1928 ਗਰਮ ਰੁੱਤ ਓਲੰਪਿਕ ਖੇਡਾਂ

1928 ਓਲੰਪਿਕ ਖੇਡਾਂ ਜਾਂ IX ਓਲੰਪੀਆਡ 1928 ਵਿੱਚ ਨੀਦਰਲੈਂਡ ਦੇ ਸ਼ਹਿਰ ਅਮਸਤੱਰਦਮ ਵਿੱਖੇ ਹੋਈਆ।

IX ਓਲੰਪਿਕ ਖੇਡਾਂ
1928 ਗਰਮ ਰੁੱਤ ਓਲੰਪਿਕ ਖੇਡਾਂ
ਮਹਿਮਾਨ ਸ਼ਹਿਰਅਮਸਤੱਰਦਮ, ਨੀਦਰਲੈਂਡ
ਭਾਗ ਲੈਣ ਵਾਲੇ ਦੇਸ਼46
ਭਾਗ ਲੈਣ ਵਾਲੇ ਖਿਡਾਰੀ2,883 (2,606 men, 277 women)
ਈਵੈਂਟ109 in 14 ਖੇਡਾਂ
ਉਦਘਾਟਨ ਸਮਾਰੋਹਜੁਲਾਈ 28
ਸਮਾਪਤੀ ਸਮਾਰੋਹ12 ਅਗਸਤ
ਉਦਘਾਟਨ ਕਰਨ ਵਾਲਾਰਾਜਕੁਮਾਰ ਹੈਨਰੀ
ਖਿਡਾਰੀ ਦੀ ਸਹੁੰਹੈਰੀ ਡੈਨਿਸ
ਓਲੰਪਿਕ ਟਾਰਚਕੋਈ ਨਹੀਂ
ਓਲੰਪਿਕ ਸਟੇਡੀਅਮਓਲੰਪੀਸਚ ਸਟੇਡੀਅਮ
ਗਰਮ ਰੁੱਤ
1924 ਓਲੰਪਿਕ ਖੇਡਾਂ 1932 ਗਰਮ ਰੁੱਤ ਓਲੰਪਿਕ ਖੇਡਾਂ  >
ਸਰਦ ਰੁੱਤ
1928 ਸਰਦ ਰੁੱਤ ਓਲੰਪਿਕ ਖੇਡਾਂ 1932 ਸਰਦ ਰੁੱਤ ਓਲੰਪਿਕ ਖੇਡਾਂ  >
1928 ਗਰਮ ਰੁੱਤ ਓਲੰਪਿਕ ਖੇਡਾਂ
ਸਟੇਡੀਅਮ 1928
1928 ਗਰਮ ਰੁੱਤ ਓਲੰਪਿਕ ਖੇਡਾਂ
ਰਾਜਕੁਮਾਰ ਮੈਚ ਦੇਖਦੇ ਹੋਏ

