ਬਾਰਸੀਲੋਨਾ

ਬਾਰਸੀਲੋਨਾ (ਕਾਤਾਲਾਨ: , ਸਪੇਨੀ: ) ਕਾਤਾਲੋਨੀਆ ਦੀ ਰਾਜਧਾਨੀ ਅਤੇ ਮਾਦਰਿਦ ਤੋਂ ਬਾਅਦ ਸਪੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ 1,620,943 ਹੈ ਜੋ ਇਸ ਦੀਆਂ ਪ੍ਰਸ਼ਾਸਕੀ ਹੱਦਾਂ ਵਿਚਲੇ 101.4 ਵਰਗ ਕਿ.ਮੀ.

ਖੇਤਰ ਵਿੱਚ ਰਹਿੰਦੀ ਹੈ। ਇਸ ਦੇ ਸ਼ਹਿਰੀ ਖੇਤਰ ਦੀਆਂ ਪ੍ਰਸ਼ਾਸਕੀ ਹੱਦਾਂ ਹੋਰ ਪਰ੍ਹਾਂ ਹਨ ਜਿਹਨਾਂ ਵਿੱਚ ਲਗਭਗ 803 ਵਰਗ ਕਿ.ਮੀ. ਦਾ ਖੇਤਰ ਅਤੇ 42 ਤੋਂ 45 ਲੱਖ ਅਬਾਦੀ ਆਉਂਦੀ ਹੈ, ਜਿਸ ਕਰ ਕੇ ਇਹ ਪੈਰਿਸ, ਲੰਡਨ, ਰੂਰ, ਮਾਦਰਿਦ ਅਤੇ ਮਿਲਾਨ ਮਗਰੋਂ ਯੂਰਪੀ ਸੰਘ ਦਾ ਛੇਵਾਂ ਸਭ ਤੋਂ ਵੱਡਾ ਸ਼ਹਿਰੀ ਖੇਤਰ ਹੈ। ਲਗਭਗ ਪੰਜਾਹ ਲੱਖ ਲੋਕ ਬਾਰਸੀਲੋਨਾ ਮਹਾਂਨਗਰੀ ਇਲਾਕੇ ਵਿੱਚ ਰਹਿੰਦੇ ਹਨ। ਇਹ ਭੂ-ਮੱਧ ਸਾਗਰ ਉਤਲਾ ਸਭ ਤੋਂ ਵੱਡਾ ਮਹਾਂਨਗਰ ਹੈ। ਇਹ ਭੂ-ਮੱਧ ਸਾਗਰ ਦੇ ਤਟ ਉੱਤੇ ਯੋਬਰੇਗਾਤ ਅਤੇ ਬੇਸੋਸ ਦਰਿਆਵਾਂ ਦੇ ਦਹਾਨਿਆਂ ਵਿਚਕਾਰ ਸਥਿਤ ਹੈ ਅਤੇ ਪੱਛਮ ਵੱਲ ਸੈਰ ਦੇ ਕੋਯਸੇਰੋਲਾ ਉਭਾਰ (512 ਮੀਟਰ/1,680 ਫੁੱਟ) ਨਾਲ਼ ਘਿਰਿਆ ਹੋਇਆ ਹੈ।

ਬਾਰਸੀਲੋਨਾ
Boroughs
List
  • ਸਿਊਤਾਤ ਵੇਯਾ
  • ਇਗਜ਼ਾਂਪਲ
  • ਗਰਾਸੀਆ
  • ਓਰਤਾ-ਗਿਨਾਰਦੋ
  • ਲੇਸ ਕੋਰਤਸ
  • ਨੂ ਬਾਰਿਸ
  • ਸੰਤ ਆਦਰੀਊ
  • ਸੰਤਸ–ਮੋਂਤਹੂਈਸ
  • ਸਾਰੀਆ-ਸੰਤ ਗਰਵਾਸੀ
  • ਸੰਤ ਮਾਰਤੀ
ਸਮਾਂ ਖੇਤਰਯੂਟੀਸੀ+1
 • ਗਰਮੀਆਂ (ਡੀਐਸਟੀ)ਯੂਟੀਸੀ+2

ਹਵਾਲੇ

Tags:

ਕਾਤਾਲੋਨੀਆਪੈਰਿਸਭੂ-ਮੱਧ ਸਾਗਰਮਦਦ:ਕਾਤਾਲਾਨ ਲਈ IPAਮਦਦ:ਸਪੇਨੀ ਲਈ IPAਮਾਦਰਿਦਮਿਲਾਨਯੂਰਪੀ ਸੰਘਲੰਡਨਸਪੇਨ

