ਬੇਲਾਰੂਸ

ਬੇਲਾਰੂਸ ਯੂਰਪ ਮਹਾਂਦੀਪ ਵਿੱਚ ਸਥਿਤ ਇੱਕ ਦੇਸ਼ ਹੈ। ਰਾਜਧਾਨੀ - ਮਿੰਨ‍ਸ‍ਕ, ਭਾਸ਼ਾ - ਰੂਸੀ, ਬੇਲਾਰੂਸੀ।

ਬੇਲਾਰੂਸ
ਬੇਲਾਰੂਸ ਦਾ ਝੰਡਾ
ਬੇਲਾਰੂਸ
ਬੇਲਾਰੂਸ ਦਾ ਨਿਸ਼ਾਨ

ਬੇਲਾਰੂਸ ਹਾਲਾਂਕਿ ਰੂਸੀ ਸਾਮਰਾਜ ਦੇ ਅਧੀਨ ਰਿਹਾ ਹੈ, ਪਰ ਉੱਥੇ ਦੇ ਲੋਕਾਂ ਦੀ ਆਜ਼ਾਦੀ ਪ੍ਰਾਪਤੀ ਦੇ ਪ੍ਰਤੀ ਜਾਗਰੂਕਤਾ ਚੰਗੀ ਰਹੀ ਹੈ। ਜਰਮਨੀ ਨਾਲ ਲੜਾਈ ਅਤੇ ਰੂਸੀ ਇਨਕਲਾਬ ਦੇ ਕਾਰਨ ਬੇਲਾਰੂਸ 25 ਮਾਰਚ 1918 ਨੂੰ ਆਜ਼ਾਦ ਹੋ ਗਿਆ ਪਰ ਰੂਸੀ ਫੌਜ ਨੇ ਇਸ ਉੱਤੇ ਫਿਰ ਵੀ ਆਪਣਾ ਕਬਜ਼ਾ ਰੱਖਿਆ। 01 ਜਨਵਰੀ 1919 ਨੂੰ ਬੇਲਾਰੂਸੀ ਰੂਸੀ ਸਾਮਰਾਜਵਾਦੀ ਗਣਰਾਜ ਦਾ ਜਨਮ ਹੋਇਆ ਅਤੇ 18 ਮਾਰਚ 1921 ਦੀ ਰੀਗਾ ਸੁਲਾਹ ਦੇ ਅੰਤਰਗਤ ਪੱਛਮੀ ਬੇਲਾਰੂਸ ਪੋਲੈਂਡ ਵਿੱਚ ਮਿਲ ਗਿਆ ਅਤੇ ਬੇਲਾਰੂਸ ਸੋਵੀਅਤ ਰੂਸ ਨਾਲ ਜੁੜਿਆ ਰਿਹਾ। 1980 ਦੇ ਮਧ ਵਿੱਚ ਮਿਖਾਇਲ ਗੋਰਬਾਚੇਵ ਦੇ ਸਮੇਂ ਵਿੱਚ ਬੇਲਾਰੂਸ ਦੇ ਲੋਕਾਂ ਨੇ ਪੂਰਨ ਅਜ਼ਾਦੀ ਦੀ ਮੰਗ ਕੀਤੀ। 25 ਅਗਸਤ 1991 ਨੂੰ ਬੇਲਾਰੂਸ ਆਜ਼ਾਦ ਹੋ ਗਿਆ ਅਤੇ ਆਜ਼ਾਦ ਦੇਸ਼ਾਂ ਦੇ ਸੰਯੁਕਤ ਰਾਸ਼ਟਰ ਸੰਘ ਦਾ ਮੈਂਬਰ ਬਣ ਗਿਆ।

ਤਸਵੀਰਾਂ

ਕੁਦਰਤੀ ਹਾਲਤ

ਭੂਗੋਲਿਕ ਦ੍ਰਿਸ਼ਟੀਕੋਣ ਤੋਂ ਬੇਲਾਰੂਸ ਇੱਕ ਪੱਧਰਾ ਮੈਦਾਨੀ ਭਾਗ ਹੈ।

ਜਲਵਾਯੂ

ਇੱਥੇ ਦੀ ਜਲਵਾਯੂ ਸਮੁੰਦਰੀ ਪ੍ਰਭਾਵ ਦੇ ਕਾਰਨ ਬਰਾਬਰ ਮਹਾਦੀਪੀ ਅਤੇ ਨਮ ਹੈ।

ਬਨਸਪਤੀ

ਬੇਲਾਰੂਸ ਦਾ 33.7 ਫ਼ੀਸਦੀ ਭੂਭਾਗ ਬਨਸਪਤੀ ਨਾਲ ਢਕਿਆ ਹੋਇਆ ਹੈ।

ਖੇਤੀਬਾੜੀ

ਬੇਲਾਰੂਸ ਵਿੱਚ 30.5 ਫ਼ੀਸਦੀ ਭਾਗ ਉੱਤੇ ਖੇਤੀਬਾੜੀ ਕੀਤੀ ਜਾਂਦੀ ਹੈ।

ਖਣਿਜ ਜਾਇਦਾਦ

ਬੇਲਾਰੂਸ ਖਣਿਜ ਸੰਪਦਾ ਵਿੱਚ ਧਨੀ ਨਹੀਂ ਹੈ।

Tags:

