1932 ਗਰਮ ਰੁੱਤ ਓਲੰਪਿਕ ਖੇਡਾਂ

1932 ਓਲੰਪਿਕ ਖੇਡਾਂ ਜਾਂ X ਓਲੰਪੀਆਡ ਅਮਰੀਕਾ ਦੇ ਸ਼ਹਿਰ ਲਾਸ ਐਂਜਲਸ ਅਤੇ ਕੈਲੀਫੋਰਨੀਆ ਵਿਖੇ ਹੋਈਆ। ਇਸ ਖੇਡਾਂ ਵਾਸਤੇ ਹੋਰ ਕਿਸੇ ਵੀ ਦੇਸ਼ ਨੇ ਆਪਣਾ ਨਾਮ ਨਹੀਂ ਦਿਤਾ। ਇਹਨਾਂ ਖੇਡਾਂ 'ਚ ਅਮਰੀਕਾ ਦਾ ਰਾਸ਼ਟਰਪਤੀ ਵੀ ਅਲੱਗ ਰਿਹਾ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਆਪਣੇ ਰੋਮ ਵਿੱਖੇ ਹੋਏ 23ਵੇਂ ਇਜਲਾਸ ਵਿੱਚ ਇਸ ਸ਼ਹਿਰ ਨੂੰ ਇਹ ਖੇਡਾਂ ਕਰਵਾਉਂਣ ਦਾ ਅਧਿਕਾਰ ਦਿਤ।

X ਓਲੰਪਿਕ ਖੇਡਾਂ
1932 ਗਰਮ ਰੁੱਤ ਓਲੰਪਿਕ ਖੇਡਾਂ
ਮਹਿਮਾਨ ਸ਼ਹਿਰਲਾਸ ਐਂਜਲਸ, ਸੰਯੁਕਤ ਰਾਜ ਅਮਰੀਕਾ
ਭਾਗ ਲੈਣ ਵਾਲੇ ਦੇਸ਼37
ਭਾਗ ਲੈਣ ਵਾਲੇ ਖਿਡਾਰੀ1,332 (1,206 ਮਰਦ, 126 ਔਰਤਾਂ)
ਈਵੈਂਟ117 in 14 ਖੇਡਾਂ
ਉਦਘਾਟਨ ਸਮਾਰੋਹ30 ਜੁਲਾੲੀ
ਸਮਾਪਤੀ ਸਮਾਰੋਹ14 ਅਗਸਤ
ਉਦਘਾਟਨ ਕਰਨ ਵਾਲਾਅਮਰੀਕਾ ਦਾ ਉਪ ਰਾਸ਼ਟਰਪਤੀ
ਖਿਡਾਰੀ ਦੀ ਸਹੁੰਜਾਰਜ ਕਲਨਨ
ਓਲੰਪਿਕ ਸਟੇਡੀਅਮਲਾਸ ਐਂਜਸਲ ਮੈਮੋਰੀਅਲ ਕੋਲੀਸੀਅਮ
ਗਰਮ ਰੁੱਤ
1928 ਗਰਮ ਰੁੱਤ ਓਲੰਪਿਕ ਖੇਡਾਂ 1936 ਗਰਮ ਰੁੱਤ ਓਲੰਪਿਕ ਖੇਡਾਂ  >
ਸਰਦ ਰੁੱਤ
1932 ਸਰਦ ਰੁੱਤ ਓਲੰਪਿਕ ਖੇਡਾਂ 1936 ਸਰਦ ਰੁੱਤ ਓਲੰਪਿਕ ਖੇਡਾਂ  >

