ਹੈਲਸਿੰਕੀ

ਹੈਲਸਿੰਕੀ (listen (ਮਦਦ·ਫ਼ਾਈਲ); ਸਵੀਡਨੀ: Error: }: text has italic markup (help), listen (ਮਦਦ·ਫ਼ਾਈਲ)) ਫ਼ਿਨਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਇਹ ਦੱਖਣੀ ਫ਼ਿਨਲੈਂਡ ਦੇ ਊਸੀਮਾ ਖੇਤਰ ਵਿੱਚ ਬਾਲਟਿਕ ਸਾਗਰ ਦੀ ਸ਼ਾਖ਼ਾ ਫ਼ਿਨਲੈਂਡ ਦੀ ਖਾੜੀ ਦੇ ਤਟ 'ਤੇ ਸਥਿਤ ਹੈ। ਇਸਦੀ ਅਬਾਦੀ ੬੦੨,੨੦੦ (੩੦ ਸਤੰਬਰ ੨੦੧੨), ਸ਼ਹਿਰੀ ਅਬਾਦੀ ੧,੦੭੧,੫੩੦ ਅਤੇ ਮਹਾਂਨਗਰੀ ਅਬਾਦੀ੧,੩੫੪,੫੪੦ ਜਿਸ ਕਰਕੇ ਇਹ ਫ਼ਿਨਲੈਂਡ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰੀ ਇਲਾਕਾ ਅਤੇ ਨਗਰਪਾਲਿਕਾ ਹੈ। ਇਹ ਤਾਲਿਨ, ਇਸਤੋਨੀਆ ਤੋਂ ੮੦ ਕਿ.ਮੀ.

ਉੱਤਰ ਵੱਲ, ਸਟਾਕਹੋਮ, ਸਵੀਡਨ ਤੋਂ ੪੦੦ ਕਿ.ਮੀ. ਪੂਰਬ ਵੱਲ ਅਤੇ ਸੇਂਟ ਪੀਟਰਸਬਰਗ, ਰੂਸ ਤੋਂ ੩੦੦ ਕਿ.ਮੀ. ਪੱਛਮ ਵੱਲ ਵਸਿਆ ਹੈ। ਇਸਦੇ ਇਹਨਾਂ ਤਿੰਨ੍ਹਾਂ ਸ਼ਹਿਰਾਂ ਨਾਲ ਨਜਦੀਕੀ ਇਤਿਹਾਸਕ ਸਬੰਧ ਹਨ।

ਹੈਲਸਿੰਕੀ

ਹਵਾਲੇ

Tags:

Fi-Helsinki-2.ogaSv-Helsingfors.oggਇਸ ਅਵਾਜ਼ ਬਾਰੇਇਸਤੋਨੀਆਤਸਵੀਰ:Helsinki.oggਤਸਵੀਰ:Sv-Helsingfors.oggਤਾਲਿਨਫ਼ਿਨਲੈਂਡਫ਼ਿਨਲੈਂਡ ਦੀ ਖਾੜੀਬਾਲਟਿਕ ਸਾਗਰਮਦਦ:ਫਾਈਲਾਂਰਾਜਧਾਨੀਰੂਸਸਟਾਕਹੋਮਸਵੀਡਨਸਵੀਡਨੀ ਭਾਸ਼ਾਸੇਂਟ ਪੀਟਰਸਬਰਗ

🔥 Trending searches on Wiki ਪੰਜਾਬੀ:

ਸਭਿਆਚਾਰਕ ਪਰਿਵਰਤਨਮਿਡ-ਡੇਅ-ਮੀਲ ਸਕੀਮਗਿਆਨੀ ਦਿੱਤ ਸਿੰਘਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਸਕੂਲਗੈਲੀਲਿਓ ਗੈਲਿਲੀਗੁਰੂ ਨਾਨਕ ਦੇਵ ਜੀ ਗੁਰਪੁਰਬਭੱਟਾਂ ਦੇ ਸਵੱਈਏਵੈਦਿਕ ਕਾਲਭਗਤ ਸਿੰਘਗੁਰਮੁਖੀ ਲਿਪੀ ਦੀ ਸੰਰਚਨਾਗੁਰ ਅਮਰਦਾਸਤਰਾਇਣ ਦੀ ਦੂਜੀ ਲੜਾਈਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਅਮਰ ਸਿੰਘ ਚਮਕੀਲਾ (ਫ਼ਿਲਮ)ਪ੍ਰਯੋਗਵਾਦੀ ਪ੍ਰਵਿਰਤੀਨਿਕੋਲਸ ਕੋਪਰਨਿਕਸਪਿਆਰਵਾਹਿਗੁਰੂਬਾਜ਼ਵੇਦਯੋਨੀਅੱਖਕਾਵਿ ਸ਼ਾਸਤਰਪੰਜਾਬੀਆਂ ਦੀ ਸੂਚੀਆਧੁਨਿਕਤਾਵਾਦਸ਼੍ਰੋਮਣੀ ਅਕਾਲੀ ਦਲਸ਼ੁਕਰਚਕੀਆ ਮਿਸਲਪਾਸ਼ ਦੀ ਕਾਵਿ ਚੇਤਨਾਸ੍ਰੀ ਗੁਰੂ ਅਮਰਦਾਸ ਜੀ ਬਾਣੀ ਕਲਾ ਤੇ ਵਿਚਾਰਧਾਰਾਅੰਕਗੁਰਦੁਆਰਾ ਅੜੀਸਰ ਸਾਹਿਬਤਖ਼ਤ ਸ੍ਰੀ ਦਮਦਮਾ ਸਾਹਿਬਵਿਗਿਆਨਪੰਜਾਬ, ਭਾਰਤ ਦੇ ਜ਼ਿਲ੍ਹੇਅਨੁਵਾਦਕਬੀਰਸਾਹਿਤ ਅਤੇ ਮਨੋਵਿਗਿਆਨਕਲੋਠਾਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਭਾਸ਼ਾ ਵਿਗਿਆਨਭਾਸ਼ਾ ਪਰਿਵਾਰਪਾਕਿਸਤਾਨਲੱਕੜਬਾਲਣਅਭਾਜ ਸੰਖਿਆਆਸਾ ਦੀ ਵਾਰਪੜਨਾਂਵਅਰਵਿੰਦ ਕੇਜਰੀਵਾਲਜਲੰਧਰ (ਲੋਕ ਸਭਾ ਚੋਣ-ਹਲਕਾ)ਗੁਰਦਾਸਪੁਰ ਜ਼ਿਲ੍ਹਾਸਦਾਮ ਹੁਸੈਨਮੁਹਾਰਨੀਪਿਸ਼ਾਬ ਨਾਲੀ ਦੀ ਲਾਗਫ਼ਰੀਦਕੋਟ ਸ਼ਹਿਰਹਾੜੀ ਦੀ ਫ਼ਸਲਸਾਹਿਤਵਿਆਹਬਹਾਦੁਰ ਸ਼ਾਹ ਜ਼ਫ਼ਰਟੀਬੀਭਾਰਤ ਦਾ ਪ੍ਰਧਾਨ ਮੰਤਰੀਪੰਜਾਬੀ ਕਿੱਸਾ ਕਾਵਿ (1850-1950)ਵਿਸਾਖੀਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਵਿਚ ਕਾਲ-ਵੰਡ ਦੀਆਂ ਸਮੱਸਿਆਵਾਂਆਤਮਜੀਤਥਾਇਰਾਇਡ ਰੋਗਗੁਰੂ ਹਰਿਰਾਇਭਗਤ ਰਵਿਦਾਸਮਹਿਮੂਦ ਗਜ਼ਨਵੀਗਿਆਨੀ ਗਿਆਨ ਸਿੰਘਪੰਜਾਬ ਦੇ ਲੋਕ-ਨਾਚਅਲੰਕਾਰ (ਸਾਹਿਤ)ਅਲਾਹੁਣੀਆਂ ਲੋਕਧਾਰਾਮਾਣੂਕੇਭਾਰਤ ਦਾ ਆਜ਼ਾਦੀ ਸੰਗਰਾਮਬਠਿੰਡਾ ਲੋਕ ਸਭਾ ਹਲਕਾ🡆 More