ਐਂਡਰਿਊ ਜੌਹਨਸਨ

ਐਂਡਰਿਊ ਜੌਹਨਸਨ (29 ਦਸੰਬਰ 1808-31 ਜੁਲਾਈ, 1875)ਅਮਰੀਕਾ ਦਾ 17ਵਾਂ ਰਾਸ਼ਟਰਪਤੀ ਸੀ। ਆਪ ਦਾ ਜਨਮ 29 ਦਸੰਬਰ 1808 ਨੂੰ ਰੈਲੇ, ਉੱਤਰੀ ਕੈਰੋਲਿਨਾ ਵਿਖੇ ਹੋਇਆ। ਆਪ ਨੂੰ ਘਰ ਦੇ ਗੁਜ਼ਰ-ਬਸਰ ਵਿੱਚ ਯੋਗਦਾਨ ਪਾਉਣ ਯੋਗ ਕਰਨ ਲਈ ਉਸ ਨੂੰ ਦਰਜੀ ਕੋਲ ਕੰਮ ਸਿੱਖਿਆ।

ਐਂਡਰਿਊ ਜੌਹਨਸਨ
ਐਂਡਰਿਊ ਜੌਹਨਸਨ
17ਵਾਂ ਰਾਸ਼ਟਰਪਤੀ
ਦਫ਼ਤਰ ਵਿੱਚ
15 ਅਪਰੈਲ, 1865 – 4 ਮਾਰਚ, 1869
ਉਪ ਰਾਸ਼ਟਰਪਤੀਕੋਈ ਨਹੀਂ
ਤੋਂ ਪਹਿਲਾਂਅਬਰਾਹਮ ਲਿੰਕਨ
ਤੋਂ ਬਾਅਦਉਲੀਸੱਸ ਐਸ. ਗਰਾਂਟ
16ਵਾਂ ਉਪ ਰਾਸ਼ਟਰਪਤੀ
ਦਫ਼ਤਰ ਵਿੱਚ
4 ਮਾਰਚ, 1865 – 15 ਅਪਰੈਲ, 1865
ਰਾਸ਼ਟਰਪਤੀਅਬਰਾਹਮ ਲਿੰਕਨ
ਤੋਂ ਪਹਿਲਾਂਹਨੀਬਲ ਹਮਲਿਨ
ਤੋਂ ਬਾਅਦਸਚੁਈਲਰ ਕੋਲਫੈਕਸ
ਟੈਨੇਸੀ ਤੋਂ
ਸੰਯੁਕਤ ਰਾਜ ਸੈਨੇਟਰ
ਦਫ਼ਤਰ ਵਿੱਚ
4 ਮਾਰਚ, 1875 – 31 ਜੁਲਾਈ, 1875
ਤੋਂ ਪਹਿਲਾਂਵਿਲੀਅਮ ਗਣਾਵੇ ਬਰਾਉਨਲੋਅ
ਤੋਂ ਬਾਅਦਡੈਵਿਡ ਐਮ. ਕੀ
ਦਫ਼ਤਰ ਵਿੱਚ
8 ਅਕਤੂਬਰ, 1857 – 4 ਮਾਰਚ, 1862
ਤੋਂ ਪਹਿਲਾਂਜੇਮਜ਼ ਸੀ। ਜੋਨੇਸ
ਤੋਂ ਬਾਅਦਡੈਵਿਡ ਪੈਟਰਸਨ
ਟੈਨੇਸੀ ਦਾ ਗਵਰਨਰ
ਦਫ਼ਤਰ ਵਿੱਚ
12 ਮਾਰਚ, 1862 – 4 ਮਾਰਚ, 1865
ਦੁਆਰਾ ਨਿਯੁਕਤੀਅਬਰਾਹਮ ਲਿੰਕਨ
ਤੋਂ ਪਹਿਲਾਂਇਸਮ ਜੀ. ਹਰੀਸ
ਟੈਰੇਸੀ ਦਾ ਗਵਰਨਰ
