43°33′05″N 7°00′46″E / 43.5513°N 7.0128°E / 43.5513; 7.0128
ਕੈਨ | |
ਪ੍ਰਸ਼ਾਸਨ | |
---|---|
ਦੇਸ਼ | ਫ਼ਰਾਂਸ |
ਖੇਤਰ | ਪ੍ਰੋਵੈਂਸ-ਆਲਪ-ਅਸਮਾਨੀ ਤਟ |
ਵਿਭਾਗ | Alpes-Maritimes |
ਆਰੌਂਡੀਜ਼ਮੌਂ | ਗਰਾਸ |
ਮੇਅਰ | ਬਰਨਾਰ ਬ੍ਰੋਸ਼ਾਂ (2008–2014) |
ਅੰਕੜੇ | |
Elevation | 0–260 m (0–853 ft) |
ਰਕਬਾ1 | 19.62 km2 (7.58 sq mi) |
ਅਬਾਦੀ2 | 72,939 (2008) |
- Density | 3,718/km2 (9,630/sq mi) |
INSEE/ਡਾਕ ਕੋਡ | 06029/ 06400 |
1 ਫ਼ਰਾਂਸੀਸੀ ਜ਼ਮੀਨ ਇੰਦਰਾਜ ਅੰਕੜੇ ਜਿਹਨਾਂ ਵਿੱਚ ੧ ਵਰਗ ਕਿਲੋਮੀਟਰ (੦.੩੮੬ ਵਰਗ ਮੀਲ ਜਾਂ ੨੪੭ ਏਕੜ) ਤੋਂ ਵੱਧ ਰਕਬੇ ਵਾਲੀਆਂ ਝੀਲਾਂ, ਟੋਭੇ, ਗਲੇਸ਼ੀਅਰ ਅਤੇ ਦਰਿਆਈ ਦਹਾਨੇ ਸ਼ਾਮਲ ਨਹੀਂ ਹਨ। | |
2 ਦੁੱਗਣੀ ਗਿਣਤੀ ਤੋਂ ਬਗ਼ੈਰ ਅਬਾਦੀ: ਬਹੁਤ ਸਾਰੀਆਂ ਕਮਿਊਨਾਂ ਦੇ ਵਸਨੀਕ (ਜਿਵੇਂ ਕਿ, ਵਿਦਿਆਰਥੀ ਅਤੇ ਸੈਨਾ ਵਰਗ) ਇੱਕੋ ਵਾਰ ਗਿਣੇ ਗਏ ਹਨ। |
ਕੈਨ (ਫ਼ਰਾਂਸੀਸੀ ਉਚਾਰਨ: [kan], ਓਕਸੀਤੀ ਵਿੱਚ ਕਾਨਾਸ) ਫ਼ਰਾਂਸੀਸੀ ਰਿਵੀਐਰਾ ਵਿੱਚ ਵਸਿਆ ਇੱਕ ਸ਼ਹਿਰ ਹੈ। ਇਹ ਇੱਕ ਪ੍ਰਸਿੱਧ ਸੈਲਾਨੀ ਅਸਥਾਨ ਅਤੇ ਸਲਾਨਾ ਕਾਨ ਫ਼ਿਲਮ ਤਿਉਹਾਰ ਦਾ ਮੇਜ਼ਬਾਨ ਹੈ। ਇਹ ਫ਼ਰਾਂਸ ਦੇ ਆਲਪ-ਤਟਵਰਤੀ ਵਿਭਾਗ ਵਿੱਚ ਸਥਿਤ ਇੱਕ ਕਮਿਊਨ ਹੈ।
This article uses material from the Wikipedia ਪੰਜਾਬੀ article ਕੈਨ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.