1968 ਓਲੰਪਿਕ ਖੇਡਾਂ

1968 ਓਲੰਪਿਕ ਖੇਡਾਂ ਜਾਂ XIX ਓਲੰਪੀਆਡ 1968 ਦੇ ਅਕਤੂਬਰ ਮਹੀਨੇ ਮੈਕਸੀਕੋ 'ਚ ਹੋਈਆ। ਲਾਤੀਨੀ ਅਮਰੀਕਾ ਚ' ਹੋਣ ਵਾਲੀਆਂ ਇਹ ਪਹਿਲੀਆਂ ਅੰਤਰਰਾਸ਼ਟਰੀ ਖੇਡ ਮੇਲਾ ਸੀ।

XIX ਓਲੰਪਿਕ ਖੇਡਾਂ
1968 ਓਲੰਪਿਕ ਖੇਡਾਂ
ਮਹਿਮਾਨ ਸ਼ਹਿਰਮੈਕਸੀਕੋ ਸ਼ਹਿਰ, ਮੈਕਸੀਕੋ
ਭਾਗ ਲੈਣ ਵਾਲੇ ਦੇਸ਼112
ਭਾਗ ਲੈਣ ਵਾਲੇ ਖਿਡਾਰੀ5,516
(4,735 ਮਰਦ, 781 ਔਰਤਾਂ)
ਈਵੈਂਟ172 in 18 sports
ਉਦਘਾਟਨ ਸਮਾਰੋਹ12 ਅਕਤੂਬਰ
ਸਮਾਪਤੀ ਸਮਾਰੋਹ27 ਅਕਤੁਬਰ
ਉਦਘਾਟਨ ਕਰਨ ਵਾਲਾਰਾਸ਼ਟਰਪਤੀ
ਖਿਡਾਰੀ ਦੀ ਸਹੁੰਪਾਬਲੋ ਗਰੀਦੋ
ਓਲੰਪਿਕ ਟਾਰਚਨੋਰਮਾ ਸੋਤੇਲੋ
ਓਲੰਪਿਕ ਸਟੇਡੀਅਮEstadio Olímpico Universitario
ਗਰਮ ਰੁੱਤ
1964 ਓਲੰਪਿਕ ਖੇਡਾਂ 1972 ਓਲੰਪਿਕ ਖੇਡਾਂ  >
ਸਰਦ ਰੁੱਤ
<  1968 ਸਰਦ ਰੁੱਤ ਓਲੰਪਿਕ ਖੇਡਾਂ 1972 ਸਰਦ ਰੁੱਤ ਓਲੰਪਿਕ ਖੇਡਾਂ  >
1968 ਓਲੰਪਿਕ ਖੇਡਾਂ
Opening ceremony of the 1968 Summer Olympic Games at the Estadio Olímpico Universitario in Mexico City
1968 ਓਲੰਪਿਕ ਖੇਡਾਂ ਦੇ ਕਰਵਾਉਣ ਦੇ ਨਤੀਜੇ
ਸ਼ਹਿਰ ਦੇਸ਼ ਦੌਰ 1
ਮੈਕਸੀਕੋ ਸ਼ਹਿਰ 1968 ਓਲੰਪਿਕ ਖੇਡਾਂ ਮੈਕਸੀਕੋ 30
ਡਿਟਰੋਇਟ 1968 ਓਲੰਪਿਕ ਖੇਡਾਂ ਸੰਯੁਕਤ ਰਾਜ ਅਮਰੀਕਾ 14
ਲਿਓਂ 1968 ਓਲੰਪਿਕ ਖੇਡਾਂ ਫ਼ਰਾਂਸ 12
ਬੁਏਨਸ ਆਇਰਸ 1968 ਓਲੰਪਿਕ ਖੇਡਾਂ ਅਰਜਨਟੀਨਾ 2

