1900 ਓਲੰਪਿਕ ਖੇਡਾਂ ਵਿੱਚ ਭਾਰਤ

ਭਾਰਤ ਵਿੱਚੋਂ ਪੈਰਿਸ, ਫਰਾਂਸ ਵਿੱਚ ਹੋਏ, 1900 ਓਲੰਪਿਕ ਖੇਡਾਂ ਦੇ ਵਿੱਚ ਇੱਕ ਖਿਡਾਰੀ ਭਾਰਤ ਵੱਲੋਂ ਖੇਲਿਆ ਅਤੇ ਇਸ ਨਾਲ ਇਹ ਭਾਰਤ ਦਾ ਪਹਿਲੀ ਓਲੰਪਿਕ ਖੇਲ ਸੀ। ਓਲੰਪਿਕ ਇਤਿਹਾਸਕਾਰ 1947 ਤੋਂ ਪਹਿਲਾਂ ਦੇ ਓਲੰਪਿਕ ਦੇ ਓਲੰਪਿਕ ਖੇਡਾਂ ਵਿੱਚ ਭਾਰਤ ਨੂੰ ਉਹਨਾਂ ਓਲੰਪਿਕ ਖੇਡਾਂ ਤੱਕ ਆਜ਼ਾਦੀ ਨਾ ਮਿਲਣ ਦੇ ਬਾਵਜੂਦ ਵੀ ਭਾਰਤ ਅਤੇ ਬ੍ਰਿਟਿਸ਼ ਦੇ ਵੱਖਰੇ-ਵੱਖਰੇ ਸਕੋਰ ਰੱਖਦੇ ਹਨ। 1900 ਓਲੰਪਿਕ ਖੇਡਾਂ ਵਿੱਚ ਭਾਰਤ ਵਲ੍ਹੋਂ ਨੋਰਮਨ ਪਰਿਟਚਰਡ ਖੇਲਿਆ ਸੀ।

ਓਲੰਪਿਕ ਖੇਡਾਂ ਦੇ ਵਿੱਚ ਭਾਰਤ
1900 ਓਲੰਪਿਕ ਖੇਡਾਂ ਵਿੱਚ ਭਾਰਤ
ਬ੍ਰਿਟਿਸ਼ ਭਾਰਤ ਦਾ ਝੰਡਾ
IOC code  IND
NOC ਭਾਰਤੀ ਓਲੰਪਿਕ ਸੰਘ
Websitewww.olympic.ind.in
1900 ਓਲੰਪਿਕ ਖੇਡਾਂ ਵਿੱਚ ਭਾਰਤ
Competitors 1 in 1 sport
Medals
ਰੈਂਕ: 17
ਸੋਨਾ
0
ਚਾਂਦੀ
2
ਕਾਂਸੀ
0
ਕੁਲ
2
Olympic history
ਓਲੰਪਿਕ ਖੇਡਾਂ
1896 • 1900 • 1904 • 1908 • 1912 • 1920 • 1924 • 1928 • 1932 • 1936 • 1948 • 1952 • 1956 • 1960 • 1964 • 1968 • 1972 • 1976 • 1980 • 1984 • 1988 • 1992 • 1996 • 2000 • 2004 • 2008 • 2012 • 2016 • 2020 • 2024
Winter Games
1964 • 1968 • 1972 • 1976 • 1980 • 1984 • 1988 • 1992 • 1994  • 1998 • 2002 • 2006 • 2010 • 2014 • 2018 • 2022

2005 ਵਿੱਚ ਆਈਏਏਐੱਫ ਨੇ 2004 ਦੀਆਂ ਓਲੰਪਿਕ ਖੇਡਾਂ ਦੇ ਅਧਿਕਾਰਤ ਟਰੈਕ (official track) ਅਤੇ ਮੈਦਾਨੀ ਅੰਕੜੇ ਪ੍ਰਕਾਸ਼ਿਤ ਕੀਤੇ। ਇਤਹਾਸਕ ਰਿਕਾਰਡ ਵਿੱਚ ਨੋਰਮਨ ਪਰਿਟਚਰਡ ਗਰੇਟ ਬਿਟ੍ਰੇਨ ਵੱਲੋ ਖੇਡਿਆ ਦੱਸਿਆ ਗਿਆ ਹੈ।

Medalists

India finished in 17th position in the final medal rankings, with two silver medals.

Silver

  • ਨੋਰਮਨ ਪਰਿਟਚਰਡ — Athletics, Men's 200 metres
  • ਨੋਰਮਨ ਪਰਿਟਚਰਡ — Athletics, Men's 200 metre hurdles

Results by event

Athletics

Pritchard competed in athletics, entering five events and taking second place in two of them.

