1930 ਦਾ ਦਹਾਕਾ: ਦਹਾਕਾ

1930 ਦਾ ਦਹਾਕਾ ਵਿੱਚ ਸਾਲ 1930 ਤੋਂ 1939 ਤੱਕ ਹੋਣਗੇ|

This is a list of events occurring in the 1930s, ordered by year.

1930

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1900 ਦਾ ਦਹਾਕਾ  1910 ਦਾ ਦਹਾਕਾ  1920 ਦਾ ਦਹਾਕਾ  – 1930 ਦਾ ਦਹਾਕਾ –  1940 ਦਾ ਦਹਾਕਾ  1950 ਦਾ ਦਹਾਕਾ  1960 ਦਾ ਦਹਾਕਾ
ਸਾਲ: 1927 1928 192919301931 1932 1933

1930 20ਵੀਂ ਸਦੀ ਅਤੇ 1930 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਬੁੱਧਵਾਰ ਨੂੰ ਸ਼ੁਰੂ ਹੋਇਆ।

ਘਟਨਾ

ਜਨਮ

ਮਰਨ

1930 ਦਾ ਦਹਾਕਾ: ਦਹਾਕਾ  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1930 ਦਾ ਦਹਾਕਾ: ਦਹਾਕਾ 

1931

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1900 ਦਾ ਦਹਾਕਾ  1910 ਦਾ ਦਹਾਕਾ  1920 ਦਾ ਦਹਾਕਾ  – 1930 ਦਾ ਦਹਾਕਾ –  1940 ਦਾ ਦਹਾਕਾ  1950 ਦਾ ਦਹਾਕਾ  1960 ਦਾ ਦਹਾਕਾ
ਸਾਲ: 1928 1929 193019311932 1933 1934

1931 93 20ਵੀਂ ਸਦੀ ਅਤੇ 1930 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।

ਘਟਨਾ

ਮੌਤ

1930 ਦਾ ਦਹਾਕਾ: ਦਹਾਕਾ  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1930 ਦਾ ਦਹਾਕਾ: ਦਹਾਕਾ 

1932

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1900 ਦਾ ਦਹਾਕਾ  1910 ਦਾ ਦਹਾਕਾ  1920 ਦਾ ਦਹਾਕਾ  – 1930 ਦਾ ਦਹਾਕਾ –  1940 ਦਾ ਦਹਾਕਾ  1950 ਦਾ ਦਹਾਕਾ  1960 ਦਾ ਦਹਾਕਾ
ਸਾਲ: 1929 1930 193119321933 1934 1935

