ਜੋ ਬਾਈਡਨ: ਸੰਯੁਕਤ ਰਾਜ ਦੇ 46ਵੇਂ ਰਾਸ਼ਟਰਪਤੀ

ਜੋਸਫ਼ ਰੋਬਿਨੇਟ ਬਾਈਡਨ ਜੂਨੀਅਰ (ਜਨਮ 20 ਨਵੰਬਰ, 1942) ਇੱਕ ਅਮਰੀਕੀ ਸਿਆਸਤਦਾਨ, ਵਕੀਲ ਅਤੇ ਰਾਜਨੇਤਾ ਹਨ ਜੋ ਕਿ 2021 ਤੋ ਮੌਜੂਦਾ ਸੰਯੁਕਤ ਰਾਜ ਦੇ ਰਾਸ਼ਟਰਪਤੀ ਵਜੋ ਸੇਵਾ ਨਿਭਾਅ ਰਹੇ ਹਨ। ਉਹਨਾਂ ਨੇ 2009 ਤੋ 2017 ਤੱਕ ਰਾਸ਼ਟਰਪਤੀ ਬਰਾਕ ਓਬਾਮਾ ਦੇ ਅਧੀਨ 47ਵੇਂ ਸੰਯੁਕਤ ਰਾਜ ਦੇ ਉਪ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ। ਬਾਈਡਨ 1973 ਤੋ 2009 ਤੱਕ ਡੇਲਾਵੇਅਰ ਤੋ ਸੈਨੇਟਰ ਰਹੇ। ਉਹ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ ਹਨ।

ਜੋ ਬਾਈਡਨ
ਜੋ ਬਾਈਡਨ: ਮੁੱਢਲੀ ਜ਼ਿੰਦਗੀ (1942–1965), ਰਾਜਨੀਤਿਕ ਜੀਵਨ, ਸੰਯੁਕਤ ਰਾਜ ਦੇ ਉਪ ਰਾਸ਼ਟਰਪਤੀ (2009-2017)
ਅਧਿਕਾਰਤ ਚਿੱਤਰ, 2021
46ਵੇਂ ਸੰਯੁਕਤ ਰਾਜ ਦੇ ਰਾਸ਼ਟਰਪਤੀ
ਦਫ਼ਤਰ ਸੰਭਾਲਿਆ
ਜਨਵਰੀ 20, 2021
ਉਪ ਰਾਸ਼ਟਰਪਤੀਕਮਲਾ ਹੈਰਿਸ
ਤੋਂ ਪਹਿਲਾਂਡੋਨਲਡ ਟਰੰਪ
47ਵਾਂ ਸੰਯੁਕਤ ਰਾਜ ਦਾ ਉਪ ਰਾਸ਼ਟਰਪਤੀ
ਦਫ਼ਤਰ ਵਿੱਚ
ਜਨਵਰੀ 20, 2009 – ਜਨਵਰੀ 20, 2017
ਰਾਸ਼ਟਰਪਤੀਬਰਾਕ ਓਬਾਮਾ
ਤੋਂ ਪਹਿਲਾਂਡਿਕ ਚੇਨੀ
ਤੋਂ ਬਾਅਦਮਾਈਕ ਪੈਂਸ
ਡੇਲਾਵੇਅਰ ਤੋਂ
ਸੰਯੁਕਤ ਰਾਜ ਸੈਨੇਟਰ
ਦਫ਼ਤਰ ਵਿੱਚ
ਜਨਵਰੀ 3, 1973 – ਜਨਵਰੀ 15, 2009
ਤੋਂ ਪਹਿਲਾਂਜੇ ਕਾਲੇਬ ਬੋਗਸ
ਤੋਂ ਬਾਅਦਟੇਡ ਕੌਫਮੈਨ
ਸੈਨੇਟ ਵਿਦੇਸ਼ ਸੰਬੰਧ ਕਮੇਟੀ ਦਾ ਅਹੁਦਾ
ਦਫ਼ਤਰ ਵਿੱਚ
ਜਨਵਰੀ 3, 2007 – ਜਨਵਰੀ 3, 2009
ਤੋਂ ਪਹਿਲਾਂਰਿਚਰਡ ਲੂਗਰ
ਤੋਂ ਬਾਅਦਜੌਨ ਕੈਰੀ
ਦਫ਼ਤਰ ਵਿੱਚ
ਜੂਨ 6, 2001 – ਜਨਵਰੀ 3, 2003
ਤੋਂ ਪਹਿਲਾਂਜੈਸੀ ਹੇਲਮਜ਼
ਤੋਂ ਬਾਅਦਰਿਚਰਡ ਲੂਗਰ
ਦਫ਼ਤਰ ਵਿੱਚ
ਜਨਵਰੀ 3, 2001 – ਜਨਵਰੀ 20, 2001
ਤੋਂ ਪਹਿਲਾਂਜੈਸੀ ਹੇਲਮਜ਼
ਤੋਂ ਬਾਅਦਜੈਸੀ ਹੇਲਮਜ਼
ਅੰਤਰਰਾਸ਼ਟਰੀ ਨਾਰਕੋਟਿਕਸ ਕੰਟਰੋਲ ਕਾੱਕਸ ਦਾ ਅਹੁਦਾ
ਦਫ਼ਤਰ ਵਿੱਚ
ਜਨਵਰੀ 3, 2007 – ਜਨਵਰੀ 3, 2009
ਤੋਂ ਪਹਿਲਾਂਚੱਕ ਗ੍ਰਾਸਲੀ
ਤੋਂ ਬਾਅਦਡਿਆਨ ਫਿਨਸਟਾਈਨ
ਸੈਨੇਟ ਦੀ ਨਿਆਂਇਕ ਕਮੇਟੀ ਦਾ ਅਹੁਦਾ
ਦਫ਼ਤਰ ਵਿੱਚ
ਜਨਵਰੀ 3, 1987 – ਜਨਵਰੀ 3, 1995
ਤੋਂ ਪਹਿਲਾਂਸਟ੍ਰਮ ਥਰਮੰਡ
ਤੋਂ ਬਾਅਦਓਰਿਨ ਹੈਚ
ਨਿਊ ਕੈਸਲ ਕਾਉਂਟੀ ਕਾਉਂਸਲ ਦਾ ਮੈਂਬਰ
ਚੌਥੇ ਜ਼ਿਲ੍ਹੇ ਤੋਂ
ਦਫ਼ਤਰ ਵਿੱਚ
ਜਨਵਰੀ 5, 1971 – ਜਨਵਰੀ 1, 1973
ਤੋਂ ਪਹਿਲਾਂਹੈਨਰੀ ਆਰ ਫੋਲਸੋਮ
ਤੋਂ ਬਾਅਦਫ੍ਰਾਂਸਿਸ ਆਰ ਸਵਿਫਟ
ਨਿੱਜੀ ਜਾਣਕਾਰੀ
ਜਨਮ
ਜੋਸਫ ਰੌਬਿਨੈੱਟ ਬਾਈਡਨ ਜੂਨੀਅਰ