Event Place Athlete Heat Semifinal Repechage Final
60 metres ਨੋਰਮਨ ਪਰਿਟਚਰਡ Unknown
3rd, heat 1
None held Did not advance
100 metres ਨੋਰਮਨ ਪਰਿਟਚਰਡ 11.4 seconds
1st, heat 5
Unknown
3rd, semifinal 3
Unknown
2nd
Did not advance
200 metres 2nd ਨੋਰਮਨ ਪਰਿਟਚਰਡ Unknown
2nd, heat 1
None held 22.8 seconds
110 metre hurdles 5th ਨੋਰਮਨ ਪਰਿਟਚਰਡ 16.6 seconds
1st, heat 2
None held Straight
to final
Did not finish
200 metre hurdles 2nd ਨੋਰਮਨ ਪਰਿਟਚਰਡ 26.8 seconds
1st, heat 2
None held 26.6 seconds

References

Tags:

1900 ਓਲੰਪਿਕ ਖੇਡਾਂ ਵਿੱਚ ਭਾਰਤ Medalists1900 ਓਲੰਪਿਕ ਖੇਡਾਂ ਵਿੱਚ ਭਾਰਤ Results by event1900 ਓਲੰਪਿਕ ਖੇਡਾਂ ਵਿੱਚ ਭਾਰਤ1947ਆਜ਼ਾਦੀਖੇਡਾਂਪੈਰਿਸਫਰਾਂਸਭਾਰਤ

🔥 Trending searches on Wiki ਪੰਜਾਬੀ:

ਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਦਲ ਖ਼ਾਲਸਾ (ਸਿੱਖ ਫੌਜ)ਸਫ਼ਰਨਾਮੇ ਦਾ ਇਤਿਹਾਸਯੋਗਾਸਣਚਲੂਣੇਛੋਟਾ ਘੱਲੂਘਾਰਾਈਸਟ ਇੰਡੀਆ ਕੰਪਨੀਲੋਕ ਕਾਵਿਸੁੱਕੇ ਮੇਵੇਮਾਂਡੇਰਾ ਬਾਬਾ ਨਾਨਕਆਯੁਰਵੇਦਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਸੂਰਪੰਜਾਬ ਲੋਕ ਸਭਾ ਚੋਣਾਂ 2024ਕਿਸਾਨਗੁਰਦਾਸ ਮਾਨਭਾਈ ਗੁਰਦਾਸਵਿਗਿਆਨਕ੍ਰਿਕਟਵਿਆਹ ਦੀਆਂ ਰਸਮਾਂਸੰਤ ਸਿੰਘ ਸੇਖੋਂਬਾਬਾ ਵਜੀਦਪਰਕਾਸ਼ ਸਿੰਘ ਬਾਦਲਦੂਜੀ ਐਂਗਲੋ-ਸਿੱਖ ਜੰਗਨਿਬੰਧਲੂਣਾ (ਕਾਵਿ-ਨਾਟਕ)ਪਪੀਹਾਪੰਜ ਬਾਣੀਆਂਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਖ਼ਾਲਸਾਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਸਤਿੰਦਰ ਸਰਤਾਜਏਅਰ ਕੈਨੇਡਾਸੁਖਮਨੀ ਸਾਹਿਬਵਾਲੀਬਾਲਨਿਰਮਲਾ ਸੰਪਰਦਾਇਚੀਨਵੱਡਾ ਘੱਲੂਘਾਰਾਵੈਦਿਕ ਕਾਲਗੁਰਦੁਆਰਾ ਅੜੀਸਰ ਸਾਹਿਬਪੰਛੀਇੰਸਟਾਗਰਾਮ15 ਨਵੰਬਰਜੱਟਨਾਗਰਿਕਤਾਸਿੱਖ ਧਰਮਕੁਦਰਤਜਾਵਾ (ਪ੍ਰੋਗਰਾਮਿੰਗ ਭਾਸ਼ਾ)ਜਰਮਨੀਬੀਬੀ ਭਾਨੀਵਾਰਤਕਜਲੰਧਰਰਾਧਾ ਸੁਆਮੀਜਹਾਂਗੀਰਸਿੱਖ ਧਰਮਗ੍ਰੰਥਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਚੇਤਇਪਸੀਤਾ ਰਾਏ ਚਕਰਵਰਤੀਸਮਾਣਾਪੰਜਾਬੀ ਇਕਾਂਗੀ ਦਾ ਇਤਿਹਾਸਲੰਮੀ ਛਾਲਮਿਆ ਖ਼ਲੀਫ਼ਾਨਿਕੋਟੀਨਸ਼੍ਰੋਮਣੀ ਅਕਾਲੀ ਦਲਬਿਸ਼ਨੋਈ ਪੰਥਮਹਾਂਭਾਰਤਮਾਸਕੋਸਮਾਜ ਸ਼ਾਸਤਰਇੰਦਰਾ ਗਾਂਧੀਯੂਨਾਈਟਡ ਕਿੰਗਡਮਨਵਤੇਜ ਭਾਰਤੀ🡆 More