1972 ਓਲੰਪਿਕ ਖੇਡਾਂ

1972 ਓਲੰਪਿਕ ਖੇਡਾਂ ਜਾਂ XX ਓਲੰਪਿਆਡ ਖੇਡਾਂ 26 ਅਗਸਤ ਤੋਂ 11 ਸਤੰਬਰ, 1972 ਤੱਕ ਪੱਛਮੀ ਜਰਮਨੀ ਦੇ ਸ਼ਹਿਰ ਮਿਊਨਿਖ਼ 'ਚ ਹੋਈਆ। ਇਹਨਾਂ ਖੇਡਾਂ 'ਚ ਗਿਆਰਾ ਇਜ਼ਰਾਇਲੀ ਖਿਡਾਰੀ, ਕੋਚ ਅਤੇ ਪੱਛਮੀ ਜਰਮਨੀ ਦੇ ਪੁਲਿਸ ਅਫਸਰ ਨੂੰ ਅੱਤਵਾਦੀਆਂ ਦੁਆਰਾ ਕਤਲ ਦਾ ਪਰਛਾਵਾ ਰਿਹਾ। 1936 ਗਰਮ ਰੁੱਤ ਓਲੰਪਿਕ ਖੇਡਾਂ ਦੀਆਂ ਖੇਡਾਂ ਪਹਿਲਾ ਵੀ ਇਸ ਦੇਸ਼ ਵਿੱਚ ਹੋ ਚੁਕੀਆ ਹਨ। ਇਹ ਸਮੇਂ ਇਹ ਦੂਜਾ ਮੌਕਾ ਸੀ। ਇਹਨਾਂ ਖੇਡਾਂ ਵਿੱਚ ਭਾਰਤ ਦੇ 41 ਖਿਡਾਰੀਆਂ ਜਿਹਨਾਂ 'ਚ 40 ਮਰਦ ਅਤੇ1 ਔਰਤ ਨੇ ਸੱਤ ਖੇਡਾਂ ਦੇ 27 ਈਵੈਂਟ 'ਚ ਭਾਗ ਲਿਆ। ਇਹਨਾਂ ਖੇਡਾਂ 'ਚ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ।

XX ਓਲੰਪਿਕ ਖੇਡਾਂ
1972 ਓਲੰਪਿਕ ਖੇਡਾਂ
ਮਹਿਮਾਨ ਸ਼ਹਿਰਮਿਊਨਿਖ, ਪੱਛਮੀ ਜਰਮਨੀ
ਮਾਟੋਖੁਸ਼ੀਆਂ ਭਰੀਆਂ ਖੇਡਾਂ
(German: Glückliche Spiele)
ਭਾਗ ਲੈਣ ਵਾਲੇ ਦੇਸ਼121
ਭਾਗ ਲੈਣ ਵਾਲੇ ਖਿਡਾਰੀ7,134 (6,075 ਮਰਦ, 1,059 ਔਰਤ)
ਈਵੈਂਟ195 in 21 ਖੇਡਾਂ
ਉਦਘਾਟਨ ਸਮਾਰੋਹ26 ਅਗਸਤ
ਸਮਾਪਤੀ ਸਮਾਰੋਹ10 ਸਤੰਬਰ
ਉਦਘਾਟਨ ਕਰਨ ਵਾਲਾਜਰਮਨ ਰਾਸ਼ਟਰਪਤੀ
ਖਿਡਾਰੀ ਦੀ ਸਹੁੰਹੈਈਦੀ ਸਚੁਲਰ
ਜੱਜ ਦੀ ਸਹੁੁੰਹੈਂਜ਼ ਪੋਲੀ
ਓਲੰਪਿਕ ਟਾਰਚਗੁਨਥਰ ਜ਼ਾਹਨ
ਓਲੰਪਿਕ ਸਟੇਡੀਅਮਓਲੰਪਿਕ ਸਟੇਡੀਅਮ
ਗਰਮ ਰੁੱਤ
<  1968 ਉਲੰਪਿਕ ਖੇਡਾਂ 1976 ਉਲੰਪਿਕ ਖੇਡਾਂ  >
ਸਰਦ ਰੁੱਤ
<  1972 ਸਰਮ ਰੁੱਤ ਉਲੰਪਿਕ ਖੇਡਾਂ 1976 ਸਰਮ ਰੁੱਤ ਉਲੰਪਿਕ ਖੇਡਾਂ  >