🔥 Trending searches on Wiki ਪੰਜਾਬੀ:

ਗੁਰ ਰਾਮਦਾਸਜਾਦੂ-ਟੂਣਾਕਰਸੰਯੁਕਤ ਰਾਸ਼ਟਰਮਲੇਰੀਆਗੁਰੂ ਨਾਨਕ ਜੀ ਗੁਰਪੁਰਬਲੋਕਧਾਰਾਸੰਤ ਅਤਰ ਸਿੰਘਦਲੀਪ ਕੌਰ ਟਿਵਾਣਾਅਧਿਆਪਕਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਮਲਿਕ ਕਾਫੂਰਪੰਜਾਬੀ ਨਾਟਕਪੰਜਾਬ ਵਿਧਾਨ ਸਭਾਅਨੀਮੀਆਕਲੋਠਾਵਿਰਾਟ ਕੋਹਲੀਭਾਈ ਅਮਰੀਕ ਸਿੰਘਸੰਪੱਤੀਫ਼ਰੀਦਕੋਟ (ਲੋਕ ਸਭਾ ਹਲਕਾ)ਨਰਾਤੇਗਿੱਧਾਗੁਰਦੁਆਰਾ ਕਰਮਸਰ ਰਾੜਾ ਸਾਹਿਬਵਾਰਿਸ ਸ਼ਾਹਸ਼ਹਿਣਾਬਹਾਦੁਰ ਸ਼ਾਹ ਜ਼ਫ਼ਰਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਜਾਨੀ (ਗੀਤਕਾਰ)ਕੋਸ਼ਕਾਰੀਸਮਾਜਕ ਪਰਿਵਰਤਨਸਵਾਮੀ ਵਿਵੇਕਾਨੰਦਵਿਧਾਭਾਰਤੀ ਪੰਜਾਬੀ ਨਾਟਕਇਕਾਂਗੀਊਠਉਰਦੂ-ਪੰਜਾਬੀ ਸ਼ਬਦਕੋਸ਼ਮਿਡ-ਡੇਅ-ਮੀਲ ਸਕੀਮਪੰਜਾਬੀ ਵਾਰ ਕਾਵਿ ਦਾ ਇਤਿਹਾਸਤਬਲਾਪਹਿਲੀ ਐਂਗਲੋ-ਸਿੱਖ ਜੰਗਅੰਕਸਿਧਾਰਥ (ਨਾਵਲ)ਭਗਵੰਤ ਮਾਨਸਿੱਖਿਆਰਿਗਵੇਦਸ਼ਾਹ ਹੁਸੈਨਗੁਰੂ ਗਰੰਥ ਸਾਹਿਬ ਦੇ ਲੇਖਕਯੂਨੀਕੋਡਗੁਰਦੁਆਰਾਕਲਾਪੰਜਾਬ, ਭਾਰਤ ਦੇ ਜ਼ਿਲ੍ਹੇਚੂਹਾਅੰਮ੍ਰਿਤਾ ਪ੍ਰੀਤਮਵਿਸ਼ਵਕੋਸ਼ਮਨੋਵਿਗਿਆਨਪੰਜਾਬੀ ਕੈਲੰਡਰਗੁਰਮੁਖੀ ਲਿਪੀਅਲੰਕਾਰ (ਸਾਹਿਤ)ਪਹਿਰਾਵਾਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਪਾਕਿਸਤਾਨਬਠਿੰਡਾ ਲੋਕ ਸਭਾ ਹਲਕਾਪਟਿਆਲਾਪੰਜਾਬੀ ਵਿਆਹ ਦੇ ਰਸਮ-ਰਿਵਾਜ਼ਰਾਮਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਸ਼ਹਿਰੀਕਰਨਪਰੰਪਰਾਬ੍ਰਹਿਮੰਡਰਾਏ ਸਿੱਖਦਿਲਜੀਤ ਦੋਸਾਂਝਛਪਾਰ ਦਾ ਮੇਲਾਮਨੁੱਖੀ ਦਿਮਾਗਗਠੀਆਪੰਜਾਬੀ ਲੋਕ ਖੇਡਾਂਬਿਜੈ ਸਿੰਘਕਣਕਕੰਪਿਊਟਰ🡆 More