ਐਡਵਰਡ ਅੱਠਵਾਂ

ਐਡਵਰਡ ਅੱਠਵਾਂ (ਐਡਵਰਡ ਐਲਬਰਟ ਕ੍ਰਿਸਟਨ ਜੌਰਜ ਐਂਡਰਿਊ ਪੈਟਰਿਕ ਡੈਵਿਡ; 23 ਜੂਨ 1894 – 28 ਮਈ 1972) 20 ਜਨਵਰੀ 1936 ਤੋਂ ਉਸੇ ਸਾਲ 11 ਦਸੰਬਰ ਨੂੰ ਪਦ-ਤਿਆਗ ਕਰਨ ਤੱਕ ਯੂਨਾਈਟਡ ਕਿੰਗਡਮ, ਭਾਰਤ ਅਤੇ ਬਰਤਾਨਵੀ ਸਾਮਰਾਜ ਦਾ ਰਾਜਾ ਸੀ।.

ਐਡਵਰਡ ਅੱਠਵਾਂ
ਐਡਵਰਡ ਅੱਠਵਾਂ
ਯੂਨਾਈਟਡ ਕਿੰਗਡਮ, ਭਾਰਤ ਅਤੇ ਬਰਤਾਨਵੀ ਸਾਮਰਾਜ ਦਾ ਰਾਜਾ
ਸ਼ਾਸਨ ਕਾਲ20 ਜਨਵਰੀ 1936–
11 ਦਸੰਬਰ 1936
ਪੂਰਵ-ਅਧਿਕਾਰੀਜਾਰਜ ਪੰਜਵਾਂ
ਵਾਰਸਜਾਰਜ ਛੇਵਾਂ
ਜਨਮ23 ਜੂਨ 1894
ਮੌਤ28 ਮਈ 1972 (ਉਮਰ 77)
ਦਫ਼ਨ5 ਜੂਨ 1972
ਜੀਵਨ-ਸਾਥੀਵਾਲਿਸ ਵਾਰਫ਼ੀਲਡ
(ਵਿਆਹ 1937)
ਨਾਮ
ਐਡਵਰਡ ਐਲਬਰਟ ਕ੍ਰਿਸਟਨ ਜੌਰਜ ਐਂਡਰਿਊ ਪੈਟਰਿਕ ਡੈਵਿਡ
ਪਿਤਾਜਾਰਜ ਪੰਜਵਾਂ
ਮਾਤਾਰਾਣੀ ਮੈਰੀ
ਧਰਮਇਸਾਈ
ਦਸਤਖਤਐਡਵਰਡ ਅੱਠਵਾਂ ਦੇ ਦਸਤਖਤ
ਐਡਵਰਡ ਅੱਠਵਾਂ
ਐਡਵਰਡ ਅੱਠਵਾਂ

ਉਹ ਰਾਜਾ ਜਾਰਜ ਪੰਜਵੇਂ ਅਤੇ ਰਾਣੀ ਮੈਰੀ ਦਾ ਸਭ ਤੋਂ ਵੱਡਾ ਪੁੱਤਰ ਸੀ। ਉਸਨੂੰ ਉਸਦੇ ਸੋਲ੍ਹਵੇਂ ਜਨਮਦਿਨ ਮੌਕੇ ਵੇਲਜ਼ ਦੇ ਰਾਜਕੁਮਾਰ ਦੀ ਉਪਾਧੀ ਦਿੱਤੀ ਗਈ। ਉਸਨੇ ਪਹਿਲੀ ਸੰਸਾਰ ਜੰਗ ਵਿੱਚ ਬਰਤਾਨਵੀ ਫ਼ੌਜ ਵਿੱਚ ਸੇਵਾ ਨਿਭਾਈ ਅਤੇ ਕਈ ਵਿਦੇਸ਼ੀ ਮੁਹਿੰਮਾਂ ਦਾ ਭਾਗ ਰਿਹਾ।

ਐਡਵਰਡ 1936 ਵਿੱਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਰਾਜਾ ਬਣਿਆ। ਉਹ ਕਾਨੂੰਨੀ ਰਵਾਇਤਾਂ ਅਤੇ ਸੰਵਿਧਾਨਿਕ ਵਿਧਾਨਾਂ ਵੱਲ ਬਹੁਤਾ ਧਿਆਨ ਨਹੀਂ ਦਿੰਦਾ ਸੀ, ਜੋ ਸਿਆਸਤਦਾਨਾਂ ਲਈ ਚਿੰਤਾ ਦਾ ਵਿਸ਼ਾ ਸੀ। ਉਸਨੇ ਵਾਲਿਸ ਸਿੰਪਸਨ ਨਾਂਅ ਦੀ ਇੱਕ ਅਮਰੀਕੀ ਔਰਤ ਨਾਲ ਵਿਆਹ ਦਾ ਪ੍ਰਸਤਾਵ ਕੀਤਾ, ਜਿਸਦਾ ਦੋ ਵਾਰ ਤਲਾਕ਼ ਹੋ ਚੁੱਕਾ ਸੀ। ਰਿਆਸਤਾਂ ਦੇ ਮੁੱਖ ਮੰਤਰੀਆਂ ਨੇ ਇਸਦਾ ਵਿਰੋਧ ਕੀਤਾ, ਉਹਨਾਂ ਮੁਤਾਬਕ ਦੋ ਮਰਦਾਂ ਨਾਲ ਰਹਿ ਚੁੱਕੀ ਔਰਤ ਦਾ ਰਾਣੀ ਬਣਨਾ ਸਮਾਜਿਕ ਕਦਰਾਂ-ਕੀਮਤਾਂ ਦੇ ਵਿਰੁੱਧ ਸੀ। ਐਡਵਰਡ ਨੂੰ ਪਤਾ ਸੀ ਕਿ ਜੇਕਰ ਉਸਨੇ ਰਾਜਾ ਰਹਿੰਦੇ ਹੋਏ ਇਹ ਵਿਆਹ ਕਰਵਾਇਆ ਤਾਂ ਬਰਤਾਨਵੀ ਸਰਕਾਰ ਅਸਤੀਫ਼ਾ ਦੇ ਦੇਵੇਗੀ ਅਤੇ ਇਸ ਨਾਲ ਰਾਜਾ ਦੇ ਅਹੁਦੇ ਨੂੰ ਢਾਹ ਲੱਗੇਗੀ। ਇਸ ਕਾਰਣਵੱਸ ਉਸਨੇ ਆਪਣਾ ਪਦ ਤਿਆਗ ਦਿੱਤਾ, ਅਤੇ ਉਸ ਤੋਂ ਬਾਅਦ ਉਸਦਾ ਛੋਟਾ ਭਰਾ ਜਾਰਜ ਛੇਵਾਂ ਰਾਜਾ ਬਣਿਆ। ਉਸਦਾ ਕਾਰਜਕਾਲ ਕੁੱਲ 326 ਦਿਨਾਂ ਦਾ ਸੀ।

