ਮਿਸ਼ੀਗਨ

ਮਿਸ਼ੀਗਨ (/ˈmɪʃɡən/ ( ਸੁਣੋ)) ਮੱਧ-ਪੱਛਮੀ ਸੰਯੁਕਤ ਰਾਜ ਦੇ ਮਹਾਨ ਝੀਲਾਂ ਖੇਤਰ ਵਿੱਚ ਸਥਿਤ ਇੱਕ ਰਾਜ ਹੈ। ਇਸ ਦਾ ਨਾਂ ਓਜੀਬਵਾ ਸ਼ਬਦ mishigamaa, ਭਾਵ ਵਿਸ਼ਾਲ ਪਾਣੀ ਜਾਂ ਵਿਸ਼ਾਲ ਝੀਲ ਦਾ ਫ਼ਰਾਂਸੀਸੀ ਰੂਪ ਹੈ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ ਨੌਵਾਂ ਸਭ ਤੋਂ ਵੱਧ ਅਬਾਦੀ ਵਾਲਾ ਅਤੇ ਗਿਆਰ੍ਹਵਾਂ ਸਭ ਤੋਂ ਵੱਧ ਖੇਤਰਫਲ ਵਾਲਾ ਰਾਜ ਹੈ। ਇਸ ਦੀ ਰਾਜਧਾਨੀ ਲਾਂਸਿੰਗ ਅਤੇ ਸਭ ਤੋਂ ਵੱਡਾ ਸ਼ਹਿਰ ਡੈਟਰਾਇਟ ਹੈ। ਇਸ ਦਾ ਸੰਘ ਵਿੱਚ ਦਾਖ਼ਲਾ 26ਵੇਂ ਰਾਜ ਵਜੋਂ 26 ਜਨਵਰੀ, 1837 ਨੂੰ ਹੋਇਆ ਸੀ।

