1928 ਸਰਦ ਰੁੱਤ ਓਲੰਪਿਕ ਖੇਡਾਂ

1928 ਸਰਦ ਰੁੱਤ ਓਲੰਪਿਕ ਖੇਡਾਂ ਸੇਵ ਮਾਰਿਟਸ ਸਵਿਟਜ਼ਰਲੈਂਡ ਵਿੱਖੇ 11-19 ਫਰਵਰੀ, 1928 ਨੂੰ ਮਨਾਇਆ ਗਿਆ। ਸਰਦ ਮੌਸਮ ਦੀ ਹਾਲਤ ਕਰਕੇ ਇਹ ਖੇਡਾ ਮੇਲਾ ਯਾਦਗਾਰ ਰਿਹਾ। ਇਸ ਦਾ ਉਦਘਾਟਨ ਬਰਫੀਲੇ ਤੁਫ਼ਾਨ ਵਿੱਚ ਕੀਤਾ ਗਿਆ। ਇਹਨਾਂ ਖੇਡਾਂ ਵਿੱਚ 25 ਦੇਸ਼ਾ ਦੇ 1924 ਖਿਡਾਰੀਆਂ ਨੇ ਭਾਗ ਲਿਆ ਜੋ ਪਹਿਲਾ ਵਾਲੇ ਓਲੰਪਿਕ ਖੇਡਾਂ ਤੋਂ 16 ਖਿਡਾਰੀ ਜ਼ਿਆਦਾ ਸਨ। ਅਰਜਨਟੀਨਾ, ਇਸਟੋਨੀਆ, ਜਰਮਨੀ, ਜਪਾਨ, ਲਿਥੁਆਨੀਆ, ਲਕਸਮਬਰਗ, ਮੈਕਸੀਕੋ, ਨੀਦਰਲੈਂਡ, ਰੋਮਾਨੀਆ ਦੇ ਖਿਡਾਰੀਆਂ ਨੇ ਪਹਿਲੀ ਵਾਰ ਭਾਗ ਲਿਆ।

II Olympic Winter Games
Hugo Laubi's poster for the 1928 Winter Olympics
ਮੇਜ਼ਬਾਨ ਸ਼ਹਿਰਸੰਤ ਮਾਰਿਟਸ, ਸਵਿਟਜ਼ਰਲੈਂਡ
ਰਾਸ਼ਟਰ25
ਅਥਲੀਟ464 (438 ਮਰਦ, 26 ਔਰਤਾਂ)
ਈਵੈਂਟ14 in 4 ਓਲੰਪਿਕ ਖੇਡਾਂ (8 ਈਵੈਂਟ)
ਸ਼ੁਰੂਆਤ11 ਫਰਵਰੀ
ਅਖ਼ੀਰਲਾ ਦਿਨ19 ਫਰਵਰੀ
Opened by
ਰਾਸ਼ਟਰਪਤੀ ਐਡਮੰਡ ਸਚੁਲਥੈਸ
ਸਟੇਡੀਅਮਸੰਤ ਮੋਰਿਟਜ਼ ਓਲੰਪਿਕ ਆਈਸ ਰਿੰਕ
ਵਿੰਟਰ
ਸਮਰ

