ਟੈਨੇਸੀ

ਟੈਨੇਸੀ (/tɛnˈsiː/ ( ਸੁਣੋ)) (ਚਿਰੋਕੀ: ᏔᎾᏏ) ਸੰਯੁਕਤ ਰਾਜ ਦੇ ਦੱਖਣ-ਪੂਰਬੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ 36ਵਾਂ ਸਭ ਤੋਂ ਵੱਡਾ ਅਤੇ 17ਵਾਂ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਕੰਟੁਕੀ ਅਤੇ ਵਰਜਿਨੀਆ, ਪੂਰਬ ਵੱਲ ਉੱਤਰੀ ਕੈਰੋਲੀਨਾ, ਦੱਖਣ ਵੱਲ ਮਿੱਸੀਸਿੱਪੀ, ਅਲਾਬਾਮਾ ਅਤੇ ਜਾਰਜੀਆ ਨਾਲ਼ ਲੱਗਦੀਆਂ ਹਨ। ਇਸ ਦੇ ਜ਼ਿਆਦਾਤਰ ਪੂਰਬੀ ਹਿੱਸੇ ਵਿੱਚ ਐਪਲੇਸ਼ਨ ਪਹਾੜ ਹਨ ਅਤੇ ਪੱਛਮੀ ਸਰਹੱਦ ਉੱਤੇ ਮਿੱਸੀਸਿੱਪੀ ਦਰਿਆ ਵਗਦਾ ਹੈ। ਇਸ ਦੀ ਰਾਜਧਾਨੀ ਅਤੇ ਦੂਜਾ ਸਭ ਤੋਂ ਵੱਡਾ ਸ਼ਹਿਰ ਨੈਸ਼ਵਿਲ ਹੈ ਜਿਸਦੀ ਅਬਾਦੀ 609,644 ਹੈ। ਸਭ ਤੋਂ ਵੱਡਾ ਸ਼ਹਿਰ ਮੈਂਫਿਸ ਹੈ ਜਿਸਦੀ ਅਬਾਦੀ 652,050 ਹੈ।

ਟੈਨੇਸੀ ਦਾ ਰਾਜ
State of Tennessee
Flag of ਟੈਨੇਸੀ State seal of ਟੈਨੇਸੀ
Flag Seal
ਉੱਪ-ਨਾਂ: ਵਲੰਟੀਅਰ ਰਾਜ
ਮਾਟੋ: Agriculture and Commerce
ਖੇਤੀਬਾੜੀ ਅਤੇ ਵਣਜ
Map of the United States with ਟੈਨੇਸੀ highlighted
Map of the United States with ਟੈਨੇਸੀ highlighted
ਦਫ਼ਤਰੀ ਭਾਸ਼ਾਵਾਂ ਅੰਗਰੇਜ਼ੀ
ਵਸਨੀਕੀ ਨਾਂ ਟੈਨੇਸੀਆਈ
ਰਾਜਧਾਨੀ ਨੈਸ਼ਵਿਲ
ਸਭ ਤੋਂ ਵੱਡਾ ਸ਼ਹਿਰ ਮੈਂਫਿਸ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਨੈਸ਼ਵਿਲ ਮਹਾਂਨਗਰੀ ਇਲਾਕਾ
ਰਕਬਾ  ਸੰਯੁਕਤ ਰਾਜ ਵਿੱਚ 36ਵਾਂ ਦਰਜਾ
 - ਕੁੱਲ 42,143 sq mi
(109,247 ਕਿ.ਮੀ.)
 - ਚੁੜਾਈ 120 ਮੀਲ (195 ਕਿ.ਮੀ.)
 - ਲੰਬਾਈ 440 ਮੀਲ (710 ਕਿ.ਮੀ.)
 - % ਪਾਣੀ 2.2
 - ਵਿਥਕਾਰ 34° 59′ N to 36° 41′ N
 - ਲੰਬਕਾਰ 81° 39′ W to 90° 19′ W
ਅਬਾਦੀ  ਸੰਯੁਕਤ ਰਾਜ ਵਿੱਚ 17ਵਾਂ ਦਰਜਾ
 - ਕੁੱਲ 6,456,243 (2012 ਦਾ ਅੰਦਾਜ਼ਾ)
 - ਘਣਤਾ 153.9/sq mi  (60.0/km2)
ਸੰਯੁਕਤ ਰਾਜ ਵਿੱਚ 21ਵਾਂ ਦਰਜਾ
ਉਚਾਈ  
 - ਸਭ ਤੋਂ ਉੱਚੀ ਥਾਂ ਕਲਿੰਗਮੈਨਜ਼ ਗੁੰਬਦ
6,643 ft (2025 m)
 - ਔਸਤ 900 ft  (270 m)
 - ਸਭ ਤੋਂ ਨੀਵੀਂ ਥਾਂ ਮਿੱਸੀਸਿੱਪੀ ਸਰਹੱਦ ਉੱਤੇ ਮਿੱਸੀਸਿੱਪੀ ਦਰਿਆ
178 ft (54 m)
ਸੰਘ ਵਿੱਚ ਪ੍ਰਵੇਸ਼  1 ਜੂਨ 1796 (16ਵਾਂ)
ਰਾਜਪਾਲ ਬਿਲ ਹਸਲਮ (ਗ)
ਲੈਫਟੀਨੈਂਟ ਰਾਜਪਾਲ ਰੌਨ ਰੈਮਜ਼ੀ (ਗ)
ਵਿਧਾਨ ਸਭਾ ਸਧਾਰਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਲਮਾਰ ਐਲਗਜ਼ੈਂਡਰ (ਗ)
ਬੌਬ ਕੌਰਕਰ (ਗ)
ਸੰਯੁਕਤ ਰਾਜ ਸਦਨ ਵਫ਼ਦ 7 ਗਣਤੰਤਰੀ, 2 ਲੋਕਤੰਤਰੀ (list)
ਸਮਾਂ ਜੋਨਾਂ  
 - ਪੂਰਬੀ ਟੈਨੇਸੀ ਪੂਰਬੀ: UTC -5/-4
 - ਮੱਧ ਅਤੇ ਪੱਛਮ ਕੇਂਦਰੀ: UTC -6/-5
ਛੋਟੇ ਰੂਪ TN Tenn. US-TN
ਵੈੱਬਸਾਈਟ www.tennessee.gov