1932 20ਵੀਂ ਸਦੀ ਦੇ 1930 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।

ਘਟਨਾ

  • 23 ਜਨਵਰੀਏਲ ਸਾਲਵਾਡੋਰ ਵਿੱਚ ਪ੍ਰੋਟੈਸਟ ਕਰ ਰਹੇ 4000 ਕਿਸਾਨ ਗੋਲੀਆਂ ਮਾਰ ਕੇ ਮਾਰ ਦਿਤੇ।
  • 31 ਜਨਵਰੀਅਮਰੀਕਾ ਵਿੱਚ ਰੇਲਵੇ ਯੂਨੀਅਨ ਨੇ ਤਨਖ਼ਾਹਾਂ ਵਿੱਚ 10 ਫ਼ੀ ਸਦੀ ਕਟੌਤੀ ਮਨਜ਼ੂਰ ਕੀਤੀ।
  • 4 ਮਈਜਾਪਾਨ ਅਤੇ ਚੀਨ ਨੇ ਸ਼ਾਂਤੀ ਸਮਝੌਤੇ 'ਤੇ ਦਸਤਖ਼ਤ ਕੀਤੇ।
  • 15 ਜੁਲਾਈਸਾਕਾ ਨਨਕਾਣਾ ਸਾਹਿਬ ਮਗਰੋਂ ਇਸ ਜੱਥੇ ਨੂੰ ਬੱਬਰ ਅਕਾਲੀ ਵਜੋਂ ਜਾਣਿਆ ਜਾਣ ਲੱਗ ਪਿਆ। ਇਸੇ ਲਹਿਰ ਦਾ ਇੱਕ ਹਿੱਸਾ ਰਤਨ ਸਿੰਘ ਰੱਕੜਾਂ 200 ਫ਼ੌਜੀਆਂ ਨਾਲ ਇਕੱਲਾ ਹੀ ਜੂਝ ਕੇ ਸ਼ਹੀਦ ਹੋਇਆ।
  • 24 ਜੁਲਾਈ – ਜਦੋਂ ਹਿੰਦੂ, ਮੁਸਲਮਾਨ ਅਤੇ ਸਿੱਖ, ਨਵੇਂ ਬਣ ਰਹੇ ਭਾਰਤੀ ਆਈਨ ਹੇਠ ਹੋਣ ਵਾਲੀਆਂ ਚੋਣਾਂ ਵਿੱਚ ਸੀਟਾਂ ਦੀ ਵੰਡ ਬਾਰੇ ਫ਼ਿਰਕੂ ਮਸਲੇ ਦਾ ਹੱਲ ਕੱਢਣ ਵਿੱਚ ਨਾਕਾਮਯਾਬ ਹੋ ਗਏ ਤਾਂ ਬਰਤਾਨਵੀ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਅਪਣਾ ਫ਼ੈਸਲਾ ਦੇਣਾ ਪਿਆ। ਇਹ ਫ਼ੈਸਲਾ, 17 ਅਗੱਸਤ, 1932 ਵਾਲੇ ਦਿਨ ਦਿਤਾ ਗਿਆ। ਇਸ ਨੂੰ ‘ਫ਼ਿਰਕੂ ਫ਼ੈਸਲੇ’ ਵਜੋਂ ਜਾਣਿਆ ਗਿਆ। ਫ਼ਿਰਕੂ ਫ਼ੈਸਲੇ ਵਿਰੁਧ ਜੱਦੋਜਹਿਦ ਵਾਸਤੇ 17 ਮੈਂਬਰੀ ‘ਕੌਂਸਲ ਆਫ਼ ਐਕਸ਼ਨ’ ਬਣੀ।
  • 8 ਨਵੰਬਰਫ਼ਰੈਂਕਲਿਨ ਡੀ ਰੂਜ਼ਵੈਲਟ ਅਮਰੀਕਾ ਦਾ 32ਵਾਂ ਰਾਸ਼ਟਰਪਤੀ ਬਣਿਆ। ਇਸ ਮਗਰੋਂ ਉਹ ਤਿੰਨ ਵਾਰ 936, 1940, 1944 ਵਿੱਚ) ਹੋਰ ਚੁਣਿਆ ਗਿਆ ਸੀ।
  • 30 ਦਸੰਬਰਰੂਸ ਵਿੱਚ ਬੇਕਾਰ ਲੋਕਾਂ ਨੂੰ ਦਿਤੇ ਜਾਣ ਵਾਲੇ ਖਾਣੇ ਦੇ ਪੈਕਟ, ਹੁਣ 36 ਸਾਲ ਤੋਂ ਘੱਟ ਉਮਰ ਦੀਆਂ ਘਰੇਲੂ ਔਰਤਾਂ ਨੂੰ ਦਿਤੇ ਜਾਣੇ ਬੰਦ ਕਰ ਦਿਤੇ ਗਏ ਤੇ ਉਹਨਾਂ ਨੂੰ ਕੰਮ ਲੱਭਣ ਅਤੇ ਆਪਣੀ ਕਮਾਈ ਨਾਲ ਖਾਣਾ ਖਾਣ ਵਾਸਤੇ ਕਿਹਾ ਗਿਆ।
  • 26 ਦਸੰਬਰਚੀਨ ਵਿੱਚ ਆਏ ਭੂਚਾਲ ਨਾਲ 70 ਹਜ਼ਾਰ ਲੋਕਾਂ ਦੀ ਮੌਤ ਹੋ ਗਈ।

