ਅਮਸਤੱਰਦਮ

ਅਮਸਤੱਰਦਮ ਜਾਂ ਐਮਸਟਰਡੈਮ (ਡੱਚ:  ( ਸੁਣੋ)) ਨੀਦਰਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦੀ ਪ੍ਰਮੁੱਖ ਬੋਲੀ ਡੱਚ ਹੈ। ਇਸਨੂੰ ਦੇਸ਼ ਦੇ ਸੰਵਿਧਾਨ ਵੱਲੋਂ ਰਾਜਧਾਨੀ ਹੋਣ ਦੀ ਮਾਨਤਾ ਮਿਲੀ ਹੈ। ਸ਼ਹਿਰੀ ਹੱਦਾਂ ਅੰਦਰ ਇਸ ਦੀ ਅਬਾਦੀ 820,256 ਹੈ, ਨਗਰੀ ਅਬਾਦੀ 1,209,419 ਅਤੇ ਮਹਾਂਨਗਰੀ ਅਬਾਦੀ 2,289,762 ਹੈ। ਇਹ ਦੇਸ਼ ਦੇ ਪੱਛਮ ਵੱਲ ਉੱਤਰੀ ਹਾਲੈਂਡ ਸੂਬੇ ਵਿੱਚ ਸਥਿਤ ਹੈ। ਇਸ ਵਿੱਚ ਰੰਦਸਤੱਦ ਦਾ ਉੱਤਰੀ ਹਿੱਸਾ ਸ਼ਾਮਲ ਹੈ ਜੋ ਯੂਰਪ ਦਾ 70 ਲੱਖ ਦੀ ਅਬਾਦੀ ਵਾਲ ਇੱਕ ਵੱਡਾ ਬਹੁ-ਨਗਰੀ ਇਲਾਕਾ ਹੈ। ਅਮਸਤੱਰਦਮ ਦੀਆਂ ਨਹਿਰਾਂ ਵਿਸ਼ਵ-ਪ੍ਰਸਿੱਧ ਹਨ, ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਸ਼ਹਿਰ ਦੇ ਵਿੱਚ ਹਨ। ਇਸ ਕਾਰਨ ਕਰਕੇ, ਇਸ ਸ਼ਹਿਰ ਦੀ ਵੇਨਿਸ ਨਾਲ ਤੁਲਨਾ ਕੀਤੀ ਗਈ ਹੈ।

ਅਮਸਤੱਰਦਮ
BoroughsCentrum (ਮੱਧ)
Noord (ਉੱਤਰ)
West (ਪੱਛਮ)
Nieuw-West (ਨਵਾਂ-ਪੱਛਮ)
Zuid (ਦੱਖਣ)
Oost (ਪੂਰਬ)
Zuidoost (ਦੱਖਣ-ਪੂਰਬ)
Westpoort (ਪੱਛਮੀਬੂਹਾ)

