ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ

ਸੰਯੁਕਤ ਰਾਜ ਦਾ ਰਾਸ਼ਟਰਪਤੀ ਰਾਜ ਦਾ ਮੁਖੀ ਅਤੇ ਸੰਯੁਕਤ ਰਾਜ ਦੀ ਸਰਕਾਰ ਦਾ ਮੁਖੀ ਹੁੰਦਾ ਹੈ, ਅਪ੍ਰਤੱਖ ਤੌਰ 'ਤੇ ਇਲੈਕਟੋਰਲ ਕਾਲਜ ਦੁਆਰਾ ਚਾਰ ਸਾਲਾਂ ਦੀ ਮਿਆਦ ਲਈ ਚੁਣਿਆ ਜਾਂਦਾ ਹੈ। ਅਹੁਦੇਦਾਰ ਸੰਘੀ ਸਰਕਾਰ ਦੀ ਕਾਰਜਕਾਰੀ ਸ਼ਾਖਾ ਦੀ ਅਗਵਾਈ ਕਰਦਾ ਹੈ ਅਤੇ ਸੰਯੁਕਤ ਰਾਜ ਦੀਆਂ ਆਰਮਡ ਫੋਰਸਿਜ਼ ਦਾ ਕਮਾਂਡਰ-ਇਨ-ਚੀਫ਼ ਹੈ। 1789 ਵਿੱਚ ਦਫ਼ਤਰ ਦੀ ਸਥਾਪਨਾ ਤੋਂ ਬਾਅਦ, 45 ਆਦਮੀਆਂ ਨੇ 46 ਪ੍ਰੈਜ਼ੀਡੈਂਸੀ ਵਿੱਚ ਸੇਵਾ ਕੀਤੀ ਹੈ। ਪਹਿਲੇ ਰਾਸ਼ਟਰਪਤੀ, ਜਾਰਜ ਵਾਸ਼ਿੰਗਟਨ ਨੇ ਇਲੈਕਟੋਰਲ ਕਾਲਜ ਦੀ ਸਰਬਸੰਮਤੀ ਨਾਲ ਵੋਟ ਜਿੱਤੀ। ਗਰੋਵਰ ਕਲੀਵਲੈਂਡ ਨੇ ਦੋ ਗੈਰ-ਲਗਾਤਾਰ ਕਾਰਜਕਾਲਾਂ ਦੀ ਸੇਵਾ ਕੀਤੀ ਅਤੇ ਇਸਲਈ ਸੰਯੁਕਤ ਰਾਜ ਦੇ 22ਵੇਂ ਅਤੇ 24ਵੇਂ ਰਾਸ਼ਟਰਪਤੀ ਵਜੋਂ ਗਿਣਿਆ ਜਾਂਦਾ ਹੈ, ਜਿਸ ਨਾਲ ਪ੍ਰੈਜ਼ੀਡੈਂਸੀ ਦੀ ਸੰਖਿਆ ਅਤੇ ਰਾਸ਼ਟਰਪਤੀ ਦੇ ਤੌਰ 'ਤੇ ਸੇਵਾ ਕਰਨ ਵਾਲੇ ਵਿਅਕਤੀਆਂ ਦੀ ਸੰਖਿਆ ਵਿੱਚ ਅੰਤਰ ਪੈਦਾ ਹੁੰਦਾ ਹੈ। ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਹਨ।

ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ
ਵ੍ਹਾਈਟ ਹਾਊਸ, ਸੰਯੁਕਤ ਰਾਜ ਦੇ ਰਾਸ਼ਟਰਪਤੀ ਦੀ ਅਧਿਕਾਰਤ ਰਿਹਾਇਸ਼, ਮਈ 2006 ਵਿੱਚ ਤਸਵੀਰ

ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ

# ਤਸਵੀਰ ਸੰਯੁਕਤ ਰਾਜ ਦਾ ਰਾਸ਼ਟਰਪਤੀ ਕਦੋਂ ਤੋਂ ਕਦੋਂ ਤੱਕ ਪਾਰਟੀ ਚੋਣ ਦੀ ਟਰਮ ਅਤੇ ਸਾਲ ਪਹਿਲਾ ਅਹੁਦਾ ਉਪ ਰਾਸ਼ਟਰਪਤੀ
1 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਜਾਰਜ ਵਾਸ਼ਿੰਗਟਨ
(1732-1799)
30 ਅਪ੍ਰੈਲ, 1789 4 ਮਾਰਚ, 1797 ਅਜ਼ਾਦ
1
(1789)
---
2
(1789)
ਮਹਾਦੀਪੀ ਫੌਜ ਦਾ ਪ੍ਰਧਾਨ ਸੈਨਾਪਤੀ
(1775–1783)
ਜਾਨ ਐਡਮਜ਼
2 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਜਾਨ ਐਡਮਜ਼
(1735-1826)
4 ਮਾਰਚ, 1797 4 ਮਾਰਚ, 1801 ਸੰਘੀ ਪਾਰਟੀ 3
(1796)
ਉਪ ਰਾਸ਼ਟਰਪਤੀ ਥਾਮਸ ਜੈਫ਼ਰਸਨ
3 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਥਾਮਸ ਜੈਫ਼ਰਸਨ
(1743-1826)
4 ਮਾਰਚ, 1801 4 ਮਾਰਚ, 1809 ਡੈਮੋਕਰੈਟਿਕ ਪਾਰਟੀ 4
(1800)
........
