2008 ਓਲੰਪਿਕ ਖੇਡਾਂ ਵਿੱਚ ਭਾਰਤ

ਭਾਰਤ ਨੇ 2008 ਓਲੰਪਿਕ ਖੇਡਾਂ ਵਿੱਚ ਭਾਗ ਲਿਆ ਇਹ ਖੇਡ ਮੇਲਾ ਚੀਨ ਦੇ ਸ਼ਹਿਰ ਬੀਜਿੰਗ ਵਿੱਖੇ ਹੋਇਆ। ਇਹਨਾਂ ਖੇਡਾਂ ਵਿੱਚ ਭਾਰਤ ਦੇ 57 ਖਿਡਾਰੀਆਂ ਨੇ 12 ਖੇਡ ਈਵੈਂਟ 'ਚ ਭਾਗ ਲਿਆ। 1928 ਗਰਮ ਰੁੱਤ ਓਲੰਪਿਕ ਖੇਡਾਂ ਤੋਂ ਹੁਣ ਤੱਕ ਦੇ ਸਾਰੇ ਖੇਡ ਵਿੱਚ ਭਾਰਤੀ ਹਾਕੀ ਟੀਮ ਨੇ ਭਾਗ ਲਿਆ ਸੀ ਪਰ ਇਹ ਇਹੋ ਜਿਹਾ ਮੌਕਾ ਸੀ ਜਦੋਂ ਭਾਰਤੀ ਹਾਕੀ ਟੀਮ ਖੇਡਾਂ ਵਾਸਤੇ ਮੁਕਾਬਲੇ ਤੋਂ ਬਾਹਰ ਹੋ ਗਈ। ਇਹਨਾਂ ਖੇਡਾਂ ਵਿੱਚ ਮਿਤੀ 11 ਅਗਸਤ, 2008 ਨੂੰ ਨਿਸ਼ਾਨੇਬਾਜੀ ਦੇ 10 ਮੀਟਰ ਦੇ ਮੁਕਾਬਲੇ 'ਚ ਭਾਰਤ ਦੇ ਅਭਿਨਵ ਬਿੰਦਰਾ ਨੇ ਵਿਆਕਤੀਗਤ ਦਾ ਪਹਿਲਾ ਸੋਨ ਤਗਮਾ ਜਿੱਤਿਆ। ਇਸ ਤੋਂ ਪਹਿਲਾ 1900 ਓਲੰਪਿਕ ਖੇਡਾਂ ਵਿੱਚ ਭਾਰਤ ਦੇ ਨੋਰਮਨ ਪ੍ਰਿਤਚੰਦ ਨੇ ਦੋ ਚਾਂਦੀ ਦੇ ਤਗਮੇ ਜਿੱਤੇ ਸਨ।

ਓਲੰਪਿਕ ਖੇਡਾਂ ਦੇ ਵਿੱਚ ਭਾਰਤ
2008 ਓਲੰਪਿਕ ਖੇਡਾਂ ਵਿੱਚ ਭਾਰਤ
Flag of ਭਾਰਤ
IOC code  IND
NOC ਭਾਰਤੀ ਓਲੰਪਿਕ ਸੰਘ
Websitewww.olympic.ind.in
Summer Olympics ਓਲੰਪਿਕ ਖੇਡਾਂ ਵਿੱਚ ਭਾਰਤ
Competitors 67 in 12 sports
Flag bearer ਰਾਜਵਰਧਨ ਸਿੰਘ ਰਾਠੌਰ (ਉਦਘਾਟਨ)
ਵਿਜੇਂਦਰ ਸਿੰਘ (closing)
Medals
ਰੈਂਕ: 50
ਸੋਨਾ
1
ਚਾਂਦੀ
0
ਕਾਂਸੀ
2
ਕੁਲ
3
Olympic history
ਓਲੰਪਿਕ ਖੇਡਾਂ
1896 • 1900 • 1904 • 1908 • 1912 • 1920 • 1924 • 1928 • 1932 • 1936 • 1948 • 1952 • 1956 • 1960 • 1964 • 1968 • 1972 • 1976 • 1980 • 1984 • 1988 • 1992 • 1996 • 2000 • 2004 • 2008 • 2012 • 2016 • 2020 • 2024
Winter Games
1964 • 1968 • 1972 • 1976 • 1980 • 1984 • 1988 • 1992 • 1994  • 1998 • 2002 • 2006 • 2010 • 2014 • 2018 • 2022