ਵਿਸ਼ੇਸ਼

1968 ਓਲੰਪਿਕ ਖੇਡਾਂ 
Adolfo López Mateos, President of Mexico from 1958 to 1964 and first chairman of the Organization Committee of the 1968 Summer Olympics
  • ਜੇਤੂ ਮੰਚ ਤੇ ਕਾਲੇ ਅਮਰੀਕੇ ਖਿਡਾਰੀ ਟੋਮੀ ਸਮਿਥ (ਸੋਨ ਤਗਮਾ) ਅਤੇ ਜਾਨ ਕਾਰਲੋਸ ਨੇ ਜੁੱਤੇ ਪਹਿਣਨ ਦੀ ਥਾਂ ਤੇ ਕਾਲੀਆਂ ਜੁਰਾਬਾ ਪਾਕੇ ਕੇ ਆਪਣਾ ਹੱਕ 'ਚ ਪਰਦਰਸ਼ਨ ਕੀਤਾ। ਓਲੰਪਿਕ ਕਮੇਟੀ ਨੇ ਦੋਨਾਂ ਤੇ ਖੇਡਣ ਤੇ ਪਾਬੰਦੀ ਲਾ ਦਿਤੀ।
  • ਪੂਰਬੀ ਅਤੇ ਪੱਛਮੀ ਜਰਮਨੀ ਨੇ ਪਹਿਲੀ ਵਾਰ ਵੱਖ ਵੱਖ ਦੇਸ਼ ਦੇ ਤੌਰ ਤੇ ਭਾਗ ਲਿਆ।
  • ਅਮਰੀਕਾ ਦੇ ਅਲ ਓਰਟਰ ਨੇ ਲਗਾਤਾਰ ਚਾਰ ਸੋਨ ਤਗਮੇ ਜਿੱਤੇ ਕੇ ਦੁਨੀਆ ਦਾ ਦੁਸਰਾ ਖਿਡਾਰੀ ਬਣਿਆ।
  • ਅਮਰੀਕਾ ਦੇ ਬੋਬ ਬੀਅਮਨ ਨੇ 8.90 m (29.2 ft) ਲੰਮੀ ਛਾਲ ਦਾ ਰਿਕਾਰਡ ਬਣਾਇਆ।
  • ਤੀਹਰੀ ਛਾਲ ਦਾ ਰਿਕਾਰਡ ਨੂੰ ਤਿੰਨ ਖਿਡਾਰੀਆਂ ਨੇ ਤੋੜਿਆ।
  • ਅਮਰੀਕਾ ਦੇ ਡਿਕ ਫੋਸਬਰੀ ਨੇ ਉੱਚੀ ਛਾਲ ਲਗਾ ਕਿ ਸੋਨ ਤਗਮਾ ਜਿੱਤਿਆ। ਇਸ ਦੀ ਛਾਲ ਲਗਾਉਣ ਦੀ ਤਕਨੀਕ ਵੱਖਰੀ ਸੀ ਜਿਸ ਨੂੰ ਉਸ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।
  • ਚੈੱਕ ਗਣਰਾਜ ਦੀ ਵੇਰਾ ਕਸਲਾਵਸਕਾ ਨੇ ਜਿਮਨਾਸਟਿਕ 'ਚ ਚਾਰ ਸੋਨ ਤਗਮੇ ਜਿੱਤੇ।
  • ਅਮਰੀਕਾ ਦਾ 16 ਸਾਲ ਖਿਡਾਰੀ ਡੇਬੀ ਮੇਅਰ ਤੈਰਾਕੀ ਦੇ 200, 400 ਅਤੇ 800 ਮੀਟਰ 'ਚ ਤਿੰਨ ਸੋਨ ਤਗਮੇ ਜਿੱਤਣ ਵਾਲਾ ਪਹਿਲਾ ਖਿਡਾਰਣ ਬਣੀ।
  • ਤਨਜਾਨੀਆ ਦੇ ਮੈਰਾਥਨ ਖਿਡਾਰੀ ਜਾਨ ਸਟੀਫਨ ਅਖਵਾਰੀ ਨੇ ਜ਼ਖ਼ਮੀ ਹੋਣ ਦੇ ਵਾਅਦ ਦੌੜ ਪੂਰੀ ਕੀਤੀ ਤੇ ਸੁਰਖੀਆਂ ਬਟੋਰੀਆ। ਉਸ ਨੇ ਕਿਹਾ ਕਿ ਮੈੈਨੂੰ ਮੇਰੇ ਦੇਸ਼ ਨੇ ਦੌੜ ਸ਼ੁਰੂ ਕਰਨ ਲਈ ਨਹੀਂ ਕਿਹ ਸੀ ਸਗੋਂ ਦੌੜ ਖਤਮ ਕਰਨ ਲਈ ਕਿਹਾ ਸੀ।
  • ਜੈਕਕਿਜ਼ ਰੋਗੇ ਦੇ ਇਹ ਪਹਿਲਾ ਕਿਸ਼ਤੀ ਮੁਕਾਬਲਾ ਸੀ ਜੋ ਬਾਅਦ 'ਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦਾ ਪ੍ਰਧਾਨ ਬਣਿਆ।
  • ਇਹਨਾਂ ਖੇਡਾਂ 'ਚ ਸਮਾਪਤੀ ਸਮਾਰੋਹ ਦਾ ਰੰਗਦਾਰ ਪਰਦਰਸ਼ਨ ਕੀਤਾ ਗਿਆ।