5
(1804)
ਉਪ ਰਾਸ਼ਟਰਪਤੀ 1
(ਆਰੋਨ ਬੂਰ)
........
2
(ਜਾਰਜ਼ ਕਲਿੰਟਨ)
4 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਜੇਮਜ ਮੈਡੀਸਨ
(1755-1832)
4 ਮਾਰਚ, 1809 4 ਮਾਰਚ, 1817 ਡੈਮੋਕਰੈਟਿਕ ਪਾਰਟੀ 6
(1808)
......
7
(1812)
ਸੰਯੁਕਤ ਰਾਜ ਦਾ ਰਾਜ ਸਕੱਤਰ ਜਾਰਜ ਕਲਿੰਕਟ
(4 ਮਾਰਚ, 1809 – 20 ਅਪਰੈਲ, 1812)
--
ਖਾਲੀ
(20 ਅਪਰੈਲ, 1812 – 4 ਮਾਰਚ, 1813)
--
ਅਲਬਰਿਜ਼ ਗੈਰੀ

(4 ਮਾਰਚ, 1813 – 23 ਨਵੰਬਰ, 1814)
--
ਖਾਲੀ
(23 ਨਵੰਬਰ, 1814 – 4 ਮਾਰਚ, 1817)

5 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਜੇਮਜ਼ ਮੋਨਰੋ
(1758-1831)
4 ਮਾਰਚ, 1817 4 ਮਾਰਚ, 1825 ਡੈਮੋਕਰੈਟਿਕ ਪਾਰਟੀ 8
(1816)
.......
9
(1820)
ਸੰਯੁਕਤ ਰਾਜ ਦਾ ਰਾਜ ਸਕੱਤਰ
(1811-1817)
ਡੇਨੀਅਲ ਡੀ ਟੋਂਪਕਿਨਜ਼
6 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਜੌਹਨ ਕੁਵਿੰਸੀ ਐਡਮਜ਼
(1767-188)
4 ਮਾਰਚ, 1825 4 ਮਾਰਚ, 1829 ਡੈਮੋਕਰੈਟਿਕ ਪਾਰਟੀ 10
(1824)
ਸੰਯੁਕਤ ਰਾਜ ਦਾ ਰਾਜ ਸਕੱਤਰ
(1817-1825)
ਜੌਨ ਸੀ ਕੈਲਹੋਨ
7 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਐਾਡਰਿਊ ਜੈਕਸਨ
(1767-1845)
4 ਮਾਰਚ, 1829 4 ਮਾਰਚ, 1837 ਡੈਮੋਕਰੈਟਿਕ ਪਾਰਟੀ 11
(1828)
.....
