ਜੇਮਸ ਬੁਕਾਨਾਨ

ਜੇਮਸ ਬੁਕਾਨਾਨ 1791 ਅਮਰੀਕਾ ਦਾ 15ਵਾਂ ਰਾਸ਼ਟਰਪਤੀ ਸੀ। ਆਪ ਦਾ ਜਨਮ ਪੈੱਨਸਿਲਵੇਨੀਆ ਦੇ ਕੋਵ ਗੈਪ ਵਿੱਚ ਪਿਤਾ ਜੇਮਸ ਬੁਕਾਨਾਨ ਅਤੇ ਮਾਤਾ ਐਲਿਜ਼ਾਬੈਥ ਸਪੀਰ ਬੁਕਾਨਾਨ ਦੇ ਘਰ ਹੋਇਆ। ਜੇਮਸ ਬੁਕਾਨਾਨ ਨੇ ਡਿਕਿੰਨਸਨ ਕਾਲਜ ਕਾਰਲੀਲਿਸਲੀ, ਪੈੱਨਸਿਲਵੇਨੀਆ ਤੋਂ ਗਰੈਜੂਏਟ ਅਤੇ ਕਾਨੂੰਨ ਦੀ ਪੜ੍ਹਾਈ ਕੀਤੀ। 1812 ਵਿੱਚ ਆਪ ਨੇ ਪੈੱਨਸਿਲਵੇਨੀਆ ਦੇ ਲੈਨਕਾਸਟਰ ਵਿੱਚ ਸਫ਼ਲ ਵਕੀਲ ਵਜੋਂ ਆਪਣਾ ਕੰਮ ਸ਼ੁਰੂ ਕੀਤਾ।

