ਬਿਰਜੂ ਮਹਾਰਾਜ

ਬ੍ਰਿਜਮੋਹਨ ਮਿਸ਼ਰ (ਹਿੰਦੀ: बृजमोहन मिश्र) ਆਮ ਮਸ਼ਹੂਰ ਪੰਡਤ ਬਿਰਜੂ ਮਹਾਰਾਜ (ਹਿੰਦੀ: पंडित बिरजू महाराज) (ਜਨਮ 4 ਫਰਵਰੀ 1938) ਭਾਰਤ ਦੇ ਪ੍ਰਸਿੱਧ ਕਥਾ ਵਾਚਕ ਨਾਚਾ ਅਤੇ ਸ਼ਾਸਤਰੀ ਗਾਇਕ ਹਨ। ਹਾਲਾਂਕਿ ਨਾਚ ਉਸ ਦਾ ਪਹਿਲਾ ਪਿਆਰ ਹੈ, ਪਰ, ਉਨ੍ਹਾਂ ਦੀ ਹਿੰਦੁਸਤਾਨੀ ਕਲਾਸੀਕਲ ਸੰਗੀਤ ਤੇ ਵੀ ਸ਼ਾਨਦਾਰ ਕਮਾਂਡ ਹੈ ਅਤੇ ਉਹ ਨਿਪੁੰਨ ਗਾਇਕ ਵੀ ਹਨ।

ਬਿਰਜੂ ਮਹਾਰਾਜ
ਬਿਰਜੂ ਮਹਾਰਾਜ
ਜਾਣਕਾਰੀ
ਜਨਮ (1938-02-04) 4 ਫਰਵਰੀ 1938 (ਉਮਰ 86)
ਵਾਰਾਣਸੀ, ਉੱਤਰ ਪ੍ਰਦੇਸ਼
ਮੂਲਭਾਰਤ
ਵੰਨਗੀ(ਆਂ)ਭਾਰਤੀ ਕਲਾਸੀਕਲ ਸੰਗੀਤ
ਕਿੱਤਾਕਲਾਸੀਕਲ ਨਾਚਾ
ਸਾਲ ਸਰਗਰਮ...ਹਾਲ ਤੱਕ
ਵੈਂਬਸਾਈਟhttp://www.birjumaharaj-kalashram.com

ਪਦਮ ਭੂਸ਼ਣ ਨਾਲ ਸਨਮਾਨਿਤ, ਮਸ਼ਹੂਰ ਕੱਥਕ ਗੁਰੂ ਪੰਡਤ ਬਿਰਜੂ ਮਹਾਰਾਜ ਮੰਨਦੇ ਹਨ ਕਿ ਨਾਚ ਅਤੇ ਸੰਗੀਤ ਵਿੱਚ ਪ੍ਰਯੋਗ ਕਦੇ ਵੀ ਗਲਤ ਨਹੀਂ ਹੈ, ਬਸ਼ਰਤੇ ਕਲਾਕਾਰ ਉਸਦੇ ਦਾਇਰੇ ਨੂੰ ਪਹਿਚਾਣੇ ਅਤੇ ਆਪਣੀ ਪਹਿਚਾਣ ਨੂੰ ਕਾਇਮ ਰੱਖੇ। ਸੰਗੀਤ ਅਤੇ ਨਾਚ ਦੀਆਂ ਤਮਾਮ ਵਿਧਾਵਾਂ ਵਿੱਚ ਨਿਪੁੰਨ ਬਿਰਜੂ ਮਹਾਰਾਜ ਵਰਤਮਾਨ ਭਾਰਤੀ ਫਿਲਮਾਂ ਵਿੱਚ ਨਾਚ ਨੂੰ ਲੈ ਕੇ ਹੋ ਰਹੇ ਪ੍ਰਯੋਗਾਂ ਦੇ ਪ੍ਰਤੀ ਚਿੰਤਤ ਵੀ ਹਨ। ਅੱਜ ਕੱਥਕ ਨੂੰ ਇੱਕ ਮੁਕਾਮ ਤੱਕ ਪਹੁੰਚਾਣ ਵਾਲੇ ਲਖਨਊ ਘਰਾਣੇ ਦੇ ਇਸ ਕਲਾਕਾਰ ਦਾ ਸ਼ੁਰੂਆਤੀ ਦੌਰ ਸੰਘਰਸ਼ ਦਾ ਰਿਹਾ ਅਤੇ ਇਸ ਲਈ ਉਹ ਅੱਜ ਵੀ ਆਪਣੇ ਨੂੰ ਗੁਰੂ ਦੇ ਇਲਾਵਾ ਇੱਕ ਅੱਛਾ ਸ਼ਾਗਿਰਦ ਅਤੇ ਚੇਲਾ ਮੰਨਦੇ ਹਨ।

ਹਵਾਲੇ

ਬਾਹਰੀ ਕੜੀਆਂ

Tags:

ਹਿੰਦੀ ਭਾਸ਼ਾਹਿੰਦੁਸਤਾਨੀ ਕਲਾਸੀਕਲ ਸੰਗੀਤ

🔥 Trending searches on Wiki ਪੰਜਾਬੀ:

ਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀ17ਵੀਂ ਲੋਕ ਸਭਾਅਡਵੈਂਚਰ ਟਾਈਮਸਰੀਰਕ ਕਸਰਤਹਰੀ ਸਿੰਘ ਨਲੂਆਬੁੱਧ ਗ੍ਰਹਿਆਧੁਨਿਕ ਪੰਜਾਬੀ ਵਾਰਤਕਡਿਸਕਸ ਥਰੋਅਆਲਮੀ ਤਪਸ਼ਉਦਾਰਵਾਦਸਮਕਾਲੀ ਪੰਜਾਬੀ ਸਾਹਿਤ ਸਿਧਾਂਤਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਸਤਿ ਸ੍ਰੀ ਅਕਾਲਪੂੰਜੀਵਾਦਸਿਹਤਪੰਜਾਬੀ ਨਾਟਕ ਦਾ ਦੂਜਾ ਦੌਰਜੂਰਾ ਪਹਾੜ2020-2021 ਭਾਰਤੀ ਕਿਸਾਨ ਅੰਦੋਲਨਜ਼ਵਿਸ਼ਵ ਵਾਤਾਵਰਣ ਦਿਵਸਰਵਿਦਾਸੀਆਨਿਰਵੈਰ ਪੰਨੂਅਨੰਦ ਸਾਹਿਬਕਿੱਕਲੀਉੱਤਰ ਆਧੁਨਿਕਤਾਮਾਂਪੰਜਾਬੀ ਸੂਫ਼ੀ ਕਵੀਹਾਥੀਮਾਰਕਸਵਾਦਪਾਲਦੀ, ਬ੍ਰਿਟਿਸ਼ ਕੋਲੰਬੀਆਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਭਾਰਤ ਦਾ ਸੰਵਿਧਾਨਅਕਾਲ ਤਖ਼ਤਮੁਹੰਮਦ ਗ਼ੌਰੀਫ਼ਜ਼ਲ ਸ਼ਾਹਸੁਖਮਨੀ ਸਾਹਿਬਮੁਗਲ ਬਾਦਸ਼ਾਹਾਂ ਦੇ ਸ਼ਾਹੀ ਖ਼ਿਤਾਬਕਬੀਰਹਾਸ਼ਮ ਸ਼ਾਹਲੋਕਾਟ(ਫਲ)ਨਾਰੀਵਾਦਭਾਰਤੀ ਉਪ ਮਹਾਂਦੀਪ ਵਿੱਚ ਔਰਤਾਂ ਦਾ ਇਤਿਹਾਸਲਿੰਗ ਸਮਾਨਤਾਈਸ਼ਵਰ ਚੰਦਰ ਨੰਦਾਭਾਜਯੋਗਤਾ ਦੇ ਨਿਯਮਪੰਜਾਬੀ ਕੁੜੀਆਂ ਦੀਆਂ ਲੋਕ-ਖੇਡਾਂਕਰਨ ਔਜਲਾਹਵਾ ਪ੍ਰਦੂਸ਼ਣਸੁਕਰਾਤਪਾਸ਼ਅੰਮ੍ਰਿਤਸਰ ਜ਼ਿਲ੍ਹਾਪੰਜਾਬੀ ਨਾਵਲ ਦਾ ਇਤਿਹਾਸਫ਼ਰੀਦਕੋਟ ਸ਼ਹਿਰਅਰਦਾਸਰਾਗ ਸੋਰਠਿਭਾਰਤ ਦੀਆਂ ਭਾਸ਼ਾਵਾਂਨਾਰੀਵਾਦੀ ਆਲੋਚਨਾਅਫ਼ੀਮਔਰਤਾਂ ਦੇ ਹੱਕਗੋਇੰਦਵਾਲ ਸਾਹਿਬਚੜ੍ਹਦੀ ਕਲਾਰਮਨਦੀਪ ਸਿੰਘ (ਕ੍ਰਿਕਟਰ)ਰੂਸੋ-ਯੂਕਰੇਨੀ ਯੁੱਧਮਾਤਾ ਸਾਹਿਬ ਕੌਰਨਿਬੰਧਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਸਿੱਖੀਦਿਵਾਲੀਭਾਈ ਦਇਆ ਸਿੰਘਨਿਰਮਲ ਰਿਸ਼ੀ (ਅਭਿਨੇਤਰੀ)ਤਾਜ ਮਹਿਲਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਗੁਰਬਾਣੀ ਦਾ ਰਾਗ ਪ੍ਰਬੰਧਜੰਗਲੀ ਜੀਵ ਸੁਰੱਖਿਆ🡆 More