2000 ਓਲੰਪਿਕ ਖੇਡਾਂ

2000 ਓਲੰਪਿਕ ਖੇਡਾਂ ਜਿਹਨਾਂ XXVII ਓਲੰਪੀਆਡ ਅਤੇ 2000 ਸਿਡਨੀ ਜਾਂ ਸਦੀ ਦੀਆਂ ਖੇਡਾਂ ਕਿਹਾਂ ਜਾਂਦਾ ਹੈ ਇਹ ਖੇਡ ਮੇਲਾਂ 15 ਸਤੰਬਰ ਤੋਂ 1 ਅਕਤੁਬਰ, 2000 ਤੱਕ ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿੱਖੇ ਹੋਇਆ। ਇਸ ਸ਼ਹਿਰ ਨੂੰ ਇਹ ਦੂਜੀ ਵਾਰ ਮੌਕਾ ਮਿਲਿਆ ਸੀ ਇਸ ਤੋਂ ਪਹਿਲਾ 1956 ਓਲੰਪਿਕ ਖੇਡਾਂ ਇਸ ਸ਼ਹਿਰ 'ਚ ਹੋਈਆ ਸਨ। ਇਹਨਾਂ ਖੇਡਾਂ ਵਿੱਚ ਅਮਰੀਕਾ 93 ਤਗਮੇ ਜਿੱਤ ਕੇ ਚੋਟੀ ਤੇ ਰਿਹਾ ਇਸ ਤੋਂ ਬਾਅਦ ਰੂਸ ਅਤੇ ਚੀਨ ਨੇ ਤਗਮੇ ਪ੍ਰਾਪਤ ਕੀਤੇ ਅਤੇ ਆਸਟਰੇਲੀਆ 58 ਤਗਮੇ ਜਿੱਤ ਕੇ ਚੋਥੇ ਸਥਾਨ ਤੇ ਰਿਹਾ। ਇਹਨਾਂ ਖੇਡਾਂ ਤੇ ਅਨੁਮਾਨ 6.6 ਬਿਲੀਅਨ ਅਸਟਰੇਲੀਅ ਡਾਲਰ ਖਰਚ ਆਇਆ।

Olympic Winter Games
2000 ਓਲੰਪਿਕ ਖੇਡਾਂ
ਮਾਟੋਆਤਮਾ ਮਿਲਾਪ ਰੱਖੋ
ਸੁਪਨਿਆ ਨੂੰ ਲਲਕਾਰੋ
ਨਵੀਂ ਸਦੀ ਦੀਆਂ ਖੇਡਾਂ
ਭਾਗ ਲੈਣ ਵਾਲੇ ਦੇਸ਼199
ਭਾਗ ਲੈਣ ਵਾਲੇ ਖਿਡਾਰੀ10,651
(6,582 ਮਰਦ, 4,069 ਔਰਤ)
ਉਦਘਾਟਨ ਕਰਨ ਵਾਲਾਵਿਲੀਅਮ ਡੇਆਨੇ
ਆਸਟ੍ਰੇਲੀਆ ਦਾ ਗਵਰਨਰ ਜਰਨਲ
ਖਿਡਾਰੀ ਦੀ ਸਹੁੰਰੇਚੇਲੇ ਹਾਕੇਸ
ਜੱਜ ਦੀ ਸਹੁੁੰਪੀਟਰ ਕੇਰ
ਓਲੰਪਿਕ ਟਾਰਚਕੈਥੀ ਫਰੀਮੈਨ
ਗਰਮ ਰੁੱਤ
1996 ਅਟਲਾਂਟਾ 2004 ਏਥਨਜ਼  >
ਸਰਦ ਰੁੱਤ
<  1998 ਸਰਦ ਰੁੱਤ ਓਲੰਪਿਕ ਖੇਡਾਂ 2002 ਸਰਦ ਰੁੱਤ ਓਲੰਪਿਕ ਖੇਡਾਂ  >

ਹਵਾਲੇ

Tags:

1956 ਓਲੰਪਿਕ ਖੇਡਾਂਸਿਡਨੀ

🔥 Trending searches on Wiki ਪੰਜਾਬੀ:

