2012 ਓਲੰਪਿਕ ਖੇਡਾਂ ਵਿੱਚ ਭਾਰਤ

ਭਾਰਤ ਨੇ ਨੇ 2012 ਓਲੰਪਿਕ ਖੇਡਾਂ ਵਿੱਚ ਲੰਡਨ ਵਿੱਖੇ 27 ਜੁਲਾਈ ਤੋਂ 12 ਅਗਸਤ, 2012 ਤੱਕ ਹੋਈਆ ਖੇਡਾਂ ਵਿੱਚ ਭਾਗ ਲਿਆ। ਭਾਰਤ ਨੇ ਇਸ ਵਿੱਚ ਸਭ ਤੋਂ ਜ਼ਿਆਦ ਖਿਡਾਰੀ ਭੇਜੇ। ਭਾਰਤ ਦੇ 83 ਖਿਡਾਰੀ ਜਿਹਨਾਂ ਵਿੱਚ 60 ਮਰਦ ਅਤੇ 23 ਔਰਤਾਂ ਨੇ 13 ਖੇਡ ਈਵੈਂਟ 'ਚ ਭਾਗ ਲਿਆ। ਹਾਕੀ ਦੀ ਖੇਡ 'ਚ ਬਤੌਰ ਟੀਮ ਭਾਗ ਲਿਆ।

ਓਲੰਪਿਕ ਖੇਡਾਂ ਦੇ ਵਿੱਚ ਭਾਰਤ
2012 ਓਲੰਪਿਕ ਖੇਡਾਂ ਵਿੱਚ ਭਾਰਤ
Flag of ਭਾਰਤ
IOC code  IND
NOC ਭਾਰਤੀ ਓਲੰਪਿਕ ਸੰਘ
Websitewww.olympic.ind.in
Summer Olympics ਓਲੰਪਿਕ ਖੇਡਾਂ ਵਿੱਚ ਭਾਰਤ
Competitors 83 in 13 sports
Flag bearer ਸੁਸ਼ੀਲ ਕੁਮਾਰ (ਉਦਘਾਟਨ ਸਮਾਰੋਹ)
ਮੈਰੀ ਕੋਮ (ਸਮਾਪਤੀ ਸਮਾਰੋਹ)
Medals
ਰੈਂਕ: 56
ਸੋਨਾ
0
ਚਾਂਦੀ
2
ਕਾਂਸੀ
4
ਕੁਲ
6
Olympic history
ਓਲੰਪਿਕ ਖੇਡਾਂ
1896 • 1900 • 1904 • 1908 • 1912 • 1920 • 1924 • 1928 • 1932 • 1936 • 1948 • 1952 • 1956 • 1960 • 1964 • 1968 • 1972 • 1976 • 1980 • 1984 • 1988 • 1992 • 1996 • 2000 • 2004 • 2008 • 2012 • 2016 • 2020 • 2024
Winter Games
1964 • 1968 • 1972 • 1976 • 1980 • 1984 • 1988 • 1992 • 1994  • 1998 • 2002 • 2006 • 2010 • 2014 • 2018 • 2022

ਇਹਨਾਂ ਖੇਡਾਂ ਵਿੱਚ ਕੁਸਤੀ ਦੇ ਖਿਡਾਰੀ ਸੁਸ਼ੀਲ ਕੁਮਾਰ ਨੇ ਚਾਂਦੀ ਦਾ ਤਗਮਾ ਜਿਤਿਆ। ਇਹਨਾਂ ਖੇਡਾਂ ਵਿੱਚ ਭਾਰਤ ਨੇ 6 ਤਗਮੇ (2 ਚਾਂਦੀ ਅਤੇ 4 ਤਾਂਬੇ) ਜਿੱਤੇ। ਇਸ ਖੇਡ ਵਿੱਚ ਨਿਸ਼ਾਨੇਬਾਜੀ ਅਤੇ ਕੁਸ਼ਤੀ ਵਿੱਚ ਦੋ ਤਗਮੇ ਅਤੇ ਭਾਰਤੀ ਦੀ ਸਾਇਨਾ ਨੇਹਵਾਲ ਅਤੇ ਮੁੱਕੇਬਾਜ ਮੈਰੀ ਕੋਮ ਨੇ ਔਰਤਾਂ ਦੇ ਵਰਗ ਵਿੱਚ ਤਗਮੇ ਜਿੱਤੇ।

