ਭਾਰਤ ਨੇ 2004 ਓਲੰਪਿਕ ਖੇਡਾਂ ਜੋ ਗਰੀਸ ਦੀ ਰਾਜਧਾਨੀ ਏਥਨਜ਼ ਵਿੱਖੇ 13 ਤੋਂ 29 ਅਗਸਤ, 2004 ਨੂੰ ਭਾਗ ਲਿਆ। ਭਾਰਤ ਦੇ ਇਹਨਾਂ ਖੇਡਾਂ ਵਿੱਚ 73 ਖਿਡਾਰੀ ਜਿਹਨਾਂ 'ਚ 48 ਮਰਦ ਅਤੇ 28 ਔਰਤਾਂ ਨੇ 14 ਖੇਡ ਈਵੈਂਟ 'ਚ ਭਾਗ ਲਿਆ। ਟੀਮ ਹਾਕੀ ਨੇ ਇਸ ਖੇਡ ਵਿੱਚ ਬਤੌਰ ਟੀਮ ਭਾਗ ਲਿਆ।
ਓਲੰਪਿਕ ਖੇਡਾਂ ਦੇ ਵਿੱਚ ਭਾਰਤ | ||||||||||||
---|---|---|---|---|---|---|---|---|---|---|---|---|
| ||||||||||||
Summer Olympics ਓਲੰਪਿਕ ਖੇਡਾਂ ਵਿੱਚ ਭਾਰਤ | ||||||||||||
Competitors | 73 in 14 sports | |||||||||||
Flag bearer | ਅੰਜੂ ਬੌਬੀ ਜਾਰਜ | |||||||||||
Medals ਰੈਂਕ: 65 | ਸੋਨਾ 0 | ਚਾਂਦੀ 1 | ਕਾਂਸੀ 0 | ਕੁਲ 1 | ||||||||
Olympic history | ||||||||||||
ਓਲੰਪਿਕ ਖੇਡਾਂ | ||||||||||||
1896 • 1900 • 1904 • 1908 • 1912 • 1920 • 1924 • 1928 • 1932 • 1936 • 1948 • 1952 • 1956 • 1960 • 1964 • 1968 • 1972 • 1976 • 1980 • 1984 • 1988 • 1992 • 1996 • 2000 • 2004 • 2008 • 2012 • 2016 • 2020 • 2024 | ||||||||||||
Winter Games | ||||||||||||
1964 • 1968 • 1972 • 1976 • 1980 • 1984 • 1988 • 1992 • 1994 • 1998 • 2002 • 2006 • 2010 • 2014 • 2018 • 2022 |
ਤਗਮਾ | ਨਾਮ | ਖੇਡ | ਈਵੈਂਟ | ਮਿਤੀ |
---|---|---|---|---|
ਚਾਂਦੀ ਤਗਮਾ | ਰਾਜਵਰਧਨ ਸਿੰਘ ਰਾਠੌਰ | ਨਿਸ਼ਾਨੇਬਾਜ਼ੀ | ਮਰਦਾ ਦਾ ਡਬਲ ਟਰੈਪ | ਅਗਸਤ 17 |
ਹਵਾਲੇ
This article uses material from the Wikipedia ਪੰਜਾਬੀ article 2004 ਓਲੰਪਿਕ ਖੇਡਾਂ ਵਿੱਚ ਭਾਰਤ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.