ਤੋਂ ਬਾਅਦਵਿਲੀਅਮ ਗਣਾਵੇ ਬਰਾਉਨਲੋਅ
ਟੈਰੇਸੀ ਦਾ ਗਵਰਨਰ
ਟੈਨੇਸੀ ਦਾ 15ਵਾਂ ਗਵਰਨਰ
ਦਫ਼ਤਰ ਵਿੱਚ
17 ਅਕਤੂਬਰ, 1853 – 3 ਨਵੰਬਰ, 1857
ਤੋਂ ਪਹਿਲਾਂਵਿਲੀਅਮ ਬੀ. ਚੈਪਬਿਲ
ਤੋਂ ਬਾਅਦਇਸਮ ਜੀ. ਹਰਿਸ
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ
(ਟੈਨੇਸੀ ਦੇ ਪਹਿਲਾ ਜ਼ਿਲ੍ਹਾ ਟੈਨੇਸੀ ਜ਼ਿਲ੍ਹੇ ਤੋਂ)
ਦਫ਼ਤਰ ਵਿੱਚ
4 ਮਾਰਚ, 1843 – 3 ਮਾਰਚ, 1853
ਤੋਂ ਪਹਿਲਾਂਥੋਮਸ ਡਿਕਨਜ਼ ਅਰਨੋਲਡ
ਤੋਂ ਬਾਅਦਬਰੂਕਿਨ ਚੈੱਪਬਿਲ
ਨਿੱਜੀ ਜਾਣਕਾਰੀ
ਜਨਮ(1808-12-29)ਦਸੰਬਰ 29, 1808
ਰੈਲੇ, ਉੱਤਰੀ ਕੈਰੋਲਿਨਾ
ਮੌਤਜੁਲਾਈ 31, 1875(1875-07-31) (ਉਮਰ 66)
ਟੈਨੇਸੀ
ਕਬਰਿਸਤਾਨਐਂਡਰਿਊ ਜੌਹਨਸਨ ਕੌਮੀ ਸਮਾਰਗ
ਸਿਆਸੀ ਪਾਰਟੀਡੈਮੋਕ੍ਰੈਟਿਕ ਪਾਰਟੀ (1829–64; 1868–75)
ਕੌਮੀ ਯੂਨੀਅਨ ਪਾਰਟੀ (1864–68)
ਜੀਵਨ ਸਾਥੀ
ਇਲੀਜ਼ਾ ਮੈਕਾਰਲਡ ਜੌਹਨਸਨ
(ਵਿ. 1827)
ਬੱਚੇ5
ਪੇਸ਼ਾਦਰਜੀ
ਦਸਤਖ਼ਤCursive signature in ink
ਫੌਜੀ ਸੇਵਾ
ਵਫ਼ਾਦਾਰੀਐਂਡਰਿਊ ਜੌਹਨਸਨ ਸੰਯੁਕਤ ਰਾਜ ਅਮਰੀਕਾ
ਬ੍ਰਾਂਚ/ਸੇਵਾਐਂਡਰਿਊ ਜੌਹਨਸਨ ਸੰਯੁਕਤ ਰਾਜ ਫੌਜ
ਯੂਨੀਅਨ ਆਰਮੀ
ਸੇਵਾ ਦੇ ਸਾਲ1862–1865
ਰੈਂਕਐਂਡਰਿਊ ਜੌਹਨਸਨ ਬ੍ਰਗੇਡੀਅਰ
ਲੜਾਈਆਂ/ਜੰਗਾਂਅਮਰੀਕੀ ਗ੍ਰਹਿ ਯੁੱਧ