ਖੇਡਾਂ

ਇਹਨਾਂ ਖੇਡਾਂ ਵਿੱਚ ਕੁੱਲ 4 ਖੇਡਾਂ ਦੇ 8 ਈਵੈਂਟ ਵਿੱਚ 14 ਤਗਮੇ ਪਰਦਾਨ ਕੀਤੇ ਗਏ।

ਭਾਗ ਲੈਣ ਵਾਲੇ ਦੇਸ਼ ਅਤੇ ਖਿਡਾਰੀਆਂ ਦੀ ਗਿਣਤੀ
  • 1928 ਸਰਦ ਰੁੱਤ ਓਲੰਪਿਕ ਖੇਡਾਂ  ਆਸਟਰੀਆ (39)
  • 1928 ਸਰਦ ਰੁੱਤ ਓਲੰਪਿਕ ਖੇਡਾਂ  ਅਰਜਨਟੀਨਾ (10)
  • 1928 ਸਰਦ ਰੁੱਤ ਓਲੰਪਿਕ ਖੇਡਾਂ  ਬੈਲਜੀਅਮ (25)
  • 1928 ਸਰਦ ਰੁੱਤ ਓਲੰਪਿਕ ਖੇਡਾਂ  ਕੈਨੇਡਾ (23)
  • 1928 ਸਰਦ ਰੁੱਤ ਓਲੰਪਿਕ ਖੇਡਾਂ  ਚੈਕੋਸਲਵਾਕੀਆ (29)
  • 1928 ਸਰਦ ਰੁੱਤ ਓਲੰਪਿਕ ਖੇਡਾਂ  ਇਸਟੋਨੀਆ (2)
  • 1928 ਸਰਦ ਰੁੱਤ ਓਲੰਪਿਕ ਖੇਡਾਂ  ਫਿਨਲੈਂਡ (18)
  • 1928 ਸਰਦ ਰੁੱਤ ਓਲੰਪਿਕ ਖੇਡਾਂ  ਫ੍ਰਾਂਸ (38)
  • 1928 ਸਰਦ ਰੁੱਤ ਓਲੰਪਿਕ ਖੇਡਾਂ  ਜਰਮਨੀ (44)
  • 1928 ਸਰਦ ਰੁੱਤ ਓਲੰਪਿਕ ਖੇਡਾਂ  ਗਰੈਟ ਬ੍ਰਿਟੈਨ (32)
  • 1928 ਸਰਦ ਰੁੱਤ ਓਲੰਪਿਕ ਖੇਡਾਂ  ਹੰਗਰੀ (13)
  • 1928 ਸਰਦ ਰੁੱਤ ਓਲੰਪਿਕ ਖੇਡਾਂ  ਇਟਲੀ (13)
  • 1928 ਸਰਦ ਰੁੱਤ ਓਲੰਪਿਕ ਖੇਡਾਂ  ਜਪਾਨ (6)
  • 1928 ਸਰਦ ਰੁੱਤ ਓਲੰਪਿਕ ਖੇਡਾਂ  ਲਾਤਵੀਆ (1)
  • 1928 ਸਰਦ ਰੁੱਤ ਓਲੰਪਿਕ ਖੇਡਾਂ  ਲਿਥੂਆਨੀਆ (1)
  • 1928 ਸਰਦ ਰੁੱਤ ਓਲੰਪਿਕ ਖੇਡਾਂ  ਲਕਸਮਬਰਗ (5)
  • 1928 ਸਰਦ ਰੁੱਤ ਓਲੰਪਿਕ ਖੇਡਾਂ  ਮਕਸੀਕੋ (5)
  • 1928 ਸਰਦ ਰੁੱਤ ਓਲੰਪਿਕ ਖੇਡਾਂ  ਨੀਦਰਲੈਂਡ (7)
  • 1928 ਸਰਦ ਰੁੱਤ ਓਲੰਪਿਕ ਖੇਡਾਂ  ਨੋਰਵੇ (25)
  • 1928 ਸਰਦ ਰੁੱਤ ਓਲੰਪਿਕ ਖੇਡਾਂ  ਪੋਲੈਂਡ (26)
  • 1928 ਸਰਦ ਰੁੱਤ ਓਲੰਪਿਕ ਖੇਡਾਂ  ਰੋਮਾਨੀਆ (10)
  • 1928 ਸਰਦ ਰੁੱਤ ਓਲੰਪਿਕ ਖੇਡਾਂ  ਸਵੀਡਨ (24)
  • 1928 ਸਰਦ ਰੁੱਤ ਓਲੰਪਿਕ ਖੇਡਾਂ  ਸਵਿਟਜ਼ਰਲੈਂਡ (41) (ਮਹਿਮਾਨ ਨਵਾਜ)
  • 1928 ਸਰਦ ਰੁੱਤ ਓਲੰਪਿਕ ਖੇਡਾਂ  ਅਮਰੀਕਾ (24)
  • 1928 ਸਰਦ ਰੁੱਤ ਓਲੰਪਿਕ ਖੇਡਾਂ  ਯੂਗੋਸਲਾਵੀਆ (6)