(1942-11-20) ਨਵੰਬਰ 20, 1942 (ਉਮਰ 81)
ਸਕ੍ਰੈਂਟਨ, ਪੈੱਨਸਿਲਵੇਨੀਆ, ਸੰਯੁਕਤ ਰਾਜ
ਸਿਆਸੀ ਪਾਰਟੀਡੈਮੋਕਰੈਟਿਕ
ਜੀਵਨ ਸਾਥੀ
ਨੀਲਿਆ ਹੰਟਰ
(ਵਿ. 1966; ਮੌਤ 1972)
(ਵਿ. 1977)
ਬੱਚੇ
  • ਬੀਉ
  • ਹੰਟਰ
  • ਨਾਓਮੀ
  • ਐਸ਼ਲੇ
ਮਾਪੇ
  • ਜੋਸਫ ਰੌਬਿਨੈੱਟ ਬਿਡੇਨ ਸੀਨੀਅਰ
  • ਕੈਥਰੀਨ ਯੂਜੇਨੀਆ ਫਿੰਨੇਗਨ
ਰਿਹਾਇਸ਼ਵਾਈਟ ਹਾਊਸ
ਸਿੱਖਿਆ
  • ਡੇਲਾਵੇਅਰ ਯੂਨੀਵਰਸਿਟੀ (ਬੀ.ਏ.)
  • ਸਿਰਾਕਯੂਸ ਯੂਨੀਵਰਸਿਟੀ (ਜੇ.ਡੀ)
ਕਿੱਤਾ
  • ਸਿਆਸਤਦਾਨ
  • ਵਕੀਲ
  • ਲੇਖਕ
ਦਸਤਖ਼ਤਜੋ ਬਾਈਡਨ: ਮੁੱਢਲੀ ਜ਼ਿੰਦਗੀ (1942–1965), ਰਾਜਨੀਤਿਕ ਜੀਵਨ, ਸੰਯੁਕਤ ਰਾਜ ਦੇ ਉਪ ਰਾਸ਼ਟਰਪਤੀ (2009-2017)
ਵੈੱਬਸਾਈਟ

ਬਾਈਡਨ ਨੂੰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰ ਚੁਣਿਆ ਗਿਆ ਸੀ 20 ਜਨਵਰੀ 2021 ਨੂੰ ਉਹਨਾਂ ਅਤੇ ਉਹਨਾਂ ਦੀ ਸਾਥੀ ਕਮਲਾ ਹੈਰਿਸ ਨੇ 46ਵੇਂ ਰਾਸ਼ਟਰਪਤੀ ਅਤੇ 49ਵੀਂ ਉਪ ਰਾਸ਼ਟਰਪਤੀ ਵਜੋ ਸਹੁੰ ਚੁੱਕੀ। 25 ਅਪ੍ਰੈਲ 2023 ਨੂੰ ਉਹਨਾਂ ਨੇ ਐਲਾਨ ਕੀਤਾ ਕਿ ਉਹ 2024 ਵਿੱਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਲੜਨਗੇ।

ਮੁੱਢਲੀ ਜ਼ਿੰਦਗੀ (1942–1965)