ਤਗਮੇ ਜੇਤੂ

ਈਵੈਂਟ ਮੁਤਾਬਕ ਤਗਮੇ
Sport 2012 ਓਲੰਪਿਕ ਖੇਡਾਂ ਵਿੱਚ ਭਾਰਤ  2012 ਓਲੰਪਿਕ ਖੇਡਾਂ ਵਿੱਚ ਭਾਰਤ  2012 ਓਲੰਪਿਕ ਖੇਡਾਂ ਵਿੱਚ ਭਾਰਤ  ਕੁੱਲ
ਨਿਸ਼ਾਨੇਬਾਜੀ 0 1 1 2
ਕੁਸ਼ਤੀ 0 1 1 2
ਬੈਡਮਿਨਟਨ 0 0 1 1
ਮੁੱਕੇਬਾਜੀ 0 0 1 1
ਕੁੱਲ 0 2 4 6
ਤਗਮੇ ਨਾਮ ਖੇਡ ਈਵੈਂਟ ਮਿਤੀ
2012 ਓਲੰਪਿਕ ਖੇਡਾਂ ਵਿੱਚ ਭਾਰਤ  ਚਾਂਦੀ ਤਗਮਾ ਵਿਜੇ ਕੁਮਾਰ ਨਿਸ਼ਾਨੇਬਾਜੀ 25 ਮੀਟਰ ਪਿਸਟਲ 'ਚ Error in Template:Date table sorting: '3 August' is an invalid date
2012 ਓਲੰਪਿਕ ਖੇਡਾਂ ਵਿੱਚ ਭਾਰਤ  ਚਾਂਦੀ ਤਗਮਾ ਸੁਸ਼ੀਲ ਕੁਮਾਰ ਕੁਸ਼ਤੀ 66 ਕਿਲੋ ਫਰੀਸਟਾਇਲ Error in Template:Date table sorting: '12 August' is an invalid date
2012 ਓਲੰਪਿਕ ਖੇਡਾਂ ਵਿੱਚ ਭਾਰਤ  ਕਾਂਸੀ ਤਗਮਾ ਗਗਨ ਨਾਰੰਗ ਨਿਸ਼ਾਨੇਬਾਜੀ 10 ਮੀਟਰ ਰਾਇਫਲ Error in Template:Date table sorting: '30 July' is an invalid date
2012 ਓਲੰਪਿਕ ਖੇਡਾਂ ਵਿੱਚ ਭਾਰਤ  ਕਾਂਸੀ ਤਗਮਾ ਸਾਇਨਾ ਨੇਹਵਾਲ ਬੈਡਮਿੰਟਨ ਔਰਤਾਂ ਦਾ ਸਿੰਗਲ Error in Template:Date table sorting: '4 August' is an invalid date
2012 ਓਲੰਪਿਕ ਖੇਡਾਂ ਵਿੱਚ ਭਾਰਤ  ਕਾਂਸੀ ਤਗਮਾ ਮੈਰੀ ਕੋਮ ਮੁੱਕੇਬਾਜੀ ਔਰਤਾਂ ਦਾ ਫਲਾਈਵੇਟ Error in Template:Date table sorting: '8 August' is an invalid date
2012 ਓਲੰਪਿਕ ਖੇਡਾਂ ਵਿੱਚ ਭਾਰਤ  ਕਾਂਸੀ ਤਗਮਾ ਯੁਗੇਸ਼ਵਰ ਦੱਤ ਕੁਸ਼ਤੀ ਮਰਦ ਫਰੀਸਟਾਇਲ ਵਰਗ 60 ਕਿਲੋ Error in Template:Date table sorting: '11 August' is an invalid date

ਭਾਗ ਲੈਣਵਾਲੇ

ਖੇਡ ਮਰਦ ਔਰਤਾਂ ਕੁੱਲ ਈਵੈਟ
ਤੀਰਅੰਦਾਜੀ 3 3 6 4
ਐਥਲੈਟਿਸ 8 6 14 11
ਬੈਡਮਿੰਟਨ 2 3 5 4
ਮੁੱਕੇਬਾਜੀ 7 1 8 8
ਹਾਕੀ 18 0 18 1
ਜੁਡੋ 0 1 1 1
ਕਿਸ਼ਤੀ ਦੌੜ 3 0 3 2
ਨਿਸ਼ਾਨੇਬਾਜੀ 7 4 11 10
ਤੈਰਾਕੀ 1 0 1 1
ਟੇਬਲ ਟੈਨਿਸ 1 1 2 2
ਟੈਨਿਸ 5 2 7 4
ਵੇਟਲਿਫਟਿੰਗ 1 1 2 2
ਕੁਸ਼ਤੀ 4 1 5 5
Total 60 23 83 55