ਅਹੁਦੇ

ਆਪ ਨੇ 1862 ਵਿੱਚ ਟੈਨੇਸੀ ਦਾ ਫੌਜੀ ਗਵਰਨਰ, 1864 ਵਿੱਚ ਉਪ ਰਾਸ਼ਟਰਪਤੀ ਲਈ ਨਾਮਜ਼ਦਗੀ ਹੋਈ। ਆਪ ਨੇ ਰਾਸ਼ਟਰਪਤੀ ਦੇ ਅਹੁਦੇ 'ਤੇ ਪ੍ਰਾਚੀਨ ਨਮੂਨੇ ਦੇ ਡੈਮੋਕ੍ਰੇਟਿਕ ਪੱਖੀ ਰਾਜਾਂ ਦੇ ਅਧਿਕਾਰਾਂ ਦੀ ਹਮਾਇਤ ਕੀਤੀ। ਆਪ ਨੇ ਰਾਸ਼ਟਰਪਤੀ ਅਬਰਾਹਮ ਲਿੰਕਨ ਦੀ ਮੌਤ ਦੇ ਬਾਅਦ ਪੂਰਵ ਕੌਲਫੈਡਰੇਟ ਸਟੇਟਾਂ ਦੇ ਪੁਨਰ ਨਿਰਮਾਣ ਦਾ ਕੰਮ ਕੀਤਾ ਅਤੇ ਵਫਾਦਾਰੀ ਦੀ ਸਹੁੰ ਚੁੱਕਣ ਵਾਲੇ ਸਾਰੇ ਲੋਕਾਂ ਨੂੰ ਮੁਆਫ਼ ਕਰ ਦਿੱਤਾ। ਰੈਡੀਕਲਾਂ ਨੇ ਪੂਰਵ ਗੁਲਾਮਾਂ ਨਾਲ ਨਜਿੱਠਣ ਲਈ ਕਈ ਵਿਵਸਥਾਵਾਂ ਮਨਜ਼ੂਰ ਕੀਤੀਆਂ। ਜੌਹਨਸਨ ਨੇ ਇਸ ਨੂੰ ਵੀਟੋ ਕਰ ਦਿੱਤਾ। ਉਸ ਦੀ ਵੀਟੋ ਦੇ ਉਪਰ ਦੀ ਇਨ੍ਹਾਂ ਕਾਨੂੰਨਾਂ ਨੂੰ ਪਾਸ ਕਰਵਾਉਣ ਲਈ ਰੈਡੀਕਲਾਂ ਨੇ ਕਾਫੀ ਮੈਂਬਰਾਂ ਦੀ ਹਮਾਇਤ ਹਾਸਲ ਕਰ ਲਈ। ਇਹ ਪਹਿਲੀ ਵਾਰੀ ਸੀ ਜਦੋਂ ਕਿਸੇ ਮਹੱਤਵਰਪੂਰਨ ਬਿੱਲ ਬਾਰੇ ਕਾਂਗਰਸ ਨੇ ਰਾਸ਼ਟਰਪਤੀ ਦੇ ਉਪਰ ਦੀ ਹੋ ਕੇ ਕੰਮ ਕੀਤਾ ਸੀ। ਆਪ ਨੇ ਸਿਵਲ ਰਾਈਟਸ ਐਕਟ 1866 ਪਾਸ ਕੀਤਾ ਜਿਸ ਨੇ ਹਬਸ਼ੀਆਂ ਨੂੰ ਅਮਰੀਕਾ ਦੇ ਨਾਗਰਿਕ ਮੰਨ ਲਿਆ ਅਤੇ ਉਹਨਾਂ ਵਿਰੁੱਧ ਭੇਦ-ਭਾਵ ਵਰਤਣ ਦੀ ਮਨਾਹੀ ਕਰ ਦਿੱਤੀ। ਮਾਰਚ 1867 ਵਿੱਚ ਦੱਖਣੀ ਰਾਜਾਂ ਨੂੰ ਦੁਬਾਰਾ ਫੌਜੀ ਰਾਜ ਅਧੀਨ ਰੱਖਦੇ ਹੋਏ ਰੈਡੀਕਲਾਂ ਨੇ ਪੁਨਰ ਨਿਰਮਾਣ ਦੀ ਆਪਣੀ ਯੋਜਨਾ ਲਾਗੂ ਕਰ ਦਿੱਤੀ। ਆਪ ਵਿਰੁੱਧ 11 ਆਰਟੀਕਲਾਂ ਦਾ ਮਹਾਂਦੋਸ਼ ਵੋਟਾਂ ਰਾਹੀਂ ਪਾਸ ਕਰ ਦਿੱਤਾ। 1868 ਦੀ ਬਹਾਰ ਰੁੱਤੇ ਸੈਨੇਟ ਨੇ ਉਸ ਉੱਤੇ ਮੁਕੱਦਮਾ ਚਲਾਇਆ ਅਤੇ ਇੱਕ ਵੋਟ ਦੇ ਫਰਕ ਨਾਲ ਬਰੀ ਕਰ ਦਿੱਤਾ। ਟੈਨਿਸੀ ਨੇ 1875 ਵਿੱਚ ਜੌਹਨਸਨ ਨੂੰ ਸੈਨੇਟ ਲਈ ਚੁਣ ਲਿਆ ਅਤੇ ਕੁਝ ਮਹੀਨੇ ਬਾਅਦ 31 ਜੁਲਾਈ 1875 ਨੂੰ ਉਸ ਦੀ ਮੌਤ ਹੋ ਗਈ।