12
(1832)
ਸੈਨੇਟਰ
(1823–1825)
ਜੌਨ ਸੀ ਕੈਲਹੋਨ
(4 ਮਾਰਚ 1829 – 28 ਦਸੰਬਰ,1832)
---
ਖਾਲੀ
(28 ਦਸੰਬਰ, 1832 –4 ਮਾਰਚ, 1833)
---
ਮਾਰਟਿਨ ਵੈਨ ਬੁਰੇਨ
8 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਮਾਰਟਿਨ ਵੈਨ ਬੁਰੇਨ
(1782-1862)
4 ਮਾਰਚ, 1837 4 ਮਾਰਚ, 1841 ਡੈਮੋਕਰੈਟਿਕ ਪਾਰਟੀ 13
(1836)
ਉਪ ਰਾਸ਼ਟਰਪਤੀ ਰਿਚਰਡ ਮੈਨਟਰ ਜੋਨਸ਼ਨ
9 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਵਿਲੀਅਮ ਹੈਨਰੀ ਹੈਰੀਸਨ
(1773–1841)
4 ਮਾਰਚ, 1841 4 ਅਪ੍ਰੈਲ, 1841 ਵ੍ਹਿਗ ਪਾਰਟੀ 14
(1840)
ਕੋਲੰਬੀਆ ਦਾ ਮੰਤਰੀ
(1828–1829)
ਜੌਹਨ ਟਾਈਲਰ
10 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਜੌਹਨ ਟਾਈਲਰ
(1790–1862)
4 ਅਪ੍ਰੈਲ, 1841 4 ਮਾਰਚ, 1845 ਵ੍ਹਿਗ ਪਾਰਟੀ
(4 ਅਪਰੈਲ, 1841 – 13 ਸਤੰਬਰ, 1841)
---
ਕੋਈ ਪਾਰਟੀ ਨਹੀਂ
(13 ਸਤੰਬਰ, 1841 – 4 ਮਾਰਚ, 1845)
14
(1840)
ਉਪ ਰਾਸ਼ਟਰਪਤੀ ਖਾਲੀ
11 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਜੇਮਜ਼ ਕੇ. ਪੋਕ
(1795–1849)
4 ਮਾਰਚ, 1845 4 ਮਾਰਚ, 1849 ਡੈਮੋਕਰੈਟਿਕ ਪਾਰਟੀ 15
(1844)
ਟੈਨੇਸੀ ਦਾ ਗਵਰਨਰ
(1839–1841)
ਜਾਰਜ ਐਮ ਡਾਲਸ
12 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਜੈਚਰੀ ਟਾਇਲਰ
(1784–1850)
4 ਮਾਰਚ, 1849 9 ਜੁਲਾਈ, 1850 ਵ੍ਹਿਗ ਪਾਰਟੀ 16
(1848)
ਮੇਜ਼ਰ ਜਰਨਲ ਮਿਲਾਰਡ ਫਿਲਮੌਰ
13 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਮਿਲਾਰਡ ਫਿਲਮੋਰ
(1800–1874)
9 ਜੁਲਾਈ, 1850 4 ਮਾਰਚ, 1853 ਵ੍ਹਿਗ ਪਾਰਟੀ 16
(1848)
ਉਪ ਰਾਸ਼ਟਰਪਤੀ ਖਾਲੀ
14 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਫਰੈਂਕਲਿਨ ਪਾਇਰਸ
(1804–1869)
4 ਮਾਰਚ, 1853 4 ਮਾਰਚ, 1857 ਡੈਮੋਕਰੈਟਿਕ ਪਾਰਟੀ 17
(1852)
ਸੈਨੇਟਰ
(1837–1842)
ਵਿਲੀਅਮ ਆਰ ਕਿੰਗ
(4 ਮਾਰਚ, 1853 – 18 ਅਪਰੈਲ, 1853)
--
ਖਾਲੀ
(18 ਅਪਰੈਲ, 1853 – 4 ਮਾਰਚ, 1857)
15 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਜੇਮਸ ਬੁਕਾਨਾਨ
(1791–1868)
