23 ਮਾਰਚ

23 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 82ਵਾਂ (ਲੀਪ ਸਾਲ ਵਿੱਚ 83ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 283 ਦਿਨ ਬਾਕੀ ਹਨ।

<< ਮਾਰਚ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2
3 4 5 6 7 8 9
10 11 12 13 14 15 16
17 18 19 20 21 22 23
24 25 26 27 28 29 30
31  
2024

ਵਾਕਿਆ

  • 1351 – ਫ਼ਿਰੋਜ ਸ਼ਾਹ ਤੁਗਲਕ ਤੀਜਾ ਦਿੱਲੀ ਦਾ ਸੁਲਤਾਨ ਬਣਿਆ।
  • 1808ਨੈਪੋਲੀਅਨ ਦੇ ਭਰਾ ਜੋਜ਼ਫ਼ ਨੇ ਸਪੇਨ ਦੇ ਤਖ਼ਤ ਉੱਤੇ ਕਬਜ਼ਾ ਕਰ ਲਿਆ।
  • 1839ਓਕੇ (O.K.) ਨੂੰ ਪਹਿਲੀ ਵਾਰ ਬੋਸਟਨ (ਅਮਰੀਕਾ) ਦੀ ਅਖ਼ਬਾਰ ਮਾਰਨਿੰਗ ਪੋਸਟ ਨੇ ਅੱਜ ਦੇ ਦਿਨ ਵਰਤਿਆ ਸੀ।
  • 1868 – ਕੈਲਫੋਰਨੀਆ ਯੂਨੀਵਰਸਿਟੀ ਦੀ ਸਥਾਪਨਾ।
  • 1880 – ਜਾਨ ਸਟੀਵੇਂਸ ਆਫ ਵਿਸਕ ਨੇ ਆਟਾ ਚੱਕੀ ਦਾ ਪੇਟੈਂਟ ਕਰਾਇਆ।
  • 1889 – ਹੱਜ਼ਰਤ ਮਿਰਜ਼ਾ ਗੁਲਾਮ ਅਹਿਮਦ ਨੇ ਅਹਿਮਦੀਆ ਮੁਸਲਿਮ ਭਾਈਚਾਰੇ ਦੀ ਸਥਾਪਨਾ ਕੀਤੀ।
  • 1902ਇਟਲੀ ਸਰਕਾਰ ਨੇ ਨੌਕਰੀ _ਤੇ ਲਾਉਣ ਵਾਸਤੇ ਮੁੰਡਿਆਂ ਦੀ ਘੱਟੋ-ਘੱਟ ਉਮਰ 9 ਸਾਲ ਤੋਂ 12 ਸਾਲ ਅਤੇ ਕੁੜੀਆਂ ਦੀ 11 ਸਾਲ ਤੋਂ 15 ਸਾਲ ਵਧਾ ਦਿਤੀ।