ਜਨਮ

ਮਰਨ

1933

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1900 ਦਾ ਦਹਾਕਾ  1910 ਦਾ ਦਹਾਕਾ  1920 ਦਾ ਦਹਾਕਾ  – 1930 ਦਾ ਦਹਾਕਾ –  1940 ਦਾ ਦਹਾਕਾ  1950 ਦਾ ਦਹਾਕਾ  1960 ਦਾ ਦਹਾਕਾ
ਸਾਲ: 1930 1931 193219331934 1935 1936

1933 20ਵੀਂ ਸਦੀ ਅਤੇ 1930 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।

ਘਟਨਾ

  • 6 ਫ਼ਰਵਰੀਪ੍ਰਸ਼ਾਂਤ ਮਹਾਂਸਾਗਰ ਵਿੱਚ ਦੁਨੀਆ ਦੀ ਤਵਾਰੀਖ਼ ਵਿੱਚ ਸਭ ਤੋਂ ਉੱਚੀ 34 ਮੀਟਰ ਲਹਿਰ ਆਈ।
  • 6 ਫ਼ਰਵਰੀਏਸ਼ੀਆ ਦਾ ਤਵਾਰੀਖ਼ ਦਾ ਸਭ ਤੋਂ ਠੰਢਾ ਦਿਨ ਓਈਮਾਈਆਕੋਨ (ਰੂਸ) ਵਿਚ, ਤਾਪਮਾਨ -68 ਡਿਗਰੀ ਸੈਲਸੀਅਸ ਸੀ।
  • 17 ਫ਼ਰਵਰੀ – ਮਸ਼ਹੂਰ ਹਫ਼ਤਾਵਾਰ 'ਨਿਊਜ਼ਵੀਕ' ਦਾ ਪਹਿਲਾ ਪਰਚਾ ਛਪਿਆ।
  • 27 ਫ਼ਰਵਰੀ –ਨਾਜ਼ੀਆਂ ਨੇ ਜਰਮਨ ਦੀ ਪਾਰਲੀਮੈਂਟ ਦੀ ਇਮਾਰਤ ਨੂੰ ਅੱਗ ਲਾ ਦਿਤੀ ਅਤੇ ਕਮਿਊਨਿਸਟਾਂ 'ਤੇ ਦੋਸ਼ ਮੜ੍ਹ ਦਿਤਾ।
  • 28 ਫ਼ਰਵਰੀਇੰਗਲੈਂਡ ਵਿੱਚ ਪਹਿਲੀ ਵਾਰ ਇੱਕ ਔਰਤ ਫ਼ਰਾਂਸਿਸ ਪਰਕਿਨਜ਼ ਲੇਬਰ ਮਹਿਕਮੇ ਦੀ ਵਜ਼ੀਰ ਬਣੀ।
  • 28 ਫ਼ਰਵਰੀਅਡੋਲਫ ਹਿਟਲਰ ਨੇ ਦੇਸ਼ ਵਿੱਚ ਕਮਿਊਨਿਸਟ ਪਾਰਟੀ ਬਣਾਉਣ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿਤੀ।
  • 26 ਮਾਰਚ – ਭਾਰਤੀ ਕਵੀ ਅਤੇ ਵਿੱਚਾਰਕ ਅਰਚਨਾ ਕੁਬੇਰ ਨਾਥ ਰਾਏ ਦਾ ਜਨਮ ਹੋਇਆ।
  • 3 ਅਪਰੈਲਅਮਰੀਕਾ ਦੇ ਰਾਸ਼ਟਰਪਤੀ ਦੇ ਨਿਵਾਸ ਵਾਈਟ ਹਾਊਸ ਵਿੱਚ ਮਹਿਮਾਨਾਂ ਨੂੰ ਬੀਅਰ ਵਰਤਾਉਣੀ ਸ਼ੁਰੂ ਹੋਈ।
  • 12 ਅਕਤੂਬਰਅਮਰੀਕਾ ਦੇ ਟਾਪੂ ਅਲਕਾਤਰਾਜ਼ ਵਿੱਚ ਸਭ ਤੋਂ ਵਧ ਸੁਰੱਖਿਆ ਵਾਲੀ ਜੇਲ ਬਣਾਈ ਗਈ।
  • 14 ਅਕਤੂਬਰ – ਨਾਜ਼ੀ ਜਰਮਨੀ ਸਰਕਾਰ ਨੇ ਲੀਗ ਆਫ਼ ਨੇਸ਼ਨਜ਼ (ਹੁਣ ਯੂ.ਐਨ.ਓ.) ਤੋਂ ਬਾਹਰ ਆਉਣ ਦਾ ਐਲਾਨ ਕੀਤਾ।
  • 16 ਨਵੰਬਰਅਮਰੀਕਾ ਤੇ ਰੂਸ ਵਿੱਚ ਪਹਿਲੇ ਵਿਦੇਸ਼ੀ ਸਬੰਧ ਕਾਇਮ ਹੋਏ।