4 ਮਾਰਚ, 1857 4 ਮਾਰਚ, 1861 ਡੈਮੋਕਰੈਟਿਕ ਪਾਰਟੀ 18
(1856)
ਬਰਤਾਨੀਆ 'ਚ ਅਮਰੀਕਾ ਦਾ ਐਂਬੈਸਡਰ
(1853–1856)
ਜੋਨ ਸੀ ਬਰੇਕਿਨਰਿਜ਼
16 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਅਬ੍ਰਾਹਮ ਲਿੰਕਨ
(1809–1865)
4 ਮਾਰਚ, 1861 15 ਅਪਰੈਲ, 1865 ਰਿਪਬਲੀਕਨ
ਰਿਪਬਲੀਕਨ ਨੈਸ਼ਨਲ ਯੁਨੀਅਨ
19
(1860)
---
20
(1864)
ਹਾਊਸ ਆਫ ਰਿਪ੍ਰੈਜ਼ੈਂਟੇਟਿਵ ਦੇ ਮੈਂਬਰ
(1847–1849)
ਹੈਨੀਬਲ ਹੈਮਲਿਨ
--
ਐਡਿਉ ਜੋਨਸਨ
17 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਐਂਡਰਿਊ ਜੌਹਨਸਨ
(1808–1875)
15 ਅਪ੍ਰੈਲ, 1865 4 ਮਾਰਚ, 1869 ਡੈਮੋਕਰੈਟਿਕ ਪਾਰਟੀ 20
(1864)
---
21
(1868)
ਉਪ ਰਾਸ਼ਟਰਪਤੀ ਖਾਲੀ
18 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਉੱਲੀਸੱਸ ਐਸ. ਗਰਾਂਟ
(1822–1885)
4 ਮਾਰਚ, 1869 4 ਮਾਰਚ, 1877 ਰੀਪਬਲੀਕਨ ਪਾਰਟੀ 21
(1868)
---
22
(1872)
ਅਮਰੀਕੀ ਫੌਜ ਦਾ ਕਮਾਡਿੰਗ ਜਰਨਲ
(1864-869)
ਸਚੁਉਅਲਰ ਕੋਲਫੈਕਸ
---
ਹੈਨਰੀ ਵਿਲਸਨ
(4 ਮਾਰਚ, 1873 – 22 ਨਵੰਬਰ, 1875)
---
ਖਾਲੀ
(22 ਨਵੰਬਰ, 1875 – 4 ਮਾਰਚ, 1877)
19 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਰੁਦਰਫੋਰਡ ਬੀ. ਹੇਈਜ਼
(1822–1893)
4 ਮਾਰਚ, 1877 4 ਮਾਰਚ, 1881 ਰੀਪਬਲੀਕਨ ਪਾਰਟੀ 23
(1876)
ਓਹੀਊ ਦਾ ਗਵਰਨਰ
(1868–1872 & 1876–1877)
ਵਿਲੀਅਮ ਏ. ਵ੍ਹੀਲਰ
20 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਜੇਮਜ਼ ਏ. ਗਾਰਫੀਲਡ
(1831–1881)
4 ਮਾਰਚ, 1881 19 ਸਤੰਬਰ, 1881 ਰੀਪਬਲੀਕਨ ਪਾਰਟੀ 24
(1880)
ਹਾਊਸ ਆਫ ਰਿਪ੍ਰੈਜ਼ੈਂਟੇਟਿਵ ਦੇ ਮੈਂਬਰ ਚੈਸਟਰ ਏ. ਆਰਥਰ
21 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਚੈਸਟਰ ਏ. ਆਰਥਰ
(1829–1886)
19 ਸਤੰਬਰ, 1881 4 ਮਾਰਚ, 1885 ਰਿਪਬਲੀਕਨ ਪਾਰਟੀ 24
(1880)
ਉਪ ਰਾਸ਼ਟਰਪਤੀ ਖਾਲੀ
22 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਗਰੋਵਰ ਕਲੀਵਲੈੰਡ
(1837–1908)
4 ਮਾਰਚ, 1885 4 ਮਾਰਚ, 1889 ਡੈਮੋਕਰੈਟਿਕ ਪਾਰਟੀ 25
(1884)
ਨਿਉ ਯਾਰਕ ਦਾ ਗਵਰਨਰ
(1883–1885)
