1972 ਓਲੰਪਿਕ ਖੇਡਾਂ ਵਿੱਚ ਭਾਰਤ

ਭਾਰਤ ਨੇ ਪੱਛਮੀ ਜਰਮਨੀ ਦੇ ਸ਼ਹਿਰ ਮਿਊਨਿਖ਼ ਵਿੱਖੇ ਹੋਏ 1972 ਓਲੰਪਿਕ ਖੇਡਾਂ ਵਿੱਚ ਭਾਗ ਲਿਆ। ਭਾਰਤ ਦੇ 41 ਖਿਡਾਰੀਆਂ ਵਿੱਚ 40 ਮਰਦ ਅਤੇ 1 ਔਰਤਾਂ ਨੇ 27 ਈਵੈਂਟ ਵਿੱਚ ਭਾਗ ਲਿਆ।

ਓਲੰਪਿਕ ਖੇਡਾਂ ਦੇ ਵਿੱਚ ਭਾਰਤ
1972 ਓਲੰਪਿਕ ਖੇਡਾਂ ਵਿੱਚ ਭਾਰਤ
Flag of ਭਾਰਤ
IOC code  IND
NOC ਭਾਰਤੀ ਓਲੰਪਿਕ ਸੰਘ
Websitewww.olympic.ind.in
Summer Olympics ਓਲੰਪਿਕ ਖੇਡਾਂ ਵਿੱਚ ਭਾਰਤ
Competitors 41 (40 ਮਰਦ, 1 ਔਰਤ) in 7 sports
Flag bearer ਡੀ. ਐਨ. ਡੇਵਾਈਨ ਜੋਨਜ਼
Medals
ਰੈਂਕ: 43
ਸੋਨਾ
0
ਚਾਂਦੀ
0
ਕਾਂਸੀ
1
ਕੁਲ
1
Olympic history
ਓਲੰਪਿਕ ਖੇਡਾਂ
1896 • 1900 • 1904 • 1908 • 1912 • 1920 • 1924 • 1928 • 1932 • 1936 • 1948 • 1952 • 1956 • 1960 • 1964 • 1968 • 1972 • 1976 • 1980 • 1984 • 1988 • 1992 • 1996 • 2000 • 2004 • 2008 • 2012 • 2016 • 2020 • 2024
Winter Games
1964 • 1968 • 1972 • 1976 • 1980 • 1984 • 1988 • 1992 • 1994  • 1998 • 2002 • 2006 • 2010 • 2014 • 2018 • 2022

ਤਗਮਾ

1972 ਓਲੰਪਿਕ ਖੇਡਾਂ ਵਿੱਚ ਭਾਰਤ  ਕਾਂਸੀ ਤਗਮਾ

  • ਹਾਕੀ 'ਚ ਕਾਂਸੀ ਤਗਮਾ ਜੇਤੂ ਖਿਡਾਰੀ: ਗੋਖਲ ਸ਼ੰਕਰ, ਚਾਰਲਸ ਕੋਰਨੇਲੀਅਸ, ਮੈਨੂਅਲ ਫਰੈਡਰਿਕ, ਅਸ਼ੋਕ ਕੁਮਾਰ, ਕਿੰਡੋ ਮਿਸ਼ੇਲ, ਗਲੇਸ਼ ਮੋਲੇਰਪੂਵੀਆ, ਕ੍ਰੀਸਨਾਮੂਰਤੀ ਪਰੁਮਲ, ਅਜੀਤਪਾਲ ਸਿੰਘ, ਹਰਵਿੰਦਰ ਸਿੰਘ, ਹਰਮੀਕ ਸਿੰਘ, ਕੁਲਵੰਤ ਸਿੰਘ, ਮੁਖਬੈਨ ਸਿੰਘ, ਵਿਰਿੰਦਰ ਸਿੰਘ

ਐਥਲੈਟਿਕਸ

ਮਰਦ ਦਾ 800 ਮੀਟਰ

  • ਸ਼੍ਰੀਰਾਮ ਸਿੰਘ
    • ਹੀਟ — 1:47.7 (→ਮੁਕਾਬਲੇ 'ਚ ਬਾਹਰ)
  • ਰਾਜਿੰਦਰ ਕੋਹਲੀ
    • ਹੀਟ —1:48.1 (→ਮੁਕਾਬਲੇ 'ਚ ਬਾਹਰ)

ਮਰਦਾਂ ਦੀ 5000 ਮੀਟਰ

  • ਐਡਵਰਦ ਸੇਕਿਉਰਾ
    • ਹੀਟ — 14:01.4 (→ ਮੁਕਾਬਲੇ 'ਚ ਬਾਹਰ)