ਬਾਈਡਨ ਦਾ ਜਨਮ 20 ਨਵੰਬਰ, 1942 ਨੂੰ , ਪੈਨਸਿਲਵੇਨੀਆ ਦੇ ਸਕ੍ਰੈਂਟਨ ਦੇ ਸੇਂਟ ਮੈਰੀ ਹਸਪਤਾਲ ਵਿਖੇ ਹੋਇਆ ਸੀ, ਕੈਥਰੀਨ ਯੂਗੇਨੀਆ ਬਿਡੇਨ (ਨੇ ਫਿਨਗਨ) ਅਤੇ ਜੋਸਫ਼ ਰੋਬਨੇਟ ਬਿਡੇਨ ਸੀਨੀਅਰ ਉਸਦੇ ਮਾਤਾ ਪਿਤਾ ਸਨ। ਉਹ ਚਾਰ ਭੈਣਾਂ-ਭਰਾਵਾਂ ਵਿਚੋਂ ਸਭ ਤੋਂ ਪਹਿਲਾਂ ਸੀ।ਉਸਦਾ ਇਕ ਕੈਥੋਲਿਕ ਪਰਿਵਾਰ, ਜਿਸ ਵਿਚ ਉਸਦੇ ਇਕ ਭੈਣ ਅਤੇ ਦੋ ਭਰਾ ਸਨ। ਉਸਦੀ ਮਾਂ ਆਇਰਿਸ਼ ਦੀ ਸੀ, ਜਿਸ ਦੀਆਂ ਜੜ੍ਹਾਂ ਵੱਖੋ ਵੱਖਰੇ ਤੌਰ ਤੇ ਕਾਉਂਟੀ ਲੂਥ ਜਾਂ ਕਾਉਂਟੀ ਲੰਡਨਡੇਰੀ ਨਾਲ ਸਬੰਧਤ ਹਨ। ਉਸ ਦੇ ਨਾਨਾ-ਨਾਨੀ, ਮੈਰੀ ਐਲਿਜ਼ਾਬੈਥ (ਰੋਬਿਨੈੱਟ) ਅਤੇ ਜੋਸੇਫ ਐਚ ਬਿਡਨ, ਬਾਲਟੀਮੋਰ, ਮੈਰੀਲੈਂਡ ਦੇ ਤੇਲ ਕਾਰੋਬਾਰੀ, ਅੰਗ੍ਰੇਜ਼ੀ, ਫ੍ਰੈਂਚ ਅਤੇ ਆਇਰਿਸ਼ ਦੇ ਵੰਸ਼ਵਾਦੀ ਸਨ। ਉਸ ਦੇ ਤੀਸਰੇ ਦਾਦਾ, ਵਿਲੀਅਮ ਬਿਡੇਨ, ਦਾ ਜਨਮ ਇੰਗਲੈਂਡ ਦੇ ਸਸੇਕਸ ਵਿੱਚ ਹੋਇਆ ਸੀ ਅਤੇ ਉਹ ਸੰਯੁਕਤ ਰਾਜ ਅਮਰੀਕਾ ਆ ਗਿਆ ਸੀ। ਉਸ ਦੇ ਨਾਨਾ-ਦਾਦਾ, ਐਡਵਰਡ ਫ੍ਰਾਂਸਿਸ ਬਲਿਵਿਟ, ਪੈਨਸਿਲਵੇਨੀਆ ਸਟੇਟ ਸੀਨੇਟ ਦੇ ਮੈਂਬਰ ਸਨ।

ਬਾਈਡਨ ਦੇ ਪਿਤਾ ਆਪਣੀ ਜ਼ਿੰਦਗੀ ਦੇ ਸ਼ੁਰੂ ਵਿਚ ਅਮੀਰ ਸਨ ਪਰ ਉਨ੍ਹਾਂ ਦੇ ਬੇਟੇ ਦੇ ਜਨਮ ਤੋਂ ਬਾਅਦ ਉਨ੍ਕਹਾਂ ਨੂੰ ਕਈ ਵਿੱਤੀ ਪਰੇਸ਼ਾਨੀਆਂ ਝੱਲਣੀਆਂ ਪਈਆਂ ਸਨ। ਕਈ ਸਾਲਾਂ ਤੋਂ, ਪਰਿਵਾਰ ਨੂੰ ਬਿਡੇਨ ਦੇ ਨਾਨਾ-ਨਾਨੀ, ਫਿਨਨੇਗਨਜ਼ ਨਾਲ ਰਹਿਣਾ ਪਿਆ। ਜਦੋਂ ਸਕੈਨਟੋਨ ਖੇਤਰ 1950 ਦੇ ਦਹਾਕੇ ਦੌਰਾਨ ਆਰਥਿਕ ਗਿਰਾਵਟ ਵਿੱਚ ਪੈ ਗਿਆ, ਤਾਂ ਬਿਡੇਨ ਦੇ ਪਿਤਾ ਨੂੰ ਲਗਾਤਾਰ ਕੰਮ ਨਹੀਂ ਮਿਲ ਸਕਿਆ। 1953 ਵਿਚ, ਬਿਡੇਨ ਪਰਿਵਾਰ ਡੈਲੇਵਰ ਦੇ ਕਲੇਮੌਂਟ ਵਿਚ ਇਕ ਅਪਾਰਟਮੈਂਟ ਵਿਚ ਚਲੇ ਗਏ, ਜਿੱਥੇ ਉਹ ਡੇਲਾਵੇਅਰ ਦੇ ਵਿਲਮਿੰਗਟਨ ਵਿਚ ਇਕ ਘਰ ਰਹਿਣ ਤੋਂ ਪਹਿਲਾਂ ਕਈ ਸਾਲ ਰਹੇ ਸਨ। ਜੋਅ ਬਿਡੇਨ ਸੀਨੀਅਰ ਇੱਕ ਸਫਲ ਵਰਤੀ ਕਾਰ ਸੇਲਜ਼ਮੈਨ ਬਣ ਗਏ, ਅਤੇ ਪਰਿਵਾਰ ਦੇ ਹਾਲਾਤ ਮੱਧਵਰਗੀ ਸਨ।

