ਜੇਰੂਸਲਮ

ਜੇਰੂਸਲਮ (ਹਿਬਰੂ: יְרוּשָׁלַיִם Yerushaláyim ; Arabic: القُدس al-Quds ਅਤੇ/ਜਾਂ أورشليم Ûrshalîm) ਇਜ਼ਰਾਈਲ ਦੀ ਰਾਜਧਾਨੀ ਹੈ ਪਰ ਜਿਸਦਾ ਅੰਤਰਰਾਸ਼ਟਰੀ ਪੱਧਰ ਉੱਤੇ ਇਹ ਦਰਜਾ ਤਕਰਾਰੀ ਹੈ ਅਤੇ ਇਹ ਦੁਨੀਆ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ। ਇਹ ਭੂ-ਮੱਧ ਸਾਗਰ ਅਤੇ ਮੁਰਦਾ ਸਾਗਰ ਦੇ ਉੱਤਰੀ ਕਿਨਾਰੇ ਵਿਚਕਾਰ ਜੂਡੀਆਈ ਪਹਾੜਾਂ ਉੱਤੇ ਸਥਿਤ ਹੈ। ਇਹ ਇਜ਼ਰਾਈਲ ਦਾ, ਅਬਾਦੀ ਅਤੇ ਖੇਤਰਫਲ ਦੋਹਾਂ ਪੱਖੋਂ, ਸਭ ਤੋਂ ਵੱਡਾ ਸ਼ਹਿਰ ਹੈ ਜੇਕਰ ਪੂਰਬੀ ਜੇਰੂਸਲਮ ਨੂੰ ਵੀ ਮਿਲਾ ਲਿਆ ਜਾਵੇ ਜਿਸਦੀ ਅਬਾਦੀ 801,000 ਹੈ ਅਤੇ ਖੇਤਰਫਲ 125.1 ਵਰਗ ਕਿ.ਮੀ.

ਹੈ।[iii] ਇਹ ਸ਼ਹਿਰ ਤਿੰਨ ਇਬਰਾਨੀ ਮੱਤਾਂ ਦਾ ਪਵਿੱਤਰ ਸ਼ਹਿਰ ਹੈ— ਯਹੂਦੀ ਮੱਤ, ਇਸਾਈ ਮੱਤ ਅਤੇ ਇਸਲਾਮ।

ਜੇਰੂਸਲਮ
ਸਮਾਂ ਖੇਤਰਯੂਟੀਸੀ+2
 • ਗਰਮੀਆਂ (ਡੀਐਸਟੀ)ਯੂਟੀਸੀ+3

ਹਵਾਲੇ

Tags:

ArAlquds.oggHe-Jerusalem.oggਇਜ਼ਰਾਈਲਇਸ ਅਵਾਜ਼ ਬਾਰੇਇਸਲਾਮਇਸਾਈ ਮੱਤਯਹੂਦੀ ਮੱਤਹਿਬਰੂ ਭਾਸ਼ਾ

🔥 Trending searches on Wiki ਪੰਜਾਬੀ:

ਆਤਮਜੀਤਐਕਸ (ਅੰਗਰੇਜ਼ੀ ਅੱਖਰ)ਦਲੀਪ ਕੌਰ ਟਿਵਾਣਾਕੇਂਦਰੀ ਸੈਕੰਡਰੀ ਸਿੱਖਿਆ ਬੋਰਡਭਾਰਤ ਦਾ ਇਤਿਹਾਸਪੰਜ ਤਖ਼ਤ ਸਾਹਿਬਾਨਦਿਵਾਲੀਦਿੱਲੀ ਸਲਤਨਤਨਿੱਕੀ ਕਹਾਣੀਵਿਆਕਰਨਿਕ ਸ਼੍ਰੇਣੀਗੁੱਲੀ ਡੰਡਾ (ਨਦੀਨ)ਵਿਆਹ2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰਾਂ ਦੀ ਸੂਚੀਸ਼ਰਧਾਂਜਲੀਸਮਾਜਵਾਦਅਧਿਆਪਕਸਾਹਿਤ ਅਤੇ ਮਨੋਵਿਗਿਆਨਆਮ ਆਦਮੀ ਪਾਰਟੀਪੋਸਤਪੰਜਾਬੀ ਲੋਰੀਆਂਮਾਰਕਸਵਾਦੀ ਸਾਹਿਤ ਆਲੋਚਨਾਵਾਤਾਵਰਨ ਵਿਗਿਆਨਸ਼ਰਧਾ ਰਾਮ ਫਿਲੌਰੀਇਕਾਂਗੀਅਫ਼ੀਮਸ਼ਿਵ ਕੁਮਾਰ ਬਟਾਲਵੀਗੁਰੂ ਹਰਿਰਾਇਇੰਗਲੈਂਡਹਾੜੀ ਦੀ ਫ਼ਸਲਸਦਾ ਕੌਰਨਾਵਲਗੁਰਪ੍ਰੀਤ ਸਿੰਘ ਬਣਾਂਵਾਲੀਕੈਨੇਡਾਸੱਭਿਆਚਾਰ ਅਤੇ ਲੋਕਧਾਰਾ ਵਿੱਚ ਅੰਤਰਸੁਜਾਨ ਸਿੰਘਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਭਾਰਤ ਵਿਚ ਗਰੀਬੀਤਰਾਇਣ ਦੀ ਦੂਜੀ ਲੜਾਈਖਾਦ2022 ਪੰਜਾਬ ਵਿਧਾਨ ਸਭਾ ਚੋਣਾਂਮੱਧਕਾਲੀਨ ਪੰਜਾਬੀ ਸਾਹਿਤਗਿਆਨੀ ਗਿਆਨ ਸਿੰਘਮਮਿਤਾ ਬੈਜੂਮਿਡ-ਡੇਅ-ਮੀਲ ਸਕੀਮਰਣਜੀਤ ਸਿੰਘ ਕੁੱਕੀ ਗਿੱਲਜਗਤਜੀਤ ਸਿੰਘਯੂਨੀਕੋਡਸ਼ਬਦ ਸ਼ਕਤੀਆਂਗੁਰੂ ਅਮਰਦਾਸਆਰਕਟਿਕ ਮਹਾਂਸਾਗਰਪਹਿਲੀ ਐਂਗਲੋ-ਸਿੱਖ ਜੰਗਰਾਏ ਸਿੱਖਰਸ (ਕਾਵਿ ਸ਼ਾਸਤਰ)ਸਾਹਿਤ ਅਤੇ ਇਤਿਹਾਸਚਮਕੌਰ ਦੀ ਲੜਾਈਵੈਦਿਕ ਸਾਹਿਤਐਡਨਾ ਫਰਬਰਕੁੱਪਗੋਇੰਦਵਾਲ ਸਾਹਿਬਸਿੱਖੀਬਾਈਬਲਕੰਪਿਊਟਰਪੰਜਾਬੀ ਨਾਟਕਚਰਨ ਸਿੰਘ ਸ਼ਹੀਦਰਾਜਨੀਤੀ ਵਿਗਿਆਨਯੂਨੈਸਕੋਪੰਜਾਬੀ ਲੋਕ ਬੋਲੀਆਂਉੱਚੀ ਛਾਲਏ. ਪੀ. ਜੇ. ਅਬਦੁਲ ਕਲਾਮਬਾਸਕਟਬਾਲਮਨੋਵਿਗਿਆਨਲੱਕੜਪੰਜਾਬੀ ਸਾਹਿਤਜਲੰਧਰ (ਲੋਕ ਸਭਾ ਚੋਣ-ਹਲਕਾ)🡆 More