ਥੋਮਸ ਏ. ਹੈਨਡਰਿਕਸ
(4 ਮਾਰਚ, 1885 – 25 ਨਵੰਬਰ, 1885)
---
ਖਾਲੀ
(25 ਨਵੰਬਰ, 1885 – ਮਾਰਚ 4, 1889)
23 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਬੈਂਜਾਮਿਨ ਹੈਰੀਸਨ
(1833–1901)
4ਮਾਰਚ, 1889 4 ਮਾਰਚ, 1893 ਰੀਪਬਲੀਕਨ ਪਾਰਟੀ 26
(1888)
ਸੇਨੇਟਰ
(1881–1887)
ਲੇਵੀ ਪੀ. ਮੋਰਟਨ
24 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਗਰੋਵਰ ਕਲੀਵਲੈੰਡ
(1837–1908)
4 ਮਾਰਚ, 1893 4 ਮਾਰਚ, 1897 ਡੈਮੋਕਰੈਟਿਕ ਪਾਰਟੀ 27
(1892)
ਰਾਸ਼ਟਰਪਤੀ
(1885–1889)
ਅਡਲਾਈ ਸਵੀਵਨਸ਼ਨ
25 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਵਿਲੀਅਮ ਮੈਕਿੰਗਲੇ
(1843–1901)
4 ਮਾਰਚ, 1897 14 ਸਤੰਬਰ, 1901 ਰਿਪਬਲਿਕਨ ਪਾਰਟੀ 28
(1896)
---
29
(1900)
ਓਹੀਉ ਗਵਰਨਰ (1892–1896) ਗੈਰਟ ਹੋਬਰਟ
(4 ਮਾਰਚ, 1897 –21 ਨਵੰਬਰ, 1899)
---
ਖਾਲੀ
(21ਨਵੰਬਰ, 1899 – 4 ਮਾਰਚ, 1901)
---
ਥੇਉਡੋਰ ਰੂਜਵੈਲਟ
26 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਥੇਉਡੋਰ ਰੂਜਵੈਲਟ
(1858–1919)
14 ਸਬੰਬਰ, 1901 4 ਮਾਰਚ, 1909 ਰੀਪਬਲੀਕਨ ਪਾਰਟੀ 29
(1900)
---
30
(1904)
ਉਪ ਰਾਸ਼ਟਰਪਤੀ ਖਾਲੀ
---
ਚਾਰਲਸ ਡਬਲਿਉ ਫੇਅਰਬੈਂਕਸ
27 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਵਿਲੀਅਮ ਹੋਵਾਰਡ ਟੈਫਟ
(1857–1930)
4 ਮਾਰਚ, 1909 4 ਮਾਰਚ, 1913 ਰੀਪਬਲੀਕਨ ਪਾਰਟੀ 31 (1908) ਸੈਕਟਰੀ ਆਫ ਵਾਰ (1904–1908) ਜੇਮਸ ਐਸ. ਸ਼੍ਰੀਮਨ
(4 ਮਾਰਚ, 1909 – 30 ਅਕਤੂਬਰ, 1912)
---
ਖਾਲੀ
(30 ਅਕਤੂਬਰ, 1912 – 4 ਮਾਰਚ, 1913)
28 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਵੂਡਰੋਅ ਵਿਲਸ਼ਨ
(1856–1924)
4 ਮਾਰਚ, 1913 4 ਮਾਰਚ, 1921 ਡੈਮੋਕਰੈਟਿਕ ਪਾਰਟੀ 32
(1912)
---
33
(1916)
ਜਰਸੀ ਦਾ ਗਵਰਨਰ (1911–1913) ਥੋਮਸ ਆਰ. ਮਾਰਸ਼ਲ
29 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਵੈਰਨ ਜੀ. ਹਾਰਡਿੰਗ
(1865–1923)
4 ਮਾਰਚ, 1921 2 ਅਗਸਤ, 1923 ਰੀਪਬਲੀਕਨ ਪਾਰਟੀ 34
(1920)
ਸੇਨੇਟਰ (1915–1921) ਕੈਲਵਿਨ ਕੂਲਿਜ਼