ਹਵਾਲੇ

Tags:

🔥 Trending searches on Wiki ਪੰਜਾਬੀ:

ਮੀਡੀਆਵਿਕੀਬਿੱਗ ਬੌਸ (ਸੀਜ਼ਨ 10)ਸਤਿਗੁਰੂ1912ਸੱਭਿਆਚਾਰਖੇਤੀਬਾੜੀਅਜਮੇਰ ਸਿੰਘ ਔਲਖ201529 ਸਤੰਬਰਫੁੱਲਦਾਰ ਬੂਟਾਦੇਵਿੰਦਰ ਸਤਿਆਰਥੀਚੌਪਈ ਸਾਹਿਬਚੁਮਾਰਸਿੰਘ ਸਭਾ ਲਹਿਰਅਮੀਰਾਤ ਸਟੇਡੀਅਮਇੰਡੋਨੇਸ਼ੀਆਕਾਲੀ ਖਾਂਸੀਇਖਾ ਪੋਖਰੀ੧੭ ਮਈਤਖ਼ਤ ਸ੍ਰੀ ਹਜ਼ੂਰ ਸਾਹਿਬਸਵੈ-ਜੀਵਨੀਬਾਹੋਵਾਲ ਪਿੰਡਮਾਈਕਲ ਜੈਕਸਨਸਤਿ ਸ੍ਰੀ ਅਕਾਲਚਰਨ ਦਾਸ ਸਿੱਧੂਆਲਮੇਰੀਆ ਵੱਡਾ ਗਿਰਜਾਘਰਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ155623 ਦਸੰਬਰਗੜ੍ਹਵਾਲ ਹਿਮਾਲਿਆਵਾਰਿਸ ਸ਼ਾਹਵਾਲੀਬਾਲ10 ਦਸੰਬਰਪਹਿਲੀ ਸੰਸਾਰ ਜੰਗਕਾਰਲ ਮਾਰਕਸਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਜਾਇੰਟ ਕੌਜ਼ਵੇਮੱਧਕਾਲੀਨ ਪੰਜਾਬੀ ਸਾਹਿਤ383ਪਾਕਿਸਤਾਨਮੁਕਤਸਰ ਦੀ ਮਾਘੀਯੂਕਰੇਨ2023 ਮਾਰਾਕੇਸ਼-ਸਫੀ ਭੂਚਾਲਬੋਨੋਬੋਜੀਵਨੀਪਿੱਪਲਹੀਰ ਰਾਂਝਾਪੰਜਾਬੀ ਅਖ਼ਬਾਰਅਲਕਾਤਰਾਜ਼ ਟਾਪੂਸੀ.ਐਸ.ਐਸਨਿਮਰਤ ਖਹਿਰਾਰਸ (ਕਾਵਿ ਸ਼ਾਸਤਰ)ਕਲਾ੧੯੨੦ਬਾਲਟੀਮੌਰ ਰੇਵਨਜ਼ਕੋਲਕਾਤਾਖੀਰੀ ਲੋਕ ਸਭਾ ਹਲਕਾਪੰਜਾਬ ਰਾਜ ਚੋਣ ਕਮਿਸ਼ਨਮੋਰੱਕੋਗਵਰੀਲੋ ਪ੍ਰਿੰਸਿਪਭਾਰਤ ਦਾ ਰਾਸ਼ਟਰਪਤੀਬ੍ਰਾਤਿਸਲਾਵਾਹਾਂਸੀਨਿਊਯਾਰਕ ਸ਼ਹਿਰਯੂਰਪਜਰਗ ਦਾ ਮੇਲਾਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਜ਼ਪੁਨਾਤਿਲ ਕੁੰਣਾਬਦੁੱਲਾਪਾਣੀਬੋਲੇ ਸੋ ਨਿਹਾਲਸ਼ਿਵ ਕੁਮਾਰ ਬਟਾਲਵੀਵਿਟਾਮਿਨ9 ਅਗਸਤਕੋਰੋਨਾਵਾਇਰਸ ਮਹਾਮਾਰੀ 2019ਕਿਰਿਆ-ਵਿਸ਼ੇਸ਼ਣਰਾਜਹੀਣਤਾ🡆 More