30 ਮਾਰਚ

30 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 89ਵਾਂ (ਲੀਪ ਸਾਲ ਵਿੱਚ 90ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 276 ਦਿਨ ਬਾਕੀ ਹਨ।

<< ਮਾਰਚ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2
3 4 5 6 7 8 9
10 11 12 13 14 15 16
17 18 19 20 21 22 23
24 25 26 27 28 29 30
31  
2024

ਵਾਕਿਆ

  • 1282 – ਇਟਲੀ ਵਿੱਚ ਸਿਚੀਲੀਆ ਦੀ ਜਨਤਾ ਨੇ ਸਮਰਾਟ ਚਾਲਰਸ ਪਹਿਲਾ ਵਿਰੁੱਧ ਵਿਦਰੋਹ ਕੀਤਾ।
  • 1492ਸਪੇਨ ਤੋਂ ਯਹੂਦੀਆਂ ਨੂੰ ਹਟਾਉਣ ਦੇ ਹੁਕਮ 'ਤੇ ਸਮਰਾਟ ਫਰਡੀਨੈਂਡ ਅਤੇ ਮਹਾਰਾਣੀ ਈਸਾਬੇਲਾ ਨੇ ਦਸਤਖਤ ਕੀਤੇ।
  • 1689ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਚੱਕ ਨਾਨਕੀ ਦੇ ਨੇੜੇ, ਕੇਸਗੜ੍ਹ ਵਾਲੀ ਜਗ੍ਹਾ, ਨਵੇਂ ਪਿੰਡ ਦੀ ਮੋੜ੍ਹੀ ਗੱਡੀ। ਸਾਰੇ ਨੂੰ ਅਨੰਦਪੁਰ ਸਾਹਿਬ ਆਖਿਆ ਜਾਂਦਾ ਹੈ।
  • 1747 – ਗੁਰੂ ਕਾ ਚੱਕ ਵਿੱਚ ਰਾਮ ਰੌਣੀ ਕਿਲ੍ਹੇ ਦੀ ਨੀਂਹ ਰੱਖੀ ਗਈ।
  • 1822ਫ਼ਲੌਰਿਡਾ ਨੂੰ ਅਮਰੀਕਾ ਵਿੱਚ ਸ਼ਾਮਲ ਕੀਤਾ ਗਿਆ।
  • 1842 – ਡਾ. ਕ੍ਰਾਵਫੋਰਡ ਲਾਂਗ ਨੇ ਪਹਿਲੀ ਵਾਰ ਈਥਰ ਦੀ ਵਰਤੋਂ ਏਨੀਸਥੇਸੀਯਾ ਲਈ ਕੀਤੀ।
  • 1856ਰੂਸ ਦੇ ਪੈਰਿਸ ਸ਼ਾਂਤੀ ਸਮਝੌਤਾ 'ਤੇ ਦਸਤਖਤ ਨਾਲ ਕ੍ਰੀਮੀਆ ਯੁੱਧ ਖਤਮ ਹੋਇਆ।
  • 1867ਅਮਰੀਕਾ ਨੇ ਰੂਸ ਤੋਂ ਅਲਾਸਕਾ ਦਾ ਇਲਾਕਾ 72 ਲੱਖ ਡਾਲਰ ਵਿੱਚ ਖ਼ਰੀਦ ਲਿਆ ਯਾਨੀ ਕਿ ਹਰ ਏਕੜ ਲਈ 4.78 ਡਾਲਰ ਤੇ 92 ਸਾਲ ਮਗਰੋਂ 3 ਜਨਵਰੀ, 1959 ਦੇ ਦਿਨ ਇਸ ਨੂੰ ਅਮਰੀਕਾ ਦਾ 49ਵਾਂ ਸੂਬਾ ਬਣਾ ਦਿਤਾ ਗਿਆ।
  • 1870ਅਮਰੀਕਨ ਕਾਂਗਰਸ ਨੇ 15ਵੀਂ ਸੋਧ ਰਾਹੀਂ ਮੁਲਕ ਵਿੱਚ ਰਹਿਣ ਵਾਲੇ ਹਰ ਨਸਲ ਦੇ ਬੰਦਿਆਂ ਨੂੰ ਵੋਟ ਦਾ ਹੱਕ ਦਿਤਾ।