ਖਿਡਾਰੀਆਂ ਦੀ ਗਿਣਤੀ

ਆਈ ਓ ਸੀ ਦੇਸ਼ ਖਿਡਾਰੀ
GER 1928 ਸਰਦ ਰੁੱਤ ਓਲੰਪਿਕ ਖੇਡਾਂ  ਜਰਮਨੀ 44
SUI 1928 ਸਰਦ ਰੁੱਤ ਓਲੰਪਿਕ ਖੇਡਾਂ  ਸਵਿਟਜ਼ਰਲੈਂਡ 41
AUT 1928 ਸਰਦ ਰੁੱਤ ਓਲੰਪਿਕ ਖੇਡਾਂ  ਆਸਟਰੀਆ 39
FRA 1928 ਸਰਦ ਰੁੱਤ ਓਲੰਪਿਕ ਖੇਡਾਂ  ਫ੍ਰਾਂਸ 38
GBR 1928 ਸਰਦ ਰੁੱਤ ਓਲੰਪਿਕ ਖੇਡਾਂ  ਗਰੈਟ ਬ੍ਰਿਟੈਨ 32
TCH 1928 ਸਰਦ ਰੁੱਤ ਓਲੰਪਿਕ ਖੇਡਾਂ  ਚੈਕੋਸਲਵਾਕੀਆ 29
POL 1928 ਸਰਦ ਰੁੱਤ ਓਲੰਪਿਕ ਖੇਡਾਂ  ਪੋਲੈਂਡ 26
BEL 1928 ਸਰਦ ਰੁੱਤ ਓਲੰਪਿਕ ਖੇਡਾਂ  ਬੈਲਜੀਅਮ 25
NOR 1928 ਸਰਦ ਰੁੱਤ ਓਲੰਪਿਕ ਖੇਡਾਂ  ਨੋਰਵੇ 25
SWE 1928 ਸਰਦ ਰੁੱਤ ਓਲੰਪਿਕ ਖੇਡਾਂ  ਸਵੀਡਨ 24
USA 1928 ਸਰਦ ਰੁੱਤ ਓਲੰਪਿਕ ਖੇਡਾਂ  ਅਮਰੀਕਾ 24
CAN 1928 ਸਰਦ ਰੁੱਤ ਓਲੰਪਿਕ ਖੇਡਾਂ  ਕੈਨੇਡਾ 23
FIN 1928 ਸਰਦ ਰੁੱਤ ਓਲੰਪਿਕ ਖੇਡਾਂ  ਫਿਨਲੈਂਡ 18
HUN 1928 ਸਰਦ ਰੁੱਤ ਓਲੰਪਿਕ ਖੇਡਾਂ  ਹੰਗਰੀ 13
ITA 1928 ਸਰਦ ਰੁੱਤ ਓਲੰਪਿਕ ਖੇਡਾਂ  ਇਟਲੀ 13
ARG 1928 ਸਰਦ ਰੁੱਤ ਓਲੰਪਿਕ ਖੇਡਾਂ  ਅਰਜਨਟੀਨਾ 10
ROM 1928 ਸਰਦ ਰੁੱਤ ਓਲੰਪਿਕ ਖੇਡਾਂ  ਰੋਮਾਨੀਆ 10
NED 1928 ਸਰਦ ਰੁੱਤ ਓਲੰਪਿਕ ਖੇਡਾਂ  ਨੀਦਰਲੈਂਡ 7
JPN 1928 ਸਰਦ ਰੁੱਤ ਓਲੰਪਿਕ ਖੇਡਾਂ  ਜਪਾਨ 6
YUG 1928 ਸਰਦ ਰੁੱਤ ਓਲੰਪਿਕ ਖੇਡਾਂ  ਯੂਗੋਸਲਾਵੀਆ 6
LUX 1928 ਸਰਦ ਰੁੱਤ ਓਲੰਪਿਕ ਖੇਡਾਂ  ਲਕਸਮਬਰਗ 5
MEX 1928 ਸਰਦ ਰੁੱਤ ਓਲੰਪਿਕ ਖੇਡਾਂ  ਮਕਸੀਕੋ 5
EST 1928 ਸਰਦ ਰੁੱਤ ਓਲੰਪਿਕ ਖੇਡਾਂ  ਇਸਟੋਨੀਆ 2
LAT 1928 ਸਰਦ ਰੁੱਤ ਓਲੰਪਿਕ ਖੇਡਾਂ  ਲਾਤਵੀਆ 1
LTU 1928 ਸਰਦ ਰੁੱਤ ਓਲੰਪਿਕ ਖੇਡਾਂ  ਲਿਥੂਆਨੀਆ 1
ਕੁਲ 464

