ਬੇਲਾਰੂਸ ਦੇ ਰਾਸ਼ਟਰੀ ਪ੍ਰਤੀਕ

ਸੋਵੀਅਤ ਯੂਨੀਅਨ ਤੋਂ ਬੇਲਾਰੂਸ ਨੇ ਸੁਤੰਤਰਤਾ ਤੋਂ ਬਾਅਦ, ਸੋਵਿਅਤ ਕਾਲ ਤੋਂ ਪਹਿਲਾਂ ਦੇ ਆਪਣੇ ਰਾਸ਼ਟਰੀ ਚਿੰਨ੍ਹ ਨੂੰ ਮੁੜ੍ਹ ਪਰਿਭਾਸ਼ਿਤ ਕੀਤਾ। ਇਸ ਵਿੱਚ ਲਾਲ ਅਤੇ ਹਰੀ ਪੱਟੀ ਵਾਲਾ ਝੰਡਾ ਅਤੇ ਘੋੜੇ ਦੀ ਪਿੱਠ ਉਤੇ ਹਮਲ ਕਰਨ ਦੀ ਸਥਿਤੀ ਵਿੱਚ ਬੈਠਾ ਸੂਰਵੀਰ ਦਾ ਕੁੱਲਚਿੰਨ ਸ਼ਾਮਿਲ ਹੈ।

ਕਾਨੂੰਨ

ਸਾਲ 1994 ਵਿੱਚ ਬੇਲਾਰੂਸ ਦੇ ਸਵਿਧਾਨ ਦੇ ਅਨੁਛੇਦ 19 ਵਿੱਚ ਦੇਸ਼ ਦੇ ਰਾਸਟਰੀ ਚਿੰਨ੍ਹਾ ਦੀ ਸੂਚੀ ਦਿੱਤੀ ਗਈ। ਇਸ ਅਨੁਸਾਰ:

ਰਾਸ਼ਟਰੀ ਝੰਡਾ

ਬੇਲਾਰੂਸ ਦੇ ਰਾਸ਼ਟਰੀ ਪ੍ਰਤੀਕ 
ਰਾਸ਼ਟਰੀ ਝੰਡਾ

ਸਾਲ 1994 ਦੇ ਜਨਮੱਤ ਸੰਗ੍ਰਿਹ ਵਿੱਚ ਦੋ ਪ੍ਰਤੀਕਾਂ ਵਿਚੋਂ ਇੱਕ ਪ੍ਰਤੀਕ ਨੂੰ ਰਾਸ਼ਟਰੀ ਝੰਡੇ ਦੇ ਰੂਪ ਵਿੱਚ ਚੁਣਿਆ ਗਿਆ। ਝੰਡੇ ਵਿੱਚ ਮੁੱਖ ਰੂਪ ਵਿੱਚ ਦੋ ਰੰਗ ਲਾਲ ਅਤੇ ਹਰਾ ਸ਼ਾਮਿਲ ਕੀਤੇ ਗਏ ਹਨ। 

ਰਾਸ਼ਟਰੀ ਪ੍ਰਤੀਕ

ਬੇਲਾਰੂਸ ਦੇ ਰਾਸ਼ਟਰੀ ਪ੍ਰਤੀਕ 
ਰਾਸ਼ਟਰੀ ਪ੍ਰਤੀਕ

ਇਤਿਹਾਸਕ ਪ੍ਰਤੀਕ

  ਗੈਰ-ਅਧਿਕਾਰਿਕ ਪ੍ਰਤੀਕ

ਰਾਸ਼ਰੀ ਝੰਡਾ, ਰਾਸ਼ਟਰੀ ਗੀਤ ਅਤੇ ਰਾਸ਼ਟਰੀ ਪ੍ਰਤੀਕ ਦੇ ਜਿਆਦਾਤਰ ਬੇਲਾਰੂਸ ਦੇ ਵਿਭਿੰਨ ਗੈਰ-ਅਧਿਕਾਰੀ ਚਿੰੰਨ ਵੀ ਹਨ।  ਯੁਫ੍ਰੋਸੇਯਨਾ ਦਾ ਕ੍ਰਾਸ 12ਵੀ ਸਦੀ ਦਾ ਸਮਾਰਕ ਚਿੰਨ੍ਹ ਹੈ ਜੋ ਦੂਸਰੇ ਵਿਸ਼ਵ-ਯੁੱਧ ਸਮੇਂ ਗਾਇਬ ਹੋ ਗਿਆ ਸੀ, ਬੇਲਾਰੂਸ ਦਾ ਅਧਿਆਤਮਕ ਚਿੰਨ੍ਹ ਮੰਨਿਆ ਜਾਂਦਾ ਹੈ। ਯੂਰਪੀ ਜੰਗਲੀ ਬੈਲ ਜਿਸਨੂੰ ਵਿਸੇਂਟ ਕਿਹਾ ਜਾਂਦਾ ਹੈ, ਬੇਲਾਰੂਸ ਦੇ ਜੰਗਲ ਦਾ ਪ੍ਰਤੀਕ ਹੈ।

ਹਵਾਲੇ

Tags:

ਬੇਲਾਰੂਸ ਦੇ ਰਾਸ਼ਟਰੀ ਪ੍ਰਤੀਕ ਕਾਨੂੰਨਬੇਲਾਰੂਸ ਦੇ ਰਾਸ਼ਟਰੀ ਪ੍ਰਤੀਕ ਰਾਸ਼ਟਰੀ ਝੰਡਾਬੇਲਾਰੂਸ ਦੇ ਰਾਸ਼ਟਰੀ ਪ੍ਰਤੀਕ ਰਾਸ਼ਟਰੀ ਪ੍ਰਤੀਕਬੇਲਾਰੂਸ ਦੇ ਰਾਸ਼ਟਰੀ ਪ੍ਰਤੀਕ ਇਤਿਹਾਸਕ ਪ੍ਰਤੀਕਬੇਲਾਰੂਸ ਦੇ ਰਾਸ਼ਟਰੀ ਪ੍ਰਤੀਕ   ਗੈਰ-ਅਧਿਕਾਰਿਕ ਪ੍ਰਤੀਕਬੇਲਾਰੂਸ ਦੇ ਰਾਸ਼ਟਰੀ ਪ੍ਰਤੀਕ ਹਵਾਲੇਬੇਲਾਰੂਸ ਦੇ ਰਾਸ਼ਟਰੀ ਪ੍ਰਤੀਕਸੋਵੀਅਤ ਯੂਨੀਅਨ

🔥 Trending searches on Wiki ਪੰਜਾਬੀ:

ਵਲਾਦੀਮੀਰ ਪੁਤਿਨਗੈਰੇਨਾ ਫ੍ਰੀ ਫਾਇਰਪੁਨਾਤਿਲ ਕੁੰਣਾਬਦੁੱਲਾਭਾਰਤਦਮਸ਼ਕਸ਼ਹਿਦਆਈ.ਐਸ.ਓ 4217ਕਬੀਰਬਾਬਾ ਫ਼ਰੀਦਵਿਆਨਾਦਿਲਜੀਤ ਦੁਸਾਂਝਬਿਆਸ ਦਰਿਆਗਲਾਪਾਗੋਸ ਦੀਪ ਸਮੂਹਜੈਵਿਕ ਖੇਤੀਮਾਰਫਨ ਸਿੰਡਰੋਮਲੋਕਰਾਜਪੰਜਾਬੀ ਕਹਾਣੀ1905ਪੰਜਾਬੀ ਕੱਪੜੇਆਲਤਾਮੀਰਾ ਦੀ ਗੁਫ਼ਾਧਰਮਗ਼ਦਰ ਲਹਿਰਇੰਡੋਨੇਸ਼ੀਆਈ ਰੁਪੀਆਅਕਤੂਬਰਬਾਬਾ ਦੀਪ ਸਿੰਘਮਹਿਦੇਆਣਾ ਸਾਹਿਬ28 ਮਾਰਚਭੋਜਨ ਨਾਲੀਪੁਆਧੀ ਉਪਭਾਸ਼ਾਹਿੰਦੂ ਧਰਮਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਫ਼ਰਿਸ਼ਤਾਤਾਸ਼ਕੰਤਪੈਰਾਸੀਟਾਮੋਲਪਿੰਜਰ (ਨਾਵਲ)ਖੋ-ਖੋਨਾਈਜੀਰੀਆਦਸਮ ਗ੍ਰੰਥਪੇ (ਸਿਰਿਲਿਕ)ਇਗਿਰਦੀਰ ਝੀਲ6 ਜੁਲਾਈਰਸੋਈ ਦੇ ਫ਼ਲਾਂ ਦੀ ਸੂਚੀਕਾਰਟੂਨਿਸਟਮਾਰਲੀਨ ਡੀਟਰਿਚਹਰਿਮੰਦਰ ਸਾਹਿਬਸੰਯੋਜਤ ਵਿਆਪਕ ਸਮਾਂਜਪਾਨਬੰਦਾ ਸਿੰਘ ਬਹਾਦਰਯੂਕਰੇਨਜਾਪੁ ਸਾਹਿਬਮੈਕਸੀਕੋ ਸ਼ਹਿਰਭੰਗੜਾ (ਨਾਚ)ਗੁਰੂ ਗ੍ਰੰਥ ਸਾਹਿਬਖ਼ਾਲਸਾਭਾਰਤੀ ਪੰਜਾਬੀ ਨਾਟਕਨੀਦਰਲੈਂਡ2023 ਨੇਪਾਲ ਭੂਚਾਲਸੁਰਜੀਤ ਪਾਤਰਨਿਊਜ਼ੀਲੈਂਡਪੰਜਾਬ ਦੇ ਤਿਓਹਾਰਰੋਮਲੋਕ ਸਭਾਪੰਜਾਬੀ ਲੋਕ ਗੀਤਛੋਟਾ ਘੱਲੂਘਾਰਾਪੰਜਾਬੀ ਭਾਸ਼ਾਅੰਬੇਦਕਰ ਨਗਰ ਲੋਕ ਸਭਾ ਹਲਕਾਗੌਤਮ ਬੁੱਧਭਾਰਤ ਦਾ ਇਤਿਹਾਸਪੰਜਾਬੀ ਜੰਗਨਾਮੇਨਾਰੀਵਾਦਸ਼ਿਵ ਕੁਮਾਰ ਬਟਾਲਵੀਪੰਜਾਬ ਦਾ ਇਤਿਹਾਸਡਾ. ਹਰਸ਼ਿੰਦਰ ਕੌਰ🡆 More