1912 ਓਲੰਪਿਕ ਖੇਡਾਂ

1912 ਓਲੰਪਿਕ ਖੇਡਾਂ ਜਾਂ V ਓਲੰਪੀਆਡ ਸਵੀਡਨ ਦੇ ਸ਼ਹਿਰ ਸਟਾਕਹੋਮ ਵਿੱਖੇ ਮਈ 5 ਤੋਂ 22 ਜੁਲਾਈ, 1912 ਨੂੰ ਹੋਈਆ। ਇਹਨਾਂ ਖੇਡਾਂ ਵਿੱਚ ਅਠਾਈ ਦੇਸ਼ਾ ਦੇ 2,408 ਖਿਡਾਰੀਆਂ ਜਿਹਨਾਂ ਵਿੱਚ 48 ਔਰਤਾਂ ਸਨ ਨੇ ਭਾਗ ਲਿਆ। ਇਸ ਓਲੰਪਿਕ ਖੇਡਾਂ ਵਿੱਚ ਕੁੱਲ 102 ਈਵੈਂਟ ਹੋਏ। ਇਹਨਾਂ ਖੇਡਾਂ ਵਿੱਚ ਏਸ਼ੀਆ ਦੇ ਦੇਸ਼ ਜਾਪਾਨ ਨੇ ਭਾਗ ਲਿਆ ਜੋ ਪਹਿਲਾ ਏਸ਼ੀਆ ਦੇਸ਼ ਬਣਿਆ। ਇਹਨਾਂ ਓਲੰਪਿਕ ਖੇਡਾਂ ਵਿੱਚ ਪਹਿਲੀ ਵਾਰ ਕਲਾ ਮੁਕਾਬਲਾ ਜਿਵੇਂ ਆਰਕੀਟੈਕਚਰ, ਲਿਟਰੇਚਰ, ਸੰਗੀਤ, ਪੈਂਟਿੰਗ ਅਤੇ ਬੁਤ ਤਰਾਸੀ ਆਦਿ, ਔਰਤਾਂ ਦੀ ਤੈਰਾਕੀ ਦੇ ਮਕਾਬਲੇ ਹੋਏ। ਪਹਿਲੀ ਵਾਰ ਇਲੈਕਟ੍ਰਾਨਿਕ ਸਮਾਂ ਵਾਲੀਆਂ ਘੜੀਆਂ ਦੀ ਵਰਤੋਂ ਕੀਤੀ ਗਈ। ਇਹਨਾਂ ਖੇਡਾਂ ਵਿੱਚ ਸਭ ਤੋਂ ਜ਼ਿਆਦਾ ਸੋਨ ਤਗਮੇ ਅਮਰੀਕਾ ਨੇ ਜਿੱਤੇ ਪਰ ਸਵੀਡਨ ਨੇ ਸਭ ਤੋਂ ਜ਼ਿਆਦਾ ਤਗਮੇ ਹਾਸਲ ਕੀਤੇ।

V ਓਲੰਪਿਕ ਖੇਡਾਂ
1912 ਓਲੰਪਿਕ ਖੇਡਾਂ
ਮਹਿਮਾਨ ਸ਼ਹਿਰਸਟਾਕਹੋਮ, ਸਵੀਡਨ
ਭਾਗ ਲੈਣ ਵਾਲੇ ਦੇਸ਼28
ਭਾਗ ਲੈਣ ਵਾਲੇ ਖਿਡਾਰੀ2,406 (2,359 ਮਰਦ, 47 ਔਰਤਾਂ)
ਈਵੈਂਟ102 in 14 ਖੇਡਾਂ
ਉਦਘਾਟਨ ਸਮਾਰੋਹ6 ਜੁਲਾਈ
ਸਮਾਪਤੀ ਸਮਾਰੋਹ22 ਜੁਲਾਈ
ਉਦਘਾਟਨ ਕਰਨ ਵਾਲਾਸਵੀਡਨ ਦਾ ਬਾਦਸ਼ਾਹ
ਓਲੰਪਿਕ ਸਟੇਡੀਅਮਸਟਾਕਹੋਮ ਓਲੰਪਿਕ ਸਟੇਡੀਅਮ
ਗਰਮ ਰੁੱਤ
1908 ਓਲੰਪਿਕ ਖੇਡਾਂ 1920 ਓਲੰਪਿਕ ਖੇਡਾਂ  >

ਦੇਸ਼ਾਂ ਦੇ ਖਿਡਾਰੀ

ਹਵਾਲੇ

ਪਿਛਲਾ
1908 ਓਲੰਪਿਕ ਖੇਡਾਂ
ਓਲੰਪਿਕ ਖੇਡਾਂ
ਸਟਾਕਹੋਮ

V ਓਲੰਪੀਆਡ (1912)
ਅਗਲਾ
1916 ਓਲੰਪਿਕ ਖੇਡਾਂ (ਰੱਦ ਹੋਈਆਂ)