ਜਨਮ

ਮਰਨ

1930 ਦਾ ਦਹਾਕਾ: ਦਹਾਕਾ  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1930 ਦਾ ਦਹਾਕਾ: ਦਹਾਕਾ 

1934

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1900 ਦਾ ਦਹਾਕਾ  1910 ਦਾ ਦਹਾਕਾ  1920 ਦਾ ਦਹਾਕਾ  – 1930 ਦਾ ਦਹਾਕਾ –  1940 ਦਾ ਦਹਾਕਾ  1950 ਦਾ ਦਹਾਕਾ  1960 ਦਾ ਦਹਾਕਾ
ਸਾਲ: 1931 1932 193319341935 1936 1937

1934 20ਵੀਂ ਸਦੀ ਅਤੇ 1930 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।

ਘਟਨਾ

ਜਨਮ

ਮਰਨ

1930 ਦਾ ਦਹਾਕਾ: ਦਹਾਕਾ  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1930 ਦਾ ਦਹਾਕਾ: ਦਹਾਕਾ 

1935

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1900 ਦਾ ਦਹਾਕਾ  1910 ਦਾ ਦਹਾਕਾ  1920 ਦਾ ਦਹਾਕਾ  – 1930 ਦਾ ਦਹਾਕਾ –  1940 ਦਾ ਦਹਾਕਾ  1950 ਦਾ ਦਹਾਕਾ  1960 ਦਾ ਦਹਾਕਾ
ਸਾਲ: 1932 1933 193419351936 1937 1938

1935 20ਵੀਂ ਸਦੀ ਅਤੇ 1930 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।

ਘਟਨਾ

ਜਨਮ

ਮੌਤ

1930 ਦਾ ਦਹਾਕਾ: ਦਹਾਕਾ  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1930 ਦਾ ਦਹਾਕਾ: ਦਹਾਕਾ 

1936

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1900 ਦਾ ਦਹਾਕਾ  1910 ਦਾ ਦਹਾਕਾ  1920 ਦਾ ਦਹਾਕਾ  – 1930 ਦਾ ਦਹਾਕਾ –  1940 ਦਾ ਦਹਾਕਾ  1950 ਦਾ ਦਹਾਕਾ  1960 ਦਾ ਦਹਾਕਾ
ਸਾਲ: 1933 1934 193519361937 1938 1939

1936 20ਵੀਂ ਸਦੀ ਅਤੇ 1930 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਬੁੱਧਵਾਰ ਨੂੰ ਸ਼ੁਰੂ ਹੋਇਆ।