ਵਾਲੀਬਾਲਇੰਟਰਸਟੈਲਰ (ਫ਼ਿਲਮ)ਲੋਕਧਾਰਾਉੱਚਾਰ-ਖੰਡਮਹਿਸਮਪੁਰਪੰਜਾਬਧਰਮਡਾ. ਦੀਵਾਨ ਸਿੰਘਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਮੌੜਾਂਫਿਲੀਪੀਨਜ਼ਚਾਰ ਸਾਹਿਬਜ਼ਾਦੇਵੱਡਾ ਘੱਲੂਘਾਰਾਪੰਜਾਬੀ ਨਾਵਲ ਦੀ ਇਤਿਹਾਸਕਾਰੀਸ਼ਬਦਕੋਸ਼ਮੱਕੀ ਦੀ ਰੋਟੀਮੁਹੰਮਦ ਗ਼ੌਰੀਚਰਨ ਦਾਸ ਸਿੱਧੂਪੰਜਾਬੀ ਕੈਲੰਡਰਗੁਰੂ ਗਰੰਥ ਸਾਹਿਬ ਦੇ ਲੇਖਕਸ੍ਰੀ ਚੰਦਸੱਟਾ ਬਜ਼ਾਰਲਸੂੜਾਹਰਨੀਆਗੁਰਦੁਆਰਾਨਿਊਜ਼ੀਲੈਂਡਭੀਮਰਾਓ ਅੰਬੇਡਕਰਪੰਜ ਕਕਾਰਹਲਫੀਆ ਬਿਆਨਮੁੱਖ ਮੰਤਰੀ (ਭਾਰਤ)ਵਿਕੀਪੀਡੀਆਨਿੱਜੀ ਕੰਪਿਊਟਰਬਲਵੰਤ ਗਾਰਗੀਸਮਾਜ ਸ਼ਾਸਤਰਭਾਰਤੀ ਫੌਜਯਾਹੂ! ਮੇਲਯੋਗਾਸਣਸਚਿਨ ਤੇਂਦੁਲਕਰਮਦਰ ਟਰੇਸਾਡਾ. ਹਰਚਰਨ ਸਿੰਘਮੌਲਿਕ ਅਧਿਕਾਰਅਕਾਸ਼ਮੋਬਾਈਲ ਫ਼ੋਨਸਾਹਿਤ ਅਕਾਦਮੀ ਇਨਾਮਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਆਂਧਰਾ ਪ੍ਰਦੇਸ਼ਪੰਜਾਬੀ ਜੀਵਨੀ ਦਾ ਇਤਿਹਾਸਨਵ-ਮਾਰਕਸਵਾਦਨਿਰਵੈਰ ਪੰਨੂਭਾਰਤ ਵਿੱਚ ਜੰਗਲਾਂ ਦੀ ਕਟਾਈਸਤਿ ਸ੍ਰੀ ਅਕਾਲਪੰਜਾਬੀ ਖੋਜ ਦਾ ਇਤਿਹਾਸਮੁਗ਼ਲ ਸਲਤਨਤਵਿਸਾਖੀਪੰਥ ਪ੍ਰਕਾਸ਼ਲੰਗਰ (ਸਿੱਖ ਧਰਮ)ਅੰਗਰੇਜ਼ੀ ਬੋਲੀਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਭਾਈ ਮਨੀ ਸਿੰਘਪੋਲੀਓਗੁਰਦੁਆਰਾ ਬੰਗਲਾ ਸਾਹਿਬਪੰਜਾਬੀ ਲੋਕ ਕਲਾਵਾਂਪੋਪਪੰਜਾਬ ਖੇਤੀਬਾੜੀ ਯੂਨੀਵਰਸਿਟੀਸਿੰਚਾਈਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਵੀਵਾਕਧਰਤੀਚਿੱਟਾ ਲਹੂਕਿਰਿਆਸਰੀਰਕ ਕਸਰਤਪੰਜਾਬੀ ਨਾਵਲ ਦਾ ਇਤਿਹਾਸਬੇਰੁਜ਼ਗਾਰੀਵਿਗਿਆਨਹਿੰਦਸਾਕਰਮਜੀਤ ਅਨਮੋਲਕਾਨ੍ਹ ਸਿੰਘ ਨਾਭਾ🡆 More