  • 1903– ਹਵਾਈ ਜਹਾਜ਼ ਦੀ ਕਾਢ ਕੱਢਣ ਵਾਲੇ ਰਾਇਟ ਭਰਾਵਾਂ ਨੇ ਹਵਾਈ ਜਹਾਜ਼ ਨੂੰ ਆਪਣੇ ਨਾਂ ਉੱਤੇ ਪੇਟੈਂਟ ਕਰਵਾਇਆ।
  • 1922ਵਾਸ਼ਿੰਗਟਨ ਵਿੱਚ ਪਹਿਲਾ ਹਵਾਈ ਜਹਾਜ਼ ਉਤਰਿਆ।
  • 1925ਅਮਰੀਕਾ ਦੇ ਸੂਬੇ ਟੈਨੇਸੀ ਨੇ ਕਾਨੂੰਨ ਪਾਸ ਕੀਤਾ ਕਿ ਬਾਈਬਲ ਵਿੱਚ ਇਨਸਾਨ ਦੀ ਰਚਨਾ ਬਾਰੇ (ਆਦਮ ਤੇ ਹਵਾ ਦੀ ਕਹਾਣੀ) ਦੇ ਉਲਟ ਪੜ੍ਹਾਉਣਾ ਜੁਰਮ ਮੰਨਿਆ ਜਾਵੇਗਾ।
  • 1940– --ਮੁਸਲਿਮ ਲੀਗ ਨੇ ਆਪਣੇ ਲਾਹੌਰ ਇਜਲਾਸ ਵਿੱਚ ਪਾਕਿਸਤਾਨ ਦਾ ਪਤਾ ਪਾਸ ਕੀਤਾ।
  • 1942ਕ੍ਰਿਪਸ ਮਿਸ਼ਨ, ਸਰ ਸਟੈਫ਼ੋਰਡ ਕ੍ਰਿਪਸ ਦੀ ਅਗਵਾਈ ਹੇਠ ਤਿੰਨ ਬਰਤਾਨਵੀ ਵਜ਼ੀਰਾਂ ਦਾ ਇੱਕ ਸਰਕਾਰੀ ਨੁਮਾਇੰਦਾ ਕਮਿਸ਼ਨਦਿੱਲੀ ਪੁੱਜਾ।
  • 1942 – ਜਾਪਾਨੀ ਫੌਜ ਨੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ 'ਤੇ ਕਬਜ਼ਾ ਕੀਤਾ।
  • 1956ਪਾਕਿਸਤਾਨ ਨੇ ਆਪਣੇ-ਆਪ ਨੂੰ 'ਇਸਲਾਮਿਕ ਰੀਪਬਲਿਕ ਆਫ਼ ਪਾਕਿਸਤਾਨ' ਐਲਾਨਿਆ।
  • 1957ਰੋਮ ਦੀ ਸੁਲਾਹ*1998– ਫ਼ਿਲਮ 'ਟਾਇਟੈਨਿਕ' ਨੇ 10 ਅਕੈਡਮੀ ਐਵਾਰਡ ਹਾਸਲ ਕੀਤੇ।
  • 1986 – ਕੇਂਦਰੀ ਰਿਜ਼ਰਵ ਪੁਲਸ ਬਲ ਦੀ ਪਹਿਲੀ ਮਹਿਲਾ ਕੰਪਨੀ ਦਾ ਗਠਨ।
  • 2001 – ਪੁਰਾਣੇ ਪੈ ਚੁੱਕੇ ਰੂਸ ਦੇ ਮੀਰ ਪੁਲਾੜ ਕੇਂਦਰ ਨੂੰ ਨਸ਼ਟ ਕੀਤਾ ਗਿਆ।