ਜੇਮਸ ਬੁਕਾਨਾਨ
ਜੇਮਸ ਬੁਕਾਨਾਨ
15ਵਾਂ ਰਾਸ਼ਟਰਪਤੀ
ਦਫ਼ਤਰ ਵਿੱਚ
4 ਮਾਰਚ, 1857 – 4 ਮਾਰਚ, 1861
ਉਪ ਰਾਸ਼ਟਰਪਤੀਜੋਹਨ ਸੀ. ਬ੍ਰੇਕਿਨਰਿਜ਼
ਤੋਂ ਪਹਿਲਾਂਫਰੈਂਕਲਿਨ ਪਾਇਰਸ
ਤੋਂ ਬਾਅਦਅਬਰਾਹਮ ਲਿੰਕਨ
ਸੰਯੁਕਤਰ ਰਾਜ ਅਮਰੀਕਾ ਵਿੱਚ ਸੰਯੁਕਤ ਰਾਜ ਮੰਤਰੀ
ਦਫ਼ਤਰ ਵਿੱਚ
23 ਅਗਸਤ, 1853 – 15 ਮਾਰਚ, 1856
ਰਾਸ਼ਟਰਪਤੀਫਰੈਂਕਲਿਨ ਪਾਇਰਸ
ਤੋਂ ਪਹਿਲਾਂਜੋਸਫ਼ ਰੀਡ ਇੰਗਰਸੋਲ
ਤੋਂ ਬਾਅਦਜਾਰਜ ਐਮ. ਡੈਲਸ
17ਵਾਂ ਸੈਕਟਰੀ
ਦਫ਼ਤਰ ਵਿੱਚ
10 ਮਾਰਚ, 1845 – 7 ਮਾਰਚ, 1849
ਰਾਸ਼ਟਰਪਤੀਜੇਮਜ਼ ਕੇ. ਪੋਕ
ਜੈਚਰੀ ਟਾਇਲਰ
ਤੋਂ ਪਹਿਲਾਂਜੋਹਨ ਸੀ. ਕਲਹੌਨ
ਤੋਂ ਬਾਅਦਜੋਹਨ ਐਮ. ਕਲੇਟਨ
ਪੈੱਨਸਿਲਵੇਨੀਆ ਤੋਂ
ਸੰਯੁਕਤ ਰਾਜ ਸੈਨੇਟਰ
ਦਫ਼ਤਰ ਵਿੱਚ
6 ਦਸੰਬਰ, 1834 – 5 ਮਾਰਚ, 1845
ਤੋਂ ਪਹਿਲਾਂਵਿਲੀਅਮ ਵਿਲਕਿਨਜ਼
ਤੋਂ ਬਾਅਦਸਿਮੋਨ ਕੈਮਰੋਨ
ਰੂਸ ਵਿੱਚ ਸੰਯੁਕਤ ਰਾਜ ਅਮਰੀਕਾ ਮੰਤਰੀ
ਦਫ਼ਤਰ ਵਿੱਚ
4 ਜਨਵਰੀ, 1832 – 5 ਅਗਸਤ, 1833
ਰਾਸ਼ਟਰਪਤੀਐਂਡਰਿਉ ਜੌਹਨਸਨ
ਤੋਂ ਪਹਿਲਾਂਜੋਹਨ ਰਾਂਡੋਲਫ
ਤੋਂ ਬਾਅਦਮਹਲੋਨ ਡਿਕਰਸਨ
ਚੇਅਰਮੈਨ
ਦਫ਼ਤਰ ਵਿੱਚ
5 ਮਾਰਚ, 1829 – 3 ਮਾਰਚ, 1831
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ
(ਪੈੱਨਸਿਲਵੇਨੀਆ ਦੇ ਪੈੱਨਸਿਲਵੇਨੀਆ ਜ਼ਿਲ੍ਹੇ ਤੋਂ)
ਦਫ਼ਤਰ ਵਿੱਚ
4 ਮਾਰਚ, 1823 – 3 ਮਾਰਚ, 1831
ਤੋਂ ਪਹਿਲਾਂਜੇਮਨ ਐਸ. ਮਿਟਚੇਲ
ਤੋਂ ਬਾਅਦਵਿਲੀਅਮ ਹਾਈਸਟਰ
ਮੈਂਬਰ
ਦਫ਼ਤਰ ਵਿੱਚ
1814–1816
ਨਿੱਜੀ ਜਾਣਕਾਰੀ
ਜਨਮ(1791-04-23)ਅਪ੍ਰੈਲ 23, 1791
ਪੈੱਨਸਿਲਵੇਨੀਆ
ਮੌਤਜੂਨ 1, 1868(1868-06-01) (ਉਮਰ 77)
ਪੈੱਨਸਿਲਵੇਨੀਆ
ਸਿਆਸੀ ਪਾਰਟੀਡੈਮੋਕ੍ਰੈਟਿਕ ਪਾਰਟੀ
ਅਲਮਾ ਮਾਤਰਡਿਕਿਨਸਨ ਕਾਲਜ
ਪੇਸ਼ਾ
  • ਵਕੀਲ
  • ਡਿਪਲੋਮੇਟ
  • ਸਿਆਸਤਦਾਨ
ਦਸਤਖ਼ਤCursive signature in ink
ਫੌਜੀ ਸੇਵਾ
ਵਫ਼ਾਦਾਰੀਜੇਮਸ ਬੁਕਾਨਾਨ ਸੰਯੁਕਤ ਰਾਜ ਅਮਰੀਕਾ
ਬ੍ਰਾਂਚ/ਸੇਵਾਪੈੱਨਸਿਲਵੇਨੀਆ ਮਿਲੀਟੀਆ
ਸੇਵਾ ਦੇ ਸਾਲ1814
ਰੈਂਕਪ੍ਰਾਇਵੇਟ
ਯੂਨਿਟਹੈਨਰੀ ਸ਼ਿਪੇਨ ਕੰਪਨੀ
ਲੜਾਈਆਂ/ਜੰਗਾਂ1812 ਦਾ ਯੁੱਧ
  • ਬਾਲਟੀਮੋਰ ਦੀ ਲੜਾਈ

