1984 ਓਲੰਪਿਕ ਖੇਡਾਂ ਵਿੱਚ ਭਾਰਤ

ਭਾਰਤ ਨੇ 1984 ਓਲੰਪਿਕ ਖੇਡਾਂ 'ਚ ਭਾਗ ਲਿਆ। ਪਰ ਭਾਰਤ ਇਹਨਾਂ ਖੇਡਾਂ 'ਚ ਕੋਈ ਵੀ ਤਗਮਾ ਨਹੀਂ ਜਿੱਤ ਸਕਿਆ। ਇਹਨਾ ਖੇਡਾਂ 'ਚ ਭਾਰਤ ਦੀ ਖਿਡਰਨ ਪੀ.ਟੀ.

ਊਸ਼ਾ">ਪੀ.ਟੀ. ਊਸ਼ਾ ਨੇ 400 ਮੀਟਰ ਰਿਲੇ ਦੌੜ 'ਚ ਇੱਕ ਸੈਕਿੰਡ ਦੇ ਹਜ਼ਾਰਵੇ ਸਮੇੇਂ ਨਾਲ ਕਾਂਸੀ ਦਾ ਤਗਮਾ ਪ੍ਰਾਪਤ ਕਰਨ ਤੋਂ ਖੁਝ ਗਈ। ਅਤੇ ਭਾਰਤ ਦੀ ਹੀ ਸ਼ਿਨੀ ਅਬ੍ਰਾਹਮ 800 ਮੀਟਰ 2:04.69 ਸੈਕਿੰਡ 'ਚ ਪੂਰੀ ਕਰਕੇੇ ਭਾਰਤ ਦੀ ਸੈਮੀਫਾਈਨਲ 'ਚ ਭਾਗ ਲੈਣ ਵਾਲੀ ਪਹਿਲੀ ਔਰਤ ਬਣੀ। ਭਾਰਤ ਦੀ 4x400 ਰਿਲੈ ਟੀਮ ਵੀ ਫਾਈਨਲ 'ਚ ਭਾਗ ਲੈਣ ਵਾਲੀ ਬਣੀ। ਇਸ ਦੀ ਟੀਮ ਦੇ ਖਿਡਾਰੀ ਪੀ. ਟੀ. ਊਸਾ, ਸ਼ਿਨੀ ਇਬਰਾਹਿਮ, ਐਮ.ਡੀ. ਵਲਸਾਮਾ ਅਤੇ ਵੰਨਦਨਾ ਰਾਓ ਸਨ। ਇਸ ਟੀਮ ਨੇ 3:32.49 ਸੈਕਿੰਡ ਦਾ ਸਮਾਂ ਲੈ ਕਿ ਏਸ਼ੀਆ ਦਾ ਰਿਕਾਰਡ ਬਣਾਇਆ।

ਓਲੰਪਿਕ ਖੇਡਾਂ ਦੇ ਵਿੱਚ ਭਾਰਤ
1984 ਓਲੰਪਿਕ ਖੇਡਾਂ ਵਿੱਚ ਭਾਰਤ
Flag of ਭਾਰਤ
IOC code  IND
NOC ਭਾਰਤੀ ਓਲੰਪਿਕ ਸੰਘ
Websitewww.olympic.ind.in
ਸਰਦ ਰੁੱਤ ਖੇਡਾਂ ਓਲੰਪਿਕ ਖੇਡਾਂ ਵਿੱਚ ਭਾਰਤ
Competitors 48
Flag bearer ਜ਼ਫਰ ਇਕਬਾਲ (ਹਾਕੀ)
Medals ਸੋਨਾ
0
ਚਾਂਦੀ
0
ਕਾਂਸੀ
0
ਕੁਲ
0
Olympic history
ਓਲੰਪਿਕ ਖੇਡਾਂ
1896 • 1900 • 1904 • 1908 • 1912 • 1920 • 1924 • 1928 • 1932 • 1936 • 1948 • 1952 • 1956 • 1960 • 1964 • 1968 • 1972 • 1976 • 1980 • 1984 • 1988 • 1992 • 1996 • 2000 • 2004 • 2008 • 2012 • 2016 • 2020 • 2024
Winter Games
1964 • 1968 • 1972 • 1976 • 1980 • 1984 • 1988 • 1992 • 1994  • 1998 • 2002 • 2006 • 2010 • 2014 • 2018 • 2022