ਛੁੱਟੀਆਂ

ਜਨਮ

  • 1910 – ਸੁਤੰਤਰਤਾ ਸੈਨਾਨੀ ਅਤੇ ਰਾਜਨੇਤਾ ਰਾਮਮਨੋਹਰ ਲੋਹੀਆ ਦਾ ਜਨਮ ਹੋਇਆ।
  • 1995- ਵिਰੰਦਰ िਸੰਘ ਦਾਦ (ਸੀਨੀਅਰ ਪ੍ਧਾਨ ਖਾਲਸਾ ਕਾਲਜ ਲੁिਧਆਣਾ ੨੦੧੬ -੨੦੧੮) ਦਾ ਜਨਮ ਹੋਇਆ |

ਮੌਤ

Tags:

23 ਮਾਰਚ ਵਾਕਿਆ23 ਮਾਰਚ ਛੁੱਟੀਆਂ23 ਮਾਰਚ ਜਨਮ23 ਮਾਰਚ ਮੌਤ23 ਮਾਰਚਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਵਰ ਘਰਘੋੜਾਪੰਜਾਬ ਦੀਆਂ ਵਿਰਾਸਤੀ ਖੇਡਾਂਹਰੀ ਖਾਦਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਮਾਤਾ ਸੁੰਦਰੀਗੁਰਦੁਆਰਿਆਂ ਦੀ ਸੂਚੀਗੁਰਮੁਖੀ ਲਿਪੀਫਗਵਾੜਾਗੰਨਾਸੋਹਿੰਦਰ ਸਿੰਘ ਵਣਜਾਰਾ ਬੇਦੀਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਜਪੁਜੀ ਸਾਹਿਬਨੀਲਕਮਲ ਪੁਰੀਮਾਰੀ ਐਂਤੂਆਨੈਤ24 ਅਪ੍ਰੈਲਭਾਰਤੀ ਫੌਜਸੂਰਆਨੰਦਪੁਰ ਸਾਹਿਬਪੰਜਾਬੀ ਵਾਰ ਕਾਵਿ ਦਾ ਇਤਿਹਾਸਨਨਕਾਣਾ ਸਾਹਿਬਨਿਬੰਧਰਾਧਾ ਸੁਆਮੀ ਸਤਿਸੰਗ ਬਿਆਸਮਨੀਕਰਣ ਸਾਹਿਬਸਿੱਖ ਧਰਮਗ੍ਰੰਥਛੋਲੇਰੇਖਾ ਚਿੱਤਰਉਪਵਾਕਸਮਾਜਵਾਦਸਰੀਰ ਦੀਆਂ ਇੰਦਰੀਆਂਭਾਰਤ ਦਾ ਰਾਸ਼ਟਰਪਤੀਡਾ. ਹਰਸ਼ਿੰਦਰ ਕੌਰਯਾਹੂ! ਮੇਲ25 ਅਪ੍ਰੈਲਆਮਦਨ ਕਰਮਨੋਵਿਗਿਆਨਸੂਰਜਮਿਲਖਾ ਸਿੰਘਮੁਹਾਰਨੀਮੋਰਚਾ ਜੈਤੋ ਗੁਰਦਵਾਰਾ ਗੰਗਸਰਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਨਿਊਜ਼ੀਲੈਂਡਯੂਨਾਈਟਡ ਕਿੰਗਡਮਕਿਰਨ ਬੇਦੀਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਤੂੰ ਮੱਘਦਾ ਰਹੀਂ ਵੇ ਸੂਰਜਾਬ੍ਰਹਮਾਦੇਬੀ ਮਖਸੂਸਪੁਰੀ23 ਅਪ੍ਰੈਲਗੁਰਦੁਆਰਾ ਅੜੀਸਰ ਸਾਹਿਬਮੁਹੰਮਦ ਗ਼ੌਰੀਤਖ਼ਤ ਸ੍ਰੀ ਪਟਨਾ ਸਾਹਿਬਮੋਬਾਈਲ ਫ਼ੋਨਪੰਜਾਬੀ ਲੋਕ ਕਲਾਵਾਂਸ਼ਿਵਰਾਮ ਰਾਜਗੁਰੂਮਹਾਤਮਾ ਗਾਂਧੀਭਾਰਤੀ ਰਾਸ਼ਟਰੀ ਕਾਂਗਰਸਸ਼ਾਹ ਹੁਸੈਨਸ਼ਬਦਕੋਸ਼ਪੋਪਮੁਗ਼ਲ ਸਲਤਨਤਵਿੱਤ ਮੰਤਰੀ (ਭਾਰਤ)ਗੂਗਲਵੱਡਾ ਘੱਲੂਘਾਰਾਪੰਜਾਬਪੂਰਨ ਭਗਤਯੂਨੀਕੋਡਗਰੀਨਲੈਂਡਹਿੰਦੁਸਤਾਨ ਟਾਈਮਸਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਜਲੰਧਰ (ਲੋਕ ਸਭਾ ਚੋਣ-ਹਲਕਾ)ਗੁਣਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਸਿਹਤਹਿਮਾਲਿਆਪੰਜਾਬ ਲੋਕ ਸਭਾ ਚੋਣਾਂ 2024🡆 More