ਵਿਸ਼ੇਸ਼

  • ਅਮਰੀਕਾ ਦੇ ਮਾਰਕ ਸਪਿਟਜ਼ ਨੇ ਇਹਨਾਂ ਖੇਡਾਂ 'ਚ ਸੱਤ ਸੋਨ ਤਗਮੇ ਜਿੱਤ ਕੇ ਹਰੇਕ ਈਵੈਂਟ 'ਚ ਵਰਡਲ ਰਿਕਾਰਡ ਬਣਾਇਆ।
  • ਰੂਸ ਦੀ ਜਿਮਨਾਸਟਿਕ ਓਲਗਾ ਕੋਰਬੱਟ ਨੇ ਦੋ ਸੋਨ ਤਗਮੇਂ ਜਿੱਤ ਕੇ ਚਰਚਾ ਦਾ ਵਿਸ਼ਾ ਬਣੀ ਕਿਉਂਕੇ ਪਹਿਲਾ ਈਵੈਂਟ 'ਚ ਡਿੰਗ ਪੈਣ ਕਾਰਨ ਸੋਨ ਤਗਮਾ ਨਹਿਂ ਜਿੱਤ ਸਕੀ।
  • ਰੂਸ ਨੇ ਅਮਰੀਕਾ ਨੂੰ ਬਾਸਕਟਬਾਲ ਖੇਡ ਵਿੱਚ 50–49 ਦੇ ਫਰਕ ਨਾਲ ਹਰਾ ਕੇ ਸੋਨ ਤਗਮਾ ਜਿੱਤਿਆ।
  • ਲਾਸੇ ਵਿਰੇਨ ਵਾਸੀ ਫ਼ਿਨਲੈਂਡ ਨੇ ਇੱਕ ਵਾਰ ਡਿੱਗਣ ਤੋਂ ਬਾਅਦ 5,000 ਅਤੇ 10,000 ਮੀਟਰ ਦੌੜ 'ਚ ਸੋਨ ਤਗਮਾ ਜਿੱਤਿਆ।
  • ਸੋਵੀਅਤ ਯੂਨੀਅਨ ਦੇ ਵਲੇਰੀਆ ਬੋਰਨੋਵ ਨੇ 100 ਅਤੇ 200 ਮੀਟਰ ਦੇ ਦੋਨੋਂ ਸੋਨ ਤਗਮੇ ਜਿੱਤ ਕੇ ਸਭ ਨੂੰ ਹੈਰਾਨ ਕੀਤਾ।
  • ਅਮਰੀਕਾ ਦੇ ਖਿਡਾਰਿ ਡੇਵ ਵੋਟਲੇ 800 ਮੀਟਰ 'ਚ ਸੋਨ ਤਗਮਾ ਜਿੱਤਿਆ ਜਦੋਂ ਕਿ ਉਹ 600 ਮੀਟਰ ਤੱਕ ਪਛੜ ਰਹੀ ਸੀ।

