ਵਾਰਾਣਸੀ

ਵਾਰਾਣਸੀ (ਅੰਗਰੇਜ਼ੀ: Vārāṇasī), ਉਰਦੂ: بنارس) ਅਤੇ ਕਾਸ਼ੀ, ਉਰਦੂ: کاشی) ਵੀ ਕਹਿੰਦੇ ਹਨ, ਗੰਗਾ ਨਦੀ ਦੇ ਤਟ ਉੱਤੇ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਵਿੱਚ ਬਸਿਆ ਪੁਰਾਤਨ ਸ਼ਹਿਰ ਹੈ। ਇਸਨੂੰ ਹਿੰਦੂ ਧਰਮ ਵਿੱਚ ਸਭ ਤੋਂ ਜਿਆਦਾ ਪਵਿਤਰ ਸ਼ਹਿਰ ਮੰਨਿਆ ਜਾਂਦਾ ਹੈ ਅਤੇ ਇਸਨੂੰ ਅਵਿਮੁਕਤ ਖੇਤਰ ਕਿਹਾ ਜਾਂਦਾ ਹੈ। ਇਸ ਦੇ ਇਲਾਵਾ ਬੋਧੀ ਅਤੇ ਜੈਨ ਧਰਮ ਵਿੱਚ ਵੀ ਇਸਨੂੰ ਪਵਿਤਰ ਮੰਨਿਆ ਜਾਂਦਾ ਹੈ। ਇਹ ਸੰਸਾਰ ਦੇ ਪ੍ਰਾਚੀਨਤਮ ਸ਼ਹਿਰਾਂ ਵਿੱਚੋਂ ਇੱਕ ਅਤੇ ਭਾਰਤ ਦਾ ਪ੍ਰਾਚੀਨਤਮ ਸ਼ਹਿਰ ਹੈ। ੲਿਸ ਨੂੰ 'ਸਿਟੀ ਆਫ ਟੈਂਪਲਸ' ਵੀ ਕਿਹਾ ਜਾਂਦਾ ਹੈ।

ਵਾਰਾਣਸੀ / ਬਨਾਰਸ /ਕਾਸ਼ੀ
वाराणसी
ਮਹਾਨਗਰ
ਉੱਪਰ ਤੋਂ ਘੜੀ ਦੇ ਹਿਸਾਬ: ਅਹਲਿਆ ਘਾਟ, ਨਵਾਂ ਕਾਸ਼ੀ ਵਿਸ਼ਵਨਾਥ ਮੰਦਿਰ, ਲਾਲ ਬਹਾਦੁਰ ਸ਼ਾਸਤਰੀ ਇੰਟਰਨੈਸ਼ਨਲ ਏਅਰਪੋਰਟ, ਸਾਰਨਾਥ ਵਿੱਚ ਤਿੱਬਤੀ ਮੰਦਰ, ਬਨਾਰਸ ਹਿੰਦੂ ਯੂਨੀਵਰਸਿਟੀ, ਕਾਸ਼ੀ ਵਿਸ਼ਵਨਾਥ ਮੰਦਰ
ਉੱਪਰ ਤੋਂ ਘੜੀ ਦੇ ਹਿਸਾਬ: ਅਹਲਿਆ ਘਾਟ, ਨਵਾਂ ਕਾਸ਼ੀ ਵਿਸ਼ਵਨਾਥ ਮੰਦਿਰ, ਲਾਲ ਬਹਾਦੁਰ ਸ਼ਾਸਤਰੀ ਇੰਟਰਨੈਸ਼ਨਲ ਏਅਰਪੋਰਟ, ਸਾਰਨਾਥ ਵਿੱਚ ਤਿੱਬਤੀ ਮੰਦਰ, ਬਨਾਰਸ ਹਿੰਦੂ ਯੂਨੀਵਰਸਿਟੀ, ਕਾਸ਼ੀ ਵਿਸ਼ਵਨਾਥ ਮੰਦਰ
ਉਪਨਾਮ: 
ਭਾਰਤ ਦੀ ਰੂਹਾਨੀ ਰਾਜਧਾਨੀ ਭਾਰਤ ਦੀ ਸਭਿਆਚਾਰਕ ਰਾਜਧਾਨੀ
ਦੇਸ਼ਵਾਰਾਣਸੀ ਭਾਰਤ
ਰਾਜਉੱਤਰ ਪ੍ਰਦੇਸ਼
ਜ਼ਿਲ੍ਹਾਵਾਰਾਣਸੀ
ਖੇਤਰ
 • ਮਹਾਨਗਰ1,535 km2 (593 sq mi)
ਉੱਚਾਈ
80.71 m (264.80 ft)
ਆਬਾਦੀ
 (2012)
 • ਮਹਾਨਗਰ16,01,815
 • ਰੈਂਕ30ਵਾਂ
 • ਘਣਤਾ2,399/km2 (6,210/sq mi)
 • ਮੈਟਰੋ
12,01,815
 