ਝਲਕੀਆਂ

1928 ਗਰਮ ਰੁੱਤ ਓਲੰਪਿਕ ਖੇਡਾਂ 
ਪਾਰਕਿੰਗ ਦਾ ਚਿੰਨ
  • ਪਹਿਲੀ ਵਾਰ ਓਲੰਪਿਕ ਜੋਤੀ ਜਗਾਈ ਗਈ।
  • ਪਹਿਲੀ ਵਾਰ ਗ੍ਰੀਸ ਦੇ ਖਿਡਾਰੀਆਂ ਨਾਲ ਓਲੰਪਿਕ ਪਰੇਡ ਸ਼ੁਰੂ ਹੋਈ ਅਤੇ ਮਹਿਮਾਨ ਦੇਸ਼ ਦੇ ਖਿਡਾਰੀਆਂ ਨਾਲ ਸਮਾਪਤ ਹੋਈ।
  • ਐਥਲੈਟਿਕ ਦੀ ਖੇਡਾਂ 400 ਮੀਟਰ ਦੇ ਟਰੈਕ 'ਚ ਕਰਵਾਈਆ ਗਈਆ ਜੋ ਬਾਅਦ ਦਾ ਪੈਮਾਨਾ ਬਣ ਗਿਆ।
  • ਇਹ ਖੇਡਾਂ 16 ਦਿਨਾਂ ਵਿੱਚ ਸਮਾਪਤ ਹੋਈ ਜੋ ਰੀਤ ਹੁਣ ਤੱਕ ਚਲਦੀ ਹੈ।
  • ਤੈਰਾਕੀ ਵਿੱਚ ਦੋ ਸੋਨ ਤਗਮੇ ਜਿੱਤਣ ਵਾਲਾ ਜੋਹਨੀ ਵਾਇਸਮੂਲਰ ਬਾਅਦ ਵਿੱਚ ਬਹੁਤ ਸਾਰੀਆ ਟਾਰਜਨ ਫ਼ਿਲਮਾਂ ਵਿੱਚ ਕੰਮ ਕੀਤਾ।
  • ਫ਼ਿਨਲੈਂਡ ਦੇ ਪਾਵੋ ਨੁਰਮੀ ਨੇ 10,000ਮੀਟਰ ਦੀ ਦੌੜ ਵਿੱਚ ਸੋਨ ਤਗਮਾ ਜਿੱਤਆ ਜਿਸ ਕੋਲ ਹੁਣ ਨੌ ਤਗਮੇ ਹੋ ਗਏ।
  • ਕੈਨੇਡਾ ਦੇ ਪਰਸੀ ਵਿਲਿਅਮ ਨੇ 100ਮੀਟਰ ਅਤੇ 200ਮੀਟਰ ਦੀਆਂ ਦੋਨੋਂ ਦੌੜਾਂ ਜਿੱਤ ਕੇ ਸਭ ਨੂੰ ਹੈਰਾਨ ਕੀਤਾ।
  • ਭਾਰਤ ਨੇ ਹਾਕੀ ਵਿੱਚ ਆਪਣਾ ਪਹਿਲਾ ਸੋਨ ਤਗਮਾ ਜਿੱਤਿਆ।
  • ਜਾਪਾਨ ਦੇ ਮਿਕੀਓ ਓਡਾ ਨੇ 15.21 meters (49 ft 11 in) ਦੀ ਤੀਹਰੀ ਛਾਲ ਲਗਾ ਕੇ ਏਸ਼ੀਆ ਦਾ ਪਹਿਲਾ ਸੋਨ ਤਗਮਾ ਜਿਤਣ ਵਾਲ ਬਣਿਆ।
  • ਅਲਜੀਰੀਆ ਦਾ ਜਮਪਲ ਬਾਓਘੇਰਾ ਏਲ ਊਫੀ ਨੇ ਫ਼ਰਾਂਸ ਲਈ ਮੈਰਾਥਨ ਵਿੱਚ ਸੋਨ ਤਗਮਾ ਜਿੱਤਿਆ।
  • ਨਵਾ ਅਜ਼ਾਦ ਹੋਇਆ ਆਈਰਲੈਂਡ ਦੇ ਹੈਮਰ ਥਰੋ ਖਿਡਾਰੀ ਪੈਟ ਓ' ਕੈਲਾਘਨ ਨੇ ਸੋਨ ਤਗਮਾ ਜਿਤਿਆ।
  • ਕੋਕਾ ਕੋਲਾ ਬਤੌਰ ਸਪਾਂਸਰ ਪਹਿਲੀ ਵਾਰ ਓਲੰਪਿਕ ਖੇਡਾਂ ਵਿੱਚ ਸਾਮਿਲ ਹੋਇਆ।
  • ਇਹਨਾਂ ਖੇਡਾਂ ਨੂੰ ਪਹਿਲੀ ਵਾਰ ਗਰਮ ਰੁੱਤ ਦੀਆਂ ਖੇਡਾਂ ਦਾ ਨਾਮ ਦਿਤਾ ਗਿਆ।
  • 1920 ਅਤੇ 1924 ਦੀਆਂ ਖੇਡਾਂ ਵਿੱਚ ਬੈਨ ਕਰਨ ਤੋਂ ਬਾਅਦ ਜਰਮਨੀ ਖੇਡਾਂ ਵਿੱਚ ਸਮਿਲ ਹੋਇਆ ਤੇ ਤਗਮਾ ਸੂਚੀ ਵਿੱਚ ਦੁਜੇ ਸਥਾਨ ਤੇ ਰਿਹਾ।
  • ਕਾਰਾਂ ਦੀ ਪਾਰਕਿੰਗ ਲਈ ਪਹਿਲੀ ਵਾਰ ਗੋਲ ਨੀਲਾ ਨਾਲ P ਦਾ ਚਿੱਨ ਦੀ ਵਰਤੋਂ ਕੀਤੀ ਗਈ ਜੋ ਬਾਅਦ ਵਿੱਚ ਪਾਰਕਿੰਗ ਦਾ ਚਿੱਨ ਬਣ ਗਿਆ।

ਹਵਾਲੇ

ਪਿਛਲਾ
1924 ਓਲੰਪਿਕ ਖੇਡਾਂ
ਓਲੰਪਿਕ ਖੇਡਾਂ
ਅਮਸਤੱਰਦਮ

IX ਓਲੰਪੀਆਡ (1928)
ਅਗਲਾ
1932 ਗਰਮ ਰੁੱਤ ਓਲੰਪਿਕ ਖੇਡਾਂ

Tags:

ਅਮਸਤੱਰਦਮਨੀਦਰਲੈਂਡ

🔥 Trending searches on Wiki ਪੰਜਾਬੀ:

