16 ਮਾਰਚ

16 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 75ਵਾਂ (ਲੀਪ ਸਾਲ ਵਿੱਚ 76ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 290 ਦਿਨ ਬਾਕੀ ਹਨ।

<< ਮਾਰਚ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2
3 4 5 6 7 8 9
10 11 12 13 14 15 16
17 18 19 20 21 22 23
24 25 26 27 28 29 30
31  
2024

ਵਾਕਿਆ

  • 597 – ਬੈਬੀਲੋਨੀਆ ਮੁਲਕ ਨੇ ਜੇਰੂਸਲੇਮ ਸ਼ਹਿਰ ਉੱਤੇ ਕਬਜ਼ਾ ਕਰ ਲਿਆ।
  • 1079 – ਈਰਾਨ ਨੇ ਸੂਰਜੀ ਹਿਜਰੀ ਸੰਮਤ (ਇਸਲਾਮੀ ਕੈਲੰਡਰ) ਅਪਣਾ ਲਿਆ।
  • 1190 – ਇੰਗਲੈਂਡ ਦੀ ਕਾਊਂਟੀ ਯੌਰਕ ਦੇ ਯਹੂਦੀਆਂ ਨੇ ਜਬਰੀ ਈਸਾਈ ਬਣਾਏ ਜਾਣ ਤੋਂ ਨਾਂਹ ਕਰਨ ਉੱਤੇ ਕਤਲ ਕੀਤੇ ਜਾਣ ਤੋਂ ਬਚਣ ਵਾਸਤੇ ਸਾਰਿਆਂ ਨੇ ਇਕੱਠਿਆਂ ਨੇ ਖ਼ੁਦਕੁਸ਼ੀ ਕੀਤੀ।
  • 1830 – ਲੰਡਨ ਦੀ ਪੁਲਿਸ ਨੂੰ 'ਸਕਾਟਲੈਂਡ ਯਾਰਡ' ਦੇ ਨਾਂ ਹੇਠ ਜਥੇਬੰਦ ਕੀਤਾ ਗਿਆ।
  • 1935ਹਿਟਲਰ ਨੇ 'ਵਰਸਾਈਲ ਦੇ ਅਹਿਦਨਾਮੇ' ਨੂੰ ਤੋੜਦਿਆਂ ਜਰਮਨ ਫ਼ੌਜ ਨੂੰ ਦੋਬਾਰਾ ਜਥੇਬੰਦ ਕਰਨ ਦਾ ਐਲਾਨ ਕੀਤਾ।
  • 1846 ਅੰਗਰਜ਼ਾਂ ਨੇ ਗ਼ੱਦਾਰ ਗੁਲਾਬ ਸਿੰਘ ਡੋਗਰਾ ਨਾਲ ਨਵੀਂ ਸੰਧੀ ਕੀਤੀ।
  • 1882 – ਅਮਰੀਕੀ ਸੈਨੇਟ ਨੇ ਰੈੱਡਕਰਾਸ ਦੀ ਸਥਾਪਨਾ ਸੰਧੀ ਨੂੰ ਮਨਜ਼ੂਰੀ ਪ੍ਰਦਾਨ ਕੀਤੀ।
  • 1916ਅਮਰੀਕਾ ਅਤੇ ਕੈਨੇਡਾ ਨੇ ਪ੍ਰਵਾਸੀ ਪੰਛੀ ਸੰਧੀ 'ਤੇ ਦਸਤਖਤ ਕੀਤੇ।
  • 1922 – ਸੁਲਤਾਨ ਫੋਆਦ ਪਹਿਲਾ ਨੂੰ ਮਿਸਰ ਦਾ ਸਮਰਾਟ ਬਣਾਇਆ ਗਿਆ ਅਤੇ ਨਾਲ ਹੀ ਇੰਗਲੈਂਡ ਨੇ ਮਿਸਰ ਨੂੰ ਮਾਨਤਾ ਦਿੱਤੀ।
  • 1939ਜਰਮਨੀ ਨੇ ਚੈਕੋਸਲਵਾਕੀਆ 'ਤੇ ਕਬਜ਼ਾ ਕੀਤਾ।
  • 1961ਗ਼ਦਰ ਪਾਰਟੀ ਦੇ ਆਗੂ ਅਤੇ ਅਖੰਡ ਕੀਰਤਨੀ ਜੱਥਾ ਦੇ ਮੋਢੀ ਭਾਈ ਰਣਧੀਰ ਸਿੰਘ ਚੜ੍ਹਾਈ ਕਰ ਗਏ।
  • 1970 – 'ਪੁਰਾਣਾ ਨੇਮ ਜਾਂ ਓਲਡ ਟੈਸਟਾਮੈਂਟ (ਬਾਈਬਲ) ਦਾ ਤਰਜਮਾ ਅੰਗਰੇਜ਼ੀ ਵਿੱਚ ਛਾਪਿਆ ਗਿਆ।
  • 1998 – ਕੈਥੋਲਿਕ ਪੋਪ ਪੌਲ ਨੇ ਰੋਮਨ ਕੈਥੋਲਿਕ ਚਰਚ ਅਤੇ ਇਸ ਦੇ ਆਗੂਆਂ ਵਲੋਂ ਯਹੂਦੀਆਂ ਦੇ ਕਤਲੇਆਮ ਦੌਰਾਨ 'ਚੁੱਪ' ਅਖ਼ਤਿਆਰ ਕਰਨ ਦੀ ਮੁਆਫ਼ੀ ਮੰਗੀ।
  • 2001ਜਰਮਨ ਵਿਕੀਪੀਡੀਆ ਸ਼ੁਰੂ ਹੋਇਆ।
  • 2012ਸਚਿਨ ਤੇਂਦੁਲਕਰ ਨੇ ਇੱਕ ਸੌ ਸੈਂਕੜੇ ਬਣਾਉਣ ਦਾ ਰਿਕਾਰਡ ਕਾਇਮ ਕੀਤਾ।

