ਖੇਡਾਂ ਅਥਲੈਟਿਕਸ

ਅਥਲੈਟਿਕਸ ਦੌੜਾਂ, ਛਾਲਾਂ, ਥਰੋ ਅਤੇ ਹੋਰ ਬਹੁਤ ਸਾਰੀਆਂ ਖੇਡਾਂ ਨੂੰ ਕਿਹਾ ਜਾਂਦਾ ਹੈ। ਇਸ ਸਭ ਟ੍ਰੈਕ ਐਂਡ ਫੀਲਡ ਵਿੱਚ ਹੁੰਦੀਆਂ ਹਨ। ਮਰਦਾਂ ਤੇ ਔਰਤਾਂ ਦੇ ਅਥਲੈਟਿਕਸ ਮੁਕਾਬਲਿਆਂ ਵਿੱਚ ਜਿਹੜੇ ਈਵੈਂਟਸ ਹੁੰਦੇ ਹਨ, ਉਹਨਾਂ ਵਿੱਚ ਦੌੜ ਦੇ ਅੰਤਰਗਤ 60ਮੀਟਰ ਦੌੜ, 100 ਮੀਟਰ ਦੌੜ, 200 ਮੀਟਰ ਦੌੜ, 400 ਮੀਟਰ ਦੌੜ, 800 ਮੀਟਰ ਦੌੜ, 1500 ਮੀਟਰ ਦੌੜ, 5000 ਮੀਟਰ ਦੌੜ, 10,000 ਮੀਟਰ ਦੌੜ, 110 ਮੀਟਰ (ਅੜਿੱਕਾ ਦੌੜ) ਤੇ400 ਮੀਟਰ(ਅੜਿੱਕਾ ਦੌੜ), 3000ਮੀਟਰ ਸਟੈਪਲ ਚੇਜ਼, 4×100 ਮੀਟਰ(ਰਿਲੇਅ ਦੌੜ), 4×400 ਮੀਟਰ(ਰਿਲੇਅ ਦੌੜ) ਛਾਲ ਦੇ ਮੁਕਬਾਲਿਆ ਵਿੱਚ ਉੱਚੀ ਛਾਲ, ਲੰਬੀ ਛਾਲ, ਪੋਲ ਵਾਲਟ, ਤਿਹਰੀ ਛਾਲ, ਥਰੋਅ ਵਿੱਚ ਗੋਲਾ ਸੁੱਟਣਾ, ਚੱਕਾ ਸੁੱਟਣਾ, ਨੇਜਾਬਾਜ਼ੀ, ਹੈਮਰ, ਰੋਡ ਈਵੇਂਟ ਵਿੱਚ ਮੈਰਾਥਨ, ], 50 ਕਿਲੋਮੀਟਰ ਪੈਦਲ ਦੌੜ, ਡੀਕੈਥਲਾਨ ਸ਼ਾਮਲ ਹੈ।

ਅਥਲੈਟਿਕਸ
ਖੇਡਾਂ ਅਥਲੈਟਿਕਸ
ਖੇਡ ਅਦਾਰਾਅੰਤਰਰਾਸ਼ਟਰੀ ਅਥਲੈਟਿਕਸ ਸੰਘ ਪ੍ਰੀਸ਼ਦ
ਖ਼ਾਸੀਅਤਾਂ
Mixed genderYes
ਕਿਸਮਆਉਟਡੋਰ ਜਾਂ ਇਨਡੋਰ
ਪੇਸ਼ਕਾਰੀ
ਓਲੰਪਿਕ ਖੇਡਾਂਓਲੰਪਿਕਸ ਖੇਡਾਂ
ਪੈਰਾ ਓਲੰਪਿਕ ਖੇਡਾਂਓਲੰਪਿਕਸ ਖੇਡਾਂ ਗਰਮ ਰੁੱਤ