30 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਕੈਲਵਿਨ ਕੂਲਿਜ਼
(1872–1933)
2 ਅਗਸਤ, 1923 4 ਮਾਰਚ, 1929 ਰੀਪਬਲੀਕਨ ਪਾਰਟੀ 35
(1924)
ਉਪ ਰਾਸ਼ਟਰਪਤੀ ਚਾਰਲਸ ਜੀ. ਡੇਵਸ
31 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਹਰਬਰਟ ਹੂਵਰ
(1874–1964)
4 ਮਾਰਚ, 1929 4 ਮਾਰਚ, 1933 ਰੀਪਬਲੀਕਨ ਪਾਰਟੀ 36
(1928)
ਸੈਕਟਰੀ ਆਪ ਕਮਰਸ (1921–1928) ਚਾਰਲਸ ਕੁਰਟਿਸ
32 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਫਰੈਕਲਿਨ ਡੀ. ਰੂਜਵੇਲਟ
(1882–1945)
4 ਮਾਰਚ 1933 12 ਅਪਰੈਲ 1945 ਡੈਮੋਕਰੈਟਿਕ ਪਾਰਟੀ 37
(1932)
---
38
(1936)
---
39
(1940)
---
40
(1944)
ਨਿਉਯਾਰਕ ਦਾ ਗਵਰਨਰ (1929–1932) ਜੋਨ ਨੈਨਸ ਗਾਰਨਰ
---
ਹੈਨਰੀ ਏ. ਵੈਲਸ
---
ਹੈਰੀ ਐਸ. ਟਰੁਮਨ
33 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਹੈਰੀ ਐਸ. ਟਰੁਮੈਨ
(1884–1972)
12 ਅਪਰੈਲ, 1945 20 ਜਨਵਰੀ, 1953 ਡੈਮੋਕਰੈਟਿਕ ਪਾਰਟੀ 40
(1944)
---
41
(1948)
ਉਪ ਰਾਸ਼ਟਰਪਤੀ ਖਾਲੀ
--
ਅਲਵੇਨ ਡਬਲਿਉ ਬਰਕਲੇ
34 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਡਵਾਈਟ ਡੀ. ਇਸੇਨਹੋਵਰ
(1890–1969)
20 ਜਨਵਰੀ, 1953 20 ਜਨਵਰੀ, 1961 ਰਿਪਬਲਿਕਨ ਪਾਰਟੀ 42
(1952)
---
43
(1956)
ਯੂਰਪ ਦਾ ਮੁੱਖ ਕਮਾਡਰ
(1949–1952)
ਰਿਚਰਡ ਨਿਕਸ਼ਨ
35 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਜੋਨ ਐਫ. ਕਨੇਡੀ
(1917–1963)
20 ਜਨਵਰੀ, 1961 22 ਨਵੰਬਰ, 1963 ਡੈਮੋਕਰੈਟਿਕ ਪਾਰਟੀ 44
(1960)
ਸੇਨੇਟਰ (1953–1960) ਲਿੰਡਨ ਬੀ. ਜੋਨਸਨ
36 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਲਿੰਡਨ ਬੀ.ਜੌਨਸਨ
(1908–1973)
22 ਨਵੰਬਰ, 1963 20 ਜਨਵਰੀ, 1969 ਡੈਮੋਕਰੈਟਿਕ ਪਾਰਟੀ 44
(1960)
---
45
(1964)
ਉਪ ਰਾਸ਼ਟਰਪਤੀ ਖਾਲੀ
---
ਹੁਬਰਟ ਹੰਫਰੇਅ
37 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਰਿਚਰਡ ਨਿਕਸਨ
(1913–1994)
20 ਜਨਵਰੀ, 1969 9 ਅਗਸਤ, 1974 ਰਿਪਬਲੀਕਨ ਪਾਰਟੀ 46
(1968)
---
47
(1972)
