1904 ਓਲੰਪਿਕ ਖੇਡਾਂ

1904 ਓਲੰਪਿਕ ਖੇਡਾਂ ਜਾਂ III ਓਲੰਪੀਆਡ ਅਮਰੀਕਾ ਦੇ ਸ਼ਹਿਰ ਸੈਂਟ ਲੁਈਸ ਮਿਜ਼ੂਰੀ ਵਿੱਖੇ ਹੋਈਆ। ਇਹ ਖੇਡਾਂ ਦਾ ਉਦਘਾਟਨ 29 ਅਗਸਤ ਹੋਇਆ ਤੇ ਇਹ ਖੇਡਾਂ 3 ਸਤੰਬਰ, 1904 ਨੂੰ ਸਮਾਪਤ ਹੋਈਆ। ਯੂਰਪ ਦੇ ਬਾਹਰ ਹੋਣ ਵਾਲੀਆਂ ਇਹ ਪਹਿਲੀਆਂ ਓਲੰਪਿਕ ਖੇਡਾਂ ਸਨ। 650 ਖਿਡਾਰੀਆਂ ਵਿੱਚ ਸਿਰਫ 62 ਖਿਡਾਰੀ ਹੀ ਹੋਰ ਦੇਸ਼ਾਂ ਦੇ ਸਨ ਬਾਕੀ ਸਾਰੇ ਉੱਤਰੀ ਅਮਰੀਕਾ ਦੇ ਸਨ। ਇਹ ਖੇਡ ਮੇਲੇ ਵਿੱਚ ਸਿਰਫ 12–15 ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ।

III ਓਲੰਪਿਕ ਖੇਡਾਂ
1904 ਓਲੰਪਿਕ ਖੇਡਾਂ
ਮਹਿਮਾਨ ਸ਼ਹਿਰਮਿਜ਼ੂਰੀ, ਸੰਯੁਕਤ ਰਾਜ ਅਮਰੀਕਾ
ਭਾਗ ਲੈਣ ਵਾਲੇ ਦੇਸ਼12
ਭਾਗ ਲੈਣ ਵਾਲੇ ਖਿਡਾਰੀ651 (645 ਮਰਦ, 6 ਔਰਤਾਂ)
ਈਵੈਂਟ94 in 16 ਖੇਡਾਂ
ਉਦਘਾਟਨ ਸਮਾਰੋਹਜੁਲਾਈ 1
ਸਮਾਪਤੀ ਸਮਾਰੋਹ23 ਨਵੰਬਰ
ਉਦਘਾਟਨ ਕਰਨ ਵਾਲਾਅੰਤਰਰਾਸ਼ਟਰੀ ਓਲੰਪਿਕ ਕਮੇਟੀ ਦਾ ਪ੍ਰਧਾਨ
ਓਲੰਪਿਕ ਸਟੇਡੀਅਮਫ਼ਰਾਂਸਿਸ ਫੀਲਡ
ਗਰਮ ਰੁੱਤ
1900 ਓਲੰਪਿਕ ਖੇਡਾਂ 1908 ਓਲੰਪਿਕ ਖੇਡਾਂ  >