ਅਥਲੈਟਿਕਸ ਅਤੇ ਭਾਰਤ

ਓਲੰਪਿਕ ਖੇਡਾਂ ਦੇ 1896 ਤੋਂ 2012 ਤਕ ਦੇ 116 ਸਾਲਾਂ ਇਤਿਹਾਸ ਵਿੱਚ ਅਥਲੈਟਿਕਸ ਵਿੱਚ ਭਾਰਤ ਸਿਰਫ਼ ਦੋ ਚਾਂਦੀ ਦੇ ਤਗਮੇ ਹੀ ਜਿਤੇ ਹਨ। ਇਹ ਦੋ ਅਥਲੈਟਿਕਸ ਤਗਮੇ 1900 ਵਿੱਚ ਪੈਰਿਸ ਵਿਖੇ ਹੋਈਆਂ ਦੂਜੀਆਂ ਓਲੰਪਿਕ ਖੇਡਾਂ ਵਿੱਚ ਐਂਗਲੋ ਨਸਲ ਦੇ ਚਿੱਟੀ ਚਮੜੀ ਵਾਲੇ ਭਾਰਤੀ ਅਥਲੀਟ ਨੌਰਮਨ ਪ੍ਰਿਤਚਾਰਡ ਨੇ 100 ਤੇ 200 ਮੀਟਰ ਦੌੜ ਵਿੱਚ ਜਿੱਤੇ ਸਨ। ਭਾਰਤ ਵਿੱਚ ਚਰਚਿਤ ਅਥਲੀਟ ਉਡਣਾ ਸਿੱਖ ਮਿਲਖਾ ਸਿੰਘ 1960 ਦੀਆਂ ਰੋਮ ਓਲੰਪਿਕ ਖੇਡਾਂ ਵਿੱਚ 400 ਮੀਟਰ ਦੌੜ ਮੁਕਾਬਲੇ ਵਿੱਚ ਕਾਂਸੀ ਤਗਮਾ ਪ੍ਰਾਪਤ ਕਰਦੇ-ਕਰਦੇ ਆਖਰੀ ਸੈਕਿੰਡ ਵਿੱਚ ਪਛੜ ਗਏ ਸਨ।ਗੁਰਬਚਨ ਸਿੰਘ ਰੰਧਾਵਾ,ਸ੍ਰੀ ਰਾਮ ਸਿੰਘ, ਪੀ.ਟੀ.ਊਸ਼ਾ, ਅੰਜੂ ਬਾਬੀ ਜਾਰਜ,ਵਿਕਾਸ ਗੌੜਾ,ਕ੍ਰਿਸ਼ਨਾ ਪੂਨੀਆ,ਲਲਿਤਾ ਬਾਬਰ ਇੱਕ-ਇੱਕ ਵਾਰ ਫਾਇਨਲ ਵਿੱਚ ਜਗ੍ਹਾ ਬਣਾ ਚੁੱਕੇ ਹਨ।

ਹੋਰ ਦੇਖੋ

ਅੰਤਰਰਾਸ਼ਟਰੀ ਅਥਲੈਟਿਕਸ ਸੰਘ ਪ੍ਰੀਸ਼ਦ

ਹਵਾਲੇ

Tags:

100 ਮੀਟਰ ਦੌੜ1500 ਮੀਟਰ ਦੌੜ200 ਮੀਟਰ ਦੌੜ400 ਮੀਟਰ ਦੌੜ60ਮੀਟਰ ਦੌੜ800 ਮੀਟਰ ਦੌੜਉੱਚੀ ਛਾਲ

🔥 Trending searches on Wiki ਪੰਜਾਬੀ:

ਰਾਗਮਾਲਾ2020-2021 ਭਾਰਤੀ ਕਿਸਾਨ ਅੰਦੋਲਨ2005ਵਾਰਤਕ ਕਵਿਤਾਜਸਵੰਤ ਸਿੰਘ ਨੇਕੀਧਾਰਾ 370ਕ਼ੁਰਆਨਸਕੂਲ ਲਾਇਬ੍ਰੇਰੀਰੂਪਵਾਦ (ਸਾਹਿਤ)ਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਧਨੀ ਰਾਮ ਚਾਤ੍ਰਿਕਭਾਰਤ ਦੀ ਰਾਜਨੀਤੀਵੈਂਕਈਆ ਨਾਇਡੂਚਰਨ ਸਿੰਘ ਸ਼ਹੀਦਦੰਤ ਕਥਾਜਪੁਜੀ ਸਾਹਿਬਭਾਰਤੀ ਰਿਜ਼ਰਵ ਬੈਂਕਜਰਨੈਲ ਸਿੰਘ (ਕਹਾਣੀਕਾਰ)ਲਤਅਲਾਹੁਣੀਆਂਬੁੱਧ ਗ੍ਰਹਿਕਣਕਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਮਾਸਕੋਕੁਲਦੀਪ ਮਾਣਕਰਾਜਸਥਾਨਫੁਲਕਾਰੀਪੰਜ ਪਿਆਰੇਭਾਈ ਗੁਰਦਾਸ ਦੀਆਂ ਵਾਰਾਂਮੁਦਰਾਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਜਗਜੀਤ ਸਿੰਘਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਪ੍ਰਦੂਸ਼ਣਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂ1999ਇੰਡੀਆ ਗੇਟਪ੍ਰਯੋਗਵਾਦੀ ਪ੍ਰਵਿਰਤੀਵਾਯੂਮੰਡਲਸੱਸੀ ਪੁੰਨੂੰ26 ਅਪ੍ਰੈਲਪੁਰਾਤਨ ਜਨਮ ਸਾਖੀ ਅਤੇ ਇਤਿਹਾਸਪੰਜਾਬੀ ਧੁਨੀਵਿਉਂਤਨਾਨਕ ਸਿੰਘਰਾਜਨੀਤੀ ਵਿਗਿਆਨਗਵਰਨਰਗੋਇੰਦਵਾਲ ਸਾਹਿਬਪ੍ਰੋਫ਼ੈਸਰ ਮੋਹਨ ਸਿੰਘਸਿਹਤਡਰੱਗਪੰਜਾਬੀ ਆਲੋਚਨਾਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਪ੍ਰਿੰਸੀਪਲ ਤੇਜਾ ਸਿੰਘਸ਼੍ਰੀਨਿਵਾਸ ਰਾਮਾਨੁਜਨ ਆਇੰਗਰਗੁਰੂ ਅਰਜਨ ਦੇਵ ਜੀ ਦਾ ਜੀਵਨ ਅਤੇ ਰਚਨਾਵਾਂਐਸ਼ਲੇ ਬਲੂਸਾਹਿਤ ਅਤੇ ਮਨੋਵਿਗਿਆਨਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਸਮਕਾਲੀ ਪੰਜਾਬੀ ਸਾਹਿਤ ਸਿਧਾਂਤi8yytਪੰਜਾਬੀ ਬੁਝਾਰਤਾਂਸਮਾਜਵੋਟ ਦਾ ਹੱਕਮੌਲਿਕ ਅਧਿਕਾਰਯੋਨੀਰੇਖਾ ਚਿੱਤਰਵਪਾਰਵੈਸ਼ਨਵੀ ਚੈਤਨਿਆਪਲਾਸੀ ਦੀ ਲੜਾਈਲਾਇਬ੍ਰੇਰੀਕਲੀਨਾਂਵਮੋਹਨ ਸਿੰਘ ਵੈਦਜੈਸਮੀਨ ਬਾਜਵਾਹਿਮਾਲਿਆਪੰਜਾਬੀ ਭਾਸ਼ਾਤਖ਼ਤ ਸ੍ਰੀ ਦਮਦਮਾ ਸਾਹਿਬ🡆 More