ਉਪ ਰਾਸ਼ਟਰਪਤੀ (1953–1961) ਸਪਾਈਰੋ ਅਗਨਿਉ
(20 ਜਨਵਰੀ, 1969 – 10 ਅਕਤੂਬਰ, 1973)
---
ਖਾਲੀ
(10 ਅਕਤੂਬਰ, 1973 – ਦਸੰਬਰ 6, 1973)
ਗੈਰਲਡ ਫੋਰਡ
(6 ਦਸੰਬਰ, 1973 – 9 ਅਗਸਤ, 1974)
38 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਜੈਰਲਡ ਫ਼ੋਰਡ
(1913–2006)
9 ਅਗਸਤ, 1974 20 ਜਨਵਰੀ, 1977 ਰੀਪਬਲੀਕਨ ਪਾਰਟੀ 47
(1972)
ਉਪ ਰਾਸ਼ਟਰਪਤੀ ਖਾਲੀ
(9 ਅਗਸਤ, 1974 – 19 ਦਸੰਬਰ, 1974)ਨੈਲਸਨ ਰੋਕੇਫੇਲਰ
(19 ਦਸੰਬਰ, 1974 – 20 ਜਨਵਰੀ, 1977)
39 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਜਿਮੀ ਕਾਰਟਰ
(b.1924)
20 ਜਨਵਰੀ, 1977 20 ਜਨਵਰੀ, 1981 ਡੈਮੋਕਰੈਟਿਕ ਪਾਰਟੀ 48
(1976)
ਜਾਰਜੀਆ ਦੇ ਗਵਰਨਰ
(1971–1975)
ਵਾਲਟਰ ਮੋਨਡੇਲ
40 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਰੋਨਲਡ ਰੀਗਨ
(1911–2004)
20 ਜਨਵਰੀ, 1981 20 ਜਨਵਰੀ, 1989 ਰੀਪਬਲੀਕਨ ਪਾਰਟੀ 49
(1980)
--
50
(1984)
ਗਵਰਨਰ ਆਫ ਕੈਲੀਫੋਰਨੀਆ
(1967–1975)
ਜਾਰਜ਼ ਐਚ. ਡਬਲਿਉ. ਬੂਸ਼
41 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਜਾਰਜ ਐਚ. ਡਬਲਿਉ. ਬੁਸ਼
(b.1924)
20 ਜਨਵਰੀ, 1989 20 ਜਨਵਰੀ, 1993 ਰਿਪਬਲਿਕਨ ਪਾਰਟੀ 51
(1988)
ਉਪ ਰਾਸ਼ਟਰਪਤੀ ਡੈਨ ਕਵੇਲ
42 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਬਿਲ ਕਲਿੰਟਨ
(b.1946)
20 ਜਨਵਰੀ, 1993 20 ਜਨਵਰੀ, 2001 ਡੈਮੋਕਰੈਟਿਕ ਪਾਰਟੀ 52
(1992)
--
53
(1996)
ਗਵਰਨਰ ਆਫ ਅਰਕਨਸਸ (1979–1981 & 1983–1992) ਅਲ ਗੋਰ
43 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਜਾਰਜ਼ ਡਬਲਿਉ ਬੂਸ਼
(b.1946)
20 ਜਨਵਰੀ, 2001 20 ਜਨਵਰੀ, 2009 ਰੀਪਬਲੀਕਨ ਪਾਰਟੀ 54
(2000)
--
55
(2004)
ਗਵਰਨਰ ਆਫ ਟੈਕਸਸ (1995–2000) ਡਿਕ ਚੇਨੀ
44 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਬਰਾਕ ਓਬਾਮਾ
(b.1961)
20 ਜਨਵਰੀ 2009 20 ਜਨਵਰੀ 2017 ਡੈਮੋਕਰੈਟਿਕ ਪਾਰਟੀ 56
(2008)
--
57
(2012)
ਸੇਨੇਟਰ (2005–2008) ਜੋ ਬਾਈਡਨ
45 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਡੌਨਲਡ ਟਰੰਪ