ਅਮਸਤੱਰਦਮ ਦਾ ਨਾਮ ਐਮਸਟੈਲਡੇਮ ਤੋਂ ਪ੍ਰਾਪਤ ਪਿਆ ਹੈ। ਇਹ ਐਮਸਟਲ ਵਿੱਚ ਇੱਕ ਡੈਮ ਦੁਆਲੇ ਸ਼ਹਿਰ ਦੀ ਪੈਦਾਵਾਰ ਦਾ ਸੰਕੇਤ ਹੈ। 12ਵੀਂ ਸਦੀ ਦੇ ਅਖੀਰ ਵਿੱਚ ਮੱਛੀ ਫੜਨ ਵਾਲੇ ਇੱਕ ਛੋਟੇ ਪਿੰਡ ਦੇ ਰੂਪ ਵਿੱਚ ਆਧੁਨਿਕ ਤੌਰ 'ਤੇ, ਡਚ ਸੁਨਹਿਰੀ ਯੁਗ (17 ਵੀਂ ਸਦੀ) ਦੌਰਾਨ ਅਮਸਤੱਰਦਮ ਦੁਨੀਆ ਵਿੱਚ ਸਭ ਤੋਂ ਮਹੱਤਵਪੂਰਨ ਪੋਰਟ ਬਣ ਗਿਆ ਸੀ, ਵਪਾਰ ਵਿੱਚ ਇਸਦੇ ਨਵੀਨੀਕ ਵਿਕਾਸ ਦੇ ਨਤੀਜੇ ਵਜੋਂ, ਉਸ ਸਮੇਂ ਦੌਰਾਨ, ਸ਼ਹਿਰ ਵਿੱਤ ਅਤੇ ਹੀਰੇ ਲਈ ਮੋਹਰੀ ਕੇਂਦਰ ਸੀ। 19 ਵੀਂ ਅਤੇ 20 ਵੀਂ ਸਦੀ ਵਿੱਚ ਸ਼ਹਿਰ ਦਾ ਵਿਸਥਾਰ ਕੀਤਾ ਗਿਆ ਅਤੇ ਬਹੁਤ ਸਾਰੇ ਨਵੇਂ ਇਲਾਕੇ ਅਤੇ ਉਪਨਗਰਾਂ ਦੀ ਵਿਉਂਤਬੰਦੀ ਕੀਤੀ ਗਈ ਅਤੇ ਉਸਾਰੀ ਗਈ। ਅਮਸਤੱਰਦਮ ਦੀ 17 ਵੀਂ ਸਦੀ ਦੀਆਂ ਨਹਿਰਾਂ ਅਤੇ 19 ਵੀਂ ਸ਼ਤਾਬਦੀ ਅਮਸਤੱਰਦਮ ਦੀ ਰੱਖਿਆ ਲਾਈਨ ਯੂਨੇਸਕੋ ਦੀ ਵਿਸ਼ਵ ਵਿਰਾਸਤ ਸੂਚੀ 'ਤੇ ਹੈ। ਅਮਸਤੱਰਦਮ ਦੀ ਨਗਰਪਾਲਿਕਾ ਦੁਆਰਾ 1921 ਵਿੱਚ ਸਲੋਟਨ ਦੀ ਨਗਰਪਾਲਿਕਾ ਦਾ ਕਬਜ਼ਾ ਹੋਣ ਤੋਂ ਬਾਅਦ, ਸ਼ਹਿਰ ਦਾ ਸਭ ਤੋਂ ਪੁਰਾਣਾ ਇਤਿਹਾਸਿਕ ਹਿੱਸਾ ਸਲੋਟਨ (9 ਸਦੀ) ਵਿੱਚ ਪਿਆ ਹੈ।

ਨੀਦਰਲੈਂਡਜ਼ ਦੀ ਵਪਾਰਕ ਰਾਜਧਾਨੀ ਹੋਣ ਦੇ ਨਾਤੇ ਅਤੇ ਯੂਰਪ ਦੇ ਪ੍ਰਮੁੱਖ ਵਿੱਤੀ ਕੇਂਦਰਾਂ ਵਿੱਚੋਂ ਇੱਕ ਵਜੋਂ, ਅਮਸਤੱਰਦਮ ਨੂੰ ਵਿਸ਼ਵੀਕਰਨ ਅਤੇ ਵਿਸ਼ਵ ਸ਼ਹਿਰਾਂ (GaWC) ਅਧਿਐਨ ਗਰੁੱਪ ਦੁਆਰਾ ਅਲਫ਼ਾ ਵਿਸ਼ਵ ਸ਼ਹਿਰ ਮੰਨਿਆ ਜਾਂਦਾ ਹੈ। ਇਹ ਸ਼ਹਿਰ ਨੀਦਰਲੈਂਡ ਦੀ ਸੱਭਿਆਚਾਰਕ ਰਾਜਧਾਨੀ ਹੈ।

ਅਮਸਤੱਰਦਮ ਬਹੁਤ ਸਾਰੇ ਵੱਡੇ ਡਚ ਸੰਸਥਾਵਾਂ ਦਾ ਇਹ ਆਪਣਾ ਹੈਡਕੁਆਟਰ ਹੈ ਅਤੇ ਦੁਨੀਆ ਦੀਆਂ 500 ਸਭ ਤੋਂ ਵੱਡੀਆਂ ਕੰਪਨੀਆਂ ਵਿਚੋਂ ਸੱਤ, ਜਿਹਨਾਂ ਵਿੱਚ ਫਿਲਿਪਸ, ਅਜ਼ੋਨੋਬੈੱਲ, ਟੋਮਟੌਮ ਅਤੇ ਆਈਐਨਜੀ ਗਰੁੱਪ ਸ਼ਾਮਲ ਹਨ, ਇਸ ਸ਼ਹਿਰ ਵਿੱਚ ਹਨ। ਇਸ ਤੋਂ ਇਲਾਵਾ, ਬਹੁਤ ਸਾਰੀਆਂ ਪ੍ਰਮੁੱਖ ਤਕਨਾਲੋਜੀ ਕੰਪਨੀਆਂ ਦੇ ਆਪਣੇ ਯੂਰਪੀ ਹੈੱਡਕੁਆਰਟਰ ਐਮਸਟਰਡਮ ਵਿੱਚ ਹਨ, ਜਿਵੇਂ ਕਿ ਉਬਰ, ਨੈੱਟਫਲਿਕਸ ਅਤੇ ਟੈੱਸਲਾ।