ਹਵਾਲੇ

Tags:

2012 ਓਲੰਪਿਕ ਖੇਡਾਂਭਾਰਤ

🔥 Trending searches on Wiki ਪੰਜਾਬੀ:

ਮਿਸਲਭਾਰਤੀ ਪੰਜਾਬੀ ਨਾਟਕਮਸੰਦਬੈਂਕਰੋਸ਼ਨੀ ਮੇਲਾਫੁੱਟਬਾਲਪ੍ਰਿੰਸੀਪਲ ਤੇਜਾ ਸਿੰਘਦਲ ਖ਼ਾਲਸਾਨਿਰਵੈਰ ਪੰਨੂਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਮੋਬਾਈਲ ਫ਼ੋਨਬੀਬੀ ਭਾਨੀਅਨੀਮੀਆਲਿਪੀਅਕਾਲ ਤਖ਼ਤਗੰਨਾਪੰਜਾਬੀ ਭਾਸ਼ਾਗੂਰੂ ਨਾਨਕ ਦੀ ਪਹਿਲੀ ਉਦਾਸੀਤਰਾਇਣ ਦੀ ਦੂਜੀ ਲੜਾਈਕਣਕਹਿਮਾਚਲ ਪ੍ਰਦੇਸ਼ਈਸਟ ਇੰਡੀਆ ਕੰਪਨੀਨਾਈ ਵਾਲਾਤਖ਼ਤ ਸ੍ਰੀ ਪਟਨਾ ਸਾਹਿਬਰਸ (ਕਾਵਿ ਸ਼ਾਸਤਰ)ਸਾਕਾ ਨੀਲਾ ਤਾਰਾਲੱਖਾ ਸਿਧਾਣਾਯਥਾਰਥਵਾਦ (ਸਾਹਿਤ)ਪੰਜਾਬੀਨਾਨਕ ਸਿੰਘਆਮਦਨ ਕਰਪੰਜਾਬੀ ਇਕਾਂਗੀ ਦਾ ਇਤਿਹਾਸਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਵੱਡਾ ਘੱਲੂਘਾਰਾਅੰਬਾਲਾਦਲੀਪ ਕੌਰ ਟਿਵਾਣਾਜਾਵਾ (ਪ੍ਰੋਗਰਾਮਿੰਗ ਭਾਸ਼ਾ)ਪੰਜਾਬ ਲੋਕ ਸਭਾ ਚੋਣਾਂ 2024ਵੀਸਿੰਘ ਸਭਾ ਲਹਿਰਰਣਜੀਤ ਸਿੰਘਖ਼ਲੀਲ ਜਿਬਰਾਨਵਿਗਿਆਨ ਦਾ ਇਤਿਹਾਸਪਰਕਾਸ਼ ਸਿੰਘ ਬਾਦਲਪੰਜਾਬੀ ਵਿਕੀਪੀਡੀਆਸੈਣੀਸਾਕਾ ਗੁਰਦੁਆਰਾ ਪਾਉਂਟਾ ਸਾਹਿਬਮਲੇਰੀਆਛੋਲੇਇੰਟਰਨੈੱਟਸਿੱਖ ਧਰਮਗ੍ਰੰਥਡਾ. ਦੀਵਾਨ ਸਿੰਘਪੰਜਾਬੀ ਲੋਕ ਕਲਾਵਾਂਬਸ ਕੰਡਕਟਰ (ਕਹਾਣੀ)ਵਾਲੀਬਾਲਜਹਾਂਗੀਰਮਾਰਕਸਵਾਦੀ ਸਾਹਿਤ ਆਲੋਚਨਾਕਿੱਸਾ ਕਾਵਿਗੁਰਦੁਆਰਾ ਬੰਗਲਾ ਸਾਹਿਬਟਾਹਲੀਜਾਦੂ-ਟੂਣਾਭਾਰਤ ਦਾ ਰਾਸ਼ਟਰਪਤੀਭਾਈ ਮਨੀ ਸਿੰਘਕੈਨੇਡਾਗਿੱਧਾਬੁਢਲਾਡਾ ਵਿਧਾਨ ਸਭਾ ਹਲਕਾਪਾਣੀਅਕਬਰਪੰਜਾਬੀ ਨਾਟਕਕਮੰਡਲਨਿੱਜਵਾਚਕ ਪੜਨਾਂਵਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਕ੍ਰਿਸ਼ਨਤਖ਼ਤ ਸ੍ਰੀ ਹਜ਼ੂਰ ਸਾਹਿਬਗਰਭਪਾਤ🡆 More