ਜਨਮ

16 ਮਾਰਚ 
ਐਨਾ ਐਟਕਿੰਜ਼

ਦਿਹਾਂਤ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)ਜਨਤਕ ਛੁੱਟੀਹੋਲੀਵਿਕੀਸਰੋਤਟਾਹਲੀਦਲੀਪ ਕੌਰ ਟਿਵਾਣਾਜਪੁਜੀ ਸਾਹਿਬਉਪਵਾਕਵਿਕੀਲਸੂੜਾਵਰਨਮਾਲਾਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਪੰਜਾਬ (ਭਾਰਤ) ਦੀ ਜਨਸੰਖਿਆਪ੍ਰਗਤੀਵਾਦਐਵਰੈਸਟ ਪਹਾੜਪੰਜਾਬੀ ਭੋਜਨ ਸੱਭਿਆਚਾਰਮਨੁੱਖੀ ਦਿਮਾਗਅੰਗਰੇਜ਼ੀ ਬੋਲੀਸੋਹਣ ਸਿੰਘ ਸੀਤਲਸੁਖਵੰਤ ਕੌਰ ਮਾਨਰਾਸ਼ਟਰੀ ਪੰਚਾਇਤੀ ਰਾਜ ਦਿਵਸਨਵਤੇਜ ਭਾਰਤੀਮਿਲਖਾ ਸਿੰਘਅਮਰ ਸਿੰਘ ਚਮਕੀਲਾਮੋਟਾਪਾਨਾਂਵ ਵਾਕੰਸ਼ਸਿਹਤਪੰਜਾਬੀ ਸੂਫ਼ੀ ਕਵੀਮਾਤਾ ਸਾਹਿਬ ਕੌਰਛੋਟਾ ਘੱਲੂਘਾਰਾਸਫ਼ਰਨਾਮਾਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਅਲੰਕਾਰ (ਸਾਹਿਤ)ਨਿਰਵੈਰ ਪੰਨੂਜਿਹਾਦਬਹੁਜਨ ਸਮਾਜ ਪਾਰਟੀਬੁੱਲ੍ਹੇ ਸ਼ਾਹਪੰਚਕਰਮਅੰਤਰਰਾਸ਼ਟਰੀਨਰਿੰਦਰ ਮੋਦੀਭਾਰਤਰਾਜ ਮੰਤਰੀਯੂਨਾਨਜੇਠਕਣਕ ਦੀ ਬੱਲੀਗ਼ੁਲਾਮ ਫ਼ਰੀਦਪੰਛੀਵਹਿਮ ਭਰਮਮੁਲਤਾਨ ਦੀ ਲੜਾਈਅੰਮ੍ਰਿਤਸਰਸੰਯੁਕਤ ਰਾਜਭਗਤ ਧੰਨਾ ਜੀਵਾਰਤਕਅੰਨ੍ਹੇ ਘੋੜੇ ਦਾ ਦਾਨਸੁਖਮਨੀ ਸਾਹਿਬਮੱਕੀ ਦੀ ਰੋਟੀਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਸਿਮਰਨਜੀਤ ਸਿੰਘ ਮਾਨਗਿੱਦੜ ਸਿੰਗੀਹਰੀ ਸਿੰਘ ਨਲੂਆਦਿਲਅਕਾਲੀ ਕੌਰ ਸਿੰਘ ਨਿਹੰਗਪਵਨ ਕੁਮਾਰ ਟੀਨੂੰਪਾਣੀਪਤ ਦੀ ਪਹਿਲੀ ਲੜਾਈਵਿਕੀਮੀਡੀਆ ਸੰਸਥਾਅਡੋਲਫ ਹਿਟਲਰਪੰਜਾਬੀ ਤਿਓਹਾਰਲਾਲ ਚੰਦ ਯਮਲਾ ਜੱਟਸੰਗਰੂਰ ਜ਼ਿਲ੍ਹਾਆਧੁਨਿਕ ਪੰਜਾਬੀ ਵਾਰਤਕਕਾਵਿ ਸ਼ਾਸਤਰਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਰੇਖਾ ਚਿੱਤਰਤਜੱਮੁਲ ਕਲੀਮ🡆 More