ਸੰਸਾਰ ਵਿੱਚ ਸਭ ਤੋਂ ਪੁਰਾਣਾ ਸਟਾਕ ਐਕਸਚੇਂਜ, ਅਮਸਤੱਰਦਮ ਸਟਾਰਟ ਐਕਸਚੇਜ਼, ਸ਼ਹਿਰ ਦੇ ਕੇਂਦਰ ਵਿੱਚ ਸਥਿਤ ਹੈ। ਇਸ ਦੇ ਇਤਿਹਾਸਕ ਨਹਿਰਾਂ, ਰਿਜਕਸਮਿਊਜ਼ੀਅਮ, ਵੈਨ ਗੌਗ ਮਿਊਜ਼ੀਅਮ, ਸਟੈਡੇਲਿਜਕ ਮਿਊਜ਼ੀਅਮ, ਹਰਿਮੇਟ ਅਮਸਤੱਰਦਮ, ਐਨੇ ਫਰੈਂਕ ਹਾਊਸ, ਅਮਸਤੱਰਦਮ ਮਿਊਜ਼ੀਅਮ, ਇਸਦੇ ਰੈਡ-ਲਾਈਟ ਡਿਸਟ੍ਰਿਕਟ ਅਤੇ ਇਸਦੇ ਕਈ ਕੈਨਾਬਿਸ ਦੀਆਂ ਕਾਫੀ ਦੁਕਾਨਾਂ ਸਾਲਾਨਾ 5 ਮਿਲੀਅਨ ਤੋਂ ਵੱਧ ਅੰਤਰਰਾਸ਼ਟਰੀ ਸੈਲਾਨੀ ਨੂੰ ਖਿੱਚਦੀਆਂ ਹਨ।

ਸਾਹਿਤ

  • Berns, Jan; Daan, Jo (1993). Hij zeit wat: de Amsterdamse volkstaal. The Hague: BZZTôH. ISBN 9062917569.
  • Frijhoff, Willem; Prak, Maarten (2005), Geschiedenis van Amsterdam. Zelfbewuste stadsstaat 1650–1813, Amsterdam: SUN, ISBN 9058751384
  • Mak, Geert (1994), Een kleine geschiedenis van Amsterdam, Amsterdam & Antwerp: Atlas, ISBN 9045019531
  • Charles Caspers & Peter Jan Margry (2017), Het Mirakel van Amsterdam. Biografie van een betwiste devotie (Amsterdam, Prometheus).
  • Nusteling, Hubert (1985), Welvaart en werkgelegenheid in Amsterdam 1540–1860. Een relaas over demografie, economie en sociale politiek van een wereldstad, Amsterdam: De Bataafsche Leeuw, ISBN 9067070823
  • Ramaer, J.C. (1921), "Middelpunten der bewoning in Nederland, voorheen en thans", TAG 2e serie, 38
  • Van Dillen, J.G. (1929), Bronnen tot de geschiedenis van het bedrijfsleven en het gildewezen van Amsterdam, The Hague CS1 maint: location missing publisher (link)
  • Van Leeuwen, M.; Oeppen, J.E. (1993), "Reconstructing the Demographic Regime of Amsterdam 1681–1920", Economic and Social History in the Netherlands, 5: 61–102 [permanent dead link]
ਅਮਸਤੱਰਦਮ
ਅਮਸਤੱਰਦਮ
ਓਸਟਰੋਡਸਕਡੇਡ ਤੋਂ ਦੱਖਣ-ਪੱਛਮੀ ਵੱਲ ਦੇਖਦੇ ਹੋਏ ਸ਼ਹਿਰ ਦੇ ਕੇਂਦਰ ਦਾ ਦ੍ਰਿਸ਼

ਹਵਾਲੇ

ਬਾਹਰੀ ਕੜੀਆਂ

Tags:

Nl-Amsterdam.oggਡੱਚ ਭਾਸ਼ਾਤਸਵੀਰ:Nl-Amsterdam.oggਨੀਦਰਲੈਂਡਮਦਦ:ਡੱਚ ਅਤੇ ਅਫ਼ਰੀਕਾਂਸ ਲਈ IPA

