23 ਮਾਰਚ

23 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 82ਵਾਂ (ਲੀਪ ਸਾਲ ਵਿੱਚ 83ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 283 ਦਿਨ ਬਾਕੀ ਹਨ।

<< ਮਾਰਚ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2
3 4 5 6 7 8 9
10 11 12 13 14 15 16
17 18 19 20 21 22 23
24 25 26 27 28 29 30
31  
2024

ਵਾਕਿਆ

  • 1351 – ਫ਼ਿਰੋਜ ਸ਼ਾਹ ਤੁਗਲਕ ਤੀਜਾ ਦਿੱਲੀ ਦਾ ਸੁਲਤਾਨ ਬਣਿਆ।
  • 1808ਨੈਪੋਲੀਅਨ ਦੇ ਭਰਾ ਜੋਜ਼ਫ਼ ਨੇ ਸਪੇਨ ਦੇ ਤਖ਼ਤ ਉੱਤੇ ਕਬਜ਼ਾ ਕਰ ਲਿਆ।
  • 1839ਓਕੇ (O.K.) ਨੂੰ ਪਹਿਲੀ ਵਾਰ ਬੋਸਟਨ (ਅਮਰੀਕਾ) ਦੀ ਅਖ਼ਬਾਰ ਮਾਰਨਿੰਗ ਪੋਸਟ ਨੇ ਅੱਜ ਦੇ ਦਿਨ ਵਰਤਿਆ ਸੀ।
  • 1868 – ਕੈਲਫੋਰਨੀਆ ਯੂਨੀਵਰਸਿਟੀ ਦੀ ਸਥਾਪਨਾ।
  • 1880 – ਜਾਨ ਸਟੀਵੇਂਸ ਆਫ ਵਿਸਕ ਨੇ ਆਟਾ ਚੱਕੀ ਦਾ ਪੇਟੈਂਟ ਕਰਾਇਆ।
  • 1889 – ਹੱਜ਼ਰਤ ਮਿਰਜ਼ਾ ਗੁਲਾਮ ਅਹਿਮਦ ਨੇ ਅਹਿਮਦੀਆ ਮੁਸਲਿਮ ਭਾਈਚਾਰੇ ਦੀ ਸਥਾਪਨਾ ਕੀਤੀ।
  • 1902ਇਟਲੀ ਸਰਕਾਰ ਨੇ ਨੌਕਰੀ _ਤੇ ਲਾਉਣ ਵਾਸਤੇ ਮੁੰਡਿਆਂ ਦੀ ਘੱਟੋ-ਘੱਟ ਉਮਰ 9 ਸਾਲ ਤੋਂ 12 ਸਾਲ ਅਤੇ ਕੁੜੀਆਂ ਦੀ 11 ਸਾਲ ਤੋਂ 15 ਸਾਲ ਵਧਾ ਦਿਤੀ।