  • 1893 – ਬ੍ਰਿਟੇਨ ਵਿੱਚ ਥਾਮਸ ਐਫ. ਬੇਯਰਡ ਨੂੰ ਪਹਿਲੀ ਅਮਰੀਕੀ ਰਾਜਦੂਤ ਨਿਯੁਕਤ ਕੀਤਾ ਗਿਆ।
  • 1919ਭਾਰਤ ਵਿੱਚ ਸੁਤੰਤਰਤਾ ਸੰਗ੍ਰਾਮ ਦੌਰਾਮ ਮਹਾਤਮਾ ਗਾਂਧੀ ਨੇ ਰੋਲਟ ਐਕਟ ਦਾ ਵਿਰੋਧ ਕਰਨ ਦਾ ਐਲਾਨ ਕੀਤਾ।
  • 1919 – ਬੈਲਜ਼ਿਅਮ ਦੀ ਸੈਨਾ ਨੇ ਜਰਮਨੀ ਡੁਸੇਲਡਾਫ ਸ਼ਹਿਰ 'ਤੇ ਕਬਜ਼ਾ ਕੀਤਾ ਸੀ।
  • 1919 – ਗੱਜਣ ਸਿੰਘ ਲੁਧਿਆਣਾ ਤੇ ਕੌਂਸਲ ਦੇ ਹੋਰ ਸਿੱਖ ਮੈਂਬਰਾਂ ਵਲੋਂ ਸਿੱਖਾਂ ਦੀ ਇੱਕ ਸਿਆਸੀ ਜਥੇਬੰਦੀ ਬਣਾਉਣ ਦਾ ਫ਼ੈਸਲਾ ਕੀਤਾ ਮਗਰੋਂ ਇਸ ਕੋਸ਼ਿਸ਼ ਹੇਠ 'ਸਿੱਖ ਲੀਗ' ਕਾਇਮ ਹੋਈ ਸੀ।
  • 1925 – ਸਟਾਲੀਨ ਨੇ ਯੂਗੋਸਲਾਵੀਆ ਵਿੱਚ ਗੈਰ ਸਰਬੀਆਈ ਲੋਕਾਂ ਦੇ ਅਧਿਕਾਰਾਂ ਦਾ ਸਮਰਥਨ ਕੀਤਾ।
  • 1947ਬ੍ਰਿਟਿਸ਼ ਇੰਡੀਆ ਦਾ ਆਖ਼ਰੀ ਵਾਇਸਰਾਏ ਲਾਰਡ ਮਾਊਂਟਬੈਟਨ ਅਪਣਾ ਅਹੁਦਾ ਸੰਭਾਲਣ ਵਾਸਤੇ ਦਿੱਲੀ ਪੁੱਜਾ।
  • 1949 – ਭਾਰਤ ਦੇ ਰਾਜਸਥਾਨ ਸੂਬੇ ਦਾ ਗਠਨ ਹੋਇਆ ਸੀ। ਜੈਪੁਰ, ਰਾਜਸਥਾਨ ਦੀ ਰਾਜਧਾਨੀ ਬਣੀ।
  • 1950 – ਮਰਰੇ ਹਿਲ ਨੇ ਫੋਟੋ ਟਰਾਂਜਿਸਟਰ ਦੀ ਖੋਜ ਕੀਤੀ ਸੀ।
  • 1953 – ਮਹਾਨ ਵਿਗਿਆਨਕ ਅਲਬਰਟ ਆਇੰਸਟੀਨ ਨੇ ਯੂਨੀਫਾਈਡ ਫੀਲਡ ਥਿਊਰੀ 'ਚ ਸ਼ੋਧ ਦਾ ਐਲਾਨ ਕੀਤਾ।
  • 1963ਫਰਾਂਸ ਨੇ ਅਲਜ਼ੀਰੀਆ ਦੇ ਇਕਰ ਇਲਾਕੇ 'ਚ ਭੂਮੀਗਤ ਪ੍ਰਮਾਣੂੰ ਪ੍ਰੀਖਣ ਕੀਤਾ ਕੀਤਾ ਸੀ।
  • 1981ਅਮਰੀਕਾ ਦੇ ਪ੍ਰੈਜ਼ੀਡੈਂਟ ਰੌਨਲਡ ਰੀਗਨ 'ਤੇ ਡਬਲਯੂ ਹਿੰਕੀ ਜੂਨੀਅਰ ਨੇ ਗੋਲੀ ਚਲਾਈ। ਰੀਗਨ ਦੀ ਜਾਨ ਤਾਂ ਬਚ ਗਈ, ਪਰ ਉਸ ਦੇ ਫੇਫੜਿਆਂ 'ਤੇ ਅਸਰ ਹੋਇਆ।
  • 1992ਸਤਿਆਜੀਤ ਰੇਅ ਨੂੰ ਅਕਾਦਮੀ ਇਨਾਮ ਨਾਲ ਨਵਾਜ਼ਿਆ ਗਿਆ।
  • 1998 – ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਰੌਲਜ਼ ਰਾਇਸ ਕਾਰ ਫ਼ੈਕਟਰੀ ਨੂੰ ਬੀ.ਐਮ.ਡਬਲਯੂ. ਕੰਪਨੀ ਨੇ 57 ਕਰੋੜ ਡਾਲਰ ਵਿੱਚ ਖ਼ਰੀਦ ਲਿਆ।

