1920 ਓਲੰਪਿਕ ਖੇਡਾਂ

1920 ਓਲੰਪਿਕ ਖੇਡਾਂ ਜਾਂ VII ਓਲੰਪੀਆਡ ਬੈਲਜੀਅਮ ਦੇ ਸ਼ਹਿਰ ਐਂਟਵਰਪ ਵਿੱਖੇ ਹੋਈਆ। ਇਹ ਖੇਡਾਂ ਦਾ ਮਹਾਕੁੰਭ ਦੇ ਦੇਸ਼ ਦੀ ਚੋਣ ਮਾਰਚ 1912 ਦੇ ਅੰਤਰਰਾਸਟਰੀ ਓਲੰਪਿਕ ਕਮੇਟੀ ਦੇ 13ਵੇਂ ਇਜਲਾਸ 'ਚ ਹੋਈ। ਪਹਿਲੀ ਸੰਸਾਰ ਜੰਗ ਦੇ ਕਾਰਨ 1916 ਓਲੰਪਿਕ ਖੇਡਾਂ ਜੋ ਜਰਮਨੀ ਦੀ ਰਾਜਧਾਨੀ ਬਰਲਨ ਵਿਖੇ ਹੋਣੀਆ ਸਨ ਰੱਦ ਕਰ ਦਿਤਾ ਗਿਆ ਸੀ।

VII ਓਲੰਪਿਕ ਖੇਡਾਂ
1920 ਓਲੰਪਿਕ ਖੇਡਾਂ
ਮਹਿਮਾਨ ਸ਼ਹਿਰਐਂਟਵਰਪ, ਬੈਲਜੀਅਮ
ਭਾਗ ਲੈਣ ਵਾਲੇ ਦੇਸ਼29
ਭਾਗ ਲੈਣ ਵਾਲੇ ਖਿਡਾਰੀ2,626
(2,561 ਮਰਦ, 65 ਔਰਤਾਂ)
ਈਵੈਂਟ156 in 22 ਖੇਡਾਂ
ਉਦਘਾਟਨ ਸਮਾਰੋਹ14 ਅਗਸਤ
ਸਮਾਪਤੀ ਸਮਾਰੋਹ12 ਸਤੰਬਰ
ਉਦਘਾਟਨ ਕਰਨ ਵਾਲਾਬੈਲਜੀਅਮ ਦਾ ਰਾਜਾ
ਖਿਡਾਰੀ ਦੀ ਸਹੁੰਵਿਕਟਰ ਬੋਇਨ
ਓਲੰਪਿਕ ਸਟੇਡੀਅਮਓਲੰਪੀਸਚ ਸਟੇਡੀਅਮ
ਗਰਮ ਰੁੱਤ
1912 ਓਲੰਪਿਕ ਖੇਡਾਂ 1924 ਓਲੰਪਿਕ ਖੇਡਾਂ  >
ਸਰਦ ਰੁੱਤ
1924 ਸਰਦ ਰੁੱਤ ਓਲੰਪਿਕ ਖੇਡਾਂ  >

ਝਲਕੀਆਂ

  • ਓਲੰਪਿਕ ਸੌਹ, ਸ਼ਾਂਤੀ ਦਾ ਪਰਤੀਕ ਕਬੂਤਰ ਛੱਡਣਾ ਅਤੇ ਓਲੰਪਿਕ ਝੰਡਾ ਦੀ ਰਸਮਾ ਇਹ ਸਾਰੇ ਪਹਿਲੀ ਵਾਰ ਇਸ ਓਲੰਪਿਕ ਖੇਡਾਂ ਵਿੱਚ ਹੋਈਆ।
  • 72 ਸਾਲ ਦੀ ਉਮਰ ਦੇ ਸਵੀਡਨ ਖਿਡਾਰੀ ਔਸਕਾਡ ਸਵਾਹਨ ਸਭ ਤੋਂ ਲੰਮੀ ਉਮਰ ਦੇ ਖਿਡਾਰੀ ਬਣੇ।
  • 23 ਸਾਲ ਦੇ ਪਾਵੋ ਨੁਰਮੀ ਨੇ 10,000 ਮੀਟਰ ਅਤੇ 8000 ਮੀਟਰ ਵਿੱਚ ਸੋਨ ਤਗਮੇ ਜਿੱਤੇ ਅਤੇ ਕਰਾਸ ਕੰਟਰੀ ਵਿੱਚ ਸੋਨ ਤਗਮਾ ਅਤੇ 5000 ਮੀਟਰ ਵਾਕ ਵਿੱਚ ਚਾਂਦੀ ਦਾ ਤਗਮੇ ਜਿੱਤੇ ਕੇ 9 ਤਗਮੇ ਜਿੱਤੇ ਕੇ ਰਿਕਾਰਡ ਬਣਾਇਆ।
  • ਡੁਕ ਕਹਾਨਾਮੋਕੁ ਨੇ ਤੈਰਾਕੀ ਵਿੱਚ ਪਹਿਲੀ ਜੰਗ ਤੋਂ ਪਹਿਲਾ ਜਿੱਤਿਆ ਹੋਇਆ ਸੋਨ ਤਗਮਾ ਦੁਆਰਾ 100 ਮੀਟਰ ਦੀ ਤੈਰਾਕੀ ਵਿੱਚ ਦੁਆਰਾ ਜਿੱਤਿਆ।

