ਦੱਖਣੀ ਕੋਰੀਆ

ਦੱਖਣ ਕੋਰੀਆ (ਕੋਰੀਆਈ: 대한민국 (ਹਾਂਗੁਲ), 大韩民国 (ਹਾਞਜਾ)), ਪੂਰਬੀ ਏਸ਼ੀਆ ਵਿੱਚ ਸਥਿਤ ਇੱਕ ਦੇਸ਼ ਹੈ ਜੋ ਕੋਰੀਆਈ ਪ੍ਰਾਯਦੀਪ ਦੇ ਦੱਖਣ ਅਰਧਭਾਗ ਨੂੰ ਘੇਰੇ ਹੋਏ ਹੈ। ਸ਼ਾਂਤ ਸਵੇਰੇ ਦੀ ਭੂਮੀ ਦੇ ਰੂਪ ਵਿੱਚ ਮਸ਼ਹੂਰ ਇਸ ਦੇਸ਼ ਦੇ ਪੱਛਮ ਵਿੱਚ ਚੀਨ, ਪੂਰਬ ਵਿੱਚ ਜਾਪਾਨ ਅਤੇ ਉੱਤਰ ਵਿੱਚ ਉੱਤਰੀ ਕੋਰੀਆ ਸਥਿਤ ਹੈ। ਦੇਸ਼ ਦੀ ਰਾਜਧਾਨੀ ਸਿਓਲ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮਹਾਨਗਰੀ ਖੇਤਰ ਅਤੇ ਇੱਕ ਪ੍ਰਮੁੱਖ ਸੰਸਾਰਿਕ ਨਗਰ ਹੈ। ਇੱਥੋਂ ਦੀ ਆਧਿਕਾਰਕ ਭਾਸ਼ਾ ਕੋਰੀਆਈ ਹੈ ਜੋ ਹੰਗੁਲ ਅਤੇ ਹਞਜਾ ਦੋਨ੍ਹੋਂ ਲਿਪੀਆਂ ਵਿੱਚ ਲਿਖੀ ਜਾਂਦੀ ਹੈ। ਰਾਸ਼ਟਰੀ ਮੁਦਰਾ ਵਾਨ ਹੈ।

Republic of Korea
  • 대한민국
  • 大韓民國
  • Daehan Minguk
Centered taegeuk on a white rectangle inclusive of four black trigrams
Centered taegeuk on a hibiscus syriacus surrounded by five stylized petals and a ribbon
ਝੰਡਾ Emblem
ਮਾਟੋ: "홍익인간" (Korean) (de facto)
"Benefit broadly the human world"
ਐਨਥਮ: ਐਗਉਕਗਾ "애국가" (Korean) (de facto)
"Patriotic Song"
Government Emblem
ਦੱਖਣੀ ਕੋਰੀਆ
대한민국정부 상징문양 (Korean)
Government Emblem of South Korea
Projection of Asia with South Korea in green
ਰਾਜਧਾਨੀਸਿਓਲ
ਅਧਿਕਾਰਤ ਭਾਸ਼ਾਵਾਂKorean
Official scriptsKorean
ਨਸਲੀ ਸਮੂਹ
(2015)
96% South Korean
4% foreign
ਵਸਨੀਕੀ ਨਾਮ
  • South Korean
  • Korean
ਸਰਕਾਰUnitary presidential
constitutional republic
• President
Park Geun-hye
• Prime Minister
Hwang Kyo-ahn
• Speaker of the National Assembly
Chung Sye-kyun
ਵਿਧਾਨਪਾਲਿਕਾNational Assembly
 Formation
• First Dynasty
Before 194 BC
• Three Kingdoms
18 BC
• North-South Kingdoms
698
• Unitary dynasties
918
• Japan-Korea Treaty
August 29, 1910
• Gwangbokjeol
August 15, 1945
• First Republic
August 15, 1948
• Current constitution
October 1987
ਖੇਤਰ
• ਕੁੱਲ
100,210 km2 (38,690 sq mi)
• ਜਲ (%)
0.3 (301 km2 / 116 mi2)
ਆਬਾਦੀ
• 2015 ਅਨੁਮਾਨ
50,801,405 (27th)
• ਘਣਤਾ
507/km2 (1,313.1/sq mi) (23rd)
ਜੀਡੀਪੀ (ਪੀਪੀਪੀ)2016 ਅਨੁਮਾਨ
• ਕੁੱਲ
$1.916 trillion (13th)
• ਪ੍ਰਤੀ ਵਿਅਕਤੀ
$37,699 (28th)
ਜੀਡੀਪੀ (ਨਾਮਾਤਰ)2016 ਅਨੁਮਾਨ
• ਕੁੱਲ
$1.435 trillion (11th)
• ਪ੍ਰਤੀ ਵਿਅਕਤੀ
$28,232 (28th)
ਗਿਨੀ (2013)30.2
ਮੱਧਮ
ਐੱਚਡੀਆਈ (2014)Increase 0.898
ਬਹੁਤ ਉੱਚਾ · 17th
ਮੁਦਰਾSouth Korean won (₩)
(KRW)
ਸਮਾਂ ਖੇਤਰUTC+9 (Korea Standard Time)
ਮਿਤੀ ਫਾਰਮੈਟ
  • yyyy년 m월 d일
  • yyyy. m. d. (CE)
ਡਰਾਈਵਿੰਗ ਸਾਈਡright
ਕਾਲਿੰਗ ਕੋਡ+82
ਇੰਟਰਨੈੱਟ ਟੀਐਲਡੀ
  • .kr
  • .한국