ਤਗਮਾ ਸੁਚੀ

 ਸਥਾਨ  ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1 1928 ਸਰਦ ਰੁੱਤ ਓਲੰਪਿਕ ਖੇਡਾਂ  ਨੋਰਵੇ 6 4 5 15
2 1928 ਸਰਦ ਰੁੱਤ ਓਲੰਪਿਕ ਖੇਡਾਂ  ਅਮਰੀਕਾ 2 2 2 6
3 1928 ਸਰਦ ਰੁੱਤ ਓਲੰਪਿਕ ਖੇਡਾਂ  ਸਵੀਡਨ 2 2 1 5
4 1928 ਸਰਦ ਰੁੱਤ ਓਲੰਪਿਕ ਖੇਡਾਂ  ਫਿਨਲੈਂਡ 2 1 1 4
5 1928 ਸਰਦ ਰੁੱਤ ਓਲੰਪਿਕ ਖੇਡਾਂ  ਕੈਨੇਡਾ 1 0 0 1
1928 ਸਰਦ ਰੁੱਤ ਓਲੰਪਿਕ ਖੇਡਾਂ  ਫ੍ਰਾਂਸ 1 0 0 1
7 1928 ਸਰਦ ਰੁੱਤ ਓਲੰਪਿਕ ਖੇਡਾਂ  ਆਸਟਰੀਆ 0 3 1 4
8 1928 ਸਰਦ ਰੁੱਤ ਓਲੰਪਿਕ ਖੇਡਾਂ  ਬੈਲਜੀਅਮ 0 0 1 1
1928 ਸਰਦ ਰੁੱਤ ਓਲੰਪਿਕ ਖੇਡਾਂ  ਚੈਕੋਸਲਵਾਕੀਆ 0 0 1 1
1928 ਸਰਦ ਰੁੱਤ ਓਲੰਪਿਕ ਖੇਡਾਂ  ਜਰਮਨੀ 0 0 1 1
1928 ਸਰਦ ਰੁੱਤ ਓਲੰਪਿਕ ਖੇਡਾਂ  ਗਰੈਟ ਬ੍ਰਿਟੈਨ 0 0 1 1
1928 ਸਰਦ ਰੁੱਤ ਓਲੰਪਿਕ ਖੇਡਾਂ  ਸਵਿਟਜ਼ਰਲੈਂਡ (ਮਹਿਮਾਨ ਦੇਸ਼) 0 0 1 1
ਕੁੱਲ 14 12 15 41
ਪਿਛਲਾ
1924 ਸਰਦ ਰੁੱਤ ਓਲੰਪਿਕ ਖੇਡਾਂ
ਸਰਦ ਰੁੱਤ ਓਲੰਪਿਕ ਖੇਡਾਂ
ਸਵਿਟਜ਼ਰਲੈਂਡ

II ਸਰਦ ਰੁੱਤ ਓਲੰਪਿਆਡ (1928)
ਅਗਲਾ
1932 ਸਰਦ ਰੁੱਤ ਓਲੰਪਿਕ ਖੇਡਾਂ

ਹਵਾਲੇ

Tags:

1928 ਸਰਦ ਰੁੱਤ ਓਲੰਪਿਕ ਖੇਡਾਂ ਖੇਡਾਂ1928 ਸਰਦ ਰੁੱਤ ਓਲੰਪਿਕ ਖੇਡਾਂ ਖਿਡਾਰੀਆਂ ਦੀ ਗਿਣਤੀ1928 ਸਰਦ ਰੁੱਤ ਓਲੰਪਿਕ ਖੇਡਾਂ ਤਗਮਾ ਸੁਚੀ1928 ਸਰਦ ਰੁੱਤ ਓਲੰਪਿਕ ਖੇਡਾਂ ਹਵਾਲੇ1928 ਸਰਦ ਰੁੱਤ ਓਲੰਪਿਕ ਖੇਡਾਂਅਰਜਨਟੀਨਾਇਸਟੋਨੀਆਜਪਾਨਜਰਮਨੀਨੀਦਰਲੈਂਡਮੈਕਸੀਕੋਰੋਮਾਨੀਆਲਕਸਮਬਰਗਲਿਥੁਆਨੀਆਸਵਿਟਜ਼ਰਲੈਂਡ

