ਜਿੰਮੀ ਕਾਰਟਰ

ਜੇਮਜ਼ ਅਰਲ ਜਿੰਮੀ ਕਾਰਟਰ ਜੂਨੀਅਰ(ਜਨਮ: 1 ਅਕਤੂਬਰ 1924) ਇੱਕ ਅਮਰੀਕੀ ਸਿਆਸਤਦਾਨ ਅਤੇ ਲੇਖਕ ਹਨ ਜਿਨ੍ਹ ਨੇ 1977 ਤੋ 1981 ਤੱਕ ਸੰਯੁਕਤ ਰਾਜ ਦੇ 39ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਉਹਨਾਂ ਨੂੰ 2002 ਵਿੱਚ ਕਾਰਟਰ ਸੈਂਟਰ, ਜੋ ਕਿ ਮਨੁੱਖੀ ਅਧਿਕਾਰਾਂ ਲਈ ਕੰਮ ਕਰਦਾ ਹੈ, ਵਿੱਚ ਆਪਣੇ ਕੰਮ ਕਾਰਨ ਨੋਬਲ ਸ਼ਾਂਤੀ ਇਨਾਮ ਮਿਲਿਆ। ਕਾਰਟਰ ਸੰਯੁਕਤ ਰਾਜ ਦੇ ਉਹਨਾਂ ਅੱਠ ਰਾਸ਼ਟਰਪਤੀਆਂ ਵਿੱਚੋ ਹਨ ਜਿੰਨ੍ਹਾ ਨੇ ਦੂਸਰੇ ਵਿਸ਼ਵ ਯੁੱਧ ਵਿੱਚ ਹਿੱਸਾ ਲਿਆ ਸੀ।

ਜਿੰਮੀ ਕਾਰਟਰ
ਜਿੰਮੀ ਕਾਰਟਰ
ਅਧਿਕਾਰਤ ਚਿੱਤਰ, 1978
ਸੰਯੁਕਤ ਰਾਜ ਦੇ 39ਵੇ ਰਾਸ਼ਟਰਪਤੀ
ਦਫ਼ਤਰ ਵਿੱਚ
20 ਜਨਵਰੀ 1977 – 20 ਜਨਵਰੀ 1981
ਉਪ ਰਾਸ਼ਟਰਪਤੀਵਾਲਟਰ ਮੋਂਡੇਲ
ਤੋਂ ਪਹਿਲਾਂਜੈਰਲਡ ਫ਼ੋਰਡ
ਤੋਂ ਬਾਅਦਰੋਨਲਡ ਰੀਗਨ
ਜਾਰਜੀਆ ਦੇ 76ਵੇ ਰਾਜਪਾਲ
ਦਫ਼ਤਰ ਵਿੱਚ
12 ਜਨਵਰੀ 1971 – 14 ਜਨਵਰੀ 1975
ਲੈਫਟੀਨੈਂਟਲੈਸਟਰ ਮੈਡੌਕਸ
ਤੋਂ ਪਹਿਲਾਂਲੈਸਟਰ ਮਾਡੌਕਸ
ਤੋਂ ਬਾਅਦਜਾਰਜ ਬੁਸਬੀ
ਨਿੱਜੀ ਜਾਣਕਾਰੀ
ਜਨਮ
ਜੇਮਜ਼ ਅਰਲ ਕਾਰਟਰ ਜੂਨੀਅਰ