ਤਗਮਾ ਸੂਚੀ

ਤਗਮਾ ਨਾਮ ਖੇਡ ਈਵੈਂਟ ਿਮਤੀ
2008 ਓਲੰਪਿਕ ਖੇਡਾਂ ਵਿੱਚ ਭਾਰਤ  ਸੋਨਾ ਅਭਿਨਵ ਬਿੰਦਰਾ ਨਿਸ਼ਾਨੇਬਾਜ਼ੀ ਮਰਦਾ ਦੀ 10 ਮੀਟਰ ਰਾਇਫਲ ਮੁਕਾਬਲਾ ਅਗਸਤ 11
2008 ਓਲੰਪਿਕ ਖੇਡਾਂ ਵਿੱਚ ਭਾਰਤ  ਕਾਂਸੀ ਤਗਮਾ ਵਿਜੇਂਦਰ ਸਿੰਘ ਮੁੱਕੇਬਾਜ਼ੀ 75 ਕਿਲੋ ਵਰਗ ਅਗਸਤ 20
2008 ਓਲੰਪਿਕ ਖੇਡਾਂ ਵਿੱਚ ਭਾਰਤ  ਕਾਂਸੀ ਤਗਮਾ ਸੁਸ਼ੀਲ ਕੁਮਾਰ ਕੁਸ਼ਤੀ 66 ਕਿਲੋ ਫਰੀਸਟਾਇਲ ਅਗਸਤ 21

ਖਿਡਾਰੀ

ਖੇਡ ਮਰਦ ਔਰਤਾਂ ਕੁੱਲ ਈਵੈਂਟ
ਤੀਰਅੰਦਾਜ਼ੀ 1 3 4 3
ਅਥਲੈਟਿਕਸ 3 13 16 9
ਬੈਡਮਿੰਟਨ 1 1 2 2
ਮੁੱਕੇਬਾਜ਼ੀ 5 0 5 5
ਜੁਡੋ 0 2 2 2
ਕਿਸ਼ਤੀ ਮੁਕਾਬਲਾ 3 0 3 2
ਪੌਣ ਕਿਸਤੀ 1 0 1 1
ਨਿਸ਼ਾਨੇਬਾਜ਼ੀ 7 2 9 9
ਤੈਰਾਕੀ 4 0 4 7
ਟੇਬਲ ਟੈਨਿਸ 1 1 2 2
ਟੈਨਿਸ 2 2 4 3
ਕੁਸ਼ਤੀ 3 0 3 3
ਕੁੱਲ 31 25 56 48

ਹਵਾਲੇ

Tags:

1900 ਓਲੰਪਿਕ ਖੇਡਾਂ1928 ਗਰਮ ਰੁੱਤ ਓਲੰਪਿਕ ਖੇਡਾਂ2008 ਓਲੰਪਿਕ ਖੇਡਾਂਅਭਿਨਵ ਬਿੰਦਰਾਬੀਜਿੰਗਭਾਰਤ

🔥 Trending searches on Wiki ਪੰਜਾਬੀ:

ਬਾਬਾ ਬੁੱਢਾ ਜੀਪਦਮ ਸ਼੍ਰੀਨਿਰਵੈਰ ਪੰਨੂਬੁੱਲ੍ਹੇ ਸ਼ਾਹਸਿੱਖ ਸਾਮਰਾਜਸਰੀਰਕ ਕਸਰਤਬਚਪਨਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਕੌਰ (ਨਾਮ)ਦਿਨੇਸ਼ ਸ਼ਰਮਾਦਿਲਜੀਤ ਦੋਸਾਂਝਮਲੇਰੀਆਚੌਥੀ ਕੂਟ (ਕਹਾਣੀ ਸੰਗ੍ਰਹਿ)ਭਾਈ ਮਰਦਾਨਾਹਾਸ਼ਮ ਸ਼ਾਹਸ਼੍ਰੋਮਣੀ ਅਕਾਲੀ ਦਲਭਾਰਤੀ ਫੌਜਵੀਡੀਓਲਾਲਾ ਲਾਜਪਤ ਰਾਏਸਿਮਰਨਜੀਤ ਸਿੰਘ ਮਾਨਮਾਂਧਰਮਪੜਨਾਂਵਪੋਹਾਬੀਬੀ ਭਾਨੀਸੀ++ਸੰਗਰੂਰਸ਼ਬਦਛੋਟਾ ਘੱਲੂਘਾਰਾਤਮਾਕੂਗੁੱਲੀ ਡੰਡਾਅੱਡੀ ਛੜੱਪਾਬੱਬੂ ਮਾਨਇਕਾਂਗੀਬੰਦਾ ਸਿੰਘ ਬਹਾਦਰਭਾਈ ਗੁਰਦਾਸ ਦੀਆਂ ਵਾਰਾਂਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਸਮਾਜਵਾਦਅੱਕਮਨੋਵਿਗਿਆਨਹਾਰਮੋਨੀਅਮਆਮਦਨ ਕਰਗੁਰਦਿਆਲ ਸਿੰਘਦਲ ਖ਼ਾਲਸਾ (ਸਿੱਖ ਫੌਜ)ਅਡੋਲਫ ਹਿਟਲਰਪੰਚਾਇਤੀ ਰਾਜਗਿੱਧਾਅੰਤਰਰਾਸ਼ਟਰੀ ਮਹਿਲਾ ਦਿਵਸਜਾਵਾ (ਪ੍ਰੋਗਰਾਮਿੰਗ ਭਾਸ਼ਾ)ਅਧਿਆਪਕਪੰਜ ਪਿਆਰੇਰਾਜ ਮੰਤਰੀਪਾਸ਼ਮਨੀਕਰਣ ਸਾਹਿਬਗਰਭਪਾਤਕਾਗ਼ਜ਼ਪੰਜਾਬ (ਭਾਰਤ) ਦੀ ਜਨਸੰਖਿਆਰੋਮਾਂਸਵਾਦੀ ਪੰਜਾਬੀ ਕਵਿਤਾਪੰਜਾਬੀ ਧੁਨੀਵਿਉਂਤਲਾਲ ਚੰਦ ਯਮਲਾ ਜੱਟਸਿੰਘ ਸਭਾ ਲਹਿਰਮਜ਼੍ਹਬੀ ਸਿੱਖਜੈਵਿਕ ਖੇਤੀਪੰਜਾਬੀ ਨਾਟਕ ਦਾ ਇਤਿਹਾਸ, ਡਾ. ਸਬਿੰਦਰਜੀਤ ਸਿੰਘ ਸਾਗਰਉਰਦੂਬੱਦਲਜੀ ਆਇਆਂ ਨੂੰ (ਫ਼ਿਲਮ)ਭਾਰਤ ਦੀ ਸੁਪਰੀਮ ਕੋਰਟਸ਼ਿਵ ਕੁਮਾਰ ਬਟਾਲਵੀਕਿਰਤ ਕਰੋਮਹਿਮੂਦ ਗਜ਼ਨਵੀਪਦਮਾਸਨਪੰਜਾਬੀ ਅਖ਼ਬਾਰਸਿੱਖ ਧਰਮ ਦਾ ਇਤਿਹਾਸਰਾਸ਼ਟਰੀ ਪੰਚਾਇਤੀ ਰਾਜ ਦਿਵਸ🡆 More