ਅੰਤਮ 18 ਮੀਟਰ ਦਿ ਦੂਰੀ ਤੇ ਪਹੁੰਚ ਕੇ ਸਿਰਫ 0.03 ਸੈਕਿੰਡ ਨਾਲ ਇਹ ਤਗਮਾ ਆਪਣੇ ਨਾਮ ਕੀਤਾ।

  • ਆਸਟਰੇਲੀਆ ਦੇ ਤੈਰਾਕ ਸ਼ੇਨ ਗੋਅਡ ਨੇ 15 ਸਾਲ ਦੀ ਉਮਰ 'ਚ ਤਿੰਨ ਸੋਨ ਤਗਮੇ, ਇੱਕ ਚਾਂਦੀ ਅਤੇ ਇੱਕ ਕਾਂਸੀ ਤਗਮਾ ਜਿੱਤਿਆ।
  • ਏਕੁਆਡੋਰ ਦੇ ਅਬਦਾਲਾ ਬੁਕਾਰਮ ਨੇ ਉਦਘਾਟਨ ਸਮਾਰੋਹ 'ਚ ਆਪਣੇ ਦੇਸ਼ ਦੀ ਅਗਵਾਈ ਝੰਡਾ ਨਾਲ ਕੀਤੀ ਜੋ ਬਾਅਦ 'ਚ ਦੇਸ਼ ਦਾ ਰਾਸ਼ਟਰਪਤੀ ਬਣਿਆ।
  • ਇਹਨਾਂ ਖੇਡਾਂ 'ਚ ਹੈਡਵਾਲ ਅਤੇ ਤੀਰਅੰਦਾਜੀ ਨੂੰ ਸ਼ਾਮਿਲ ਕਿਤਾ ਗਿਆ।
1972 ਓਲੰਪਿਕ ਖੇਡਾਂ 
ਪਰੇਡ ਸਮੇਂ ਭਾਗ ਲੈਣ ਵਾਲੇ ਖਿਡਾਰੀ
1972 ਓਲੰਪਿਕ ਖੇਡਾਂ 
ਓਲੰਪਿਕ ਸਟੇਡੀਅਮ ਦਾ ਹਵਾਈ ਦ੍ਰਿਸ਼

ਤਗਮਾ ਸੂਚੀ

      ਮਹਿਮਾਨ ਦੇਸ਼ (ਪੱਛਮੀ ਜਰਮਨੀ)