ਝਲਕੀਆਂ

1932 ਗਰਮ ਰੁੱਤ ਓਲੰਪਿਕ ਖੇਡਾਂ 
ਆਸਟਰੇਲੀਆ ਦੀ ਟੀਮ
  • ਪਹਿਲੀ ਵਾਰ ਮਰਦ ਖਿਡਾਰੀਆਂ ਵਾਸਤੇ ਓਲੰਪਿਕ ਪਿੰਡ ਬਣਾਇਆ ਗਿਆ ਅਤੇ ਔਰਤਾਂ ਖਿਡਾਰੀਆਂ ਨੂੰ ਹੋਟਲਵਿੱਚ ਠਹਿਰਾਇਆ ਗਿਆ।
  • ਖਿਡਾਰੀਆਂ ਨੂੰ ਤਗਮੇ ਦੋਣ ਵਾਸਤੇ ਪਹਿਲੀ ਵਾਰ ਜਿੱਤ ਮੰਚ ਦੀ ਵਰਤੋਂ ਕੀਤੀ ਗਈ।
  • ਬਾਬੇ ਡਿਡਰਿਕਸਨ ਨੇ ਜੈਵਲਿਨ ਅਤੇ ਹਰਡਲਜ਼ ਵਿੱਚ ਦੋ ਸੋਨ ਤਗਮੇ ਅਤੇ ਉੱਚੀ ਛਾਲ ਵਿੱਚ ਚਾਦੀ ਤਗਮਾ ਜਿੱਤਿਆ। ਇਹਨਾਂ ਦੀ ਉੱਚੀ ਛਾਲ ਦੀ ਤਕਨੀਕ ਨੂੰ ਗਲਤ ਦੱਸਿਆ।
  • ਹਾਕੀ ਵਿੱਚ ਸਿਰਫ ਤਿੰਨ ਦੇਸ਼ਾਂ ਨੇ ਭਾਗ ਲਿਆ। ਭਾਰਤ ਨੇ ਅਮਰੀਕਾ, ਭਾਰਤ ਤੋਂ 1-24 ਨਾਲ ਹਾਰ ਕੇ ਵੀ ਕਾਂਸੀ ਤਗਮਾ ਦਾ ਹੱਕਦਾਰ ਬਣਿਆ ਅਤੇ ਜਾਪਾਨ ਨੂੰ 2-9 ਨਾਲ ਹਰਾ ਕੇ ਭਾਰਤ ਨੇ ਸੋਨ ਤਗਮਾ ਜਿੱਤਿਆ।
  • ਪੋਲੈਂਡ ਦੀ ਸਟਾਨੀਸਲਾਵਾ ਵਲਾਸੀਵਿਚਜ਼ ਨੇ ਔਰਤਾਂ ਦੀ 100 ਮੀਟਰ 'ਚ ਸੋਨ ਤਗਮਾ ਜਿੱਤਿਆ ਅਤੇ ਅਗਲੀਆਂ ਓਲੰਪਿਕ ਖੇਡਾਂ ਵਿੱਚ ਦੁਆਰਾ ਚਾਦੀ ਦਾ ਤਗਮਾ ਜਿੱਤਿਆ। 1980 ਵਿੱਚ ਉਸ ਦੀ ਮੌਤ ਤੋਂ ਬਾਅਦ ਪਤਾ ਲੱਗਿਆ ਕਿ ਉਹ ਖੁਸਰਾ ਸੀ ਅਤੇ ਖੇਡਣ ਦੇ ਅਯੋਗ ਸੀ।
  • ਐਡੀ ਟੋਲਨ ਨੇ 100 ਮੀਟਰ ਅਤੇ 200 ਮੀਟਰ ਦੇ ਦੋਨੋਂ ਸੋਨ ਤਗਮੇ ਆਪਣੇ ਨਾਮ ਕੀਤੇ।
  • ਰੋਮੀਓ ਨੇਰੀ ਨੇ ਜਿਮਨਾਸਟਿਕ ਦੀ ਖੇਡ ਵਿੱਚ ਤਿੰਨ ਸੋਨ ਤਗਮੇ ਜਿੱਤੇ।
  • ਹੈਲੇਨਾ ਮੈਡੀਸਨ ਨੇ ਤੈਰਾਕੀ ਵਿੱਚ ਤਿੰਨ ਸੋਨ ਤਗਮੇ ਜਿੱਤੇ।
  • ਜਾਪਾਨ ਦੇ ਖਿਡਾਰੀ ਤਾਕੇਚੀ ਨਿਸ਼ੀ ਨੇ ਘੋੜ ਦੌੜ 'ਚ ਸੋਨ ਤਗਮਾ ਜਿੱਤਿਆ।
  • ਸਭ ਤੋਂ ਛੋਟੀ ਉਮਰ ਦੇ ਕੁਸੂਓ ਕੀਤਾਮੁਰਾ ਨੇ 1500 ਮੀਟਰ ਦੀ ਦੌੜ 'ਚ ਸੋਨ ਤਗਮਾ ਜਿੱਤਿਆ।
  • ਆਸਟਰੇਲੀਆ ਦੇ ਸਾਇਕਲ ਦੌੜ 'ਚ ਸੋਨ ਤਗਮਾ ਜੇਤੂ ਦੁਨਸ ਗਰੇਅ ਨੇ 1 ਮਿੰਟ 13 ਸੈਕਿੰਡ ਵਿੱਚ 1000 ਮੀਟਰ ਦੀ ਦੌੜ ਦਾ ਰਿਕਾਰਡ 2000 ਓਲੰਪਿਕ ਖੇਡਾਂ ਤੱਕ ਕੋਈ ਵੀ ਖਿਡਾਰੀ ਤੋੜ ਨਾ ਸਕਿਆ।
  • ਗਲਤੀ ਨਾਲ ਇੱਕ ਵੱਧ ਚੱਕਰ ਲਗਾਉਣ ਨਾਲ 3,000 ਮੀਟਰ ਨੂੰ 3,460 ਮੀਟਰ ਦੌੜ ਕੇ ਪੂਰਾ ਕੀਤਾ ਗਿਆ।