ਗੁਲਾਮੀ ਪ੍ਰਥਾ ਦੇ ਵਧ ਰਹੇ ਪਾੜੇ ਨੂੰ ਰੋਕਣ ਲਈ ਸੰਵਿਧਾਨਕ ਸਿਧਾਂਤਾਂ 'ਤੇ ਡੈਮੋਕਰੇਟ ਵੰਡੇ ਗਏ ਸਨ, ਵਿੱਗ ਖ਼ਤਮ ਹੋ ਗਏ ਸਨ ਅਤੇ ਰਿਪਬਲਿਕਨ ਪੂਰੀ ਤਰ੍ਹਾਂ ਉੱਭਰ ਆਏ ਸਨ। ਆਪ ਨੇ ਹਾਊਸ ਆਫ ਰਿਪਰਜੈਂਟੇਟਿਵ ਲਈ ਪੰਜ ਵਾਰੀ, ਰੂਸ ਲਈ ਮਨਿਸਟਰ, ਸੈਨੇਟ, ਪੋਕ ਦਾ ਸੈਕਟਰੀ ਆਫ ਸਟੇਟ ਅਤੇ ਬਰਤਾਨੀਆ ਲਈ ਮੰਤਰੀ ਵਜੋਂ ਸੇਵਾਵਾਂ ਨਿਭਾਈ। 1856 ਵਿੱਚ ਆਪ ਨੇ ਵਿਦੇਸ਼ ਸੇਵਾ ਨੇ ਡੈਮੋਕਰੇਟਾਂ ਕੰਮ ਕੀਤਾ। ਆਪ ਨੇ ਗੁਲਾਮੀ ਪ੍ਰਥਾ ਨੂੰ ਰੋਕਣ ਬਾਰੇ ਖੁਬ ਵਿਚਾਰ ਕੀਤਾ। 1858 ਵਿੱਚ ਜਦੋਂ ਹਾਊਸ ਵਿੱਚ ਰਿਪਬਲਿਕਨਾਂ ਨੂੰ ਬਹੁਮਤ ਮਿਲਿਆ ਤੇ ਆਪ ਨੇ ਜਿਹੜਾ ਵੀ ਮਹੱਤਵਪੂਰਨ ਬਿੱਲ ਪਾਸ ਕੀਤਾ, ਉਹ ਸੈਨੇਟ ਵਿੱਚ ਦੱਖਣੀ ਵੋਟਾਂ ਸਾਹਮਣੇ ਡਿੱਗ ਪਏ ਜਾਂ ਰਾਸ਼ਟਰਪਤੀ ਦੀ ਵੀਟੋ ਪਾਵਰ ਦੀ ਬਲੀ ਦਾ ਸ਼ਿਕਾਰ ਹੋ ਗਿਆ ਅਤੇ ਫੈਡਰਲ ਸਰਕਾਰ ਪੂਰੀ ਤਰ੍ਹਾਂ ਡੈਡਲਾਕ ਵਿੱਚ ਧਸ ਗਈ। 1860 ਵਿੱਚ ਧੜੇਬੰਦਕ ਲੜਾਈ ਐਨੀ ਵੱਧ ਤਿੱਖੀ ਹੋ ਗਈ ਕਿ ਡੈਮੋਕ੍ਰੇਟਿਕ ਪਾਰਟੀ ਉੱਤਰੀ ਅਤੇ ਦੱਖਣੀ ਦੋ ਗੁੱਟਾਂ ਵਿੱਚ ਵੰਡੀ ਗਈ। ਆਪ 1861 ਵਿੱਚ ਸੇਵਾ ਮੁਕਤ ਹੋ ਕੇ ਪੈੱਨਸਿਲਵੇਨੀਆ ਵਿਖੇ ਆਪਣੇ ਘਰ ਵਹੀਟਲੈਂਡ ਚਲੇ ਗਏ। ਜਿੱਥੇ ਆਪ ਦੀ 7 ਸਾਲਾਂ ਬਾਅਦ 1 ਜੂਨ, 1868 ਨੂੰ 77 ਸਾਲ ਦੀ ਉਮਰ ਵਿੱਚ ਮੌਤ ਹੋ ਗਈ।

ਹਵਾਲੇ

Tags:

ਪੈੱਨਸਿਲਵੇਨੀਆ

🔥 Trending searches on Wiki ਪੰਜਾਬੀ:

ਪਾਚਨਰੋਸ਼ਨੀ ਮੇਲਾਅਰਬੀ ਭਾਸ਼ਾਭੀਮਰਾਓ ਅੰਬੇਡਕਰਇਤਿਹਾਸਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਸੁਭਾਸ਼ ਚੰਦਰ ਬੋਸਗੁਰੂ ਨਾਨਕ ਜੀ ਗੁਰਪੁਰਬਪੰਜਾਬੀ ਕੈਲੰਡਰਪੰਜਾਬੀ ਮੁਹਾਵਰੇ ਅਤੇ ਅਖਾਣਵੱਡਾ ਘੱਲੂਘਾਰਾਉਪਵਾਕਦਿਲਜੀਤ ਦੋਸਾਂਝਭਾਰਤੀ ਪੁਲਿਸ ਸੇਵਾਵਾਂਫ਼ਰਾਂਸਬੁੱਲ੍ਹੇ ਸ਼ਾਹਕਰਪਾਕਿਸਤਾਨਸੰਯੁਕਤ ਰਾਜਐਕਸ (ਅੰਗਰੇਜ਼ੀ ਅੱਖਰ)ਜਰਨੈਲ ਸਿੰਘ ਭਿੰਡਰਾਂਵਾਲੇਬਵਾਸੀਰਪਹਿਲੀ ਸੰਸਾਰ ਜੰਗਵਾਹਿਗੁਰੂਸੁਰ (ਭਾਸ਼ਾ ਵਿਗਿਆਨ)ਤਾਪਮਾਨਭਾਰਤ ਰਤਨਕੁੜੀਰਾਗ ਸਿਰੀਫੁੱਟ (ਇਕਾਈ)ਪੰਜਾਬ, ਭਾਰਤ ਦੇ ਜ਼ਿਲ੍ਹੇਲੂਣਾ (ਕਾਵਿ-ਨਾਟਕ)ਪੰਜਾਬ ਦੇ ਲੋਕ ਧੰਦੇਨਾਂਵ ਵਾਕੰਸ਼ਰੇਖਾ ਚਿੱਤਰਸੁਖਵਿੰਦਰ ਅੰਮ੍ਰਿਤਇੰਟਰਨੈੱਟਖਡੂਰ ਸਾਹਿਬਜੈਸਮੀਨ ਬਾਜਵਾਨਾਟੋਨਜ਼ਮ ਹੁਸੈਨ ਸੱਯਦਰਵਾਇਤੀ ਦਵਾਈਆਂਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਧਰਤੀਝੋਨਾਨਿੱਕੀ ਬੇਂਜ਼ਸਰਬੱਤ ਦਾ ਭਲਾਜਨਮਸਾਖੀ ਅਤੇ ਸਾਖੀ ਪ੍ਰੰਪਰਾਸੱਭਿਆਚਾਰ ਅਤੇ ਸਾਹਿਤਮਾਤਾ ਜੀਤੋਪੰਜਾਬ (ਭਾਰਤ) ਦੀ ਜਨਸੰਖਿਆਆਦਿ ਕਾਲੀਨ ਪੰਜਾਬੀ ਸਾਹਿਤਮਜ਼੍ਹਬੀ ਸਿੱਖਪੁਆਧੀ ਉਪਭਾਸ਼ਾਰਾਗ ਸੋਰਠਿਪੰਜਾਬੀ ਲੋਕ ਕਲਾਵਾਂਪਛਾਣ-ਸ਼ਬਦਆਧੁਨਿਕ ਪੰਜਾਬੀ ਵਾਰਤਕਪੰਜਾਬ ਡਿਜੀਟਲ ਲਾਇਬ੍ਰੇਰੀਅਭਿਸ਼ੇਕ ਸ਼ਰਮਾ (ਕ੍ਰਿਕਟਰ, ਜਨਮ 2000)ਅੰਤਰਰਾਸ਼ਟਰੀਜਰਗ ਦਾ ਮੇਲਾਲੋਕ ਸਭਾ ਹਲਕਿਆਂ ਦੀ ਸੂਚੀਸੰਰਚਨਾਵਾਦਤਾਜ ਮਹਿਲਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਪੰਜ ਤਖ਼ਤ ਸਾਹਿਬਾਨਸੂਰਜਗੁਰਮੁਖੀ ਲਿਪੀਛੰਦਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਉਪਮਾ ਅਲੰਕਾਰਜਪੁਜੀ ਸਾਹਿਬਆਮਦਨ ਕਰਰਬਿੰਦਰਨਾਥ ਟੈਗੋਰ🡆 More