ਜੋ ਬਾਈਡਨ: ਮੁੱਢਲੀ ਜ਼ਿੰਦਗੀ (1942–1965), ਰਾਜਨੀਤਿਕ ਜੀਵਨ, ਸੰਯੁਕਤ ਰਾਜ ਦੇ ਉਪ ਰਾਸ਼ਟਰਪਤੀ (2009-2017) 
ਬਾਈਡਨ 1950 ਦੇ ਦਹਾਕੇ ਵਿਚ ਆਰਚਮੇਅਰ ਅਕੈਡਮੀ ਵਿਚ ਇਕ ਵਿਦਿਆਰਥੀ ਜਦਕਿ.

ਬਾਈਡਨ ਨੇ ਕਲੈਮੌਂਟ ਵਿੱਚ ਆਰਕਮੇਅਰ ਅਕੈਡਮੀ ਵਿੱਚ ਭਾਗ ਲਿਆ ਜਿੱਥੇ ਉਹ ਹਾਈ ਸਕੂਲ ਫੁੱਟਬਾਲ ਟੀਮ ਵਿੱਚ ਇੱਕ ਅੱਧਾ ਹਾਫਬੈਕ / ਵਾਈਡ ਰਸੀਵਰ ਸੀ।ਉਸਨੇ ਆਪਣੇ ਸੀਨੀਅਰ ਸਾਲ ਵਿੱਚ ਇੱਕ ਬਾਰ-ਬਾਰ ਹਾਰਨ ਵਾਲੀ ਟੀਮ ਨੂੰ ਇੱਕ ਮਾੜੇ ਸੀਜ਼ਨ ਵਿੱਚ ਅਗਵਾਈ ਕਰਨ ਵਿੱਚ ਸਹਾਇਤਾ ਕੀਤੀ। ਉਸਨੇ ਬੇਸਬਾਲ ਟੀਮ 'ਤੇ ਵੀ ਖੇਡਿਆ। ਇਨ੍ਹਾਂ ਸਾਲਾਂ ਦੌਰਾਨ, ਉਸਨੇ ਇੱਕ ਵਿਲਮਿੰਗਟਨ ਥੀਏਟਰ ਵਿੱਚ ਇੱਕ ਅਲੱਗ-ਅਲੱਗ ਬੈਠਕ ਵਿੱਚ ਹਿੱਸਾ ਲਿਆ। ਅਕਾਦਮਿਕ ਤੌਰ ਤੇ, ਉਹ ਇੱਕ ਵਧੀਆ ਵਿਦਿਆਰਥੀ ਸੀ, ਵਿਦਿਆਰਥੀਆਂ ਵਿੱਚ ਇੱਕ ਕੁਦਰਤੀ ਨੇਤਾ ਮੰਨਿਆ ਜਾਂਦਾ ਸੀ, ਅਤੇ ਆਪਣੇ ਜੂਨੀਅਰ ਅਤੇ ਸੀਨੀਅਰ ਸਾਲਾਂ ਦੌਰਾਨ ਕਲਾਸ ਪ੍ਰਧਾਨ ਚੁਣਿਆ ਗਿਆ ਸੀ। ਉਸਨੇ 1961 ਵਿੱਚ ਗ੍ਰੈਜੂਏਸ਼ਨ ਕੀਤੀ।

ਰਾਜਨੀਤਿਕ ਜੀਵਨ

ਡੇਲਾਵੇਅਰ ਤੋ ਸੈਨੇਟਰ

39ਵੇਂ ਰਾਸ਼ਟਰਪਤੀ ਜਿੰਮੀ ਕਾਰਟਰ ਨਾਲ ਬਾਈਡਨ 1979 ਵਿੱਚ
ਅਧਿਕਾਰਤ ਪੋਰਟਰੇਟ, 2005

3 ਜਨਵਰੀ 1973 ਨੂੰ ਬਾਈਡਨ ਨੇ ਡੇਲਾਵੇਅਰ ਰਾਜ ਰਾਜ ਦੇ ਇਕ ਸੇਨੇਟਰ ਵਜੋ ਸਹੁੰ ਚੁਕੀ ਉਹ 30 ਸਾਲਾਂ ਦੀ ਉਮਰ ਚ ਸੈਨੇਟਰ ਬਣੇ ਸਨ ਉਸ ਸੰਯੁਕਤ ਰਾਜ ਦੇ ਇਤਿਹਾਸ ਦੇ 7ਵੇਂ ਸਭ ਤੋ ਜਵਾਨ ਸੈਨੇਟਰ ਸਨ। ਉਹ ਇਸ ਅਹੁਦੇ ਤੇ 36 ਸਾਲਾਂ ਤੱਕ ਰਹੇ।

