22 ਮਾਰਚ

22 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 81ਵਾਂ (ਲੀਪ ਸਾਲ ਵਿੱਚ 82ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 284 ਦਿਨ ਬਾਕੀ ਹਨ।

<< ਮਾਰਚ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2
3 4 5 6 7 8 9
10 11 12 13 14 15 16
17 18 19 20 21 22 23
24 25 26 27 28 29 30
31  
2024

ਵਾਕਿਆ

  • ਵਿਸ਼ਵ ਜਲ ਦਿਵਸ
  • 1457 – ਗੁਥਨਬਰਗ ਬਾਈਬਲ ਪ੍ਰਿੰਟਿੰਗ ਪ੍ਰੈੱਸ 'ਚ ਛਪਣ ਵਾਲੀ ਦੁਨੀਆ ਦੀ ਪਹਿਲੀ ਕਿਤਾਬ ਬਣੀ।
  • 1664ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਗੁਰੂ ਹਰਿ ਕ੍ਰਿਸ਼ਨ ਸਾਹਿਬ, ਦਿੱਲੀ ਵਿਖੇ ਜੈ ਸਿੰਘ ਮਿਰਜ਼ਾ ਦੇ ਬੰਗਲੇ (ਹੁਣ ਗੁਰਦਵਾਰਾ ਬੰਗਲਾ ਸਾਹਿਬ) ਉੱਤੇ ਮਿਲੇ।
  • 1739ਨਾਦਰ ਸ਼ਾਹ ਦੇ ਹਮਲੇ ਦੌਰਾਨ ਦਿੱਲੀ 'ਚ ਲਗਾਤਾਰ 58 ਦਿਨਾਂ ਤੱਕ ਲੁੱਟਖੋਹ ਅਤੇ ਹਿੰਸਾ ਦਾ ਦੌਰ ਜਾਰੀ ਰਿਹਾ।
  • 1765ਬ੍ਰਿਟੇਨ ਦੀ ਸੰਸਦ ਨੇ ਸਟਾਂਪ ਐਕਟ ਪਾਸ ਕੀਤਾ ਜਿਸ ਨਾਲ ਸਰਕਾਰ ਬ੍ਰਿਟਿਸ਼ ਉਪਨਿਵੇਸ਼ਾਂ ਤੋਂ ਸਿੱਧੇ ਟੈਕਸ ਵਸੂਲੀ ਕਰਨ ਲੱਗੀ।
  • 1794ਅਮਰੀਕਾ ਨੇ ਆਪਣੇ ਜਹਾਜ਼ਾਂ ਵਲੋਂ ਗ਼ੁਲਾਮਾਂ ਦੀ ਖ਼ਰੀਦੋ-ਫ਼ਰੋਖ਼ਤ ਉੱਤੇ ਪਾਬੰਦੀ ਲਾਈ।
  • 1882ਅਮਰੀਕਾ ਨੇ ਇੱਕ ਤੋਂ ਵੱਧ ਵਿਆਹ ਕਰਨ ਨੂੰ ਗ਼ੈਰ-ਕਾਨੂੰਨੀ ਕਰਾਰ ਦਿਤਾ।
  • 1888 – ਇੰਗਲਿਸ਼ ਫੁੱਟਬਾਲ ਲੀਗ ਦੀ ਸਥਾਪਨਾ।
  • 1902ਬਰਤਾਨੀਆ ਅਤੇ ਪਰਸ਼ੀਆ (ਹੁਣ ਈਰਾਨ) ਵਿੱਚ ਬ੍ਰਿਟਿਸ਼ ਇੰਡੀਆ ਅਤੇ ਯੂਰਪ ਨੂੰ ਟੈਲੀਗ੍ਰਾਫ਼ ਰਾਹੀਂ ਜੋੜਨ ਦਾ ਮੁਆਹਿਦਾ ਹੋਇਆ।
  • 1903 – ਸੋਕੇ ਕਾਰਨ ਨਿਆਗਰਾ ਝਰਨਾ (ਅਮਰੀਕਾ ਤੇ ਕਨੇਡਾ) 'ਚ ਪਾਣੀ ਦਾ ਵਹਾਅ ਬੰਦ ਹੋ ਗਿਆ।