ਉੱਤਰੀ ਕੋਰੀਆ, ਇਸ ਦੇਸ਼ ਦੀ ਹੱਦ ਨਾਲ ਲੱਗਦਾ ਇੱਕਮਾਤਰ ਦੇਸ਼ ਹੈ, ਜਿਸਦੀ ਦੱਖਣੀ ਕੋਰੀਆ ਦੇ ਨਾਲ 238 ਕਿਲੋਮੀਟਰ ਲੰਬੀ ਹੱਦ ਹੈ। ਦੋਨ੍ਹੋਂ ਕੋਰੀਆਵਾਂ ਦੀ ਹੱਦ ਸੰਸਾਰ ਦੀ ਸਭ ਤੋਂ ਜਿਆਦਾ ਫੌਜੀ ਜਮਾਵੜੇ ਵਾਲੀ ਹੱਦ ਹੈ।

ਕੋਰੀਆਈ ਲੜਾਈ ਦੀ ਡਰਾਉਣਾ ਦ੍ਰਿਸ਼ ਝੇਲ ਚੁੱਕਿਆ ਦੱਖਣੀ ਕੋਰੀਆ ਵਰਤਮਾਨ ਵਿੱਚ ਇੱਕ ਵਿਕਸਿਤ ਦੇਸ਼ ਹੈ ਅਤੇ ਸਕਲ ਘਰੇਲੂ ਉਤਪਾਦ (ਖਰੀਦ ਸ਼ਕਤੀ) ਦੇ ਆਧਾਰ ਉੱਤੇ ਸੰਸਾਰ ਦੀ ਤੇਰ੍ਹਵੀਂ ਅਤੇ ਸਕਲ ਘਰੇਲੂ ਉਤਪਾਦ (ਸੰਗਿਆਤਮਕ) ਦੇ ਆਧਾਰ ਉੱਤੇ ਪੰਦਰਵੀਂ ਸਭ ਤੋਂ ਵੱਡੀ ਆਰਥਿਕਤਾ ਹੈ।