ਪਾਸ਼ਸੁਜਾਨ ਸਿੰਘਕਾਰਕਖ਼ਾਲਸਾਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੀ ਸੂਚੀਵਿਕਸ਼ਨਰੀਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਪੰਜਾਬਵਿਆਹ ਦੀਆਂ ਰਸਮਾਂਸੰਗਰੂਰ (ਲੋਕ ਸਭਾ ਚੋਣ-ਹਲਕਾ)ਪੰਜਾਬੀ ਸੱਭਿਆਚਾਰਭਾਈ ਰੂਪ ਚੰਦਆਂਧਰਾ ਪ੍ਰਦੇਸ਼ਸ਼ੋਸ਼ਲ-ਮੀਡੀਆ ਸ਼ਬਦਾਵਲੀ ਕੋਸ਼ਮੈਰੀ ਕੋਮਚਾਬੀਆਂ ਦਾ ਮੋਰਚਾਬਰਨਾਲਾ ਜ਼ਿਲ੍ਹਾਪੰਜਾਬ (ਭਾਰਤ) ਦੀ ਜਨਸੰਖਿਆਕਾਟੋ (ਸਾਜ਼)ਸਾਇਨਾ ਨੇਹਵਾਲਪੰਜਾਬੀ ਲੋਕ ਖੇਡਾਂਅਰਥ ਅਲੰਕਾਰਪ੍ਰੀਨਿਤੀ ਚੋਪੜਾਆਨੰਦਪੁਰ ਸਾਹਿਬ ਦੀ ਲੜਾਈ (1700)ਜਲ੍ਹਿਆਂਵਾਲਾ ਬਾਗ ਹੱਤਿਆਕਾਂਡਅਕਬਰਕੁੱਤਾਖਡੂਰ ਸਾਹਿਬ1664ਭਾਰਤ ਵਿੱਚ ਬੁਨਿਆਦੀ ਅਧਿਕਾਰਜੁਗਨੀਵਿਸਾਖੀਭਾਰਤ ਦਾ ਆਜ਼ਾਦੀ ਸੰਗਰਾਮਹੇਮਕੁੰਟ ਸਾਹਿਬਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਦੀ ਸੂਚੀਚਰਖ਼ਾਭੌਤਿਕ ਵਿਗਿਆਨਏਸਰਾਜਪੰਜਾਬੀ ਅਖ਼ਬਾਰਪੰਜਾਬੀ ਕਿੱਸੇਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਰਿਗਵੇਦਸ਼ਿਵ ਕੁਮਾਰ ਬਟਾਲਵੀਪੁਰਾਤਨ ਜਨਮ ਸਾਖੀਬਾਬਾ ਜੀਵਨ ਸਿੰਘਡਰੱਗਡਿਸਕਸਚੜ੍ਹਦੀ ਕਲਾਐਕਸ (ਅੰਗਰੇਜ਼ੀ ਅੱਖਰ)ਰਣਜੀਤ ਸਿੰਘਪਾਉਂਟਾ ਸਾਹਿਬਨਿਰਵੈਰ ਪੰਨੂਸਿਹਤਮੰਦ ਖੁਰਾਕਗੁਰ ਅਰਜਨ27 ਅਪ੍ਰੈਲਬਾਬਾ ਫ਼ਰੀਦਪੰਜਾਬੀ ਲੋਕ ਕਲਾਵਾਂਕ੍ਰਿਸਟੀਆਨੋ ਰੋਨਾਲਡੋਸੰਰਚਨਾਵਾਦਵਿਕੀਸੀ.ਐਸ.ਐਸਗੁਰਬਖ਼ਸ਼ ਸਿੰਘ ਪ੍ਰੀਤਲੜੀਕਮਾਦੀ ਕੁੱਕੜਸਿਮਰਨਜੀਤ ਸਿੰਘ ਮਾਨਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਪੰਜਾਬੀ ਸੱਭਿਆਚਾਰ ਦੇ ਮੂਲ ਸੋਮੇਉੱਤਰ-ਸੰਰਚਨਾਵਾਦਆਧੁਨਿਕ ਪੰਜਾਬੀ ਕਵਿਤਾਸਾਕਾ ਨੀਲਾ ਤਾਰਾਪੁਆਧੀ ਉਪਭਾਸ਼ਾਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂਵਾਰਿਸ ਸ਼ਾਹਪੰਜਾਬੀ ਕੱਪੜੇਨਾਨਕ ਕਾਲ ਦੀ ਵਾਰਤਕਹਿਮਾਨੀ ਸ਼ਿਵਪੁਰੀਜਲੰਧਰਕਲ ਯੁੱਗਸ਼ਬਦਬੁੱਲ੍ਹੇ ਸ਼ਾਹ🡆 More