ਤਗਮਾ ਸੂਚੀ

      ਮਹਿਮਾਨ ਦੇਸ਼ (ਮੈਕਸੀਕੋ)

 ਸਥਾਨ  NOC ਸੋਨਾ ਚਾਂਦੀ ਕਾਂਸੀ ਕੁਲ
1 1968 ਓਲੰਪਿਕ ਖੇਡਾਂ  ਸੰਯੁਕਤ ਰਾਜ ਅਮਰੀਕਾ 45 28 34 107
2 ਫਰਮਾ:Country data ਸੋਵੀਅਤ ਯੂਨੀਅਨ 29 32 30 91
3 1968 ਓਲੰਪਿਕ ਖੇਡਾਂ  ਜਪਾਨ 11 7 7 25
4 ਫਰਮਾ:Country data ਹੰਗਰੀ 10 10 12 32
5 1968 ਓਲੰਪਿਕ ਖੇਡਾਂ  ਜਰਮਨੀ ਪੂਰਬੀ 9 9 7 25
6 1968 ਓਲੰਪਿਕ ਖੇਡਾਂ  ਫ਼ਰਾਂਸ 7 3 5 15
7 ਫਰਮਾ:Country data ਚੈੱਕ ਗਣਰਾਜ 7 2 4 13
8 ਪੱਛਮੀ ਜਰਮਨੀ 5 11 10 26
9 1968 ਓਲੰਪਿਕ ਖੇਡਾਂ  ਆਸਟਰੇਲੀਆ 5 7 5 17
10 ਫਰਮਾ:Country data ਬਰਤਾਨੀਆ 5 5 3 13
11 ਫਰਮਾ:Country data ਪੋਲੈਂਡ 5 2 11 18
12 ਫਰਮਾ:Country data ਰੋਮਾਨੀਆ 4 6 5 15
13 1968 ਓਲੰਪਿਕ ਖੇਡਾਂ  ਇਟਲੀ 3 4 9 16
14 ਫਰਮਾ:Country data ਕੀਨੀਆ 3 4 2 9
15 1968 ਓਲੰਪਿਕ ਖੇਡਾਂ  ਮੈਕਸੀਕੋ* 3 3 3 9
16 ਫਰਮਾ:Country data ਯੂਗੋਸਲਾਵੀਆ 3 3 2 8
17 ਫਰਮਾ:Country data ਨੀਦਰਲੈਂਡ 3 3 1 7
18 ਫਰਮਾ:Country data ਬੁਲਗਾਰੀਆ 2 4 3 9
19 ਫਰਮਾ:Country data ਇਰਾਨ 2 1 2 5
20 1968 ਓਲੰਪਿਕ ਖੇਡਾਂ  ਸਵੀਡਨ 2 1 1 4
21 1968 ਓਲੰਪਿਕ ਖੇਡਾਂ  ਤੁਰਕੀ 2 0 0 2
22 ਫਰਮਾ:Country data ਡੈਨਮਾਰਕ 1 4 3 8
