ਨਾਦਰ ਸ਼ਾਹ ਅਫ਼ਸ਼ਾਰ (ਫ਼ਾਰਸੀ: نادر شاه افشار; ਨਾਦਰ ਕੁਲੀ ਬੇਗ - نادر قلی بیگ ਜਾਂ ਤਹਮਾਸਪ ਕੁਲੀ ਖ਼ਾਨ- تهماسپ قلی خان) ਵੀ ਕਹਿੰਦੇ ਹਨ (ਨਵੰਬਰ, 1688 ਜਾਂ 6 ਅਗਸਤ 1698 – 19 ਜੂਨ 1747) ਨੇ ਸ਼ਾਹ ਇਰਾਨ ਵਜੋਂ (1736–47) ਇਰਾਨ ਦਾ ਬਾਦਸ਼ਾਹ ਅਤੇ ਖ਼ਾਨਦਾਨ ਅਫ਼ਸ਼ਾਰ ਦੀ ਹਕੂਮਤ ਦਾ ਬਾਨੀ ਸੀ। ਕੁਝ ਇਤਿਹਾਸਕਾਰ ਇਸ ਦੀ ਸੈਨਿਕ ਪ੍ਰਤਿਭਾ ਕਰ ਕੇ ਇਸਨੂੰ ਪਰਸ਼ੀਆ ਦਾ ਨੇਪੋਲੀਅਨ ਜਾਂ ਦੂਜਾ ਸਕੰਦਰ ਵੀ ਕਹਿੰਦੇ ਹਨ।
ਨਾਦਰ ਸ਼ਾਹ | |
---|---|
ਸ਼ਹਿਨਸ਼ਾਹ ਆਫ਼ ਪਰਸ਼ੀਆ | |
ਤੋਂ ਪਹਿਲਾਂ | ਅੱਬਾਸ III |
ਤੋਂ ਬਾਅਦ | ਆਦਿਲ ਸ਼ਾਹ |
ਨਿੱਜੀ ਜਾਣਕਾਰੀ | |
ਜਨਮ | 1688 ਜਾਂ 1698 Dastgerd, (ਖੁਰਾਸਾਨ, ਇਰਾਨ) |
ਮੌਤ | 20 ਜੂਨ 1747 ਕੁਚਾਨ (ਖੁਰਾਸਾਨ, ਇਰਾਨ) |
This article uses material from the Wikipedia ਪੰਜਾਬੀ article ਨਾਦਰ ਸ਼ਾਹ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.