ਜਨਮ

ਮੌਤ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਗੈਲੀਲਿਓ ਗੈਲਿਲੀਨਿੱਕੀ ਕਹਾਣੀਪੰਜਾਬੀ ਲੋਕ ਖੇਡਾਂਉਦਾਤਸੰਚਾਰਹਲਛੋਟਾ ਘੱਲੂਘਾਰਾਵੱਡਾ ਘੱਲੂਘਾਰਾਵਾਲਮੀਕਬੁੱਲ੍ਹੇ ਸ਼ਾਹਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਕ੍ਰੈਡਿਟ ਕਾਰਡਧਿਆਨ ਚੰਦਕੰਪਿਊਟਰਮਹਿਮੂਦ ਗਜ਼ਨਵੀਪੱਤਰਕਾਰੀਸਾਹਿਬਜ਼ਾਦਾ ਫ਼ਤਿਹ ਸਿੰਘਹੋਲੀਰਾਮ ਸਰੂਪ ਅਣਖੀਤਰਸੇਮ ਜੱਸੜਪੰਜਾਬ ਦੀਆਂ ਪੇਂਡੂ ਖੇਡਾਂਸੁਖ਼ਨਾ ਝੀਲਚਮਕੌਰ ਦੀ ਲੜਾਈਬੁਗਚੂਅਰਦਾਸਰਹਿਰਾਸਪੰਜਾਬੀ ਧੁਨੀਵਿਉਂਤਰਾਣੀ ਲਕਸ਼ਮੀਬਾਈਐਕਸ (ਅੰਗਰੇਜ਼ੀ ਅੱਖਰ)ਗੁਰਦੁਆਰਾ ਕਰਮਸਰ ਰਾੜਾ ਸਾਹਿਬਗੁਰੂ ਅੰਗਦਮੁਗ਼ਲ ਸਲਤਨਤਸ਼ਰਧਾ ਰਾਮ ਫਿਲੌਰੀਅੰਤਰਰਾਸ਼ਟਰੀ ਮਜ਼ਦੂਰ ਦਿਵਸਫੋਰਬਜ਼ਕਹਾਵਤਾਂਸਫ਼ਰਨਾਮੇ ਦਾ ਇਤਿਹਾਸਭਾਈ ਘਨੱਈਆਦਿਲਜੀਤ ਦੋਸਾਂਝਨਾਵਲਰਾਜ ਸਭਾਰਬਿੰਦਰਨਾਥ ਟੈਗੋਰਜਵਾਹਰ ਲਾਲ ਨਹਿਰੂਬੇਬੇ ਨਾਨਕੀਅਨਵਾਦ ਪਰੰਪਰਾਚਲੂਣੇਹਾਵਰਡ ਜਿਨਪ੍ਰੋਫ਼ੈਸਰ ਮੋਹਨ ਸਿੰਘਇੰਦਰਾ ਗਾਂਧੀਭੰਗਕਾਂਪਰਿਵਾਰਯੁਕਿਲਡਨ ਸਪੇਸਪੰਜਾਬੀ ਲੋਰੀਆਂਸੰਤ ਅਤਰ ਸਿੰਘਬਾਸਕਟਬਾਲਆਲਮੀ ਤਪਸ਼ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਪੰਜਾਬ ਦੇ ਲੋਕ-ਨਾਚਪਾਇਲ ਕਪਾਡੀਆਪ੍ਰਯੋਗਵਾਦੀ ਪ੍ਰਵਿਰਤੀਮਿਸਲਰਤਨ ਸਿੰਘ ਰੱਕੜਵਾਲੀਬਾਲਦਿੱਲੀਅਜਮੇਰ ਰੋਡੇਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਸਰਪੰਚਬਲਰਾਜ ਸਾਹਨੀਗੁਰਦੁਆਰਾ ਸੂਲੀਸਰ ਸਾਹਿਬਘਰੇਲੂ ਚਿੜੀਤ੍ਰਿਜਨ🡆 More