Tags:

ਬਰਤਾਨਵੀ ਸਾਮਰਾਜਭਾਰਤਯੂਨਾਈਟਡ ਕਿੰਗਡਮ

🔥 Trending searches on Wiki ਪੰਜਾਬੀ:

ਨਿਰਮਲ ਰਿਸ਼ੀ (ਅਭਿਨੇਤਰੀ)ਚਰਨ ਦਾਸ ਸਿੱਧੂਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਪਿਆਰਹਰੀ ਸਿੰਘ ਨਲੂਆਭਾਈ ਤਾਰੂ ਸਿੰਘਕਿਸਾਨਤਾਜ ਮਹਿਲਵੈਲਡਿੰਗਪਹਿਲੀ ਸੰਸਾਰ ਜੰਗਮੁੱਖ ਮੰਤਰੀ (ਭਾਰਤ)ਪੱਤਰਕਾਰੀਸੂਰਜਪੰਜਾਬ ਦੇ ਲੋਕ ਧੰਦੇਰਣਜੀਤ ਸਿੰਘ ਕੁੱਕੀ ਗਿੱਲਮਨੋਵਿਗਿਆਨਫਿਲੀਪੀਨਜ਼ਹਿੰਦੁਸਤਾਨ ਟਾਈਮਸਗੋਇੰਦਵਾਲ ਸਾਹਿਬਵਿਰਾਸਤ-ਏ-ਖ਼ਾਲਸਾਅੰਮ੍ਰਿਤਾ ਪ੍ਰੀਤਮਸ਼ਬਦਛੋਲੇਵਿਕਸ਼ਨਰੀਸੁਰਿੰਦਰ ਕੌਰਪੰਜਾਬੀ ਖੋਜ ਦਾ ਇਤਿਹਾਸਮੜ੍ਹੀ ਦਾ ਦੀਵਾਟਾਟਾ ਮੋਟਰਸਨਿਊਜ਼ੀਲੈਂਡਗੂਰੂ ਨਾਨਕ ਦੀ ਪਹਿਲੀ ਉਦਾਸੀਕੀਰਤਪੁਰ ਸਾਹਿਬਵੀਨਿਰਮਲ ਰਿਸ਼ੀਭਗਤ ਪੂਰਨ ਸਿੰਘਮਹਿਮੂਦ ਗਜ਼ਨਵੀਜਮਰੌਦ ਦੀ ਲੜਾਈਪੌਦਾਬਾਈਬਲਭਾਰਤ ਦਾ ਉਪ ਰਾਸ਼ਟਰਪਤੀਸਰਪੰਚਨੇਪਾਲਸ਼ੇਰਸਿੱਧੂ ਮੂਸੇ ਵਾਲਾਜੂਆਮਨੁੱਖਗੁਰੂ ਅਮਰਦਾਸਅੰਮ੍ਰਿਤਪਾਲ ਸਿੰਘ ਖ਼ਾਲਸਾਆਨੰਦਪੁਰ ਸਾਹਿਬਏਅਰ ਕੈਨੇਡਾਸਮਾਰਟਫ਼ੋਨਸੁੱਕੇ ਮੇਵੇਹਵਾਕਮੰਡਲਨਿਬੰਧਸੁਜਾਨ ਸਿੰਘਲੰਗਰ (ਸਿੱਖ ਧਰਮ)ਮਨੀਕਰਣ ਸਾਹਿਬਗੁਰਦਿਆਲ ਸਿੰਘਘੋੜਾਫੁਲਕਾਰੀਯੂਟਿਊਬਜਲੰਧਰਰਾਜ ਮੰਤਰੀਅਕਾਲ ਤਖ਼ਤਮੰਜੀ ਪ੍ਰਥਾਪਾਕਿਸਤਾਨਜੋਤਿਸ਼ਭਾਈ ਮਨੀ ਸਿੰਘਅਜੀਤ ਕੌਰਛੋਟਾ ਘੱਲੂਘਾਰਾਪਾਉਂਟਾ ਸਾਹਿਬਬੁੱਲ੍ਹੇ ਸ਼ਾਹਵੀਡੀਓਫ਼ਰੀਦਕੋਟ (ਲੋਕ ਸਭਾ ਹਲਕਾ)🡆 More