ਭਾਸ਼ਾਵਾਂ
 • ਅਧਿਕਾਰਿਤਹਿੰਦੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
PIN
221 001 to** (** area code)
Telephone code0542
ਵਾਹਨ ਰਜਿਸਟ੍ਰੇਸ਼ਨUP 65
Sex ratio0.926 (2011) ♂/♀
ਸਾਖਰਤਾ77.05 (2011)%
ਵੈੱਬਸਾਈਟwww.nnvns.org

ਹਵਾਲੇ

Tags:

ਅੰਗਰੇਜ਼ੀਉਰਦੂਉੱਤਰ ਪ੍ਰਦੇਸ਼

🔥 Trending searches on Wiki ਪੰਜਾਬੀ:

ਦੁਰਗਾ ਪੂਜਾਕਰਤਾਰ ਸਿੰਘ ਸਰਾਭਾਸ਼ੇਰ ਸ਼ਾਹ ਸੂਰੀਫ਼ਰਾਂਸਦੇਸ਼ਜ਼ਾਕਿਰ ਹੁਸੈਨ ਰੋਜ਼ ਗਾਰਡਨਮਨੁੱਖੀ ਸਰੀਰਬਾਸਕਟਬਾਲਹੈਂਡਬਾਲ1939ਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਭੱਟਾਂ ਦੇ ਸਵੱਈਏਨੀਲਗਿਰੀ ਜ਼ਿਲ੍ਹਾਵੇਦਦੁਰਗਾ ਅਸ਼ਟਮੀਲੱਕੜਸਮਾਜਕ ਪਰਿਵਰਤਨਕੌੜਤੁੰਮਾਵਰਲਡ ਵਾਈਡ ਵੈੱਬਮਾਰਕਸਵਾਦਪਾਸ਼ ਦੀ ਕਾਵਿ ਚੇਤਨਾਅਲੋਪ ਹੋ ਰਿਹਾ ਪੰਜਾਬੀ ਵਿਰਸਾਕੰਪਿੳੂਟਰ ਵਾੲਿਰਸਆਧੁਨਿਕਤਾਵਾਦਯੂਨੀਕੋਡਪੰਜਾਬੀ ਜੰਗਨਾਮਾਜਿੰਦ ਕੌਰਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਪੰਜ ਕਕਾਰਧਨੀ ਰਾਮ ਚਾਤ੍ਰਿਕਨਾਰੀਵਾਦਭਾਰਤ ਦੀਆਂ ਭਾਸ਼ਾਵਾਂਵਿਆਹਲੋਕ ਸਾਹਿਤ ਦੀ ਪਰਿਭਾਸ਼ਾ ਤੇ ਲੱਛਣਅਥਲੈਟਿਕਸ (ਖੇਡਾਂ)ਉੱਚੀ ਛਾਲਆਮ ਆਦਮੀ ਪਾਰਟੀਸ਼੍ਰੋਮਣੀ ਅਕਾਲੀ ਦਲਡਾ. ਦੀਵਾਨ ਸਿੰਘਪ੍ਰਸ਼ਾਂਤ ਮਹਾਂਸਾਗਰਬੁਢਲਾਡਾਚੂਹਾਦੁਆਬੀਨਿੱਜਵਾਚਕ ਪੜਨਾਂਵਸੂਰਜਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਪੀਰ ਬੁੱਧੂ ਸ਼ਾਹਸਵੈ-ਜੀਵਨੀਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਗੁਰੂ ਨਾਨਕ ਜੀ ਗੁਰਪੁਰਬਸੰਸਮਰਣਗੁੁਰਦੁਆਰਾ ਬੁੱਢਾ ਜੌਹੜਹੰਸ ਰਾਜ ਹੰਸਸ਼ਬਦ ਅਲੰਕਾਰਬਾਵਾ ਬਲਵੰਤਲਾਲ ਕਿਲ੍ਹਾਇਸ਼ਤਿਹਾਰਬਾਜ਼ੀਭਾਸ਼ਾ ਵਿਗਿਆਨਸਾਹਿਤਜਲ੍ਹਿਆਂਵਾਲਾ ਬਾਗ ਹੱਤਿਆਕਾਂਡਸ਼ਿਵਾ ਜੀਮਿਰਜ਼ਾ ਸਾਹਿਬਾਂਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਅਲੈਗਜ਼ੈਂਡਰ ਪੁਸ਼ਕਿਨਸਾਹਿਤ ਅਤੇ ਮਨੋਵਿਗਿਆਨਵਾਲੀਬਾਲਅੰਤਰਰਾਸ਼ਟਰੀ ਮਜ਼ਦੂਰ ਦਿਵਸਮੋਰਪਾਇਲ ਕਪਾਡੀਆਪੰਜਾਬ ਦਾ ਇਤਿਹਾਸਭਾਰਤ ਦੀ ਸੰਵਿਧਾਨ ਸਭਾਸਿੱਠਣੀਆਂਪੰਜਾਬੀ ਨਾਵਲ ਦਾ ਇਤਿਹਾਸਸਿੰਘ ਸਭਾ ਲਹਿਰਗੱਤਕਾ🡆 More