ਸੰਯੁਕਤ ਰਾਜ ਦੇ ਉਪ ਰਾਸ਼ਟਰਪਤੀ (2009-2017)

2009 ਵਿੱਚ ਸੰਯੁਕਤ ਰਾਜ ਦੇ 47ਵੇਂ ਉਪ ਰਾਸ਼ਟਰਪਤੀ ਵਜੋ ਸਹੁੰ ਚੁੱਕਦੇ ਹੋਏ ਜੋ ਬਾਈਡਨ
ਅਧਿਕਾਰਤ ਚਿੱਤਰ, 2013
2013 ਵਿੱਚ ਰਾਸ਼ਟਰਪਤੀ ਓਬਾਮਾ ਨਾਲ ਬਾਈਡਨ
2008 ਵਿਚ ਆਪਣੀ ਰਿਹਾਇਸ਼ ਵਿਖੇ ਬਾਈਡਨ ਨਾਲ ਉਹਨਾਂ ਦੀ ਪਤਨੀ ਅਤੇ ਸਾਬਕਾ ਉਪ ਰਾਸ਼ਟਰਪਤੀ ਡਿਕ ਚੇਨੀ

23 ਅਗਸਤ 2008 ਨੂੰ ਓਬਾਮਾ ਨੇ ਬਾਈਡਨ ਨੂੰ ਆਪਣਾ ਸਾਥੀ ਚੁਣਿਆ ਲਿਆ 2009 ਵਿੱਚ ਓਬਾਮਾ ਅਤੇ ਬਾਈਡਨ ਨੇ ਸੰਯੁਕਤ ਰਾਜ ਦੀਆਂ ਰਾਸ਼ਟਰਪਤੀ ਚੋਣਾਂ ਚ ਜਿੱਤ ਹਾਸਲ ਕੀਤੀ, 20 ਜਨਵਰੀ 2009 ਨੂੰ ਦੋਹਾਂ ਨੇ ਆਪਣੇ ਅਹੁਦੇ ਲਈ ਸਹੁੰ ਚੁੱਕੀ। ਬਾਈਡਨ ਸੰਯੁਕਤ ਰਾਜ ਦੇ ਪਹਿਲੇ ਉਪ ਰਾਸ਼ਟਰਪਤੀ ਸਨ ਜੋ ਰੋਮਨ ਕੈਥੋਲਿਕ ਸਨ ਅਤੇ ਡੇਲਾਵੇਅਰ ਰਾਜ ਤੋ ਸਨ।

ਰਾਸ਼ਟਰਪਤੀ ਲਈ ਮੁਹਿੰਮ

ਮੁਹਿੰਮ ਦੀ ਮੋਹਰ
ਆਪਣੀ ਰਾਸ਼ਟਰਪਤੀ ਮੁਹਿੰਮ ਦੇ ਪਹਿਲੇ ਦਿਨ ਪੈਨਸਿਲਵੇਨੀਆ ਵਿੱਚ ਭਾਸ਼ਣ ਦਿੰਦੇ ਹੋਏ ਬਾਈਡਨ

25 ਅਪ੍ਰੈਲ 2019 ਨੂੰ ਉਹਨਾਂ ਨੇ ਆਪਣੀ ਰਾਸ਼ਟਰਪਤੀ ਦੀ ਨਾਮਜ਼ਦਗੀ ਦੀ ਘੋਸ਼ਣਾ ਕੀਤੀ ਇਹ ਤੀਸਰੀ ਵਾਰ ਸੀ ਜਲ ਬਾਈਡਨ ਰਾਸ਼ਟਰਪਤੀ ਦੀਆਂ ਚੋਣਾਂ ਲੜ ਰਹੇ ਸਨ ਪਹਿਲਾਂ 1988 ਵਿੱਚ ਫਿਰ 2008 ਵਿੱਚ ਉਹਨਾਂ ਨੇ ਆਪਣੀ ਨਾਮਜ਼ਦਗੀ ਪੇਸ਼ ਕੀਤੀ ਸੀ ਹਾਲਾਂਕਿ ਉਹ ਦੋਹਾਂ ਵਿਚ ਨਾਕਾਮਯਾਬ ਰਹੇ। ਪਰ 2009 ਵਿੱਚ ਉਪ ਰਾਸ਼ਟਰਪਤੀ ਬਣ ਉਹਨਾਂ ਨੂੰ ਇੱਕ ਵੱਡੀ ਸਫਲਤਾ ਮਿਲੀ ਸੀ। 18 ਮਈ 2019 ਨੂੰ ਬਾਈਡਨ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ 8 ਅਪ੍ਰੈਲ 2020 ਨੂੰ ਇਹ ਲੱਗਣ ਲੱਗ ਗਿਆ ਸੀ ਕੀ ਬਾਈਡਨ ਹੀ ਅਗਲੇ ਰਾਸ਼ਟਰਪਤੀ ਹੋਣਗੇ ਅਖੀਰ 18 ਅਗਸਤ 2020 ਨੂੰ ਉਹਨਾਂ ਨੂੰ ਅਧਿਕਾਰਤ ਤੌਰ ਤੇ ਸੰਯੁਕਤ ਰਾਜ ਦੀ ਡੈਮੋਕਰੇਟਿਕ ਪਾਰਟੀ ਵੱਲੋ ਉਮੀਦਵਾਰ ਚੁਣਿਆ ਗਿਆ, ਬਾਈਡਨ ਨੇ 11 ਅਗਸਤ 2020 ਨੂੰ ਕਮਲਾ ਹੈਰਿਸ ਨੂੰ ਆਪਣੀ ਸਾਥੀ ਚੁਣਿਆ, ਜੋ ਕਿ ਉਸ ਵਕਤ ਕੈਲੀਫੋਰਨੀਆ ਰਾਜ ਤੋ ਸੈਨੇਟਰ ਦੇ ਅਹੁਦੇ ਤੇ ਸੀ, ਹਾਲਾਂਕਿ 2020 ਲਈ ਰਾਸ਼ਟਰਪਤੀ ਦੀ ਨਾਮਜ਼ਦਗੀ 'ਚ ਕਮਲਾ ਵੀ ਸੀ।