  • 1903– ਹਵਾਈ ਜਹਾਜ਼ ਦੀ ਕਾਢ ਕੱਢਣ ਵਾਲੇ ਰਾਇਟ ਭਰਾਵਾਂ ਨੇ ਹਵਾਈ ਜਹਾਜ਼ ਨੂੰ ਆਪਣੇ ਨਾਂ ਉੱਤੇ ਪੇਟੈਂਟ ਕਰਵਾਇਆ।
  • 1922ਵਾਸ਼ਿੰਗਟਨ ਵਿੱਚ ਪਹਿਲਾ ਹਵਾਈ ਜਹਾਜ਼ ਉਤਰਿਆ।
  • 1925ਅਮਰੀਕਾ ਦੇ ਸੂਬੇ ਟੈਨੇਸੀ ਨੇ ਕਾਨੂੰਨ ਪਾਸ ਕੀਤਾ ਕਿ ਬਾਈਬਲ ਵਿੱਚ ਇਨਸਾਨ ਦੀ ਰਚਨਾ ਬਾਰੇ (ਆਦਮ ਤੇ ਹਵਾ ਦੀ ਕਹਾਣੀ) ਦੇ ਉਲਟ ਪੜ੍ਹਾਉਣਾ ਜੁਰਮ ਮੰਨਿਆ ਜਾਵੇਗਾ।
  • 1940– --ਮੁਸਲਿਮ ਲੀਗ ਨੇ ਆਪਣੇ ਲਾਹੌਰ ਇਜਲਾਸ ਵਿੱਚ ਪਾਕਿਸਤਾਨ ਦਾ ਪਤਾ ਪਾਸ ਕੀਤਾ।
  • 1942ਕ੍ਰਿਪਸ ਮਿਸ਼ਨ, ਸਰ ਸਟੈਫ਼ੋਰਡ ਕ੍ਰਿਪਸ ਦੀ ਅਗਵਾਈ ਹੇਠ ਤਿੰਨ ਬਰਤਾਨਵੀ ਵਜ਼ੀਰਾਂ ਦਾ ਇੱਕ ਸਰਕਾਰੀ ਨੁਮਾਇੰਦਾ ਕਮਿਸ਼ਨਦਿੱਲੀ ਪੁੱਜਾ।
  • 1942 – ਜਾਪਾਨੀ ਫੌਜ ਨੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ 'ਤੇ ਕਬਜ਼ਾ ਕੀਤਾ।
  • 1956ਪਾਕਿਸਤਾਨ ਨੇ ਆਪਣੇ-ਆਪ ਨੂੰ 'ਇਸਲਾਮਿਕ ਰੀਪਬਲਿਕ ਆਫ਼ ਪਾਕਿਸਤਾਨ' ਐਲਾਨਿਆ।
  • 1957ਰੋਮ ਦੀ ਸੁਲਾਹ*1998– ਫ਼ਿਲਮ 'ਟਾਇਟੈਨਿਕ' ਨੇ 10 ਅਕੈਡਮੀ ਐਵਾਰਡ ਹਾਸਲ ਕੀਤੇ।
  • 1986 – ਕੇਂਦਰੀ ਰਿਜ਼ਰਵ ਪੁਲਸ ਬਲ ਦੀ ਪਹਿਲੀ ਮਹਿਲਾ ਕੰਪਨੀ ਦਾ ਗਠਨ।
  • 2001 – ਪੁਰਾਣੇ ਪੈ ਚੁੱਕੇ ਰੂਸ ਦੇ ਮੀਰ ਪੁਲਾੜ ਕੇਂਦਰ ਨੂੰ ਨਸ਼ਟ ਕੀਤਾ ਗਿਆ।

