਚਾਂਦੀ | ਕਾਂਸੀ | ਕੁਲ |
---|---|---|---|---|---|
1 | ਫਰਮਾ:Country data ਸੋਵੀਅਤ ਯੂਨੀਅਨ | 50 | 27 | 22 | 99 |
2 | ਸੰਯੁਕਤ ਰਾਜ ਅਮਰੀਕਾ | 33 | 31 | 30 | 94 |
3 | ਪੂਰਬੀ ਜਰਮਨੀ | 20 | 23 | 23 | 66 |
4 | ਜਰਮਨੀ ਪੱਛਮੀ | 13 | 11 | 16 | 40 |
5 | ਜਪਾਨ | 13 | 8 | 8 | 29 |
6 | ਆਸਟਰੇਲੀਆ | 8 | 7 | 2 | 17 |
7 | ਫਰਮਾ:Country data ਪੋਲੈਂਡ | 7 | 5 | 9 | 21 |
8 | ਫਰਮਾ:Country data ਹੰਗਰੀ | 6 | 13 | 16 | 35 |
9 | ਫਰਮਾ:Country data ਬੁਲਗਾਰੀਆ | 6 | 10 | 5 | 21 |
10 | ਇਟਲੀ | 5 | 3 | 10 | 18 |
11 | ਸਵੀਡਨ | 4 | 6 | 6 | 16 |
12 | ਫਰਮਾ:Country data ਬਰਤਾਨੀਆ | 4 | 5 | 9 | 18 |
13 | ਫਰਮਾ:Country data ਰੋਮਾਨੀਆ | 3 | 6 | 7 | 16 |
14 | ਫਰਮਾ:Country data ਕਿਊਬਾ | 3 | 1 | 4 | 8 |
ਫਰਮਾ:Country data ਫ਼ਿਨਲੈਂਡ | 3 | 1 | 4 | 8 | |
16 | ਫਰਮਾ:Country data ਨੀਦਰਲੈਂਡ | 3 | 1 | 1 | 5 |
17 | ਫ਼ਰਾਂਸ | 2 | 4 | 7 | 13 |
18 | ਫਰਮਾ:Country data ਚੈੱਕ ਗਣਰਾਜ | 2 | 4 | 2 | 8 |
19 | ਫਰਮਾ:Country data ਕੀਨੀਆ | 2 | 3 | 4 | 9 |
20 | ਫਰਮਾ:Country data ਯੂਗੋਸਲਾਵੀਆ | 2 | 1 | 2 | 5 |
21 | ਫਰਮਾ:Country data ਨਾਰਵੇ | 2 | 1 | 1 | 4 |
22 | ਉੱਤਰੀ ਕੋਰੀਆ | 1 | 1 | 3 | 5 |
23 | ਨਿਊਜ਼ੀਲੈਂਡ | 1 | 1 | 1 | 3 |
24 | ਫਰਮਾ:Country data ਯੂਗਾਂਡਾ | 1 | 1 | 0 | 2 |
25 | ਫਰਮਾ:Country data ਡੈਨਮਾਰਕ | 1 | 0 | 0 | 1 |
26 | ਫਰਮਾ:Country data ਸਵਿਟਜ਼ਰਲੈਂਡ | 0 | 3 | 0 | 3 |
27 | ਕੈਨੇਡਾ | 0 | 2 | 3 | 5 |
28 | ਫਰਮਾ:Country data ਇਰਾਨ | 0 | 2 | 1 | 3 |
29 | ਫਰਮਾ:Country data ਬੈਲਜੀਅਮ | 0 | 2 | 0 | 2 |
ਫਰਮਾ:Country data ਗ੍ਰੀਸ | 0 | 2 | 0 | 2 | |
31 | ਆਸਟਰੀਆ | 0 | 1 | 2 | 3 |
ਫਰਮਾ:Country data ਕੋਲੰਬੀਆ | 0 | 1 | 2 | 3 | |
33 | ਅਰਜਨਟੀਨਾ | 0 | 1 | 0 | 1 |
ਦੱਖਣੀ ਕੋਰੀਆ | 0 | 1 | 0 | 1 | |
ਫਰਮਾ:Country data ਲਿਬਨਾਨ | 0 | 1 | 0 | 1 | |
ਮੈਕਸੀਕੋ | 0 | 1 | 0 | 1 | |
ਮੰਗੋਲੀਆ | 0 | 1 | 0 | 1 | |
ਪਾਕਿਸਤਾਨ | 0 | 1 | 0 | 1 | |
ਫਰਮਾ:Country data ਟੁਨੀਸ਼ੀਆ | 0 | 1 | 0 | 1 | |
ਤੁਰਕੀ | 0 | 1 | 0 | 1 | |
41 | ਬ੍ਰਾਜ਼ੀਲ | 0 | 0 | 2 | 2 |
ਫਰਮਾ:Country data ਇਥੋਪੀਆ | 0 | 0 | 2 | 2 | |
43 | ਫਰਮਾ:Country data ਘਾਨਾ | 0 | 0 | 1 | 1 |
ਭਾਰਤ | 0 | 0 | 1 | 1 | |
ਫਰਮਾ:Country data ਜਮੈਕਾ | 0 | 0 | 1 | 1 | |
ਫਰਮਾ:Country data ਨਾਈਜਰ | 0 | 0 | 1 | 1 | |
ਫਰਮਾ:Country data ਨਾਈਜੀਰੀਆ | 0 | 0 | 1 | 1 | |
ਫਰਮਾ:Country data ਸਪੇਨ | 0 | 0 | 1 | 1 | |
ਕੁੱਲ (48 NOCs) | 195 | 195 | 210 | 600 |
This article uses material from the Wikipedia ਪੰਜਾਬੀ article 1972 ਓਲੰਪਿਕ ਖੇਡਾਂ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.