Tags:

ਅਮਰੀਕਾਸਟਾਕਹੋਮਸਵੀਡਨ

🔥 Trending searches on Wiki ਪੰਜਾਬੀ:

ਦਰਸ਼ਨਹਾੜੀ ਦੀ ਫ਼ਸਲਪੰਜਾਬੀ ਲੋਕ ਖੇਡਾਂਮੋਬਾਈਲ ਫ਼ੋਨਆਤਮਜੀਤਡਿਸਕਸਵਾਹਿਗੁਰੂਪੰਜਾਬੀ ਲੋਕ ਨਾਟਕਵਿਸ਼ਵ ਵਾਤਾਵਰਣ ਦਿਵਸਅਸਤਿਤ੍ਵਵਾਦਕਾਂਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਵਿਸਥਾਪਨ ਕਿਰਿਆਵਾਂਲੋਕ ਕਲਾਵਾਂਸੁਰਿੰਦਰ ਗਿੱਲਮਾਂ ਬੋਲੀਜੀਵਨੀਡਾ. ਜਸਵਿੰਦਰ ਸਿੰਘਵੇਸਵਾਗਮਨੀ ਦਾ ਇਤਿਹਾਸਸਾਮਾਜਕ ਮੀਡੀਆਬਠਿੰਡਾਭਾਈ ਧਰਮ ਸਿੰਘ ਜੀਸਿੱਖ ਗੁਰੂਮਾਰੀ ਐਂਤੂਆਨੈਤਸਾਹਿਬਜ਼ਾਦਾ ਜੁਝਾਰ ਸਿੰਘਸਰਕਾਰਸੁਖਮਨੀ ਸਾਹਿਬਫਲਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਵਿਗਿਆਨਕੁਦਰਤਸੋਵੀਅਤ ਯੂਨੀਅਨਅਕਬਰਮੱਧਕਾਲੀਨ ਪੰਜਾਬੀ ਸਾਹਿਤਗ਼ਦਰ ਲਹਿਰਝਨਾਂ ਨਦੀਸਵਿਤਰੀਬਾਈ ਫੂਲੇਫ਼ੇਸਬੁੱਕਪੰਜਾਬ ਦੀ ਕਬੱਡੀਪਰਨੀਤ ਕੌਰਪੰਜਨਦ ਦਰਿਆਚਮਕੌਰ ਦੀ ਲੜਾਈਟਕਸਾਲੀ ਭਾਸ਼ਾਕੁਲਵੰਤ ਸਿੰਘ ਵਿਰਕਮਹਾਂਭਾਰਤਭਾਬੀ ਮੈਨਾ (ਕਹਾਣੀ ਸੰਗ੍ਰਿਹ)ਚੰਡੀਗੜ੍ਹਰਾਮਦਾਸੀਆਮਹਾਨ ਕੋਸ਼ਅੰਤਰਰਾਸ਼ਟਰੀਅਨੰਦ ਸਾਹਿਬISBN (identifier)2024 'ਚ ਇਜ਼ਰਾਈਲ ਨੇ ਈਰਾਨ' ਤੇ ਕੀਤਾ ਹਮਲਾਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂਆਸਟਰੀਆਕਮਲ ਮੰਦਿਰਮੈਸੀਅਰ 81ਕਾਮਾਗਾਟਾਮਾਰੂ ਬਿਰਤਾਂਤਸ਼ਖ਼ਸੀਅਤਗੁਰੂ ਤੇਗ ਬਹਾਦਰਜੈਤੋ ਦਾ ਮੋਰਚਾਵਰਨਮਾਲਾਪਾਉਂਟਾ ਸਾਹਿਬਭਾਈ ਵੀਰ ਸਿੰਘਹਾਸ਼ਮ ਸ਼ਾਹਨਰਿੰਦਰ ਮੋਦੀਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਨਵਤੇਜ ਭਾਰਤੀਭਾਰਤ ਦਾ ਆਜ਼ਾਦੀ ਸੰਗਰਾਮਜਰਗ ਦਾ ਮੇਲਾਸੰਰਚਨਾਵਾਦਜਪੁਜੀ ਸਾਹਿਬਸੂਫ਼ੀ ਕਾਵਿ ਦਾ ਇਤਿਹਾਸਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਪੰਜਾਬ, ਪਾਕਿਸਤਾਨਕਿੱਸਾ ਕਾਵਿ ਦੇ ਛੰਦ ਪ੍ਰਬੰਧ🡆 More