ਜੈਰਲਡ ਰੁਡੌਲਫ਼ ਫ਼ੋਰਡ ਜੂਨੀਅਰ (ਜੁਲਾਈ 14, 1913 – ਦਸੰਬਰ 26, 2006) ਇੱਕ ਅਮਰੀਕੀ ਸਿਆਸਤਦਾਨ ਅਤੇ ਰਾਜਨੇਤਾ ਸਨ ਜਿੰਨ੍ਹਾ ਨੇ 1974 ਤੋ 1977 ਤੱਕ ਸੰਯੁਕਤ ਰਾਜ ਦੇ 38ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਉਹਨਾਂ ਨੇ ਰਾਸ਼ਟਰਪਤੀ ਰਿਚਰਡ ਨਿਕਸਨ ਦੇ ਅਧੀਨ ਦਸੰਬਰ 1973 ਤੋਂ ਅਗਸਤ 1974 ਤੱਕ ਸੰਯੁਕਤ ਰਾਜ ਦੇ 40ਵੇਂ ਉਪ ਰਾਸ਼ਟਰਪਤੀ ਵਜੋ ਸੇਵਾ ਨਿਭਾਈ।
ਜੈਰਲਡ ਫ਼ੋਰਡ | |
---|---|
38ਵਾਂ ਸੰਯੁਕਤ ਰਾਜ ਦਾ ਰਾਸ਼ਟਰਪਤੀ | |
ਦਫ਼ਤਰ ਵਿੱਚ ਅਗਸਤ 9, 1974 – ਜਨਵਰੀ 20, 1977 | |
ਉਪ ਰਾਸ਼ਟਰਪਤੀ |
|
ਤੋਂ ਪਹਿਲਾਂ | ਰਿਚਰਡ ਨਿਕਸਨ |
ਤੋਂ ਬਾਅਦ | ਜਿੰਮੀ ਕਾਰਟਰ |
40ਵਾਂ ਸੰਯੁਕਤ ਰਾਜ ਦਾ ਉਪ ਰਾਸ਼ਟਰਪਤੀ | |
ਦਫ਼ਤਰ ਵਿੱਚ ਅਗਸਤ 9, 1974 – ਦਸੰਬਰ 6, 1973 | |
ਰਾਸ਼ਟਰਪਤੀ | ਰਿਚਰਡ ਨਿਕਸਨ |
ਤੋਂ ਪਹਿਲਾਂ | ਸਪੀਰੋ ਐਗਨੇਊ |
ਤੋਂ ਬਾਅਦ | ਨੈਲਸਨ ਰੌਕੀਫੈਲਰ |
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ (ਮਿਸ਼ੀਗਨ ਦੇ 5ਵੇਂ ਜ਼ਿਲ੍ਹੇ ਤੋਂ) | |
ਦਫ਼ਤਰ ਵਿੱਚ ਜਨਵਰੀ 3, 1949 – ਦਸੰਬਰ 6, 1973 | |
ਤੋਂ ਪਹਿਲਾਂ | ਬਾਰਟੇਲ ਜੇ. ਜੌਨਕਮੈਨ |
ਤੋਂ ਬਾਅਦ | ਰਿਚਰਡ ਵੈਂਡਰ ਵੀਨ |
ਨਿੱਜੀ ਜਾਣਕਾਰੀ | |
ਜਨਮ | ਲੈਸਲੀ ਲਿੰਚ ਕਿੰਗ ਜੂਨੀਅਰ ਜੁਲਾਈ 14, 1913 ਓਮਾਹਾ, ਨਬਰਾਸਕਾ, ਸੰਯੁਕਤ ਰਾਜ |
ਮੌਤ | ਦਸੰਬਰ 26, 2006 (ਉਮਰ 93) ਕੈਲੀਫ਼ੋਰਨੀਆ, ਸੰਯੁਕਤ ਰਾਜ |
ਜੀਵਨ ਸਾਥੀ | ਬੈਟੀ ਬਲੂਮਰ (ਵਿ. 1948) |
ਕਿੱਤਾ |
|
ਦਸਤਖ਼ਤ | |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਜੈਰਲਡ ਫ਼ੋਰਡ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.