ਬੇਲਾਰੂਸ ਤਸਵੀਰਾਂਬੇਲਾਰੂਸ ਕੁਦਰਤੀ ਹਾਲਤਬੇਲਾਰੂਸ ਜਲਵਾਯੂਬੇਲਾਰੂਸ ਬਨਸਪਤੀਬੇਲਾਰੂਸ ਖੇਤੀਬਾੜੀਬੇਲਾਰੂਸ ਖਣਿਜ ਜਾਇਦਾਦਬੇਲਾਰੂਸਬੇਲਾਰੂਸੀਰੂਸੀ ਭਾਸ਼ਾ

🔥 Trending searches on Wiki ਪੰਜਾਬੀ:

ਪੰਜਾਬੀ ਟੀਵੀ ਚੈਨਲਸਾਉਣੀ ਦੀ ਫ਼ਸਲਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਵਿਰਾਟ ਕੋਹਲੀਪੰਜਾਬੀ ਨਾਟਕਜੀਵਨਬੇਰੁਜ਼ਗਾਰੀਬਾਬਾ ਦੀਪ ਸਿੰਘਜਨ ਬ੍ਰੇਯ੍ਦੇਲ ਸਟੇਡੀਅਮਸਿੰਚਾਈਫੌਂਟਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਖ਼ਾਲਸਾ ਮਹਿਮਾਮਾਂਸਮਾਰਟਫ਼ੋਨਮਨੁੱਖੀ ਦੰਦਪੋਲੀਓਆਧੁਨਿਕਤਾਸਿੱਖਮਨੁੱਖਜ਼ੋਮਾਟੋਗ਼ਜ਼ਲਕਾਵਿ ਸ਼ਾਸਤਰਨਿਬੰਧਗੁਰਬਚਨ ਸਿੰਘਫੁਲਕਾਰੀਪੰਜਾਬੀ ਟ੍ਰਿਬਿਊਨਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਬੁੱਧ ਧਰਮਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਬੁੱਲ੍ਹੇ ਸ਼ਾਹਚਾਰ ਸਾਹਿਬਜ਼ਾਦੇਪੰਜਾਬੀ ਲੋਕ ਗੀਤਮੁਗ਼ਲ ਸਲਤਨਤਕੈਥੋਲਿਕ ਗਿਰਜਾਘਰਸਾਹਿਤ ਅਤੇ ਇਤਿਹਾਸਪੰਜ ਤਖ਼ਤ ਸਾਹਿਬਾਨਗੁਰੂ ਗੋਬਿੰਦ ਸਿੰਘਪੜਨਾਂਵਭਾਰਤ ਦੀ ਵੰਡਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਚਿੱਟਾ ਲਹੂਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਰਾਜ ਮੰਤਰੀਪੰਜਾਬ ਦੀਆਂ ਵਿਰਾਸਤੀ ਖੇਡਾਂਸਰੀਰਕ ਕਸਰਤਦਲ ਖ਼ਾਲਸਾਵਿਕਸ਼ਨਰੀਸਵਰਪੰਜਾਬੀ ਲੋਕ ਬੋਲੀਆਂਹਿੰਦੁਸਤਾਨ ਟਾਈਮਸਵਕ੍ਰੋਕਤੀ ਸੰਪਰਦਾਇਅੰਤਰਰਾਸ਼ਟਰੀ ਮਜ਼ਦੂਰ ਦਿਵਸਯੂਨੀਕੋਡਛੋਲੇਮਨੀਕਰਣ ਸਾਹਿਬਪੰਜਾਬੀ ਅਖ਼ਬਾਰਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਨਨਕਾਣਾ ਸਾਹਿਬ24 ਅਪ੍ਰੈਲਇੰਸਟਾਗਰਾਮਸ਼ਬਦਮੋਟਾਪਾਪੰਜਾਬੀ ਮੁਹਾਵਰੇ ਅਤੇ ਅਖਾਣਔਰੰਗਜ਼ੇਬਭਾਈ ਗੁਰਦਾਸ ਦੀਆਂ ਵਾਰਾਂਆਮਦਨ ਕਰਪੰਜਾਬੀ ਸੱਭਿਆਚਾਰਪਾਣੀਪਤ ਦੀ ਤੀਜੀ ਲੜਾਈਰੋਸ਼ਨੀ ਮੇਲਾਸਵੈ-ਜੀਵਨੀਸੁਖਵੰਤ ਕੌਰ ਮਾਨਯੂਨਾਈਟਡ ਕਿੰਗਡਮਕੁਲਵੰਤ ਸਿੰਘ ਵਿਰਕ🡆 More