ਨਾਜ਼ੀਵਾਦ

ਨਾਜ਼ੀਵਾਦ, ਜਾਂ ਨਾਤਸੀਵਾਦ ਜਾਂ ਰਾਸ਼ਟਰੀ ਸਮਾਜਵਾਦ (German: Nationalsozialismus, ਪਹਿਲੇ ਹਿੱਸੇ ਨੂੰ ਨਾਤਸੀ ਜਾਂ ਨਾਜ਼ੀ ਉੱਚਾਰਿਆ ਜਾਂਦਾ ਹੈ), ਜਰਮਨੀ ਦੀ ਨਾਜ਼ੀ ਪਾਰਟੀ ਅਤੇ ਹੋਰ ਕਿਤੇ ਦੀਆਂ ਸਬੰਧਤ ਲਹਿਰਾਂ ਦੀ ਵਿਚਾਰਧਾਰਾ ਹੈ। ਇਹ ਫਾਸ਼ੀਵਾਦ (ਅੰਧਰਾਸ਼ਟਰਵਾਦ) ਦੀ ਇੱਕ ਕਿਸਮ ਹੈ ਜਿਸ ਵਿੱਚ ਜੀਵ-ਵਿਗਿਆਨਕ ਨਸਲਪ੍ਰਸਤੀ ਅਤੇ ਯਹੂਦੀ-ਵਿਰੋਧ ਵੀ ਸ਼ਾਮਲ ਹਨ। ਇਹਦੀ ਉਤਪਤੀ ਸਰਬ-ਜਰਮਨਵਾਦ, ਸੱਜੀ ਸਿਆਸਤ ਜਰਮਨ ਰਾਸ਼ਟਰਵਾਦ ਲਹਿਰ ਅਤੇ ਪਹਿਲੇ ਵਿਸ਼ਵ ਯੁੱਧ ਮਗਰੋਂ ਜਰਮਨੀ ਵਿੱਚ ਕਮਿਊਨਿਜ਼ਮ ਨਾਲ਼ ਲੜਨ ਵਾਲੀਆਂ ਕਮਿਊਨਿਸਟ-ਵਿਰੋਧੀ ਧਿਰਾਂ ਦੇ ਅਸਰਾਂ ਤੋਂ ਹੋਈ। ਇਹਦਾ ਮਕਸਦ ਮਜ਼ਦੂਰਾਂ ਨੂੰ ਕਮਿਊਨਿਜ਼ਮ ਤੋਂ ਲਾਂਭੇ ਲਿਜਾਣਾ ਅਤੇ ਅੰਧਰਾਸ਼ਟਰਵਾਦ ਦੇ ਟੇਟੇ ਚਾੜ੍ਹਨਾ ਸੀ। ਨਾਜ਼ੀਵਾਦ ਦੇ ਮੁੱਖ ਹਿੱਸਿਆਂ ਨੂੰ ਅਤਿ-ਸੱਜੇ ਕਿਹਾ ਗਿਆ, ਜਿਹਨਾਂ ਦੇ ਅਨੁਸਾਰ ਸਮਾਜ ਉੱਤੇ ਅਖੌਤੀ ਉੱਚੀ ਨਸਲ ਦੇ ਲੋਕਾਂ ਦਾ ਗਲਬਾ ਹੋਣਾ ਚਾਹੀਦਾ ਹੈ, ਜਦਕਿ ਘਟੀਆ ਐਲਾਨ ਕੀਤੀ ਨਸਲ ਦੇ ਲੋਕਾਂ ਤੋਂ ਸਮਾਜ ਨੂੰ ਪਾਕ ਕਰ ਦੇਣਾ ਚਾਹੀਦਾ ਹੈ, ਅਤੇ ਉਹਨਾਂ ਨੂੰ ਰਾਸ਼ਟਰੀ ਵਜੂਦ ਲਈ ਘਾਤਕ ਕਿਹਾ ਗਿਆ। ਨਾਜ਼ੀ ਪਾਰਟੀ ਅਤੇ ਨਾਜ਼ੀ-ਅਗਵਾਈ ਵਾਲੀ ਰਿਆਸਤ ਦੋਨਾਂ ਨੂੰ ਹੀ ਫਿਊਹਰਰ ਸਿਧਾਂਤ (ਆਗੂ ਸਿਧਾਂਤ), ਪਿਰਾਮਿਡੀ ਪਾਰਟੀ ਢਾਂਚਾ ਜਿਸ ਵਿੱਚ ਫਿਊਹਰਰ - ਅਡੋਲਫ ਹਿਟਲਰ - ਟੀਸੀ ਦਾ ਆਗੂ ਸੀ, ਜਿਹੜਾ ਥੱਲੇ ਵਾਲੇ ਹਰ ਪਧਰ ਅਤੇ ਰਿਆਸਤ ਦੇ ਆਗੂ ਨਿਯੁਕਤ ਕਰਦਾ ਸੀ ਅਤੇ ਜਿਸਦੇ ਹੁਕਮ ਸਰਬ ਉੱਚ ਅਤੇ ਅੰਤਿਮ ਸਨ।