  • 1904 – ਦੁਨੀਆ ਭਰ ਦੇ ਅਖ਼ਬਾਰਾਂ ਵਿੱਚ ਰੰਗੀਨ ਤਸਵੀਰ ਪਹਿਲੀ ਵਾਰ 'ਲੰਡਨ ਡੇਲੀ ਐਂਡ ਮਿਰਰ' ਨਿਊਜ਼ਪੇਪਰ ਵਿੱਚ ਛਪੀ।
  • 1905ਬਰਤਾਨੀਆ ਨੇ ਕਾਨੂੰਨ ਪਾਸ ਕੀਤਾ ਕਿ ਖਾਣਾਂ ਵਿੱਚ ਕੰਮ ਕਰਨ ਵਾਲੇ ਬੱਚਿਆਂ ਤੋਂ 8 ਘੰਟੇ ਤੋਂ ਵੱਧ ਕੰਮ ਨਹੀਂ ਲਿਆ ਜਾ ਸਕਦਾ।
  • 1912 – ਭਾਰਤ ਦੇ ਪ੍ਰਾਂਤ ਪੱਛਮੀ ਬੰਗਾਲ 'ਚ ਬਿਹਾਰ ਪ੍ਰਾਂਤ ਬਣਾਇਆ ਗਿਆ।
  • 1914 – ਦੁਨੀਆ ਦੀ ਪਹਿਲੀ ਏਅਰਲਾਈਨਜ਼, ਸੈਂਟ ਪੀਟਰਬਰਗ ਤਾਂਪਾ ਏਅਰਬੋਟ ਲਾਈਨ ਦੀ ਸ਼ੁਰੂਆਤ।
  • 1919 – ਦੁਨੀਆ ਦੀ ਪਹਿਲੀ ਰੈਗੂਲਰ ਹਵਾਈ ਸੇਵਾ ਪੈਰਿਸ ਤੇ ਬਰੱਸਲਜ਼ 'ਚ ਹਫ਼ਤਾਵਾਰੀ ਤੌਰ ਉੱਤੇ ਸ਼ੁਰੂ ਹੋਈ।
  • 1923 – ਬੱਬਰ ਅਕਾਲੀਆਂ ਨੇ 179 ਝੋਲੀ ਚੁੱਕਾਂ ਦੀ ਸੂਚੀ ਤਿਆਰ ਕੀਤੀ ਜਿਹਨਾਂ ਨੂੰ ਸੋਧਿਆ ਜਾਣਾ ਸੀ।
  • 1924ਜੈਤੋ ਦਾ ਮੋਰਚਾ ਵਾਸਤੇ ਤੀਜਾ ਸ਼ਹੀਦੀ ਜੱਥਾ ਅਕਾਲ ਤਖ਼ਤ ਸਾਹਿਬ ਤੋਂ ਚਲਿਆ।
  • 1935ਪਰਸ਼ੀਆ ਮੁਲਕ ਦਾ ਨਾਂ ਬਦਲ ਕੇ ਈਰਾਨ ਰਖ ਦਿਤਾ ਗਿਆ।
  • 1942ਕ੍ਰਿਪਸ ਮਿਸ਼ਨ ਕਰਾਚੀ ਪਹੁਚਿਆ।
  • 1945ਅਰਬ ਲੀਗ ਦੱਖਣ-ਪੱਛਮੀ ਏਸ਼ੀਆ ਦੇ ਅਰਬ ਮੁਲਕਾਂ ਦੀ ਖੇਤਰੀ ਜਥੇਬੰਦੀ ਹੋਂਦ ਵਿੱਚ ਆਈ।
  • 1945ਮਿਸਰ ਦੀ ਰਾਜਧਾਨੀ ਕਾਹਿਰਾ 'ਚ ਅਰਬ ਲੀਗ ਦੀ ਸਥਾਪਨਾ।
  • 1946ਬ੍ਰਿਟੇਨ ਨੇ ਜਾਰਡਨ ਦੀ ਆਜ਼ਾਦੀ ਸੰਬੰਧੀ ਸੰਧੀ 'ਤੇ ਦਸਤਖ਼ਤ ਕੀਤੇ।
  • 1957ਗ੍ਰੈਗੋਰੀਅਨ ਕਲੰਡਰ ਨਾਲ ਭਾਰਤ ਨੇ ਸ਼ੱਕ ਸੰਵਤ ਕੈਲੰਡਰ ਨੂੰ ਵੀ ਅਪਣਾਇਆ।
  • 1977ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਤਿਆਗ ਪੱਤਰ ਦਿੱਤਾ।
  • 1982 – ਸਪੇਸ ਸ਼ਟਲ 'ਕੋਲੰਬੀਆ' ਪੁਲਾੜ ਵਿੱਚ ਭੇਜਿਆ ਗਿਆ।
  • 1997 – ਹੇਲ ਬਾੱਪ ਪੂਛਲ ਤਾਰਾ ਧਰਤੀ ਦੇ ਨੇੜੇ ਆਇਆ।
  • 2000 – ਕੋਰੂ ਤੋਂ ਭਾਰਤੀ ਉਪਗ੍ਰਹਿ ਇੰਸੇਟ-3ਬੀ ਦੀ ਪਰਖ।