(1924-10-01) ਅਕਤੂਬਰ 1, 1924 (ਉਮਰ 99)
ਜਾਰਜੀਆ, ਸੰਯੁਕਤ ਰਾਜ
ਸਿਆਸੀ ਪਾਰਟੀਡੈਮੋਕ੍ਰੇਟਿਕ
ਜੀਵਨ ਸਾਥੀ
ਰੋਸਲਿਨ ਸਮਿਥ
(ਵਿ. 1946)
ਬੱਚੇਜੇਕ ਅਤੇ ਏਮੀ ਸਮੇਤ 4
ਮਾਪੇਜੇਮਸ ਅਰਲ ਕਾਰਟਰ ਸੀਨੀਅਰ
ਬੇਸੀ ਲਿਲੀਅਨ ਗੋਰਡੀ
ਰਿਹਾਇਸ਼ਪਲੇਨਜ਼, ਜਾਰਜੀਆ, ਸੰਯੁਕਤ ਰਾਜ
ਅਲਮਾ ਮਾਤਰ
  • ਸੰਯੁਕਤ ਰਾਜ ਨੇਵਲ ਅਕੈਡਮੀ (ਬੀਐਸ)
ਪੇਸ਼ਾ
ਪੁਰਸਕਾਰਨੋਬਲ ਪੁਰਸਕਾਰ
ਗ੍ਰੈਂਡ ਕਰਾਸ ਆਫ ਦੀ ਆਰਡਰ ਆਫ ਦਿ ਕਰਾਉਨ
ਦਸਤਖ਼ਤCursive signature in ink
ਫੌਜੀ ਸੇਵਾ
ਵਫ਼ਾਦਾਰੀਜਿੰਮੀ ਕਾਰਟਰ United States of America
ਸੇਵਾ ਦੇ ਸਾਲ1943–53 (ਨੇਵੀ)
1953-61(ਨੇਵੀ ਰਿਜ਼ਰਵ)
ਰੈਂਕਜਿੰਮੀ ਕਾਰਟਰ ਲੈਫਟੀਨੈਂਟ

ਕਾਰਟਰ ਦਾ ਜਨਮ ਪਲੇਨਜ਼, ਜਾਰਜੀਆ ਦੇ ਪੇਂਡੂ ਇਲਾਕੇ ਵਿੱਚ ਹੋਇਆ। ਉਹ ਮੂੰਗਫਲੀ ਦੀ ਖੇਤੀ ਕਰਦਾ ਸੀ। 1963 ਤੋਂ 1967ਈ. ਤੱਕ ਉਹ ਦੋ ਵਾਰ ਜਾਰਜੀਆ ਸਟੇਟ ਸੈਨੇਟਰ ਰਿਹਾ ਅਤੇ 1971 ਤੋਂ 1975 ਤੱਕ ਉਹ ਜਾਰਜੀਆ ਦਾ ਗਵਰਨਰ ਰਿਹਾ। ਉਹ 1976ਈ. ਵਿੱਚ ਮੌਜੂਦਾ ਰਾਸ਼ਟਰਪਤੀ ਗੇਰਾਲਡ ਫੋਰਡ ਨੂੰ ਹਰਾ ਕੇ ਅਮਰੀਕਾ ਦਾ 39ਵਾਂ ਰਾਸ਼ਟਰਪਤੀ ਬਣਿਆ। ਉਹ 57 ਵੋਟਾਂ ਦੇ ਫਾਸਲੇ ਨਾਲ ਜਿੱਤਿਆ। 1916ਈ. ਤੋਂ ਬਾਅਦ ਚੋਣਾਂ ਵਿੱਚ ਇਹ ਪਹਿਲੀ ਵਾਰ ਏਨੇ ਨੇੜੇ ਦੀ ਟੱਕਰ ਸੀ।

ਹਵਾਲੇ

Tags:

ਕਾਰਟਰ ਸੈਂਟਰਦੂਜੀ ਸੰਸਾਰ ਜੰਗਨੋਬਲ ਸ਼ਾਂਤੀ ਇਨਾਮਸਿਆਸਤਦਾਨਸੰਯੁਕਤ ਰਾਜ ਦਾ ਰਾਸ਼ਟਰਪਤੀ

🔥 Trending searches on Wiki ਪੰਜਾਬੀ:

ਰਾਜਾ ਈਡੀਪਸਮਾਰਕ ਜ਼ੁਕਰਬਰਗਉਜਰਤਯੁਕਿਲਡਨ ਸਪੇਸਸਮਾਰਟਫ਼ੋਨਭਾਰਤਭੰਗੜਾ (ਨਾਚ)ਦੁਰਗਿਆਣਾ ਮੰਦਰਛੋਲੇਘਰੇਲੂ ਚਿੜੀਦੁਸਹਿਰਾਫੋਰਬਜ਼ਮੱਸਾ ਰੰਘੜਹਵਾ ਪ੍ਰਦੂਸ਼ਣਪੰਜਾਬੀ ਮੁਹਾਵਰੇ ਅਤੇ ਅਖਾਣਜੰਗਨਾਮਾ ਸ਼ਾਹ ਮੁਹੰਮਦਇਟਲੀਨਿਰਵੈਰ ਪੰਨੂਕਵਿਤਾਸ਼੍ਰੋਮਣੀ ਅਕਾਲੀ ਦਲਪਾਸ਼ਗੁਰੂ ਅੰਗਦਸੰਚਾਰਭਾਈ ਘਨੱਈਆਸਿੱਖ ਸਾਮਰਾਜਘੜਾਵਿਆਹ ਦੀਆਂ ਰਸਮਾਂਕੇਂਦਰੀ ਸੈਕੰਡਰੀ ਸਿੱਖਿਆ ਬੋਰਡਕਰਮਜੀਤ ਕੁੱਸਾਜਨੇਊ ਰੋਗਹਰਿਆਣਾਬਾਜਰਾਸਿੱਖ ਧਰਮ ਦਾ ਇਤਿਹਾਸਦੂਜੀ ਸੰਸਾਰ ਜੰਗਟਵਿਟਰਪੱਤਰਕਾਰੀਕਿਰਨਦੀਪ ਵਰਮਾਜਾਤਜਗਰਾਵਾਂ ਦਾ ਰੋਸ਼ਨੀ ਮੇਲਾਉਦਾਤਸਕੂਲਪਾਣੀ ਦਾ ਬਿਜਲੀ-ਨਿਖੇੜਭੰਗਜ਼ਾਕਿਰ ਹੁਸੈਨ ਰੋਜ਼ ਗਾਰਡਨਰਾਜ (ਰਾਜ ਪ੍ਰਬੰਧ)ਭਾਈ ਮੋਹਕਮ ਸਿੰਘ ਜੀਹੋਲੀਮਿਸਲਜੈਤੋ ਦਾ ਮੋਰਚਾਭਾਈ ਤਾਰੂ ਸਿੰਘਸੂਫ਼ੀ ਕਾਵਿ ਦਾ ਇਤਿਹਾਸਵਿਰਾਟ ਕੋਹਲੀਵਿਸਾਖੀਕਰਤਾਰ ਸਿੰਘ ਦੁੱਗਲਆਮਦਨ ਕਰਦਿੱਲੀ ਸਲਤਨਤਬੁੱਲ੍ਹੇ ਸ਼ਾਹਰੇਡੀਓਪਾਸ਼ ਦੀ ਕਾਵਿ ਚੇਤਨਾਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਆਧੁਨਿਕ ਪੰਜਾਬੀ ਸਾਹਿਤਊਧਮ ਸਿੰਘਸਾਕਾ ਨਨਕਾਣਾ ਸਾਹਿਬਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਸ਼ਬਦ-ਜੋੜਪੀ. ਵੀ. ਸਿੰਧੂਗੁਰਚੇਤ ਚਿੱਤਰਕਾਰਮਟਕ ਹੁਲਾਰੇਭਾਰਤੀ ਰਿਜ਼ਰਵ ਬੈਂਕਮੱਖੀਆਂ (ਨਾਵਲ)ਸਫ਼ਰਨਾਮਾਮਾਘੀਰਣਜੀਤ ਸਿੰਘ ਕੁੱਕੀ ਗਿੱਲਜਲ੍ਹਿਆਂਵਾਲਾ ਬਾਗ ਹੱਤਿਆਕਾਂਡਸਿਕੰਦਰ ਲੋਧੀ🡆 More