🔥 Trending searches on Wiki ਪੰਜਾਬੀ:

ਪੀ ਵੀ ਨਰਸਿਮਾ ਰਾਓਪੰਜ ਬਾਣੀਆਂਨਿਬੰਧ ਦੇ ਤੱਤਮਈ ਦਿਨਪੰਜਾਬੀ ਨਾਵਲਗੁਰਮੀਤ ਬਾਵਾਪੰਜਾਬ ਪੁਲਿਸ (ਭਾਰਤ)ਸਾਗਰਪੰਜਾਬੀ ਭੋਜਨ ਸੱਭਿਆਚਾਰਗੁਰਦੁਆਰਾਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਖ਼ਾਲਸਾਸਿੱਖੀਹਵਾਈ ਜਹਾਜ਼ਸਿਕੰਦਰ ਮਹਾਨਸੰਸਦ ਮੈਂਬਰ, ਲੋਕ ਸਭਾਪੰਜਾਬ ਸਟੇਟ ਪਾਵਰ ਕਾਰਪੋਰੇਸ਼ਨਅਨੰਦ ਕਾਰਜਮੀਰੀ-ਪੀਰੀਮਨੋਜ ਪਾਂਡੇਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਸੰਯੁਕਤ ਪ੍ਰਗਤੀਸ਼ੀਲ ਗਠਜੋੜਵਰਿਆਮ ਸਿੰਘ ਸੰਧੂਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਬ੍ਰਹਿਮੰਡਕੁੱਕੜਕ੍ਰਿਸ਼ਨਇਕਾਂਗੀਮੀਂਹਰਾਜਨੀਤੀ ਵਿਗਿਆਨਨਿਹੰਗ ਸਿੰਘਸੂਰਜਸ਼ਬਦ-ਜੋੜਬਠਿੰਡਾਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਕਿਰਨ ਬੇਦੀਪੰਜਾਬੀ ਵਿਆਕਰਨਐਨ (ਅੰਗਰੇਜ਼ੀ ਅੱਖਰ)ਪਿੰਡਜ਼ਫ਼ਰਨਾਮਾ (ਪੱਤਰ)ਅਲ ਨੀਨੋਰਿਸ਼ਤਾ-ਨਾਤਾ ਪ੍ਰਬੰਧਝੋਨੇ ਦੀ ਸਿੱਧੀ ਬਿਜਾਈਮੁਹਾਰਨੀਸਿੱਧੂ ਮੂਸੇ ਵਾਲਾਸਿੱਖਨਾਟਕ (ਥੀਏਟਰ)ਚਰਨਜੀਤ ਸਿੰਘ ਚੰਨੀਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਸੂਚਨਾ ਤਕਨਾਲੋਜੀਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਗੁਰਮਤ ਕਾਵਿ ਦੇ ਭੱਟ ਕਵੀਮਹਾਤਮਾ ਗਾਂਧੀਗੁਰਮੇਲ ਸਿੰਘ ਢਿੱਲੋਂਧਰਮਬੋਹੜਆਧੁਨਿਕ ਪੰਜਾਬੀ ਕਵਿਤਾਪੰਛੀਸੁਰਿੰਦਰ ਕੌਰਅਡਵੈਂਚਰ ਟਾਈਮਵਾਕਲਾਲਾ ਲਾਜਪਤ ਰਾਏਨਾਰੀਵਾਦੀ ਆਲੋਚਨਾ2011ਸੱਭਿਆਚਾਰਮੁੱਖ ਸਫ਼ਾਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਰਾਮਗੜ੍ਹੀਆ ਮਿਸਲਮਲੇਰੀਆਅੰਗਰੇਜ਼ੀ ਬੋਲੀਸੁਕਰਾਤਭਾਈ ਵੀਰ ਸਿੰਘਸੰਰਚਨਾਵਾਦਬੁਖ਼ਾਰਾ🡆 More