ਹਵਾਲੇ

ਪਿਛਲਾ
1916 ਓਲੰਪਿਕ ਖੇਡਾਂ
ਓਲੰਪਿਕ ਖੇਡਾਂ
VII ਓਲੰਪੀਆਡ (1920)
ਅਗਲਾ
1924 ਓਲੰਪਿਕ ਖੇਡਾਂ

Tags:

1916 ਓਲੰਪਿਕ ਖੇਡਾਂਪਹਿਲੀ ਸੰਸਾਰ ਜੰਗਬੈਲਜੀਅਮ

🔥 Trending searches on Wiki ਪੰਜਾਬੀ:

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਸਵਿਤਰੀਬਾਈ ਫੂਲੇਆਧੁਨਿਕ ਪੰਜਾਬੀ ਵਾਰਤਕਕਿੱਕਲੀਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਮਿਰਜ਼ਾ ਸਾਹਿਬਾਂਬਲਵੰਤ ਗਾਰਗੀਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਬਾਬਾ ਗੁਰਦਿੱਤ ਸਿੰਘਗ੍ਰੇਟਾ ਥਨਬਰਗ1917ਮੱਧਕਾਲੀਨ ਪੰਜਾਬੀ ਸਾਹਿਤ25 ਅਪ੍ਰੈਲਸਿੰਘ ਸਭਾ ਲਹਿਰਸ਼ਬਦਗੁਰਦੁਆਰਿਆਂ ਦੀ ਸੂਚੀਗੁਰਮਤਿ ਕਾਵਿ ਦਾ ਇਤਿਹਾਸਮਾਤਾ ਗੁਜਰੀਅਮਰ ਸਿੰਘ ਚਮਕੀਲਾਰਾਜ (ਰਾਜ ਪ੍ਰਬੰਧ)ਤਜੱਮੁਲ ਕਲੀਮਸਾਹਿਤ ਅਤੇ ਇਤਿਹਾਸਕਿੱਸਾ ਕਾਵਿਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਮਾਤਾ ਸੁੰਦਰੀਬੀਬੀ ਭਾਨੀਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਜ਼ਸਵੈ-ਜੀਵਨੀਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਏ. ਪੀ. ਜੇ. ਅਬਦੁਲ ਕਲਾਮਅਮਰ ਸਿੰਘ ਚਮਕੀਲਾ (ਫ਼ਿਲਮ)ਮਨੋਜ ਪਾਂਡੇਸ਼ਹਿਰੀਕਰਨਕਿਰਿਆਸ਼ਬਦ ਸ਼ਕਤੀਆਂਬਰਨਾਲਾ ਜ਼ਿਲ੍ਹਾਪੰਜਾਬਰਾਮ ਸਰੂਪ ਅਣਖੀਤਮਾਕੂਸਿੱਖਿਆਤਖ਼ਤ ਸ੍ਰੀ ਦਮਦਮਾ ਸਾਹਿਬਸਾਹਿਬਜ਼ਾਦਾ ਅਜੀਤ ਸਿੰਘਕੁਲਦੀਪ ਮਾਣਕਮਨੁੱਖੀ ਸਰੀਰਪਰਕਾਸ਼ ਸਿੰਘ ਬਾਦਲਪੰਜਾਬ ਦੇ ਲੋਕ ਸਾਜ਼ਮਾਈ ਭਾਗੋਕਾਲੀਦਾਸਕਿਰਿਆ-ਵਿਸ਼ੇਸ਼ਣਧਰਮ ਸਿੰਘ ਨਿਹੰਗ ਸਿੰਘਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਬੁੱਲ੍ਹੇ ਸ਼ਾਹਅਰਬੀ ਭਾਸ਼ਾਫੁੱਟਬਾਲਤਾਪਮਾਨਤੂੰਬੀਸੋਵੀਅਤ ਯੂਨੀਅਨਮੜ੍ਹੀ ਦਾ ਦੀਵਾਅਕਾਲੀ ਹਨੂਮਾਨ ਸਿੰਘਪੰਜਾਬੀ ਨਾਵਲ ਦਾ ਇਤਿਹਾਸਅੰਗਰੇਜ਼ੀ ਬੋਲੀਮੈਸੀਅਰ 81ਤਾਂਬਾਪੀਲੂਬਰਤਾਨਵੀ ਰਾਜਦੂਜੀ ਐਂਗਲੋ-ਸਿੱਖ ਜੰਗਨਿਬੰਧਆਰ ਸੀ ਟੈਂਪਲਸੁਖਬੰਸ ਕੌਰ ਭਿੰਡਰਆਰੀਆ ਸਮਾਜ27 ਅਪ੍ਰੈਲਪੰਜਾਬ ਦੀ ਰਾਜਨੀਤੀਮਹਿੰਗਾਈ ਭੱਤਾਇਸ਼ਤਿਹਾਰਬਾਜ਼ੀਟਕਸਾਲੀ ਭਾਸ਼ਾ🡆 More