ਮਿਸ਼ੀਗਨ ਦਾ ਰਾਜ
State of Michigan
Flag of ਮਿਸ਼ੀਗਨ State seal of ਮਿਸ਼ੀਗਨ
ਝੰਡਾ Seal
ਉੱਪ-ਨਾਂ: ਮਹਾਨ ਝੀਲਾਂ ਵਾਲਾ ਰਾਜ, ਵੂਲਵਰੀਨ ਰਾਜ, ਦਸਤਾਨਾ ਰਾਜ, ਪਾਣੀ (ਠੰਡ) ਪਰੀਲੋਕ
ਮਾਟੋ: Si quaeris peninsulam amoenam circumspice
(ਪੰਜਾਬੀ: ਜੇਕਰ ਤੁਸੀਂ ਇੱਕ ਰਮਣੀਕ ਪਰਾਇਦੀਪ ਭਾਲ ਰਹੇ ਹੋ, ਤਾਂ ਆਪਣੇ ਆਲੇ-ਦੁਆਲੇ ਵੇਖੋ)
Map of the United States with ਮਿਸ਼ੀਗਨ highlighted
Map of the United States with ਮਿਸ਼ੀਗਨ highlighted
ਦਫ਼ਤਰੀ ਭਾਸ਼ਾਵਾਂ ਕੋਈ ਨਹੀਂ (ਅੰਗਰੇਜ਼ੀ, ਯਥਾਰਥ)
ਵਸਨੀਕੀ ਨਾਂ ਮਿਸ਼ੀਗਨਿ ਜਾਂ ਯੂਪਰ (ਉਤਲੇ ਪਰਾਇਦੀਪ ਵਿੱਚ)
ਰਾਜਧਾਨੀ ਲਾਂਸਿੰਗ
ਸਭ ਤੋਂ ਵੱਡਾ ਸ਼ਹਿਰ ਡੈਟਰਾਇਟ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਮਹਾਂਨਗਰੀ ਡੈਟਰਾਇਟ
ਰਕਬਾ  ਸੰਯੁਕਤ ਰਾਜ ਵਿੱਚ 11ਵਾਂ ਦਰਜਾ
 - ਕੁੱਲ 96,716 sq mi
(250,493 ਕਿ.ਮੀ.)
 - ਚੁੜਾਈ 386 ਮੀਲ (621 ਕਿ.ਮੀ.)
 - ਲੰਬਾਈ 456 ਮੀਲ (734 ਕਿ.ਮੀ.)
 - % ਪਾਣੀ 41.5
 - ਵਿਥਕਾਰ 41° 41' N to 48° 18' N
 - ਲੰਬਕਾਰ 82° 7' W to 90° 25' W
ਅਬਾਦੀ  ਸੰਯੁਕਤ ਰਾਜ ਵਿੱਚ 9ਵਾਂ ਦਰਜਾ
 - ਕੁੱਲ 9,883,360 (2012 ਦਾ ਅੰਦਾਜ਼ਾ)
 - ਘਣਤਾ 174/sq mi  (67.1/km2)
ਸੰਯੁਕਤ ਰਾਜ ਵਿੱਚ 17ਵਾਂ ਦਰਜਾ
 - ਮੱਧਵਰਤੀ ਘਰੇਲੂ ਆਮਦਨ  $44,627 (21ਵਾਂ)
ਉਚਾਈ  
 - ਸਭ ਤੋਂ ਉੱਚੀ ਥਾਂ ਮਾਊਂਟ ਐਵਰਨ
1,979 ft (603 m)
 - ਔਸਤ 900 ft  (270 m)
 - ਸਭ ਤੋਂ ਨੀਵੀਂ ਥਾਂ ਇਰੀ ਝੀਲ
571 ft (174 m)
ਸੰਘ ਵਿੱਚ ਪ੍ਰਵੇਸ਼  26 ਜਨਵਰੀ 1837 (26ਵਾਂ)
ਰਾਜਪਾਲ ਰਿਕ ਸਨਾਈਡਰ (R)
ਲੈਫਟੀਨੈਂਟ ਰਾਜਪਾਲ ਬ੍ਰਾਇਅਨ ਕੈਲੀ (R)
ਵਿਧਾਨ ਸਭਾ ਮਿਸ਼ੀਗਨ ਵਿਧਾਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ
  • ਕਾਰਲ ਲੈਵਿਨ (D)
  • ਡੈਬੀ ਸਟੇਬਨਾਓ (D)
ਸੰਯੁਕਤ ਰਾਜ ਸਦਨ ਵਫ਼ਦ 9 ਗਣਤੰਤਰੀ
6 ਲੋਕਤੰਤਰੀ (list)
ਸਮਾਂ ਜੋਨਾਂ  
 - ਰਾਜ ਦਾ ਬਹੁਤਾ ਹਿੱਸਾ ਪੂਰਬੀ: UTC-5/-4
 - 4 ਉ.ਪ. ਕਾਊਂਟੀਆਂ ਕੇਂਦਰੀ: UTC-6/-5
ਛੋਟੇ ਰੂਪ MI Mich. US-MI
ਵੈੱਬਸਾਈਟ www.michigan.gov

ਹਵਾਲੇ


Tags:

En-us-Michigan.oggਤਸਵੀਰ:En-us-Michigan.oggਸੰਯੁਕਤ ਰਾਜ

🔥 Trending searches on Wiki ਪੰਜਾਬੀ:

ਰੱਖੜੀਪ੍ਰਦੂਸ਼ਣਬਾਬਾ ਦੀਪ ਸਿੰਘਬਾਜ਼ਦੁਰਗਾ ਪੂਜਾਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)ਜ਼ੈਲਦਾਰਸਦਾ ਕੌਰਲੋਕ ਸਭਾਭੀਮਰਾਓ ਅੰਬੇਡਕਰਬਾਲਣਗਿਆਨੀ ਗਿਆਨ ਸਿੰਘਫ਼ਾਰਸੀ ਭਾਸ਼ਾਆਧੁਨਿਕਤਾਵਾਦਆਸਾ ਦੀ ਵਾਰਦਸਤਾਰਏਕਾਦਸੀ ਮਹਾਤਮਨਕਸਲੀ-ਮਾਓਵਾਦੀ ਬਗਾਵਤਸਿੰਘ ਸਭਾ ਲਹਿਰਸਾਰਕਭਾਰਤ ਦਾ ਝੰਡਾਸਾਹਿਬਜ਼ਾਦਾ ਅਜੀਤ ਸਿੰਘਗੁਰੂ ਹਰਿਗੋਬਿੰਦਨਨਕਾਣਾ ਸਾਹਿਬਹੈਂਡਬਾਲਲਾਇਬ੍ਰੇਰੀਨਿਕੋਲਸ ਕੋਪਰਨਿਕਸਭਾਰਤ ਦਾ ਸੰਵਿਧਾਨਸ਼ਿਵਾ ਜੀਇੰਟਰਨੈੱਟਅਕਾਲ ਤਖ਼ਤਕਬੀਰਬਾਈਬਲਸਮਾਜਕ ਪਰਿਵਰਤਨਵਿਆਕਰਨਪੰਜ ਪੀਰਭਾਰਤੀ ਰਾਸ਼ਟਰੀ ਕਾਂਗਰਸਪ੍ਰਸ਼ਾਂਤ ਮਹਾਂਸਾਗਰਦੁਰਗਾ ਅਸ਼ਟਮੀਧਾਰਾ 370ਗੁਰਦਾਸਪੁਰ ਜ਼ਿਲ੍ਹਾਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਸੱਭਿਆਚਾਰ ਅਤੇ ਸਾਹਿਤਅੰਮ੍ਰਿਤਸਰਜਪੁਜੀ ਸਾਹਿਬਮੀਡੀਆਵਿਕੀਬੀਬੀ ਭਾਨੀਅੰਤਰਰਾਸ਼ਟਰੀ ਮਹਿਲਾ ਦਿਵਸਭਾਰਤ ਦੀ ਵੰਡਗੁੱਲੀ ਡੰਡਾ (ਨਦੀਨ)ਵਿਆਹਵਿਆਹ ਦੀਆਂ ਕਿਸਮਾਂਭਾਈ ਵੀਰ ਸਿੰਘਸਿੱਖਿਆਸਾਹਿਤ ਅਤੇ ਮਨੋਵਿਗਿਆਨਪੂਰਨ ਭਗਤਭਾਰਤੀ ਪੰਜਾਬੀ ਨਾਟਕਬੰਗਲੌਰਗੁਰਦੁਆਰਾ ਅੜੀਸਰ ਸਾਹਿਬਬੁਢਲਾਡਾਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਨਿਸ਼ਾਨ ਸਾਹਿਬਰਾਏ ਸਿੱਖਗੁਰਦਿਆਲ ਸਿੰਘਪੰਜਾਬ ਦੀਆਂ ਵਿਰਾਸਤੀ ਖੇਡਾਂਰਾਜਾ ਸਾਹਿਬ ਸਿੰਘਅਮਰ ਸਿੰਘ ਚਮਕੀਲਾਪੰਜਾਬੀ ਪੀਡੀਆਹਿੰਦ-ਇਰਾਨੀ ਭਾਸ਼ਾਵਾਂਜੱਸ ਮਾਣਕਡਾ. ਹਰਿਭਜਨ ਸਿੰਘਦਾਤਰੀਗੌਤਮ ਬੁੱਧਗੁਰੂ ਨਾਨਕ ਜੀ ਗੁਰਪੁਰਬਜੰਗਲੀ ਜੀਵ ਸੁਰੱਖਿਆਵੈਦਿਕ ਸਾਹਿਤ🡆 More