ਨਾਂਅ

ਇਤਿਹਾਸ

ਭੂਗੋਲਿਕ ਸਥਿਤੀ

ਧਰਾਤਲ

ਜਲਵਾਯੂ

ਸਰਹੱਦਾਂ

ਜੈਵਿਕ ਵਿਭਿੰਨਤਾ

ਜਨਸੰਖਿਆ

ਸ਼ਹਿਰੀ ਖੇਤਰ

ਭਾਸ਼ਾ

ਧਰਮ

ਸਿੱਖਿਆ

ਸਿਹਤ

ਰਾਜਨੀਤਕ

ਸਰਕਾਰ

ਪ੍ਰਸ਼ਾਸਕੀ ਵੰਡ

ਮਨੁੱਖੀ ਅਧਿਕਾਰ ਅਤੇ ਭ੍ਰਿਸ਼ਟਾਚਾਰ

ਅਰਥ ਵਿਵਸਥਾ

ਘਰੇਲੂ ਉਤਪਾਦਨ ਦਰ

ਖੇਤੀਬਾੜੀ

ਸਨਅਤ

ਵਿੱਤੀ ਕਾਰੋਬਾਰ

ਯਾਤਾਯਾਤ

ਊਰਜਾ

ਪਾਣੀ

ਵਿਗਿਆਨ ਅਤੇ ਤਕਨੀਕ

ਵਿਦੇਸ਼ੀ ਵਪਾਰ

ਫੌਜੀ ਤਾਕਤ

ਸੱਭਿਆਚਾਰ

ਸਾਹਿਤ

ਭਵਨ ਨਿਰਮਾਣ ਕਲਾ

ਰਸਮ-ਰਿਵਾਜ

ਲੋਕ ਕਲਾ

ਭੋਜਨ

ਤਿਉਹਾਰ

ਖੇਡਾਂ

ਮੀਡੀਆ ਤੇ ਸਿਨੇਮਾ

ਅਜਾਇਬਘਰ ਤੇ ਲਾਇਬ੍ਰੇਰੀਆਂ

ਤਸਵੀਰਾਂ

ਮਸਲੇ ਅਤੇ ਸਮੱਸਿਆਵਾਂ

ਅੰਦਰੂਨੀ ਮਸਲੇ

ਬਾਹਰੀ ਮਸਲੇ

ਇਹ ਵੀ ਦੇਖੋ

ਹਵਾਲੇ

Tags:

ਦੱਖਣੀ ਕੋਰੀਆ ਨਾਂਅਦੱਖਣੀ ਕੋਰੀਆ ਇਤਿਹਾਸਦੱਖਣੀ ਕੋਰੀਆ ਭੂਗੋਲਿਕ ਸਥਿਤੀਦੱਖਣੀ ਕੋਰੀਆ ਜਨਸੰਖਿਆਦੱਖਣੀ ਕੋਰੀਆ ਰਾਜਨੀਤਕਦੱਖਣੀ ਕੋਰੀਆ ਅਰਥ ਵਿਵਸਥਾਦੱਖਣੀ ਕੋਰੀਆ ਫੌਜੀ ਤਾਕਤਦੱਖਣੀ ਕੋਰੀਆ ਸੱਭਿਆਚਾਰਦੱਖਣੀ ਕੋਰੀਆ ਤਸਵੀਰਾਂਦੱਖਣੀ ਕੋਰੀਆ ਮਸਲੇ ਅਤੇ ਸਮੱਸਿਆਵਾਂਦੱਖਣੀ ਕੋਰੀਆ ਇਹ ਵੀ ਦੇਖੋਦੱਖਣੀ ਕੋਰੀਆ ਹਵਾਲੇਦੱਖਣੀ ਕੋਰੀਆਸਿਓਲਹਾਂਗਗੁਲ

🔥 Trending searches on Wiki ਪੰਜਾਬੀ:

ਸਿੱਖਿਆਯੂਬਲੌਕ ਓਰਿਜਿਨਗੂਰੂ ਨਾਨਕ ਦੀ ਪਹਿਲੀ ਉਦਾਸੀਸ਼੍ਰੋਮਣੀ ਅਕਾਲੀ ਦਲਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਮਨੁੱਖੀ ਸਰੀਰਪਵਿੱਤਰ ਪਾਪੀ (ਨਾਵਲ)ਚਿੱਟਾ ਲਹੂਜਸਵੰਤ ਸਿੰਘ ਕੰਵਲਦੱਖਣੀ ਏਸ਼ੀਆਟੋਡਰ ਮੱਲ ਦੀ ਹਵੇਲੀਬੀਰ ਰਸੀ ਕਾਵਿ ਦੀਆਂ ਵੰਨਗੀਆਂਲੋਹਾਪੁਰਾਤਨ ਜਨਮ ਸਾਖੀਔਚਿਤਯ ਸੰਪ੍ਰਦਾਇਪੂਰਨ ਭਗਤਸ਼ਿਲਾਂਗਨਵੀਂ ਦਿੱਲੀਸਵਰਾਜਬੀਰਪੁਰਖਵਾਚਕ ਪੜਨਾਂਵਭਾਰਤ ਦਾ ਰਾਸ਼ਟਰਪਤੀਕਾਦਰਯਾਰਡਾ. ਹਰਚਰਨ ਸਿੰਘਕ੍ਰਿਕਟਪੰਜਾਬੀ ਕੈਲੰਡਰਇੱਕ ਮਿਆਨ ਦੋ ਤਲਵਾਰਾਂਫ਼ਿਰੋਜ਼ਪੁਰਵੱਡਾ ਘੱਲੂਘਾਰਾਪੇਮੀ ਦੇ ਨਿਆਣੇ20ਵੀਂ ਸਦੀਧੁਨੀ ਸੰਪ੍ਰਦਾਮਝੈਲਪੰਜਾਬੀ ਕਿੱਸਾ ਕਾਵਿ (1850-1950)ਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਭੌਣੀਟਾਈਟੈਨਿਕ (1997 ਫਿਲਮ)ਜੀਊਣਾ ਮੌੜਤਬਲਾਧੁਨੀ ਵਿਗਿਆਨਪਦਮਾਸਨਬਾਈਬਲਉਰਦੂ-ਪੰਜਾਬੀ ਸ਼ਬਦਕੋਸ਼ਕਰਨ ਔਜਲਾਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਭਾਈ ਘਨੱਈਆਹੁਸੀਨ ਚਿਹਰੇਭਾਰਤ ਦਾ ਸੰਵਿਧਾਨਇਸਾਈ ਧਰਮਸਾਰਾਗੜ੍ਹੀ ਦੀ ਲੜਾਈ2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਖੂਹਪਾਸ਼ਜਰਗ ਦਾ ਮੇਲਾਉਪਵਾਕਬਿਧੀ ਚੰਦਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਪ੍ਰਗਤੀਵਾਦੀ ਯਥਾਰਵਾਦੀ ਪੰਜਾਬੀ ਕਹਾਣੀਰੂਸਸਾਹਿਤਜੰਗਨਾਮਾ ਸ਼ਾਹ ਮੁਹੰਮਦਪੰਜਾਬੀ ਲੋਕ ਨਾਟਕਮੇਰਾ ਦਾਗ਼ਿਸਤਾਨਰਣਜੀਤ ਸਿੰਘ ਕੁੱਕੀ ਗਿੱਲਸਰਸੀਣੀ2022 ਪੰਜਾਬ ਵਿਧਾਨ ਸਭਾ ਚੋਣਾਂਹੰਸ ਰਾਜ ਹੰਸਅਲਗੋਜ਼ੇਸਿਸਵਾਂ ਡੈਮਕਿਰਿਆ-ਵਿਸ਼ੇਸ਼ਣਅੰਮ੍ਰਿਤਾ ਪ੍ਰੀਤਮਸੰਯੁਕਤ ਰਾਜਦਸਮ ਗ੍ਰੰਥਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਰੱਤੀਸੋਨਾਮਾਰਕਸਵਾਦਹੈਂਡਬਾਲ🡆 More