ਜੋ ਬਾਈਡਨ ਅਤੇ ਕਮਲਾ ਹੈਰਿਸ

ਸੰਯੁਕਤ ਰਾਜ ਦੇ ਰਾਸ਼ਟਰਪਤੀ (2021-ਮੌਜੂਦਾ)

7 ਨਵੰਬਰ 2020 ਨੂੰ ਬਾਈਡਨ ਅਤੇ ਹੈਰਿਸ ਨੇ 2020 ਦੀਆਂ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਅਤੇ ਮੌਜੂਦਾ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਉਪ ਰਾਸ਼ਟਰਪਤੀ ਮਾਈਕ ਪੈਂਸ ਨੂੰ ਹਰਾਇਆ।

20 ਜਨਵਰੀ 2021 ਨੂੰ ਪਹਿਲੀ ਮਹਿਲਾ ਡਾ.ਜਿੱਲ ਬਾਈਡਨ ਨਾਲ ਅਤੇ ਚੀਫ ਜਸਟਿਸ ਜੌਹਨ ਰੌਬਰਟਸ ਦੀ ਅਗਵਾਈ ਹੇਠ ਸੰਯੁਕਤ ਰਾਜ ਦੇ 46ਵੇਂ ਰਾਸ਼ਟਰਪਤੀ ਵਜੋ ਸਹੁੰ ਚੁੱਕਦੇ ਹੋਏ
ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ 2021 ਵਿੱਚ ਬਾਈਡਨ
ਅਪ੍ਰੈਲ 2021 ਵਿਚ ਆਪਣੀ ਕੈਬਨਿਟ ਨਾਲ ਬਾਈਡਨ
ਓਵਲ ਦਫਤਰ ਵਿੱਚ ਬਾਈਡਨ 2022 ਵਿੱਚ