ਹਵਾਲੇ

Tags:

ਕੈਲੀਫੋਰਨੀਆਰੋਮਲਾਸ ਐਂਜਲਸ

🔥 Trending searches on Wiki ਪੰਜਾਬੀ:

ਅੰਮ੍ਰਿਤਾ ਪ੍ਰੀਤਮਜਲੰਧਰਲੈੱਡ-ਐਸਿਡ ਬੈਟਰੀ383ਭਾਈ ਗੁਰਦਾਸਸਾਈਬਰ ਅਪਰਾਧਦਾਰ ਅਸ ਸਲਾਮਲਾਲਾ ਲਾਜਪਤ ਰਾਏਜੈਵਿਕ ਖੇਤੀਵਿਕੀਪੀਡੀਆਸੈਂਸਰਪੋਲੈਂਡ2023 ਨੇਪਾਲ ਭੂਚਾਲਟਿਊਬਵੈੱਲਕਰਨੈਲ ਸਿੰਘ ਈਸੜੂਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਜਪੁਜੀ ਸਾਹਿਬਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਬਠਿੰਡਾਪੰਜਾਬੀ ਬੁਝਾਰਤਾਂਘੱਟੋ-ਘੱਟ ਉਜਰਤ14 ਅਗਸਤਖੋ-ਖੋ1989 ਦੇ ਇਨਕਲਾਬਪੂਰਨ ਭਗਤਰਾਮਕੁਮਾਰ ਰਾਮਾਨਾਥਨਜਾਪੁ ਸਾਹਿਬਹਿਨਾ ਰਬਾਨੀ ਖਰਅਮੀਰਾਤ ਸਟੇਡੀਅਮਕਾਰਲ ਮਾਰਕਸਪੰਜਾਬ ਦੀ ਕਬੱਡੀਪੰਜ ਤਖ਼ਤ ਸਾਹਿਬਾਨਫਾਰਮੇਸੀਸੰਯੁਕਤ ਰਾਜ ਡਾਲਰਸੁਖਮਨੀ ਸਾਹਿਬਗੋਰਖਨਾਥਬਜ਼ੁਰਗਾਂ ਦੀ ਸੰਭਾਲਸਿੱਖ ਧਰਮ ਦਾ ਇਤਿਹਾਸਸ਼ਿਵਾ ਜੀਸੋਹਣ ਸਿੰਘ ਸੀਤਲਗੁਰੂ ਤੇਗ ਬਹਾਦਰਮੁਨਾਜਾਤ-ਏ-ਬਾਮਦਾਦੀਵਿਆਹ ਦੀਆਂ ਰਸਮਾਂਪੁਰਖਵਾਚਕ ਪੜਨਾਂਵਬੁੱਧ ਧਰਮਸ੍ਰੀ ਚੰਦਅਲਾਉੱਦੀਨ ਖ਼ਿਲਜੀਮੈਕਸੀਕੋ ਸ਼ਹਿਰਕ੍ਰਿਸ ਈਵਾਂਸਸ਼ਿਵ ਕੁਮਾਰ ਬਟਾਲਵੀਗੁਰੂ ਅਰਜਨਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਪਰਜੀਵੀਪੁਣਾਅੰਮ੍ਰਿਤਸਰਤਖ਼ਤ ਸ੍ਰੀ ਦਮਦਮਾ ਸਾਹਿਬਮੁਕਤਸਰ ਦੀ ਮਾਘੀਸੋਮਨਾਥ ਲਾਹਿਰੀਦਰਸ਼ਨ ਬੁੱਟਰ4 ਅਗਸਤਕਵਿਤਾਪੁਇਰਤੋ ਰੀਕੋਚੰਡੀਗੜ੍ਹਕਲੇਇਨ-ਗੌਰਡਨ ਇਕੁਏਸ਼ਨਨੀਦਰਲੈਂਡਅਕਤੂਬਰਚੜ੍ਹਦੀ ਕਲਾਪੱਤਰਕਾਰੀਪ੍ਰੋਸਟੇਟ ਕੈਂਸਰਥਾਲੀ2015 ਨੇਪਾਲ ਭੁਚਾਲਆਮਦਨ ਕਰਨਿੱਕੀ ਕਹਾਣੀਨਬਾਮ ਟੁਕੀਗੁਰੂ ਰਾਮਦਾਸਕਿੱਸਾ ਕਾਵਿ🡆 More