1900 ਓਲੰਪਿਕ ਖੇਡਾਂ

1900 ਓਲੰਪਿਕ ਖੇਡਾਂ ਜਾਂ II ਓਲੰਪੀਆਡ ਫ਼੍ਰਾਂਸ ਦੀ ਰਾਜਧਾਨੀ ਪੈਰਿਸ ਵਿੱਖੇ ਹੋਈਆ। ਇਹਨਾਂ ਖੇਡਾਂ ਦਾ ਉਦਘਾਟਨ ਸਮਾਰੋਹ ਅਤੇ ਸਮਾਪਤੀ ਸਮਾਰੋਹ ਨਹੀਂ ਹੋਇਆ। ਇਹ ਖੇਡਾਂ 14 ਮਈ ਨੂੰ ਸ਼ੁਰੂ ਹੋ ਕਿ 28 ਅਕਤੂਬਰ ਨੂੰ ਸਮਾਪਤ ਹੋਈਆ। ਇਹਨਾਂ ਖੇਡਾਂ ਵਿੱਚ 997 ਖਿਡਾਰੀਆਂ ਨੇ 19 ਖੇਡ ਈਵੈਂਟ 'ਚ ਭਾਗ ਲਿਆ। ਇਸ ਖੇਡ ਵਿੱਚ ਔਰਤਾਂ ਨੇ ਪਹਿਲੀ ਵਾਰ ਭਾਗ ਲਿਆ। ਤੈਰਾਕ ਹੇਲੇਨਾ ਦਿ ਪੋਰਟੇਟਜ਼ ਪਹਿਲੀ ਔਰਤ ਤਗਮਾ ਜਿੱਤਣ ਵਾਲੀ ਬਣੀ। ਇਹ ਓਲੰਪਿਕ ਖੇਡਾਂ ਪਹਿਲੀ ਵਾਰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਦੀ ਪ੍ਰਧਾਨੀ ਹੇਠ ਖੇਡੀਆਂ ਗਈਆ। ਅਮਰੀਕਾ ਦਾ ਐਥਲੀਟ ਅਲਵਿਨ ਕਰਾਨਜ਼ਲੇਨ ਨੇ 60 ਮੀਟਰ, 110 ਮੀਟਰ ਅੜਿਕਾ ਦੌੜ, 200 ਮੀਟਰ ਅੜਿਕਾ ਦੌੜ ਅਤੇ ਉੱਚੀ ਛਾਲ ਵਿੱਚ ਤਗਮੇ ਜਿੱਤੇ।

II ਓਲੰਪਿਕ ਖੇਡਾਂ
1900 ਓਲੰਪਿਕ ਖੇਡਾਂ
ਮਹਿਮਾਨ ਸ਼ਹਿਰਪੈਰਿਸ, ਫ੍ਰਾਂਸ
ਭਾਗ ਲੈਣ ਵਾਲੇ ਦੇਸ਼28
ਭਾਗ ਲੈਣ ਵਾਲੇ ਖਿਡਾਰੀ997 (975 ਮਰਦ, 22 ਔਰਤਾਂ)
ਈਵੈਂਟ85 in 19 ਖੇਡਾਂ
ਉਦਘਾਟਨ ਸਮਾਰੋਹਮਈ 14
ਸਮਾਪਤੀ ਸਮਾਰੋਹ28 ਅਕਤੂਬਰ
ਓਲੰਪਿਕ ਸਟੇਡੀਅਮਵੇਲੋਡਰੋਮ ਦੇ ਵਿਨਸੇਨਸ
ਗਰਮ ਰੁੱਤ
1896 ਓਲੰਪਿਕ ਖੇਡਾਂ 1904 ਓਲੰਪਿਕ ਖੇਡਾਂ  >
1900 ਓਲੰਪਿਕ ਖੇਡਾਂ
ਵੇਲੋਡਰੋਮ ਦੇ ਵਿਨਸੇਨਸ

ਤਗਮਾ ਸੂਚੀ

      ਮਹਿਮਾਨ ਦੇਸ਼ (ਫ਼੍ਰਾਂਸ)

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1 1900 ਓਲੰਪਿਕ ਖੇਡਾਂ  ਫ਼ਰਾਂਸ 26 41 34 101
2 1900 ਓਲੰਪਿਕ ਖੇਡਾਂ  ਸੰਯੁਕਤ ਰਾਜ ਅਮਰੀਕਾ 19 14 14 47
3 ਫਰਮਾ:Country data ਬਰਤਾਨੀਆ 15 6 9 30
4 1900 ਓਲੰਪਿਕ ਖੇਡਾਂ  ਸੰਯੁਕਤ ਟੀਮ 6 3 3 12
5 ਫਰਮਾ:Country data ਸਵਿਟਜ਼ਰਲੈਂਡ 6 2 1 9
6 ਫਰਮਾ:Country data ਬੈਲਜੀਅਮ 5 5 5 15
7 1900 ਓਲੰਪਿਕ ਖੇਡਾਂ  ਜਰਮਨੀ 4 2 2 8
8 1900 ਓਲੰਪਿਕ ਖੇਡਾਂ  ਇਟਲੀ 2 2 0 4
9 1900 ਓਲੰਪਿਕ ਖੇਡਾਂ  ਆਸਟਰੇਲੀਆ 2 0 3 5
10 ਫਰਮਾ:Country data ਡੈਨਮਾਰਕ 1 3 2 6
11 ਫਰਮਾ:Country data ਹੰਗਰੀ 1 2 2 5
12 ਫਰਮਾ:Country data ਕਿਊਬਾ 1 1 0 2
13 1900 ਓਲੰਪਿਕ ਖੇਡਾਂ  ਕੈਨੇਡਾ 1 0 1 2
14 ਫਰਮਾ:Country data ਸਪੇਨ 1 0 0 1
15 1900 ਓਲੰਪਿਕ ਖੇਡਾਂ  ਆਸਟਰੀਆ 0 3 3 6
16 ਫਰਮਾ:Country data ਨਾਰਵੇ 0 2 3 5
17 1900 ਓਲੰਪਿਕ ਖੇਡਾਂ  ਭਾਰਤ 0 2 0 2
18 ਫਰਮਾ:Country data ਨੀਦਰਲੈਂਡ 0 1 3 4
19 ਫਰਮਾ:Country data ਬੋਹੇਮਿਆ 0 1 1 2
20 1900 ਓਲੰਪਿਕ ਖੇਡਾਂ  ਮੈਕਸੀਕੋ 0 0 1 1
1900 ਓਲੰਪਿਕ ਖੇਡਾਂ  ਸਵੀਡਨ 0 0 1 1
ਕੁੱਲ (21 NOCs) 90 90 88 268