20 ਜਨਵਰੀ 2021 ਨੂੰ ਜੋ ਬਾਈਡਨ ਨੇ ਸੰਯੁਕਤ ਰਾਜ ਦੇ 46ਵੇਂ ਰਾਸ਼ਟਰਪਤੀ ਵਜੋ ਸਹੁੰ ਚੁੱਕੀ, ਬਾਈਡਨ ਜੌਨ ਐੱਫ ਕੈਨੇਡੀ ਤੋ ਬਾਅਦ ਸੰਯੁਕਤ ਰਾਜ ਦੇ ਦੂਜੇ ਰੋਮਨ ਕੈਥੋਲਿਕ ਰਾਸ਼ਟਰਪਤੀ ਸਨ ਅਤੇ ਡੇਲਾਵੇਅਰ ਰਾਜ ਤੋ ਵੀ ਉਹ ਪਹਿਲੇ ਰਾਸ਼ਟਰਪਤੀ ਸਨ। ਬਾਈਡਨ 78 ਸਾਲਾਂ ਦੀ ਉਮਰ ਵਿੱਚ ਰਾਸ਼ਟਰਪਤੀ ਬਣੇਂ ਸਨ ਅਤੇ ਉਹ ਸੰਯੁਕਤ ਰਾਜ ਦੇ ਇਤਿਹਾਸ ਦੇ ਸਭ ਤੋ ਬਜੁਰਗ ਰਾਸ਼ਟਰਪਤੀ ਸਨ। ਉਹ ਜਾਰਜ ਐਚ ਡਬਲਿਉ ਬੁਸ਼ ਤੋ ਬਾਅਦ ਪਹਿਲੇ ਰਾਸ਼ਟਰਪਤੀ ਸਨ ਜੋ ਕਿ ਰਾਸ਼ਟਰਪਤੀ ਬਣਨ ਤੋ ਪਹਿਲਾਂ ਉਪ ਰਾਸ਼ਟਰਪਤੀ ਵੀ ਰਹੇ ਸਨ। ਬਾਈਡਨ ਦੇ ਕਾਰਜਕਾਲ ਦੌਰਾਨ ਸੰਸਾਰ ਚ ਕਈ ਮਹੱਤਵਪੂਰਨ ਚੀਜਾਂ ਹੋਇਆਂ ਜਿਵੇ ਮਈ 2021 'ਚ ਇਜ਼ਰਾਇਲ ਫਿਲਿਸਤੀਨੀ ਸੰਕਟ, ਅਗਸਤ 2021 ਵਿਚ ਤਾਲਿਬਾਨ ਨੇ ਅਫ਼ਗ਼ਾਨਿਸਤਾਨ ਉਪਰ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਅਤੇ 2022 ਵਿਚ ਰੂਸ ਯੂਕਰੇਨ ਯੁੱਧ ਦੀ ਸ਼ੁਰੂਆਤ ਹੋਈ। ਬਾਈਡਨ ਨੇ ਵਿਦੇਸ਼ ਨੀਤੀ, ਆਰਥਿਕਤਾ, ਅਤੇ ਨਿਆਂਪਾਲਿਕਾ ਲਈ ਕਈ ਮਹੱਤਵਪੂਰਨ ਫੈਸਲੇ ਲਏ। ਬਾਈਡਨ ਨੇ 2022 ਵਿੱਚ ਕੇਤਨਜੀ ਬ੍ਰਾਊਨ ਜੈਕਸਨ ਨੂੰ ਅਮਰੀਕੀ ਸਰਵਉੱਚ ਅਦਾਲਤ ਵਿੱਚ ਸੰਯੁਕਤ ਰਾਜ ਦੀ ਸੁਪਰੀਮ ਕੋਰਟ ਦੇ ਐਸੋਸੀਏਟ ਜਸਟਿਸ ਨਿਯੁਕਤ ਕੀਤਾ। ਉਹਨਾਂ ਨੇ ਜੂਨ 2023 ਵਿੱਚ ਅਜੈ ਬੰਗਾ ਨੂੰ ਵਿਸ਼ਵ ਬੈਂਕ ਦਾ ਮੁਖੀ ਨਿਯੁਕਤ ਕੀਤਾ।

ਵਿਸ਼ਵ ਦੇ ਦੌਰੇ

ਬਾਈਡਨ ਨੇ ਆਪਣੇ ਕਾਰਜਕਾਲ ਦੌਰਾਨ 23 ਦੇਸ਼ਾਂ ਦੀ 16 ਵਿਦੇਸ਼ੀ ਯਾਤਰਾਵਾਂ ਕੀਤੀਆਂ, ਉਹਨਾਂ ਨੇ ਆਪਣਾ ਸਭ ਤੋ ਪਹਿਲਾ ਦੌਰਾ ਜੂਨ 2021 ਵਿੱਚ ਯੂਨਾਈਟਡ ਕਿੰਗਡਮ ਦਾ ਕੀਤਾ ਸੀ ਜਿੱਥੇ ਉਹ ਨੇ 47ਵੇਂ ਜੀ-7 ਸੰਮੇਲਨ ਵਿਚ ਸ਼ਾਮਲ ਹੋਏ। ਬਾਈਡਨ ਨੇ ਆਪਣਾ ਹਾਲ ਹੀ ਦਾ ਦੌਰਾ 18 ਅਕਤੂਬਰ 2023 ਨੂੰ ਇਜ਼ਰਾਇਲ ਦਾ ਕੀਤਾ ਹੈ।

ਜੂਨ 2021 ਵਿੱਚ ਆਪਣੇ ਪਹਿਲੇ ਦੌਰੇ ਦੌਰਾਨ ਬਾਈਡਨ ਅਤੇ ਨਾਲ ਹੋਰ ਦੇਸ਼ਾਂ ਦੇ ਆਗੂ
18 ਅਕਤੂਬਰ 2023 ਨੂੰ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮਿਲਦੇ ਹੋਏ ਬਾਈਡਨ
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੀ-20 ਸੰਮੇਲਨ ਤੋ ਪਹਿਲਾਂ ਮਿਲਦੇ ਹੋਏ ਬਾਈਡਨ
ਵਿਸ਼ਵ ਆਗੂਆਂ ਨਾਲ ਬਾਈਡਨ 2023 ਦੇ ਜੀ-20 ਸੰਮੇਲਨ ਵਿਚ

ਬਾਈਡਨ ਸਤੰਬਰ 2023 ਵਿੱਚ ਜੀ-20 ਸੰਮੇਲਨ ਲਈ ਪਹਿਲੀ ਵਾਰ(ਰਾਸ਼ਟਰਪਤੀ ਦੇ ਤੌਰ ਤੇ) ਭਾਰਤ ਆਏ ਸੀ।

ਹਵਾਲੇ

Tags:

ਜੋ ਬਾਈਡਨ ਮੁੱਢਲੀ ਜ਼ਿੰਦਗੀ (1942–1965)ਜੋ ਬਾਈਡਨ ਰਾਜਨੀਤਿਕ ਜੀਵਨਜੋ ਬਾਈਡਨ ਸੰਯੁਕਤ ਰਾਜ ਦੇ ਉਪ ਰਾਸ਼ਟਰਪਤੀ (2009-2017)ਜੋ ਬਾਈਡਨ ਰਾਸ਼ਟਰਪਤੀ ਲਈ ਮੁਹਿੰਮਜੋ ਬਾਈਡਨ ਸੰਯੁਕਤ ਰਾਜ ਦੇ ਰਾਸ਼ਟਰਪਤੀ (2021-ਮੌਜੂਦਾ)ਜੋ ਬਾਈਡਨ ਹਵਾਲੇਜੋ ਬਾਈਡਨਡੇਲਾਵੇਅਰਡੈਮੋਕਰੇਟਿਕ ਪਾਰਟੀ (ਸੰਯੁਕਤ ਰਾਜ)ਬਰਾਕ ਓਬਾਮਾਸੰਯੁਕਤ ਰਾਜ ਦਾ ਉਪ ਰਾਸ਼ਟਰਪਤੀਸੰਯੁਕਤ ਰਾਜ ਦਾ ਰਾਸ਼ਟਰਪਤੀਸੰਯੁਕਤ ਰਾਜ ਦੀ ਸੈਨੇਟ

🔥 Trending searches on Wiki ਪੰਜਾਬੀ:

ਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਸੰਤ ਸਿੰਘ ਸੇਖੋਂਅਕਾਲੀ ਫੂਲਾ ਸਿੰਘਨਾਦੀਆ ਨਦੀਮਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਰਾਜ (ਰਾਜ ਪ੍ਰਬੰਧ)ਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਤਕਨੀਕੀ ਸਿੱਖਿਆਮਹਿੰਦਰ ਸਿੰਘ ਧੋਨੀਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਕੁੱਪਐਚ.ਟੀ.ਐਮ.ਐਲਧਰਤੀ ਦਾ ਇਤਿਹਾਸਬਾਰਸੀਲੋਨਾਛਾਤੀ (ਨਾਰੀ)ਮਾਲਦੀਵਮਾਰਕਸਵਾਦੀ ਸਾਹਿਤ ਆਲੋਚਨਾਪੰਜਾਬ ਦੀ ਰਾਜਨੀਤੀਨਾਰੀਵਾਦਲੋਕਧਾਰਾ ਸ਼ਾਸਤਰਪੂਛਲ ਤਾਰਾਕੁਈਰ ਅਧਿਐਨਹਾੜੀ ਦੀ ਫ਼ਸਲਸਵਿੰਦਰ ਸਿੰਘ ਉੱਪਲਵੈਦਿਕ ਕਾਲਮਾਈ ਭਾਗੋਰਾਧਾ ਸੁਆਮੀ ਸਤਿਸੰਗ ਬਿਆਸਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਵਿਸ਼ਵ ਪੁਸਤਕ ਦਿਵਸਮੁੱਖ ਸਫ਼ਾਵਾਕਮਧੂ ਮੱਖੀਰੁੱਖ2003ਪਾਕਿਸਤਾਨੀ ਪੰਜਾਬਨਿੱਕੀ ਕਹਾਣੀਗਿਆਨੀ ਦਿੱਤ ਸਿੰਘਜੜ੍ਹੀ-ਬੂਟੀਖੋਜਨਾਵਲਉਪਵਾਕਰਾਜਾ ਪੋਰਸਸੰਸਦੀ ਪ੍ਰਣਾਲੀਹਵਾ ਪ੍ਰਦੂਸ਼ਣਜਰਮਨੀਰੇਲਗੱਡੀਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਸਾਹਿਬਜ਼ਾਦਾ ਜ਼ੋਰਾਵਰ ਸਿੰਘਮੀਡੀਆਵਿਕੀਪੰਜਾਬੀ ਬੁਝਾਰਤਾਂਪੰਜਾਬੀ ਕਵਿਤਾ ਦਾ ਬਸਤੀਵਾਦੀ ਦੌਰਗੁਰਬਾਣੀ ਦਾ ਰਾਗ ਪ੍ਰਬੰਧਵਿਗਿਆਨਡਰੱਗਬਸੰਤਹਿਦੇਕੀ ਯੁਕਾਵਾਸਿੱਖਜੀਵਨੀਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਕਿਸ਼ਤੀਮਾਤਾ ਗੁਜਰੀਮਾਰੀ ਐਂਤੂਆਨੈਤਹਾਕੀਪੰਜਾਬ, ਭਾਰਤਕਿਬ੍ਹਾਵਿਅੰਜਨ ਗੁੱਛੇਨਾਟੋਮਹਾਨ ਕੋਸ਼ਇਸ਼ਤਿਹਾਰਬਾਜ਼ੀਬ੍ਰਹਿਮੰਡਆਦਿ ਗ੍ਰੰਥਸੱਜਣ ਅਦੀਬਮਨੁੱਖੀ ਪਾਚਣ ਪ੍ਰਣਾਲੀਕਾਦਰਯਾਰ1990ਵੋਟ ਦਾ ਹੱਕ🡆 More