ਘਟਨਾ

  • 18 ਜਨਵਰੀ – ਮਸ਼ਹੂਰ ਲੇਖਕ ਰੁਡਯਾਰਡ ਕਿਪਲਿੰਗ (ਜਿਸ ਨੇ 'ਗੰਗਾ ਦੀਨ ਦੀ ਮੌਤ' ਲਿਖਿਆ ਸੀ) ਦੀ ਮੌਤ।
  • 20 ਜਨਵਰੀਐਡਵਰਡ ਅੱਠਵਾਂ ਇੰਗਲੈਂਡ ਦਾ ਬਾਦਸ਼ਾਹ ਬਣਿਆ।
  • 15 ਜੂਨ – ਅੰਮ੍ਰਿਤਸਰ ਵਿੱਚ ਸਿੱਖ-ਮੁਸਲਿਮ ਫ਼ਸਾਦ ਭੜਕ ਉਠੇ।
  • 11 ਦਸੰਬਰ – ਆਪਣੀ ਮਹਿਬੂਬਾ ਵਾਲਿਸ ਵਾਰਫ਼ੀਲਡ ਸਿੰਪਸਨ ਨਾਲ ਸ਼ਾਦੀ ਕਰਨ ਵਾਸਤੇ ਇੰਗਲੈਂਡ ਦੇ ਬਾਦਸ਼ਾਹ ਐਡਵਰਡ ਅੱਠਵੇਂ ਨੇ 11 ਦਸੰਬਰ, 1936 ਦੀ ਰਾਤ ਨੂੰ ਤਖ਼ਤ ਛੱਡ ਦਿਤਾ। ਇੰਗਲੈਂਡ ਦੇ ਚਰਚ ਦੇ ਕਾਨੂੰਨ ਮੁਤਾਬਕ ਉਹ ਇੱਕ ਤਲਾਕਸ਼ੁਦਾ ਔਰਤ ਨਾਲ ਵਿਆਹ ਨਹੀਂ ਸੀ ਕਰ ਸਕਦਾ।

ਜਨਮ

ਮਰਨ

1930 ਦਾ ਦਹਾਕਾ: ਦਹਾਕਾ  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1930 ਦਾ ਦਹਾਕਾ: ਦਹਾਕਾ 

1937

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1900 ਦਾ ਦਹਾਕਾ  1910 ਦਾ ਦਹਾਕਾ  1920 ਦਾ ਦਹਾਕਾ  – 1930 ਦਾ ਦਹਾਕਾ –  1940 ਦਾ ਦਹਾਕਾ  1950 ਦਾ ਦਹਾਕਾ  1960 ਦਾ ਦਹਾਕਾ
ਸਾਲ: 1934 1935 193619371938 1939 1940

1937 20ਵੀਂ ਸਦੀ ਅਤੇ 1930 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।

ਘਟਨਾ

ਜਨਮ

ਮਰਨ

1930 ਦਾ ਦਹਾਕਾ: ਦਹਾਕਾ  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1930 ਦਾ ਦਹਾਕਾ: ਦਹਾਕਾ 

1938

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1900 ਦਾ ਦਹਾਕਾ  1910 ਦਾ ਦਹਾਕਾ  1920 ਦਾ ਦਹਾਕਾ  – 1930 ਦਾ ਦਹਾਕਾ –  1940 ਦਾ ਦਹਾਕਾ  1950 ਦਾ ਦਹਾਕਾ  1960 ਦਾ ਦਹਾਕਾ
ਸਾਲ: 1935 1936 193719381939 1940 1941

1938 20ਵੀਂ ਸਦੀ ਅਤੇ 1930 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।

ਘਟਨਾ

ਜਨਮ

ਮਰਨ

1930 ਦਾ ਦਹਾਕਾ: ਦਹਾਕਾ  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1930 ਦਾ ਦਹਾਕਾ: ਦਹਾਕਾ 

1939

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1900 ਦਾ ਦਹਾਕਾ  1910 ਦਾ ਦਹਾਕਾ  1920 ਦਾ ਦਹਾਕਾ  – 1930 ਦਾ ਦਹਾਕਾ –  1940 ਦਾ ਦਹਾਕਾ  1950 ਦਾ ਦਹਾਕਾ  1960 ਦਾ ਦਹਾਕਾ
ਸਾਲ: 1936 1937 193819391940 1941 1942

1939 20ਵੀਂ ਸਦੀ ਅਤੇ 1930 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।

ਘਟਨਾ

ਜਨਮ

ਮਰਨ

  • 7 ਫ਼ਰਵਰੀ – ਬੋਰਿਸ ਗਰੀਗੋਰੀਏਵ, ਰੂਸੀ ਚਿੱਤਰਕਾਰ ਦੀ ਮੌਤ।

Tags:

19301939

🔥 Trending searches on Wiki ਪੰਜਾਬੀ:

ਚੈੱਕ ਗਣਰਾਜਪੰਜ ਪੀਰਕ੍ਰਿਕਟਡਾਕਟਰ ਮਥਰਾ ਸਿੰਘਮੋਰਚਾ ਜੈਤੋ ਗੁਰਦਵਾਰਾ ਗੰਗਸਰਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਪੰਜਾਬ, ਭਾਰਤਸਾਕਾ ਨਨਕਾਣਾ ਸਾਹਿਬਸੱਭਿਆਚਾਰਸਿੰਧਪੰਜਾਬ ਦੀ ਕਬੱਡੀਕੇਸ ਸ਼ਿੰਗਾਰਜੀਵਨਸਿੰਘ ਸਭਾ ਲਹਿਰਚੂਨਾਭਾਈ ਘਨੱਈਆਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਰਾਜਾ ਸਾਹਿਬ ਸਿੰਘਧਿਆਨਪਾਪੂਲਰ ਸੱਭਿਆਚਾਰਸਵਰਗਭੀਮਰਾਓ ਅੰਬੇਡਕਰਮੇਰਾ ਪਿੰਡ (ਕਿਤਾਬ)ਸੰਗਰੂਰ (ਲੋਕ ਸਭਾ ਚੋਣ-ਹਲਕਾ)ਮੀਡੀਆਵਿਕੀਪੰਜਾਬ ਦੇ ਲੋਕ ਸਾਜ਼ਕੰਪਿਊਟਰਤਰਨ ਤਾਰਨ ਸਾਹਿਬਗਿੱਧਾਮੌਲਾਨਾ ਅਬਦੀਮਜ਼ਦੂਰ-ਸੰਘ14 ਅਗਸਤਸ੍ਰੀ ਚੰਦ8 ਅਗਸਤਨਵੀਂ ਦਿੱਲੀਯੂਟਿਊਬਪੰਜਾਬੀ ਕਿੱਸਾਕਾਰਭਾਰਤ ਵਿਚ ਖੇਤੀਬਾੜੀਬਾਲਟੀਮੌਰ ਰੇਵਨਜ਼ਜਨਮ ਸੰਬੰਧੀ ਰੀਤੀ ਰਿਵਾਜਆਟਾਖੋ-ਖੋ27 ਮਾਰਚਪੰਜਾਬੀ ਸੱਭਿਆਚਾਰਸੱਭਿਆਚਾਰਵਿਗਿਆਨ ਅਤੇ ਪੰਜਾਬੀ ਸੱਭਿਆਚਾਰਨਵਤੇਜ ਸਿੰਘ ਪ੍ਰੀਤਲੜੀਛੰਦ26 ਅਪ੍ਰੈਲਖਾਲਸਾ ਰਾਜਕਲਪਨਾ ਚਾਵਲਾਮਾਤਾ ਸਾਹਿਬ ਕੌਰਅੰਮ੍ਰਿਤਪਾਲ ਸਿੰਘ ਖ਼ਾਲਸਾਗੁਰਬਖ਼ਸ਼ ਸਿੰਘ ਪ੍ਰੀਤਲੜੀਫੁੱਟਬਾਲ੧੯੧੬ਲੋਕ ਚਿਕਿਤਸਾਸੁਜਾਨ ਸਿੰਘਕਨ੍ਹੱਈਆ ਮਿਸਲਸਰਪੇਚਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਅਕਬਰਭਾਈ ਵੀਰ ਸਿੰਘਰਸ਼ਮੀ ਚੱਕਰਵਰਤੀ1905ਸ਼ਰਾਬ ਦੇ ਦੁਰਉਪਯੋਗਸਵੀਡਿਸ਼ ਭਾਸ਼ਾਵਾਰਿਸ ਸ਼ਾਹਕਿਲ੍ਹਾ ਰਾਏਪੁਰ ਦੀਆਂ ਖੇਡਾਂਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਦਲੀਪ ਕੌਰ ਟਿਵਾਣਾ🡆 More