ਖੇਡਾਂ

ਮਰਦਾ ਦੀ 800 ਮੀਟਰ

  • ਚਾਰਲਸ ਬੋਰੋਮੀਓ
    • ਦੌਰ 1 — 1:51.52 (→ 5ਵਾਂ ਮੁਕਾਬਲੇ 'ਚ ਬਾਹਰ)

ਮਰਦਾਂ ਦਾ 20ਕਿਲੋਮੀਟਰ ਵਾਕ

    • ਫਾਈਨਲ — 1:30.06 (→ 22ਵਾਂ ਸਥਾਨ)

ਮਰਦਾਂ ਦੀ ਜੈਵਲਿਨ ਥਰੋ

  • ਗੁਰਤੇਜ ਸਿੰਘ
    • ਕੁਆਲੀਫੀਕੇਸ਼ਨ — 70.08 ਮੀਟਰ (→ ਮੁਕਾਬਲੇ 'ਚ ਬਾਹਰ, 25ਵਾਂ ਸਥਾਨ)

ਔਰਤ ਦੀ 800 ਮੀਟਰ

    • ਦੌਰ 1 — 2:04.69
    • ਸੈਮੀਫਾਈਨਲ — 2:05.42 (→ ਮੁਕਾਬਲੇ 'ਚ ਬਾਹਰ, 16ਵਾਂ ਸਥਾਨ)

ਔਰਤਾਂ ਦੀ 3,000 ਮੀਟਰ

  • ਗੀਤਾ ਜ਼ੂਤਸ਼ੀ
    • ਹੀਟ — 9.40.63 (→ਮੁਕਾਬਲੇ 'ਚ ਬਾਹਰ)

ਔਰਤਾਂ ਦੀ 400 ਮੀਟਰ ਅੜਿਕਾ ਦੌੜ

    • ਦੌੜ 1 — 56.81
    • ਸੈਮੀਫਾਈਨਲ — 55.54
    • ਫਾਈਨਲ — 55.42 (→ ਚੌਥਾ ਸਥਾਨ)
  • ਐਮ. ਡੀ. ਵਲਸਾਮਾ
    • ਦੌੜ 1 — 1:00.03 (→ ਮੁਕਾਬਲੇ 'ਚ ਬਾਹਰ)

ਔਰਤਾਂ ਦੀ 4 × 400 m ਰਿਲੇ

ਹਵਾਲੇ

Tags:

1984 ਓਲੰਪਿਕ ਖੇਡਾਂਪੀ.ਟੀ. ਊਸ਼ਾਭਾਰਤਸ਼ਿਨੀ ਅਬ੍ਰਾਹਮ

🔥 Trending searches on Wiki ਪੰਜਾਬੀ:

ਮੱਸਾ ਰੰਘੜਮਹਿਸਮਪੁਰਮਾਰੀ ਐਂਤੂਆਨੈਤਲੱਖਾ ਸਿਧਾਣਾਪੰਜਾਬੀ ਭਾਸ਼ਾਕਰਤਾਰ ਸਿੰਘ ਸਰਾਭਾਜਨਤਕ ਛੁੱਟੀਅਨੁਵਾਦਉਪਭਾਸ਼ਾਅੰਤਰਰਾਸ਼ਟਰੀ ਮਜ਼ਦੂਰ ਦਿਵਸਮਦਰੱਸਾਪੂਰਨ ਭਗਤਰਾਧਾ ਸੁਆਮੀ ਸਤਿਸੰਗ ਬਿਆਸਵਾਹਿਗੁਰੂਪ੍ਰਦੂਸ਼ਣਸਰਪੰਚਸਿੱਖ ਧਰਮ ਵਿੱਚ ਮਨਾਹੀਆਂਸਵਰਨਜੀਤ ਸਵੀਆਯੁਰਵੇਦਬੁਢਲਾਡਾ ਵਿਧਾਨ ਸਭਾ ਹਲਕਾਗੁਰਦਿਆਲ ਸਿੰਘਕਿਰਨ ਬੇਦੀਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਵਾਲੀਬਾਲਮਹਾਤਮਾ ਗਾਂਧੀਹਲਫੀਆ ਬਿਆਨਦਿਲਜੀਤ ਦੋਸਾਂਝਪੋਲੀਓਮਨੁੱਖੀ ਦੰਦਪਹਿਲੀ ਐਂਗਲੋ-ਸਿੱਖ ਜੰਗਛੱਲਾਕੇਂਦਰੀ ਸੈਕੰਡਰੀ ਸਿੱਖਿਆ ਬੋਰਡਪੰਜਾਬੀ ਲੋਕ ਗੀਤਹਿੰਦੂ ਧਰਮਨਵਤੇਜ ਸਿੰਘ ਪ੍ਰੀਤਲੜੀਨਿਰਮਲ ਰਿਸ਼ੀ (ਅਭਿਨੇਤਰੀ)ਪੰਜਾਬੀ ਲੋਕ ਕਲਾਵਾਂਚਿੱਟਾ ਲਹੂਕੇਂਦਰ ਸ਼ਾਸਿਤ ਪ੍ਰਦੇਸ਼ਦਲੀਪ ਕੌਰ ਟਿਵਾਣਾਭਗਵਦ ਗੀਤਾਭਾਰਤ ਵਿੱਚ ਬੁਨਿਆਦੀ ਅਧਿਕਾਰਵੀਡੀਓਡਾ. ਹਰਚਰਨ ਸਿੰਘਭਾਰਤ ਦਾ ਉਪ ਰਾਸ਼ਟਰਪਤੀਕਣਕਪ੍ਰਿੰਸੀਪਲ ਤੇਜਾ ਸਿੰਘਜੋਤਿਸ਼ਬੇਰੁਜ਼ਗਾਰੀਏ. ਪੀ. ਜੇ. ਅਬਦੁਲ ਕਲਾਮਗੰਨਾ24 ਅਪ੍ਰੈਲਜਿੰਮੀ ਸ਼ੇਰਗਿੱਲਜਨ ਬ੍ਰੇਯ੍ਦੇਲ ਸਟੇਡੀਅਮਝੋਨਾਹਰਿਮੰਦਰ ਸਾਹਿਬਮੌਲਿਕ ਅਧਿਕਾਰਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਪੰਜਾਬੀ ਸੂਫ਼ੀ ਕਵੀਪਾਣੀਪਤ ਦੀ ਪਹਿਲੀ ਲੜਾਈਸਾਰਾਗੜ੍ਹੀ ਦੀ ਲੜਾਈਰਾਜ ਸਭਾਜਲ੍ਹਿਆਂਵਾਲਾ ਬਾਗ ਹੱਤਿਆਕਾਂਡਪੁਆਧੀ ਉਪਭਾਸ਼ਾਰਾਮਪੁਰਾ ਫੂਲਮਾਰਕਸਵਾਦੀ ਸਾਹਿਤ ਆਲੋਚਨਾਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਸ਼ਖ਼ਸੀਅਤਨਿਰਮਲਾ ਸੰਪਰਦਾਇਛੰਦਪੰਜਾਬ ਦੇ ਜ਼ਿਲ੍ਹੇਭਗਤ ਪੂਰਨ ਸਿੰਘਕੁੱਤਾਅਫ਼ੀਮਰੇਖਾ ਚਿੱਤਰਦਲੀਪ ਸਿੰਘ🡆 More