ਹਵਾਲੇ

ਪਿਛਲਾ
1896 ਓਲੰਪਿਕ ਖੇਡਾਂ
ਓਲੰਪਿਕ ਖੇਡਾਂ
ਪੈਰਿਸ

II ਓਲੰਪੀਆਡ (1900)
ਅਗਲਾ
1904 ਓਲੰਪਿਕ ਖੇਡਾਂ

Tags:

ਪੈਰਿਸਫ਼੍ਰਾਂਸ

🔥 Trending searches on Wiki ਪੰਜਾਬੀ:

ਸਮਾਜਆਦਿ-ਧਰਮੀਸਾਰਕਸਾਹਿਤ ਅਤੇ ਮਨੋਵਿਗਿਆਨਦਸਮ ਗ੍ਰੰਥਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਜੱਸ ਬਾਜਵਾਤਖਤੂਪੁਰਾਬਲਰਾਜ ਸਾਹਨੀਖ਼ਾਨਾਬਦੋਸ਼ਸਵੈ-ਜੀਵਨੀਗੁਰਸੇਵਕ ਮਾਨਪੂਰਨ ਭਗਤਪਪੀਹਾਪੀਲੂਤੂੰਬੀਮਲੇਰੀਆਕਿਰਿਆਵੈਦਿਕ ਕਾਲਅਲ ਨੀਨੋਭਗਤ ਧੰਨਾ ਜੀਰੇਲਗੱਡੀਕਲੀ (ਛੰਦ)ਜ਼ਫ਼ਰਨਾਮਾ (ਪੱਤਰ)ਮੰਜੀ ਪ੍ਰਥਾਧਨੀ ਰਾਮ ਚਾਤ੍ਰਿਕਮੀਡੀਆਵਿਕੀਰਿਸ਼ਤਾ-ਨਾਤਾ ਪ੍ਰਬੰਧਦਿਨੇਸ਼ ਸ਼ਰਮਾਖਡੂਰ ਸਾਹਿਬਪੋਲਟਰੀ ਫਾਰਮਿੰਗਅਲਾਹੁਣੀਆਂਕ੍ਰਿਸ਼ਨਪਥਰਾਟੀ ਬਾਲਣਸਵਿਤਾ ਭਾਬੀi8yyt1951–52 ਭਾਰਤ ਦੀਆਂ ਆਮ ਚੋਣਾਂਪੂਰਨ ਸਿੰਘਜਾਵਾ (ਪ੍ਰੋਗਰਾਮਿੰਗ ਭਾਸ਼ਾ)ਕਾਦਰਯਾਰਰੇਖਾ ਚਿੱਤਰਤਖ਼ਤ ਸ੍ਰੀ ਦਮਦਮਾ ਸਾਹਿਬਪੰਜ ਪਿਆਰੇਰਾਗ ਸਿਰੀਸੀੜ੍ਹਾਪੰਜਾਬ, ਭਾਰਤ ਦੇ ਜ਼ਿਲ੍ਹੇਅਕਸ਼ਾਂਸ਼ ਰੇਖਾਲੋਕ ਖੇਡਾਂਗੁਰੂ ਹਰਿਗੋਬਿੰਦਪੰਜਾਬ ਦੀਆਂ ਵਿਰਾਸਤੀ ਖੇਡਾਂਨਾਰੀਵਾਦੀ ਆਲੋਚਨਾਭੰਗਾਣੀ ਦੀ ਜੰਗਦ੍ਰੋਪਦੀ ਮੁਰਮੂਭਾਰਤੀ ਜਨਤਾ ਪਾਰਟੀਬੋਹੜਲੋਕ ਮੇਲੇਸਿੱਖਇੰਡੋਨੇਸ਼ੀਆਮਸੰਦਵਾਲਮੀਕਖੇਤੀਬਾੜੀਅਨੁਕਰਣ ਸਿਧਾਂਤਹਸਪਤਾਲਭਗਤੀ ਲਹਿਰਚੱਕ ਬਖਤੂਲੱਸੀਰਨੇ ਦੇਕਾਰਤਗੁਰਦਿਆਲ ਸਿੰਘਕੀਰਤਪੁਰ ਸਾਹਿਬਡਿਸਕਸ ਥਰੋਅਸਮਾਂਮਿਆ ਖ਼ਲੀਫ਼ਾਦਸਵੰਧਜੀਵਨੀਸਵਰ ਅਤੇ ਲਗਾਂ ਮਾਤਰਾਵਾਂਲੋਕ ਸਾਹਿਤਪੀ ਵੀ ਨਰਸਿਮਾ ਰਾਓ🡆 More