(ਜ. 1946)
20 ਜਨਵਰੀ 2017 20 ਜਨਵਰੀ 2021 ਰੀਪਬਲੀਕਨ ਪਾਰਟੀ
46 ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ  ਜੋ ਬਾਈਡਨ
(ਜ. 1942)
20 ਜਨਵਰੀ 2021 ਮੌਜੂਦਾ ਡੈਮੋਕਰੈਟਿਕ ਪਾਰਟੀ ਕਮਲਾ ਹੈਰਿਸ

ਨੋਟ

ਹਵਾਲੇ

Tags:

ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ ਨੋਟਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ ਹਵਾਲੇਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ ਬਾਹਰੀ ਲਿੰਕਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀਕਮਾਂਡਰ-ਇਨ-ਚੀਫ਼ਗਰੋਵਰ ਕਲੀਵਲੈਂਡਜਾਰਜ ਵਾਸ਼ਿੰਗਟਨਜੋ ਬਾਈਡਨਰਾਜ ਦਾ ਮੁਖੀਸਰਕਾਰ ਦਾ ਮੁਖੀ

🔥 Trending searches on Wiki ਪੰਜਾਬੀ:

ਸਮਾਜ ਸ਼ਾਸਤਰਕਲੇਇਨ-ਗੌਰਡਨ ਇਕੁਏਸ਼ਨਅਮਰ ਸਿੰਘ ਚਮਕੀਲਾਸੰਭਲ ਲੋਕ ਸਭਾ ਹਲਕਾਵਰਨਮਾਲਾਲਾਲਾ ਲਾਜਪਤ ਰਾਏਹਾਂਗਕਾਂਗਭਲਾਈਕੇਹੀਰ ਰਾਂਝਾਨਾਨਕਮੱਤਾਅੰਮ੍ਰਿਤਸਰਬੱਬੂ ਮਾਨਗਯੁਮਰੀਸਵਰ ਅਤੇ ਲਗਾਂ ਮਾਤਰਾਵਾਂਗੁਰੂ ਨਾਨਕਰੂਟ ਨਾਮਸਵਰਾਂ ਤੇ ਡਿਸਟ੍ਰਿਬਯੂਟਿਡ ਡੇਨੀਅਲ-ਆਫ-ਸਰਵਿਸ ਹਮਲੇਲੈਰੀ ਬਰਡਜਣਨ ਸਮਰੱਥਾਮਿੱਟੀਬਰਮੀ ਭਾਸ਼ਾਹੁਸਤਿੰਦਰਭਾਰਤ–ਪਾਕਿਸਤਾਨ ਸਰਹੱਦਊਧਮ ਸਿੰਘਖੀਰੀ ਲੋਕ ਸਭਾ ਹਲਕਾਰੋਵਨ ਐਟਕਿਨਸਨਕਬੱਡੀ10 ਅਗਸਤਅੰਮ੍ਰਿਤਸਰ ਜ਼ਿਲ੍ਹਾਵਲਾਦੀਮੀਰ ਵਾਈਸੋਤਸਕੀਭੰਗੜਾ (ਨਾਚ)ਚੰਦਰਯਾਨ-3ਪ੍ਰਦੂਸ਼ਣਘੱਟੋ-ਘੱਟ ਉਜਰਤਅਲਾਉੱਦੀਨ ਖ਼ਿਲਜੀ1912ਵਿਸ਼ਵਕੋਸ਼ਮਾਰਟਿਨ ਸਕੌਰਸੀਜ਼ੇ2023 ਨੇਪਾਲ ਭੂਚਾਲਮਾਂ ਬੋਲੀਹੀਰ ਵਾਰਿਸ ਸ਼ਾਹਸਤਿ ਸ੍ਰੀ ਅਕਾਲਕੋਟਲਾ ਨਿਹੰਗ ਖਾਨਸੋਹਿੰਦਰ ਸਿੰਘ ਵਣਜਾਰਾ ਬੇਦੀਹਿਪ ਹੌਪ ਸੰਗੀਤਨੂਰ-ਸੁਲਤਾਨਕਵਿਤਾਨਰਾਇਣ ਸਿੰਘ ਲਹੁਕੇਗੁਰੂ ਹਰਿਰਾਇਜਿਓਰੈਫਜੂਲੀ ਐਂਡਰਿਊਜ਼ਗੁਡ ਫਰਾਈਡੇਨਰਿੰਦਰ ਮੋਦੀਅਜਨੋਹਾਸਭਿਆਚਾਰਕ ਆਰਥਿਕਤਾਹੋਲਾ ਮਹੱਲਾ ਅਨੰਦਪੁਰ ਸਾਹਿਬ1990 ਦਾ ਦਹਾਕਾਸਵਿਟਜ਼ਰਲੈਂਡਵਿਆਨਾਮਾਨਵੀ ਗਗਰੂਸੀ. ਕੇ. ਨਾਇਡੂਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਅੰਗਰੇਜ਼ੀ ਬੋਲੀਪੰਜਾਬੀ ਕੱਪੜੇਗੁਰੂ ਅਮਰਦਾਸਵਟਸਐਪਵਿਕਾਸਵਾਦਵੈਸਟ ਬਰੌਮਿਚ ਐਲਬੀਅਨ ਫੁੱਟਬਾਲ ਕਲੱਬਗੁਰਬਖ਼ਸ਼ ਸਿੰਘ ਪ੍ਰੀਤਲੜੀਮਾਘੀਅੰਕਿਤਾ ਮਕਵਾਨਾਮੱਧਕਾਲੀਨ ਪੰਜਾਬੀ ਸਾਹਿਤਪੁਇਰਤੋ ਰੀਕੋ🡆 More