23 1968 ਓਲੰਪਿਕ ਖੇਡਾਂ  ਕੈਨੇਡਾ 1 3 1 5
24 ਫਰਮਾ:Country data ਫ਼ਿਨਲੈਂਡ 1 2 1 4
25 ਫਰਮਾ:Country data ਇਥੋਪੀਆ 1 1 0 2
ਫਰਮਾ:Country data ਨਾਰਵੇ 1 1 0 2
27 1968 ਓਲੰਪਿਕ ਖੇਡਾਂ  ਨਿਊਜ਼ੀਲੈਂਡ 1 0 2 3
28 ਫਰਮਾ:Country data ਤੁਨੀਸੀਆ 1 0 1 2
29 1968 ਓਲੰਪਿਕ ਖੇਡਾਂ  ਪਾਕਿਸਤਾਨ 1 0 0 1
ਫਰਮਾ:Country data ਵੈਨੇਜ਼ੁਏਲਾ 1 0 0 1
31 ਫਰਮਾ:Country data ਕਿਊਬਾ 0 4 0 4
32 1968 ਓਲੰਪਿਕ ਖੇਡਾਂ  ਆਸਟਰੀਆ 0 2 2 4
33 ਫਰਮਾ:Country data ਸਵਿਟਜ਼ਰਲੈਂਡ 0 1 4 5
34 1968 ਓਲੰਪਿਕ ਖੇਡਾਂ  ਮੰਗੋਲੀਆ 0 1 3 4
35 1968 ਓਲੰਪਿਕ ਖੇਡਾਂ  ਬ੍ਰਾਜ਼ੀਲ 0 1 2 3
36 ਫਰਮਾ:Country data ਬੈਲਜੀਅਮ 0 1 1 2
1968 ਓਲੰਪਿਕ ਖੇਡਾਂ  ਦੱਖਣੀ ਕੋਰੀਆ 0 1 1 2
ਫਰਮਾ:Country data ਯੂਗਾਂਡਾ 0 1 1 2
39 ਫਰਮਾ:Country data ਕੈਮਰੂਨ 0 1 0 1
ਫਰਮਾ:Country data ਜਮੈਕਾ 0 1 0 1
41 1968 ਓਲੰਪਿਕ ਖੇਡਾਂ  ਅਰਜਨਟੀਨਾ 0 0 2 2
42 ਫਰਮਾ:Country data ਗ੍ਰੀਸ 0 0 1 1
1968 ਓਲੰਪਿਕ ਖੇਡਾਂ  ਭਾਰਤ 0 0 1 1
1968 ਓਲੰਪਿਕ ਖੇਡਾਂ  ਚੀਨ 0 0 1 1
ਕੁੱਲ 174 170 183 527

ਹਵਾਲੇ

Tags:

ਮੈਕਸੀਕੋਲਾਤੀਨੀ ਅਮਰੀਕਾ

🔥 Trending searches on Wiki ਪੰਜਾਬੀ:

ਲਾਲ ਚੰਦ ਯਮਲਾ ਜੱਟਪਾਕਿਸਤਾਨਤਖ਼ਤ ਸ੍ਰੀ ਹਜ਼ੂਰ ਸਾਹਿਬਭਾਰਤ ਦਾ ਸੰਵਿਧਾਨਤੀਆਂਪੰਜਾਬੀ ਰੀਤੀ ਰਿਵਾਜਭੱਟਾਂ ਦੇ ਸਵੱਈਏਜੱਟਕਮਾਦੀ ਕੁੱਕੜਕਿੱਸਾ ਕਾਵਿ ਦੇ ਛੰਦ ਪ੍ਰਬੰਧਨਾਥ ਜੋਗੀਆਂ ਦਾ ਸਾਹਿਤਚਮਕੌਰ ਦੀ ਲੜਾਈਬਾਲ ਮਜ਼ਦੂਰੀਸੱਸੀ ਪੁੰਨੂੰਪੰਜਾਬੀ ਅਖ਼ਬਾਰਵਹਿਮ ਭਰਮਕਾਨ੍ਹ ਸਿੰਘ ਨਾਭਾਜਨਮਸਾਖੀ ਅਤੇ ਸਾਖੀ ਪ੍ਰੰਪਰਾਅਕਾਲ ਤਖ਼ਤਕੈਨੇਡਾਦਿਵਾਲੀਸ਼ਬਦਰਹਿਤਅਨੁਕਰਣ ਸਿਧਾਂਤਸ਼ਬਦ ਸ਼ਕਤੀਆਂਰੇਤੀਕੋਟਲਾ ਛਪਾਕੀਪਰਕਾਸ਼ ਸਿੰਘ ਬਾਦਲਛੰਦਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂਪੰਜਾਬੀ ਕਿੱਸਾ ਕਾਵਿ (1850-1950)ਆਸਟਰੇਲੀਆਸਿਰਮੌਰ ਰਾਜਰਾਜ ਸਭਾਪੰਜਾਬ ਦਾ ਇਤਿਹਾਸਭਾਰਤ ਦੀਆਂ ਭਾਸ਼ਾਵਾਂਸਿੰਘ ਸਭਾ ਲਹਿਰਗੁਰਮੀਤ ਸਿੰਘ ਖੁੱਡੀਆਂਪੰਜਾਬੀ ਕਹਾਣੀਦਿਲਜੀਤ ਦੋਸਾਂਝਫ਼ਰੀਦਕੋਟ ਸ਼ਹਿਰਮਾਈ ਭਾਗੋਵਿਰਾਟ ਕੋਹਲੀਗੁਰਮਤਿ ਕਾਵਿ ਦਾ ਇਤਿਹਾਸਸਿੱਖ ਗੁਰੂਭਗਵੰਤ ਮਾਨਇੰਡੋਨੇਸ਼ੀਆ2024 ਭਾਰਤ ਦੀਆਂ ਆਮ ਚੋਣਾਂਗੁਰਮਤਿ ਕਾਵਿ ਧਾਰਾਭਾਈ ਲਾਲੋਇਸ਼ਤਿਹਾਰਬਾਜ਼ੀਧੁਨੀ ਵਿਉਂਤਬਰਤਾਨਵੀ ਰਾਜਮਨੁੱਖਭਾਰਤਸਾਹਿਤ ਅਤੇ ਮਨੋਵਿਗਿਆਨਪਹਿਲੀ ਸੰਸਾਰ ਜੰਗਪੰਜਾਬ, ਭਾਰਤ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀਵਾਲੀਬਾਲਹਿੰਦੀ ਭਾਸ਼ਾਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮriz16ਧਰਮ ਸਿੰਘ ਨਿਹੰਗ ਸਿੰਘਆਸਾ ਦੀ ਵਾਰਹਲਫੀਆ ਬਿਆਨਗੁਰਮੁਖੀ ਲਿਪੀਪੰਜਾਬੀ ਕੱਪੜੇਵਿਸਥਾਪਨ ਕਿਰਿਆਵਾਂਛਾਤੀ ਦਾ ਕੈਂਸਰਸਮਾਰਕਪਾਉਂਟਾ ਸਾਹਿਬਸਾਮਾਜਕ ਮੀਡੀਆਦਰਸ਼ਨਨਿਰਮਲ ਰਿਸ਼ੀਸਾਹਿਤ ਅਤੇ ਇਤਿਹਾਸਬਿਰਤਾਂਤਰਬਾਬਸ਼ਿਸ਼ਨ🡆 More