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1 ਫਰਮਾ:Country data ਸੋਵੀਅਤ ਯੂਨੀਅਨ 50 27 22 99
2 1972 ਓਲੰਪਿਕ ਖੇਡਾਂ  ਸੰਯੁਕਤ ਰਾਜ ਅਮਰੀਕਾ 33 31 30 94
3 1972 ਓਲੰਪਿਕ ਖੇਡਾਂ ਪੂਰਬੀ ਜਰਮਨੀ 20 23 23 66
4 1972 ਓਲੰਪਿਕ ਖੇਡਾਂ  ਜਰਮਨੀ ਪੱਛਮੀ 13 11 16 40
5 1972 ਓਲੰਪਿਕ ਖੇਡਾਂ  ਜਪਾਨ 13 8 8 29
6 1972 ਓਲੰਪਿਕ ਖੇਡਾਂ  ਆਸਟਰੇਲੀਆ 8 7 2 17
7 ਫਰਮਾ:Country data ਪੋਲੈਂਡ 7 5 9 21
8 ਫਰਮਾ:Country data ਹੰਗਰੀ 6 13 16 35
9 ਫਰਮਾ:Country data ਬੁਲਗਾਰੀਆ 6 10 5 21
10 1972 ਓਲੰਪਿਕ ਖੇਡਾਂ  ਇਟਲੀ 5 3 10 18
11 1972 ਓਲੰਪਿਕ ਖੇਡਾਂ  ਸਵੀਡਨ 4 6 6 16
12 ਫਰਮਾ:Country data ਬਰਤਾਨੀਆ 4 5 9 18
13 ਫਰਮਾ:Country data ਰੋਮਾਨੀਆ 3 6 7 16
14 ਫਰਮਾ:Country data ਕਿਊਬਾ 3 1 4 8
ਫਰਮਾ:Country data ਫ਼ਿਨਲੈਂਡ 3 1 4 8
16 ਫਰਮਾ:Country data ਨੀਦਰਲੈਂਡ 3 1 1 5
17 1972 ਓਲੰਪਿਕ ਖੇਡਾਂ  ਫ਼ਰਾਂਸ 2 4 7 13
18 ਫਰਮਾ:Country data ਚੈੱਕ ਗਣਰਾਜ 2 4 2 8
19 ਫਰਮਾ:Country data ਕੀਨੀਆ 2 3 4 9
20 ਫਰਮਾ:Country data ਯੂਗੋਸਲਾਵੀਆ 2 1 2 5
21 ਫਰਮਾ:Country data ਨਾਰਵੇ 2 1 1 4
22 1972 ਓਲੰਪਿਕ ਖੇਡਾਂ  ਉੱਤਰੀ ਕੋਰੀਆ 1 1 3 5
23 1972 ਓਲੰਪਿਕ ਖੇਡਾਂ  ਨਿਊਜ਼ੀਲੈਂਡ 1 1 1 3
24 ਫਰਮਾ:Country data ਯੂਗਾਂਡਾ 1 1 0 2
25 ਫਰਮਾ:Country data ਡੈਨਮਾਰਕ 1 0 0 1
26 ਫਰਮਾ:Country data ਸਵਿਟਜ਼ਰਲੈਂਡ 0 3 0 3
27 1972 ਓਲੰਪਿਕ ਖੇਡਾਂ  ਕੈਨੇਡਾ 0 2 3 5
28 ਫਰਮਾ:Country data ਇਰਾਨ 0 2 1 3
29 ਫਰਮਾ:Country data ਬੈਲਜੀਅਮ 0 2 0 2
ਫਰਮਾ:Country data ਗ੍ਰੀਸ 0 2 0 2
31 1972 ਓਲੰਪਿਕ ਖੇਡਾਂ  ਆਸਟਰੀਆ 0 1 2 3
ਫਰਮਾ:Country data ਕੋਲੰਬੀਆ 0 1 2 3
33 1972 ਓਲੰਪਿਕ ਖੇਡਾਂ  ਅਰਜਨਟੀਨਾ 0 1 0 1
1972 ਓਲੰਪਿਕ ਖੇਡਾਂ  ਦੱਖਣੀ ਕੋਰੀਆ 0 1 0 1
ਫਰਮਾ:Country data ਲਿਬਨਾਨ 0 1 0 1
1972 ਓਲੰਪਿਕ ਖੇਡਾਂ  ਮੈਕਸੀਕੋ 0 1 0 1
1972 ਓਲੰਪਿਕ ਖੇਡਾਂ  ਮੰਗੋਲੀਆ 0 1 0 1
1972 ਓਲੰਪਿਕ ਖੇਡਾਂ  ਪਾਕਿਸਤਾਨ 0 1 0 1
ਫਰਮਾ:Country data ਟੁਨੀਸ਼ੀਆ 0 1 0 1
1972 ਓਲੰਪਿਕ ਖੇਡਾਂ  ਤੁਰਕੀ 0 1 0 1
41 1972 ਓਲੰਪਿਕ ਖੇਡਾਂ  ਬ੍ਰਾਜ਼ੀਲ 0 0 2 2
ਫਰਮਾ:Country data ਇਥੋਪੀਆ 0 0 2 2
43 ਫਰਮਾ:Country data ਘਾਨਾ 0 0 1 1
1972 ਓਲੰਪਿਕ ਖੇਡਾਂ  ਭਾਰਤ 0 0 1 1
ਫਰਮਾ:Country data ਜਮੈਕਾ 0 0 1 1
ਫਰਮਾ:Country data ਨਾਈਜਰ 0 0 1 1
ਫਰਮਾ:Country data ਨਾਈਜੀਰੀਆ 0 0 1 1
ਫਰਮਾ:Country data ਸਪੇਨ 0 0 1 1
ਕੁੱਲ (48 NOCs) 195 195 210 600

ਹਵਾਲੇ

Tags:

1936 ਗਰਮ ਰੁੱਤ ਓਲੰਪਿਕ ਖੇਡਾਂਪੱਛਮੀ ਜਰਮਨੀਮਿਊਨਿਖ਼

🔥 Trending searches on Wiki ਪੰਜਾਬੀ:

ਪਾਣੀ ਦੀ ਸੰਭਾਲਗੁਰੂ ਤੇਗ ਬਹਾਦਰਸੁਸ਼ਮਿਤਾ ਸੇਨਮਾਤਾ ਸੁੰਦਰੀਲੰਗਰ (ਸਿੱਖ ਧਰਮ)ਪਾਣੀਪਤ ਦੀ ਪਹਿਲੀ ਲੜਾਈਵਾਲੀਬਾਲਪੰਜਾਬ ਸਰਕਾਰ ਦੇ ਵਿਭਾਗਾਂ ਦੀ ਸੂਚੀਸਿੱਖਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਭਾਸ਼ਾ ਵਿਗਿਆਨਕਾਰੋਬਾਰਮੁਹਾਰਨੀਭਗਤੀ ਲਹਿਰਹੋਲਾ ਮਹੱਲਾਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਵਿਅੰਜਨਮਹਿੰਦਰ ਸਿੰਘ ਧੋਨੀਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਨਿਬੰਧਕੁਲਵੰਤ ਸਿੰਘ ਵਿਰਕਪੜਨਾਂਵਗੁਰੂ ਅਮਰਦਾਸਮਹਾਤਮਾ ਗਾਂਧੀਸਿੱਖੀਮੰਜੀ (ਸਿੱਖ ਧਰਮ)ਕੋਟ ਸੇਖੋਂਗੁਰੂ ਗੋਬਿੰਦ ਸਿੰਘਮੋਟਾਪਾਸਿੱਖ ਧਰਮ ਦਾ ਇਤਿਹਾਸਨਿਊਕਲੀ ਬੰਬਸ੍ਰੀ ਚੰਦਮੰਜੀ ਪ੍ਰਥਾਬਿਕਰਮੀ ਸੰਮਤਫ਼ਾਰਸੀ ਭਾਸ਼ਾਅਧਿਆਪਕਗ਼ਦਰ ਲਹਿਰਜੈਵਿਕ ਖੇਤੀਦਿਲਯਥਾਰਥਵਾਦ (ਸਾਹਿਤ)ਮਹਿਮੂਦ ਗਜ਼ਨਵੀਟਕਸਾਲੀ ਭਾਸ਼ਾਚੜ੍ਹਦੀ ਕਲਾਜੀ ਆਇਆਂ ਨੂੰ (ਫ਼ਿਲਮ)ਭਗਵਦ ਗੀਤਾਭਗਵਾਨ ਮਹਾਵੀਰਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਪਾਉਂਟਾ ਸਾਹਿਬਦੂਜੀ ਸੰਸਾਰ ਜੰਗਕ੍ਰਿਸ਼ਨਯੋਗਾਸਣਜਹਾਂਗੀਰਸ਼ੇਰਸੰਸਮਰਣਫਿਲੀਪੀਨਜ਼ਲੋਕ ਸਭਾਪੰਜਾਬੀ ਕੈਲੰਡਰਧੁਨੀ ਵਿਉਂਤਦਲੀਪ ਕੌਰ ਟਿਵਾਣਾਖਡੂਰ ਸਾਹਿਬਗੂਗਲਜਸਵੰਤ ਸਿੰਘ ਕੰਵਲਕੁਲਦੀਪ ਮਾਣਕਹਿਮਾਚਲ ਪ੍ਰਦੇਸ਼ਕੁੱਤਾਹੜ੍ਹਗਿਆਨੀ ਦਿੱਤ ਸਿੰਘਪੰਜਾਬੀ ਕਹਾਣੀਦੂਜੀ ਐਂਗਲੋ-ਸਿੱਖ ਜੰਗਸੀ++ਸਿੱਖ ਸਾਮਰਾਜਵਿੱਤ ਮੰਤਰੀ (ਭਾਰਤ)🡆 More