ਜਨਮ

ਜਨਮ

22 ਮਾਰਚ 

ਦਿਹਾਂਤ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਜੰਗਜਿਹਾਦਸਾਕਾ ਗੁਰਦੁਆਰਾ ਪਾਉਂਟਾ ਸਾਹਿਬਲਾਲ ਕਿਲ੍ਹਾਸਰੀਰਕ ਕਸਰਤਪ੍ਰੀਤਮ ਸਿੰਘ ਸਫ਼ੀਰਸਾਹਿਤ ਅਤੇ ਮਨੋਵਿਗਿਆਨਸ਼ਿਵਰਾਮ ਰਾਜਗੁਰੂਮਿਲਖਾ ਸਿੰਘਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖ2024 ਭਾਰਤ ਦੀਆਂ ਆਮ ਚੋਣਾਂਕ੍ਰਿਸ਼ਨਪੰਜਾਬੀ ਟੀਵੀ ਚੈਨਲਜੀਵਨੀਗੁਰੂ ਗਰੰਥ ਸਾਹਿਬ ਦੇ ਲੇਖਕਸਵਰਕ੍ਰਿਕਟਨਾਗਰਿਕਤਾਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਨਿਸ਼ਾਨ ਸਾਹਿਬਬਾਬਾ ਜੈ ਸਿੰਘ ਖਲਕੱਟਬਹੁਜਨ ਸਮਾਜ ਪਾਰਟੀਨਰਿੰਦਰ ਮੋਦੀਰਸ (ਕਾਵਿ ਸ਼ਾਸਤਰ)ਲੋਕ ਕਾਵਿਸੰਯੁਕਤ ਰਾਸ਼ਟਰਮਮਿਤਾ ਬੈਜੂ23 ਅਪ੍ਰੈਲਸੁੱਕੇ ਮੇਵੇਭਾਰਤ ਦਾ ਆਜ਼ਾਦੀ ਸੰਗਰਾਮਭਾਈ ਗੁਰਦਾਸ ਦੀਆਂ ਵਾਰਾਂਵਕ੍ਰੋਕਤੀ ਸੰਪਰਦਾਇਪੰਜਾਬ ਦੀਆਂ ਵਿਰਾਸਤੀ ਖੇਡਾਂਬਾਬਾ ਫ਼ਰੀਦਗੁਰਦਾਸਪੁਰ ਜ਼ਿਲ੍ਹਾਭਾਈ ਤਾਰੂ ਸਿੰਘਟਕਸਾਲੀ ਭਾਸ਼ਾਤਮਾਕੂਸੁਖਜੀਤ (ਕਹਾਣੀਕਾਰ)ਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਉਲਕਾ ਪਿੰਡਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਮੂਲ ਮੰਤਰਰਹਿਰਾਸਮਨੁੱਖਜਲ੍ਹਿਆਂਵਾਲਾ ਬਾਗ ਹੱਤਿਆਕਾਂਡਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਲੋਕ-ਨਾਚ ਅਤੇ ਬੋਲੀਆਂਲੰਗਰ (ਸਿੱਖ ਧਰਮ)ਗੁਰੂ ਰਾਮਦਾਸਨੀਲਕਮਲ ਪੁਰੀਯੂਨਾਈਟਡ ਕਿੰਗਡਮਗੌਤਮ ਬੁੱਧਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਵਿਕੀਮੀਡੀਆ ਸੰਸਥਾਗਿੱਧਾਪੁਰਖਵਾਚਕ ਪੜਨਾਂਵਤਖ਼ਤ ਸ੍ਰੀ ਹਜ਼ੂਰ ਸਾਹਿਬਛੱਲਾਨਾਵਲਜੈਤੋ ਦਾ ਮੋਰਚਾਮੌਲਿਕ ਅਧਿਕਾਰਮਾਂਪੰਜਾਬ ਲੋਕ ਸਭਾ ਚੋਣਾਂ 2024ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਏ. ਆਈ. ਆਰਟੀਫੀਸ਼ਲ ਇੰਟੈਲੀਜੈਂਸਪੰਜਾਬੀ ਕਹਾਣੀਵਿਸ਼ਵ ਸਿਹਤ ਦਿਵਸਤੂੰ ਮੱਘਦਾ ਰਹੀਂ ਵੇ ਸੂਰਜਾਵਰ ਘਰਜਨੇਊ ਰੋਗਸਫ਼ਰਨਾਮਾਕਮੰਡਲਤਖ਼ਤ ਸ੍ਰੀ ਦਮਦਮਾ ਸਾਹਿਬ🡆 More