ਨਾਜ਼ੀਵਾਦ
ਰਾਸ਼ਟਰੀ ਸਮਾਜਵਾਦੀ ਜਰਮਨ ਮਜ਼ਦੂਰ ਪਾਰਟੀ ਦਾ ਝੰਡਾ (ਜਰਮਨੀ ਦਾ ਬਦਲਵਾਂ ਰਾਸ਼ਟਰੀ ਝੰਡਾ, 1933-35)

ਹਵਾਲੇ

Tags:

ਅਡੋਲਫ ਹਿਟਲਰਜਰਮਨੀਨਾਜ਼ੀ ਪਾਰਟੀਫਾਸ਼ੀਵਾਦ

🔥 Trending searches on Wiki ਪੰਜਾਬੀ:

ਚਮਕੌਰ ਦੀ ਲੜਾਈਸੋਨੀਆ ਗਾਂਧੀਦੁਸਹਿਰਾਗੋਇੰਦਵਾਲ ਸਾਹਿਬਛਾਤੀ ਦਾ ਕੈਂਸਰਮਾਝਾ2010ਲੁਧਿਆਣਾਗੇਮਮਾਤਾ ਸੁੰਦਰੀਟਾਹਲੀਘੜਾ (ਸਾਜ਼)ਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਸੁਹਾਗਨਰਿੰਦਰ ਬੀਬਾਸਿੱਖ ਗੁਰੂਸਿਰ ਦੇ ਗਹਿਣੇਧਨੀ ਰਾਮ ਚਾਤ੍ਰਿਕਅੰਤਰਰਾਸ਼ਟਰੀ ਮਹਿਲਾ ਦਿਵਸਬੰਦਰਗਾਹਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਡਾਟਾਬੇਸਪੰਜਾਬ ਵਿੱਚ ਕਬੱਡੀਪੰਜਾਬ, ਭਾਰਤ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀਵਿਆਕਰਨਸੁਖਵਿੰਦਰ ਅੰਮ੍ਰਿਤਵੇਦਅਲਗੋਜ਼ੇਪ੍ਰੋਫ਼ੈਸਰ ਮੋਹਨ ਸਿੰਘਮਹਾਂਰਾਣਾ ਪ੍ਰਤਾਪ27 ਅਪ੍ਰੈਲਭਾਰਤ ਦਾ ਰਾਸ਼ਟਰਪਤੀਜਾਵਾ (ਪ੍ਰੋਗਰਾਮਿੰਗ ਭਾਸ਼ਾ)ਗੁਰੂ ਗ੍ਰੰਥ ਸਾਹਿਬਮਹਾਤਮਾ ਗਾਂਧੀਚੈਟਜੀਪੀਟੀਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਪੱਤਰਕਾਰੀਬਾਬਾ ਫ਼ਰੀਦਗੁਰੂ ਹਰਿਕ੍ਰਿਸ਼ਨਕਰਮਜੀਤ ਕੁੱਸਾਇੰਟਰਨੈੱਟਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਆਮ ਆਦਮੀ ਪਾਰਟੀ (ਪੰਜਾਬ)ਪੰਜਾਬੀ ਲੋਕ ਖੇਡਾਂਬਾਬਾ ਗੁਰਦਿੱਤ ਸਿੰਘਐਕਸ (ਅੰਗਰੇਜ਼ੀ ਅੱਖਰ)ਮਾਂ ਬੋਲੀਆਮਦਨ ਕਰਗ੍ਰਹਿਮੀਰ ਮੰਨੂੰਕੰਪਿਊਟਰਏਸਰਾਜਵਹਿਮ ਭਰਮਬਠਿੰਡਾ (ਲੋਕ ਸਭਾ ਚੋਣ-ਹਲਕਾ)ਪ੍ਰਯੋਗਵਾਦੀ ਪ੍ਰਵਿਰਤੀਘੋੜਾਬਿਲਜਰਮਨੀਭਗਤ ਪੂਰਨ ਸਿੰਘਰਾਜ (ਰਾਜ ਪ੍ਰਬੰਧ)ਪੰਜਾਬਹਲਫੀਆ ਬਿਆਨਧਰਮ ਸਿੰਘ ਨਿਹੰਗ ਸਿੰਘਸਪੂਤਨਿਕ-1ਸੁਰ (ਭਾਸ਼ਾ ਵਿਗਿਆਨ)ਸ਼ਬਦਕਿੱਕਰਕਰਤਾਰ ਸਿੰਘ ਝੱਬਰਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਨੀਰੂ ਬਾਜਵਾਖੋ-ਖੋਪੰਜਾਬ ਦੀ ਰਾਜਨੀਤੀਭਾਈ ਸੰਤੋਖ ਸਿੰਘਭਾਬੀ ਮੈਨਾਡਾ. ਹਰਿਭਜਨ ਸਿੰਘ🡆 More