ਹਵਾਲੇ

Tags:

En-us-Tennessee.oggਅਲਾਬਾਮਾਉੱਤਰੀ ਕੈਰੋਲੀਨਾਕੰਟੁਕੀਜਾਰਜੀਆ (ਅਮਰੀਕੀ ਰਾਜ)ਤਸਵੀਰ:En-us-Tennessee.oggਮਿੱਸੀਸਿੱਪੀਮਿੱਸੀਸਿੱਪੀ ਦਰਿਆਮੈਂਫਿਸਵਰਜਿਨੀਆਸੰਯੁਕਤ ਰਾਜ

🔥 Trending searches on Wiki ਪੰਜਾਬੀ:

ਛੋਟਾ ਘੱਲੂਘਾਰਾਚਿਕਨ (ਕਢਾਈ)ਵਿਆਹ ਦੀਆਂ ਰਸਮਾਂਮੰਡਵੀਅਫ਼ੀਮਲੋਹੜੀਬਠਿੰਡਾਮੁਲਤਾਨ ਦੀ ਲੜਾਈਪੰਜਾਬੀ ਨਾਟਕ ਦਾ ਇਤਿਹਾਸ, ਡਾ. ਸਬਿੰਦਰਜੀਤ ਸਿੰਘ ਸਾਗਰਪੰਜਾਬੀ ਸਾਹਿਤਵਟਸਐਪਅਸਾਮਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਸਵੈ-ਜੀਵਨੀਜਸਵੰਤ ਸਿੰਘ ਨੇਕੀਪੰਜਾਬੀ ਤਿਓਹਾਰਅੰਤਰਰਾਸ਼ਟਰੀ ਮਜ਼ਦੂਰ ਦਿਵਸਨਿੱਜੀ ਕੰਪਿਊਟਰਚੜ੍ਹਦੀ ਕਲਾਛਾਛੀਫੌਂਟਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਮੂਲ ਮੰਤਰਵਰਿਆਮ ਸਿੰਘ ਸੰਧੂਸ਼ਰੀਂਹਪੰਜਾਬੀ ਇਕਾਂਗੀ ਦਾ ਇਤਿਹਾਸਪੋਲੀਓਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਪੰਜਾਬੀ ਵਿਕੀਪੀਡੀਆਸੰਗਰੂਰਛਪਾਰ ਦਾ ਮੇਲਾਲੋਕਰਾਜਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਗੁਰੂ ਤੇਗ ਬਹਾਦਰਬਲੇਅਰ ਪੀਚ ਦੀ ਮੌਤਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਕੋਟਾਭਾਈ ਤਾਰੂ ਸਿੰਘਮਸੰਦਚਰਨ ਦਾਸ ਸਿੱਧੂਜਰਗ ਦਾ ਮੇਲਾਜੈਵਿਕ ਖੇਤੀਫਾਸ਼ੀਵਾਦ15 ਨਵੰਬਰਸਿੱਖ ਧਰਮ ਵਿੱਚ ਔਰਤਾਂਨਾਂਵ ਵਾਕੰਸ਼ਸੂਬਾ ਸਿੰਘਮਹਾਰਾਸ਼ਟਰਰਸ (ਕਾਵਿ ਸ਼ਾਸਤਰ)ਵਾਯੂਮੰਡਲਗੂਗਲਰਾਮਪੁਰਾ ਫੂਲਬੇਰੁਜ਼ਗਾਰੀਜਨਤਕ ਛੁੱਟੀਬੁਢਲਾਡਾ ਵਿਧਾਨ ਸਭਾ ਹਲਕਾਸੰਪੂਰਨ ਸੰਖਿਆਜਰਮਨੀਅਲੰਕਾਰ (ਸਾਹਿਤ)ਊਧਮ ਸਿੰਘਮੰਜੀ (ਸਿੱਖ ਧਰਮ)ਮੜ੍ਹੀ ਦਾ ਦੀਵਾਅਨੀਮੀਆਉਪਭਾਸ਼ਾਕਿਰਿਆਗਿਆਨੀ ਦਿੱਤ ਸਿੰਘਗੁਰੂ ਹਰਿਰਾਇਸਿੱਧੂ ਮੂਸੇ ਵਾਲਾਭੂਗੋਲਉਰਦੂਚੰਡੀਗੜ੍ਹਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਨਿਤਨੇਮਲਾਲ ਕਿਲ੍ਹਾਇੰਟਰਸਟੈਲਰ (ਫ਼ਿਲਮ)ਸ਼ਖ਼ਸੀਅਤਰਸਾਇਣਕ ਤੱਤਾਂ ਦੀ ਸੂਚੀਸਮਾਜ ਸ਼ਾਸਤਰ🡆 More