🔥 Trending searches on Wiki ਪੰਜਾਬੀ:

ਅਰਸਤੂ ਦਾ ਅਨੁਕਰਨ ਸਿਧਾਂਤਕੁਦਰਤਰਸ (ਕਾਵਿ ਸ਼ਾਸਤਰ)ਪਰਕਾਸ਼ ਸਿੰਘ ਬਾਦਲਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ਉਲੰਪਿਕ ਖੇਡਾਂਅਰਦਾਸਦਿਲਤੂੰ ਮੱਘਦਾ ਰਹੀਂ ਵੇ ਸੂਰਜਾਪੰਜਾਬੀ ਸਾਹਿਤ ਆਲੋਚਨਾਦੁਰਗਿਆਣਾ ਮੰਦਰਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਮਾਲਵਾ (ਪੰਜਾਬ)ਆਧੁਨਿਕ ਪੰਜਾਬੀ ਵਾਰਤਕਫੋਰਬਜ਼ਮਾਂ ਬੋਲੀਸੰਗੀਤਸ਼ਬਦ-ਜੋੜਸਾਉਣੀ ਦੀ ਫ਼ਸਲਅਨਵਾਦ ਪਰੰਪਰਾਮਿਡ-ਡੇਅ-ਮੀਲ ਸਕੀਮਸੱਤ ਬਗਾਨੇਨੌਰੋਜ਼ਸੱਭਿਆਚਾਰਉਪਵਾਕਪੰਜਾਬੀ ਵਿਕੀਪੀਡੀਆਅਮਰ ਸਿੰਘ ਚਮਕੀਲਾ (ਫ਼ਿਲਮ)ਲੋਕ ਮੇਲੇਬੋਹੜਦਿਓ, ਬਿਹਾਰਅਰਸਤੂਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਧਮਤਾਨ ਸਾਹਿਬਢੱਡੇਵੱਡਾ ਘੱਲੂਘਾਰਾਸ਼ਸ਼ਾਂਕ ਸਿੰਘਅਨੀਮੀਆਨਿਬੰਧਪੰਜਾਬੀ ਨਾਟਕਜਨੇਊ ਰੋਗਪੰਜਾਬੀ ਵਿਆਹ ਦੇ ਰਸਮ-ਰਿਵਾਜ਼ਪੰਜਾਬੀ ਟੀਵੀ ਚੈਨਲਪੰਜਾਬ ਦੀਆਂ ਪੇਂਡੂ ਖੇਡਾਂਅਧਿਆਪਕਭਾਰਤ ਦੀ ਵੰਡਬੰਦਾ ਸਿੰਘ ਬਹਾਦਰਭਗਤ ਧੰਨਾ ਜੀਅਨੰਦ ਸਾਹਿਬਵਿਧਾਤਾ ਸਿੰਘ ਤੀਰਭਾਰਤੀ ਕਾਵਿ ਸ਼ਾਸਤਰੀਮਾਨੀਟੋਬਾਰੂੜੀਗਾਗਰਜਗਦੀਪ ਸਿੰਘ ਕਾਕਾ ਬਰਾੜਚਿੜੀ-ਛਿੱਕਾਬਾਬਾ ਫ਼ਰੀਦਸੁਰਜੀਤ ਸਿੰਘ ਭੱਟੀਬਠਿੰਡਾਸਵਾਮੀ ਦਯਾਨੰਦ ਸਰਸਵਤੀਬਾਗਬਾਨੀਸੁਹਜਵਾਦੀ ਕਾਵਿ ਪ੍ਰਵਿਰਤੀਇਤਿਹਾਸਪੰਜਾਬੀ ਸਾਹਿਤ ਦਾ ਇਤਿਹਾਸਨਵ-ਰਹੱਸਵਾਦੀ ਪੰਜਾਬੀ ਕਵਿਤਾਪ੍ਰਦੂਸ਼ਣਅੰਮ੍ਰਿਤਪਾਲ ਸਿੰਘ ਖ਼ਾਲਸਾਉਰਦੂ-ਪੰਜਾਬੀ ਸ਼ਬਦਕੋਸ਼ਗਿੱਧਾਬਾਬਾ ਦੀਪ ਸਿੰਘਗ੍ਰਾਮ ਪੰਚਾਇਤਗੁਰੂ ਹਰਿਰਾਇਰੁੱਖਬਲਵੰਤ ਗਾਰਗੀਸਾਹਿਬਜ਼ਾਦਾ ਜੁਝਾਰ ਸਿੰਘ🡆 More