ਝਲਕੀਆ

1904 ਓਲੰਪਿਕ ਖੇਡਾਂ 
ਤੀਰਅੰਜਾਦੀ ਦਾ ਮੁਕਾਬਲਾ
1904 ਓਲੰਪਿਕ ਖੇਡਾਂ 
ਮੈਰਾਥਨ ਦਾ ਮੁਕਾਬਲਾ
  • ਮੁੱਕੇਬਾਜ਼ੀ, ਕੁਸ਼ਤੀ ਖੇਡ ਪਹਿਲੀ ਵਾਰ ਇਸ ਖੇਡ 'ਚ ਸਾਮਿਲ ਕੀਤੀ ਗਈ। ਤੈਰਾਕੀ ਦੀ ਖੇਡ ਨੂੰ ਕੱਚੇ ਤਲਾਅ ਬਣਾ ਕੇ ਖਿਡਾਇਆ ਗਿਆ।
  • ਅਮਰੀਕਾ ਦੇ ਜਿਮਨਾਸਟਿਕ ਖਿਡਾਰੀ ਜਾਰਜ ਆਈਸਰ ਜਿਸ ਦੀ ਇੱਕ ਲੱਤ ਲੱਕੜ ਦੀ ਲੱਗੀ ਹੋਈ ਸੀ, ਨੇ ਛੇ ਸੋਨ ਤਗਮੇ ਜਿੱਤੇ। ਅਤੇ ਫ਼੍ਰੈਕ ਕੁਗਲਰ ਨੇ ਕੁਸ਼ਤੀ, ਭਾਰ ਤੋਲਕ ਅਤੇ ਰੱਸਾ ਕਸੀ ਵਿੱਚ ਚਾਰ ਸੋਨ ਤਗਮੇ ਜਿੱਤੇ।
  • ਸ਼ਿਕਾਗੋ ਦੇ ਦੌੜਾਕ ਜੇਮਜ ਲਾਈਟਬੋਡੀ ਨੇ 800 ਮੀਟਰ ਦੇ ਦੌੜ ਵਿੱਚ ਰਿਕਾਰਡ ਬਣਾਇਆ।
  • ਹੈਰੀ ਹਿਲਮੈਨ ਨੇ 200 ਮੀਟਰ ਅਤੇ 400 ਮੀਟਰ ਅੜਿਕਾ ਦੌੜ ਵਿੱਚ ਸੋਨ ਤਗਮੇ ਜਿੱਤੇ।
  • ਦੌੜਾਕ ਅਰਚੀ ਹਾਂਨ ਨੇ 60 ਮੀਟਰ, 100 ਮੀਟਰ ਅਤੇ 200 ਮੀਟਰ ਵਿੱਚ ਸੋਨ ਤਗਮਾ ਜਿੱਤੇ ਅਤੇ ਉਸ ਨੇ 21.6 ਸੈਕਿੰਡ ਦਾ ਰਿਕਾਰਡ ਬਣਾਇਆ ਜੋ 28 ਸਾਲ ਬਾਅਦ ਟੁਟਿਆ।
  • ਿਡਸਕਸ ਥਰੋ ਵਿੱਚ ਦੋ ਖਿਡਾਰੀਆਂ ਨੇ 39.28 ਮੀਟਰ ਦੀ ਦੂਰੀ ਤੇ ਸੁੱਟ ਕੇ ਬਰਾਬਰ ਰਹੇ ਤੇ ਜੱਜ ਨੇ ਦੋਨੋਂ ਖਿਡਾਰੀਆਂ ਨੂੰ ਇੱਕ ਹੋਰ ਮੌਕਾ ਦੇ ਦੇ ਕਿ ਤਗਮੇ ਦਾ ਫੈਸਲਾ ਕਰਵਾਇਆ।

      ਮਹਿਮਾਨ ਦੇਸ਼ (ਅਮਰੀਕਾ)

ਤਗਮਾ ਸੂਚੀ

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1 1904 ਓਲੰਪਿਕ ਖੇਡਾਂ  ਸੰਯੁਕਤ ਰਾਜ ਅਮਰੀਕਾ 78 82 79 239
2 1904 ਓਲੰਪਿਕ ਖੇਡਾਂ  ਜਰਮਨੀ 4 4 5 13
3 ਫਰਮਾ:Country data ਕਿਊਬਾ 4 2 3 9
4 1904 ਓਲੰਪਿਕ ਖੇਡਾਂ  ਕੈਨੇਡਾ 4 1 1 6
5 ਫਰਮਾ:Country data ਹੰਗਰੀ 2 1 1 4
6 ਫਰਮਾ:Country data ਬਰਤਾਨੀਆ 1 1 0 2
1904 ਓਲੰਪਿਕ ਖੇਡਾਂ  ਸੰਯੁਕਤ ਟੀਮ 1 1 0 2
8 ਫਰਮਾ:Country data ਗ੍ਰੀਸ 1 0 1 2
ਫਰਮਾ:Country data ਸਵਿਟਜ਼ਰਲੈਂਡ 1 0 1 2
10 1904 ਓਲੰਪਿਕ ਖੇਡਾਂ  ਆਸਟਰੀਆ 0 0 1 1
ਕੁੱਲ (10 NOCs) 96 92 92 280

ਹਵਾਲੇ

ਪਿਛਲਾ
1900 ਓਲੰਪਿਕ ਖੇਡਾਂ
ਓਲੰਪਿਕ ਖੇਡਾਂ
ਸੈਂਟ ਲੁਈਸ ਮਿਜ਼ੁਰੀ

III ਓਲੰਪੀਆਡ (1904)
ਅਗਲਾ
1908 ਓਲੰਪਿਕ ਖੇਡਾਂ

Tags:

ਅਮਰੀਕਾਮਿਜ਼ੂਰੀ

🔥 Trending searches on Wiki ਪੰਜਾਬੀ:

ਗੋਤਪਿਆਰਪੰਜਾਬੀ ਨਾਵਲਾਂ ਦੀ ਸੂਚੀਸਮਾਂਮਨੀਕਰਣ ਸਾਹਿਬਕੁਲਵੰਤ ਸਿੰਘ ਵਿਰਕਬਠਿੰਡਾਪੰਜਾਬ ਦੀਆਂ ਵਿਰਾਸਤੀ ਖੇਡਾਂਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਕਬੱਡੀਅਮਰਿੰਦਰ ਸਿੰਘ ਰਾਜਾ ਵੜਿੰਗਧਾਲੀਵਾਲਰਾਮਗੜ੍ਹੀਆ ਮਿਸਲਘੜਾਸੁਖਮਨੀ ਸਾਹਿਬਵਾਹਿਗੁਰੂਘੋੜਾਸਮਾਂ ਖੇਤਰ2020-2021 ਭਾਰਤੀ ਕਿਸਾਨ ਅੰਦੋਲਨਗੁਰਮੀਤ ਬਾਵਾਲੱਖਾ ਸਿਧਾਣਾਪਹਿਲੀ ਸੰਸਾਰ ਜੰਗਗੁਰਬਖ਼ਸ਼ ਸਿੰਘ ਪ੍ਰੀਤਲੜੀਸਿਹਤਉੱਤਰਆਧੁਨਿਕਤਾਵਾਦਦੰਤ ਕਥਾਅਮਰ ਸਿੰਘ ਚਮਕੀਲਾਲੋਕ-ਕਹਾਣੀਇਸਲਾਮਤਰਲੋਕ ਸਿੰਘ ਕੰਵਰਰਿੰਕੂ ਸਿੰਘ (ਕ੍ਰਿਕਟ ਖਿਡਾਰੀ)ਗਣਿਤਤ੍ਵ ਪ੍ਰਸਾਦਿ ਸਵੱਯੇਭਾਈ ਨੰਦ ਲਾਲਸੁਹਾਗਇੰਗਲੈਂਡਸ਼੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕਾਸੈਕਸ ਅਤੇ ਜੈਂਡਰ ਵਿੱਚ ਫਰਕਖੋਜਗਿੱਦੜਬਾਹਾਪਲੈਟੋ ਦਾ ਕਲਾ ਸਿਧਾਂਤਚਰਨ ਸਿੰਘ ਸ਼ਹੀਦਧਨੀ ਰਾਮ ਚਾਤ੍ਰਿਕਯੂਟਿਊਬਸ਼ਿਵਾ ਜੀਮੱਧ-ਕਾਲੀਨ ਪੰਜਾਬੀ ਵਾਰਤਕਸੀ++ਮੋਹਿਨਜੋਦੜੋਭਾਰਤੀ ਜਨਤਾ ਪਾਰਟੀਦੇਸ਼ਗੁਰੂ ਹਰਿਕ੍ਰਿਸ਼ਨਕਿਰਨ ਬੇਦੀਪੰਥ ਪ੍ਰਕਾਸ਼ਚੰਦ ਕੌਰਭਾਈ ਅਮਰੀਕ ਸਿੰਘਗੁਰਚੇਤ ਚਿੱਤਰਕਾਰਵਿਸ਼ਵ ਵਾਤਾਵਰਣ ਦਿਵਸਲਿੰਗ ਸਮਾਨਤਾਕਿਸਮਤਪੰਜਾਬ (ਭਾਰਤ) ਦੀ ਜਨਸੰਖਿਆਭਾਰਤ ਦਾ ਇਤਿਹਾਸਹਿੰਦੁਸਤਾਨ ਟਾਈਮਸਸਾਹਿਤ ਅਤੇ ਮਨੋਵਿਗਿਆਨਆਧੁਨਿਕ ਪੰਜਾਬੀ ਵਾਰਤਕਸਫ਼ਰਨਾਮਾਭਾਈ ਰੂਪਾਅਲਾਹੁਣੀਆਂਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਵਾਰਤਕ ਕਵਿਤਾਰਬਿੰਦਰਨਾਥ ਟੈਗੋਰਮਹਾਤਮਾ ਗਾਂਧੀਬੁਝਾਰਤਾਂਸਵਿੰਦਰ ਸਿੰਘ ਉੱਪਲ🡆 More