ਛੁੱਟੀਆਂ

ਜਨਮ

  • 1910 – ਸੁਤੰਤਰਤਾ ਸੈਨਾਨੀ ਅਤੇ ਰਾਜਨੇਤਾ ਰਾਮਮਨੋਹਰ ਲੋਹੀਆ ਦਾ ਜਨਮ ਹੋਇਆ।
  • 1995- ਵिਰੰਦਰ िਸੰਘ ਦਾਦ (ਸੀਨੀਅਰ ਪ੍ਧਾਨ ਖਾਲਸਾ ਕਾਲਜ ਲੁिਧਆਣਾ ੨੦੧੬ -੨੦੧੮) ਦਾ ਜਨਮ ਹੋਇਆ |

ਮੌਤ

Tags:

23 ਮਾਰਚ ਵਾਕਿਆ23 ਮਾਰਚ ਛੁੱਟੀਆਂ23 ਮਾਰਚ ਜਨਮ23 ਮਾਰਚ ਮੌਤ23 ਮਾਰਚਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਚੌਥੀ ਕੂਟ (ਕਹਾਣੀ ਸੰਗ੍ਰਹਿ)ਭਗਵਾਨ ਮਹਾਵੀਰਤਜੱਮੁਲ ਕਲੀਮ23 ਅਪ੍ਰੈਲਆਮਦਨ ਕਰਭਾਰਤ ਦਾ ਪ੍ਰਧਾਨ ਮੰਤਰੀਯੂਟਿਊਬਸੂਰਆਦਿ ਗ੍ਰੰਥਭਾਰਤੀ ਪੁਲਿਸ ਸੇਵਾਵਾਂਭਗਵਦ ਗੀਤਾਸਿੱਖਿਆਦਰਿਆਡੇਰਾ ਬਾਬਾ ਨਾਨਕਨਾਟਕ (ਥੀਏਟਰ)ਭਾਸ਼ਾ ਵਿਗਿਆਨਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਗੁਰਮੁਖੀ ਲਿਪੀਸਿੱਖ ਸਾਮਰਾਜਜੈਤੋ ਦਾ ਮੋਰਚਾਪੰਚਾਇਤੀ ਰਾਜਹਰੀ ਖਾਦਬਾਬਰਪੰਜਾਬੀ ਸੂਬਾ ਅੰਦੋਲਨਦਲੀਪ ਸਿੰਘਵੱਡਾ ਘੱਲੂਘਾਰਾਸੰਪੂਰਨ ਸੰਖਿਆਛੰਦਰਾਗ ਸੋਰਠਿਰੇਖਾ ਚਿੱਤਰਪ੍ਰਹਿਲਾਦਹਿੰਦਸਾਪੰਜਾਬੀ ਇਕਾਂਗੀ ਦਾ ਇਤਿਹਾਸਅੱਕਨਿਬੰਧਇਨਕਲਾਬਸਰਪੰਚਮਾਂ ਬੋਲੀਵਹਿਮ ਭਰਮਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਗੁਰੂ ਹਰਿਗੋਬਿੰਦਫ਼ਾਰਸੀ ਭਾਸ਼ਾਅਲੰਕਾਰ (ਸਾਹਿਤ)ਲੋਕ ਸਭਾਸਚਿਨ ਤੇਂਦੁਲਕਰਆਧੁਨਿਕ ਪੰਜਾਬੀ ਵਾਰਤਕਪੰਜਨਦ ਦਰਿਆਗੰਨਾਬਾਬਾ ਦੀਪ ਸਿੰਘਇਕਾਂਗੀਬੱਬੂ ਮਾਨਪਟਿਆਲਾਪੰਜਾਬੀ ਕਹਾਣੀਫ਼ਰੀਦਕੋਟ (ਲੋਕ ਸਭਾ ਹਲਕਾ)ਹਾਸ਼ਮ ਸ਼ਾਹਮੌੜਾਂਫਾਸ਼ੀਵਾਦਨਾਥ ਜੋਗੀਆਂ ਦਾ ਸਾਹਿਤਇੰਦਰਾ ਗਾਂਧੀਵੈਦਿਕ ਕਾਲਅੰਤਰਰਾਸ਼ਟਰੀ ਮਜ਼ਦੂਰ ਦਿਵਸਅਜੀਤ ਕੌਰਪੰਜਾਬੀ ਟੀਵੀ ਚੈਨਲਮਾਰਕਸਵਾਦੀ ਸਾਹਿਤ ਆਲੋਚਨਾਗੁਰਮਤਿ ਕਾਵਿ ਧਾਰਾਪੰਜਾਬੀ ਖੋਜ ਦਾ ਇਤਿਹਾਸਮਹਾਤਮਭਗਤੀ ਲਹਿਰਸਿੱਖ ਗੁਰੂਤਾਜ ਮਹਿਲ2022 ਪੰਜਾਬ ਵਿਧਾਨ ਸਭਾ ਚੋਣਾਂਨਿੱਜਵਾਚਕ ਪੜਨਾਂਵਮਾਰਕਸਵਾਦ ਅਤੇ ਸਾਹਿਤ ਆਲੋਚਨਾਅਨੰਦ ਕਾਰਜਆਧੁਨਿਕਤਾਜੱਟਸਾਕਾ ਨੀਲਾ ਤਾਰਾ🡆 More