ਮਰਦਾਂ ਦੀ ਲੰਮੀ ਛਾਲ

  • ਮਹਿੰਦਰ ਸਿੰਘ ਗਿਲ
    • ਕੁਆਲੀਫਾਈ ਰਾਓਡ — 7.30(→ 30ਵਾਂ ਸਥਾਨ)

ਮਰਦਾ ਦੀ ਉੱਚੀ ਛਾਲ

    • ਕੁਆਲੀਫਾਈ ਰਾਓਡ — 1.90m (→ ਮੁਕਾਬਲੇ 'ਚ ਬਾਹਰ)

ਮਰਦਾ ਦਾ ਗੋਲ ਸੁਟਣਾ

  • ਜੁਗਰਾਜ ਸਿੰਘ
    • ਕੁਆਲੀਫਾਈ ਰਾਓਡ — 17.15(→ 26ਵਾਂ ਸਥਾਨ)

ਮਰਦਾ ਦਾ ਡਿਸਕਸ ਥਰੋ

  • ਪਰਵੀਨ ਕੁਮਾਰ
    • ਕੁਆਲੀਫਾਈ ਰਾਓਡ — 53.12(→ 26ਵਾਂ ਸਥਾਨ)

ਮੁੱਕੇਬਾਜੀ

ਮਰਦਾ ਦਾ ਫਲਾਈਵੇਟ (– 51ਕਿਲੋ)

  • ਚੰਦਰ ਨਰਾਇਣਨ
    • ਪਹਿਲਾ ਰਾਓਡ — ਬਾਈ
    • ਦੂਜਾ ਰਾਓਡ — ਪੋਲੈਂਡ ਦੇ ਖਿਡਾਰੀ ਤੋਂ ਹਾਰਿਆ, 2:3

ਹਾਕੀ

ਨਿਸ਼ਾਨੇਬਾਜ਼ੀ

ਇਸ ਓਲੰਪਿਕ 'ਚ ਭਾਰਤ ਦੇ ਚਾਰ ਨਿਸ਼ਾਨੇਬਾਜ ਨੇ ਭਾਲ ਲਿਆ।

  • ਪ੍ਰਿਥੀਪਾਲ ਚੈਟਰਜੀ
    • ਕੁਆਲੀਫਾਈ ਰਾਓਡ — 572(→ 95ਵਾਂ ਸਥਾਨ)
  • ਰਾਏ ਚੌਧਰੀ
    • ਕੁਆਲੀਫਾਈ ਰਾਓਡ — 567(→ 99ਵਾਂ ਸਥਾਨ)
    • ਕੁਆਲੀਫਾਈ ਰਾਓਡ — 180(→ 34ਵਾਂ ਸਥਾਨ)
  • ਰਣਧੀਰ ਸਿੰਘ
    • ਕੁਆਲੀਫਾਈ ਰਾਓਡ — 173(→ 44ਵਾਂ ਸਥਾਨ)
    • ਕੁਆਲੀਫਾਈ ਰਾਓਡ — 186(→ 36ਵਾਂ ਸਥਾਨ)

ਵੇਲਲਿਫਟਿੰਗ

ਮਰਦ

ਐਥਲੀਟ ਈਵੈਂਟ ਮਿਲਟਰੀ ਪਰੈਸ ਸਨੈਚ ਕਲੀਨ ਅਤੇ ਜਰਕ ਕੁੁੱਲ ਰੈਂਕ
1 2 3 1 2 3 1 2 3
ਅਨਿਲ ਮੰਡਲ 52 ਕਿਲੋ 85.0 90.0 95.0 80.0 85.0 90.0 107.5 112.5 117.5 297.5 11

ਹਵਾਲੇ

Tags:

1972 ਓਲੰਪਿਕ ਖੇਡਾਂ ਵਿੱਚ ਭਾਰਤ ਤਗਮਾ1972 ਓਲੰਪਿਕ ਖੇਡਾਂ ਵਿੱਚ ਭਾਰਤ ਐਥਲੈਟਿਕਸ1972 ਓਲੰਪਿਕ ਖੇਡਾਂ ਵਿੱਚ ਭਾਰਤ ਮੁੱਕੇਬਾਜੀ1972 ਓਲੰਪਿਕ ਖੇਡਾਂ ਵਿੱਚ ਭਾਰਤ ਹਾਕੀ1972 ਓਲੰਪਿਕ ਖੇਡਾਂ ਵਿੱਚ ਭਾਰਤ ਨਿਸ਼ਾਨੇਬਾਜ਼ੀ1972 ਓਲੰਪਿਕ ਖੇਡਾਂ ਵਿੱਚ ਭਾਰਤ ਵੇਲਲਿਫਟਿੰਗ1972 ਓਲੰਪਿਕ ਖੇਡਾਂ ਵਿੱਚ ਭਾਰਤ ਹਵਾਲੇ1972 ਓਲੰਪਿਕ ਖੇਡਾਂ ਵਿੱਚ ਭਾਰਤ1972 ਓਲੰਪਿਕ ਖੇਡਾਂਭਾਰਤਮਿਊਨਿਖ਼

🔥 Trending searches on Wiki ਪੰਜਾਬੀ:

ਮਲੇਰੀਆਸ਼ਬਦ-ਜੋੜਨਿੱਕੀ ਕਹਾਣੀਕੈਨੇਡਾ ਦਿਵਸਚਿੱਟਾ ਲਹੂਉਪਭਾਸ਼ਾਹੰਸ ਰਾਜ ਹੰਸਗੁਰਮਤਿ ਕਾਵਿ ਧਾਰਾਅਰਦਾਸਨਰਿੰਦਰ ਮੋਦੀਸੈਣੀਬਠਿੰਡਾ (ਲੋਕ ਸਭਾ ਚੋਣ-ਹਲਕਾ)ਕਾਰਲ ਮਾਰਕਸਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਧੁਨੀ ਵਿਗਿਆਨਚੰਡੀਗੜ੍ਹਕਰਮਜੀਤ ਅਨਮੋਲਬਾਬਾ ਦੀਪ ਸਿੰਘਭਗਵਦ ਗੀਤਾਦਿੱਲੀਪੁਆਧਗੁਰੂ ਤੇਗ ਬਹਾਦਰਮਹਿਮੂਦ ਗਜ਼ਨਵੀਸ਼ਿਵ ਕੁਮਾਰ ਬਟਾਲਵੀਟਾਹਲੀਭਗਤੀ ਲਹਿਰ2024 ਭਾਰਤ ਦੀਆਂ ਆਮ ਚੋਣਾਂਤਰਨ ਤਾਰਨ ਸਾਹਿਬਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਉਪਵਾਕਮਿੱਕੀ ਮਾਉਸਸੁਸ਼ਮਿਤਾ ਸੇਨਰੋਸ਼ਨੀ ਮੇਲਾਦਿਨੇਸ਼ ਸ਼ਰਮਾਆਧੁਨਿਕਤਾਮੁੱਖ ਮੰਤਰੀ (ਭਾਰਤ)ਲੋਕ-ਨਾਚ ਅਤੇ ਬੋਲੀਆਂਪੰਜਾਬੀ ਸਵੈ ਜੀਵਨੀਪਿਸ਼ਾਬ ਨਾਲੀ ਦੀ ਲਾਗਪੁਰਖਵਾਚਕ ਪੜਨਾਂਵਸਵੈ-ਜੀਵਨੀਏ. ਪੀ. ਜੇ. ਅਬਦੁਲ ਕਲਾਮਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਏਅਰ ਕੈਨੇਡਾਆਮਦਨ ਕਰਛਪਾਰ ਦਾ ਮੇਲਾਬਾਬਾ ਵਜੀਦਮੌੜਾਂਪੰਜਾਬ, ਭਾਰਤ ਦੇ ਜ਼ਿਲ੍ਹੇਮੇਰਾ ਦਾਗ਼ਿਸਤਾਨਜਲੰਧਰ (ਲੋਕ ਸਭਾ ਚੋਣ-ਹਲਕਾ)ਸਕੂਲਭਾਈ ਤਾਰੂ ਸਿੰਘਪੰਜਾਬ ਦੀਆਂ ਵਿਰਾਸਤੀ ਖੇਡਾਂਰਾਜਾ ਸਾਹਿਬ ਸਿੰਘਭਾਰਤੀ ਪੰਜਾਬੀ ਨਾਟਕਖੋਜਗਿਆਨੀ ਗਿਆਨ ਸਿੰਘਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਜਲੰਧਰਭੂਗੋਲਚੀਨਪੰਜਾਬ ਦੇ ਜ਼ਿਲ੍ਹੇਪੰਜਾਬੀ ਸੂਬਾ ਅੰਦੋਲਨਫ਼ਰੀਦਕੋਟ ਸ਼ਹਿਰਉੱਚਾਰ-ਖੰਡਪੰਜਾਬੀ ਭਾਸ਼ਾਜੋਤਿਸ਼ਜੰਗਸਾਹਿਤ ਅਤੇ ਮਨੋਵਿਗਿਆਨਅਫ਼ੀਮਸੰਖਿਆਤਮਕ ਨਿਯੰਤਰਣਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਮਹਾਰਾਸ਼ਟਰਚੌਥੀ ਕੂਟ (ਕਹਾਣੀ ਸੰਗ੍ਰਹਿ)ਨਿਕੋਟੀਨਪੰਜਾਬੀ ਆਲੋਚਨਾਪੱਤਰਕਾਰੀ🡆 More