ਵੇਲਜ਼

ਵੇਲਜ਼ /ˈweɪlz/ ( ਸੁਣੋ) (ਵੇਲਜ਼ੀ: Error: }: text has italic markup (help); ਵੈਲਸ਼ ਉਚਾਰਨ:  ( ਸੁਣੋ)) ਇੱਕ ਦੇਸ਼ ਹੈ ਜੋ ਸੰਯੁਕਤ ਬਾਦਸ਼ਾਹੀ ਅਤੇ ਗਰੇਟ ਬ੍ਰਿਟੇਨ ਟਾਪੂ ਦਾ ਹਿੱਸਾ ਹੈ ਅਤੇ ਜਿਸਦੀਆਂ ਹੱਦਾਂ ਪੂਰਬ ਵੱਲ ਇੰਗਲੈਂਡ ਅਤੇ ਪੱਛਮ ਵੱਲ ਅੰਧ ਮਹਾਂਸਾਗਰ ਅਤੇ ਆਇਰਲੈਂਡੀ ਸਾਗਰ ਨਾਲ਼ ਲੱਗਦੀਆਂ ਹਨ। 200 ਵਿੱਚ ਇਸ ਦੀ ਅਬਾਦੀ 3,063,456 ਸੀ ਅਤੇ ਕੁੱਲ ਖੇਤਰਫਲ 20,779 ਵਰਗ ਕਿ.ਮੀ.

ਹੈ। ਇਸ ਦੀ ਤਟਰੇਖਾ 1200 ਕਿਲੋਮੀਟਰ ਤੋਂ ਵੱਧ ਹੈ ਅਤੇ ਜ਼ਿਆਦਾਤਰ ਕਰ ਕੇ ਇਹ ਪਹਾੜੀ ਖੇਤਰ ਹੈ ਜਿਸਦੀਆਂ ਸਭ ਤੋਂ ਉੱਚੀਆਂ ਚੋਟੀਆਂ ਉੱਤਰੀ ਅਤੇ ਕੇਂਦਰੀ ਇਲਾਕਿਆਂ ਵਿੱਚ ਹਨ। ਇਹ ਉੱਤਰੀ ਊਸ਼ਣ-ਕਟੀਬੰਧੀ ਜੋਨ ਵਿੱਚ ਪੈਂਦਾ ਹੈ ਅਤੇ ਬਦਲਣਯੋਗ ਸਮੂੰਦਰੀ ਜਲਵਾਯੂ ਵਾਲਾ ਦੇਸ਼ ਹੈ।

ਵੇਲਜ਼
Cymru
A flag of a red dragon passant on a green and white field.
ਝੰਡਾ
ਮਾਟੋ: "Cymru am byth"
"ਹਮੇਸ਼ਾ ਲਈ ਵੇਲਜ਼"
ਐਨਥਮ: Hen Wlad Fy Nhadau
ਮੇਰੇ ਪਿਤਰਾਂ ਦੀ ਧਰਤੀ
Location of ਵੇਲਜ਼ (ਗੂੜ੍ਹਾ ਹਰਾ) – in ਯੂਰਪ (ਹਰਾ & ਗੂੜ੍ਹਾ ਸਲੇਟੀ) – in ਸੰਯੁਕਤ ਬਾਦਸ਼ਾਹੀ (ਹਰਾ)
Location of ਵੇਲਜ਼ (ਗੂੜ੍ਹਾ ਹਰਾ)

– in ਯੂਰਪ (ਹਰਾ & ਗੂੜ੍ਹਾ ਸਲੇਟੀ)
– in ਸੰਯੁਕਤ ਬਾਦਸ਼ਾਹੀ (ਹਰਾ)

ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਕਾਰਡਿਫ਼ (Caerdydd)
ਅਧਿਕਾਰਕ ਭਾਸ਼ਾਵਾਂ
ਵਸਨੀਕੀ ਨਾਮਵੇਲਜ਼ੀ (Cymry)
ਸਰਕਾਰਸੰਸਦੀ ਸੰਵਿਧਾਨਕ ਬਾਦਸ਼ਾਹੀ ਵਿੱਚ ਸਪੁਰਦ ਸਰਕਾਰ
• ਮਹਾਰਾਣੀ
ਐਲਿਜ਼ਾਬੈਥ ਦੂਜੀ
• ਮੁੱਖ ਮੰਤਰੀ
ਕਾਰਵਿਨ ਜੋਨਜ
• ਸੰਯੁਕਤ ਬਾਦਸ਼ਾਹੀ
ਦਾ ਪ੍ਰਧਾਨ ਮੰਤਰੀ
ਡੇਵਿਡ ਕੈਮਰਨ
• ਰਾਜ ਸਕੱਤਰ (UK)
ਡੇਵਿਡ ਜੋਨਜ਼
ਵਿਧਾਨਪਾਲਿਕਾਰਾਸ਼ਟਰੀ ਸਭਾ ਅਤੇ
ਸੰਯੁਕਤ ਬਾਦਸ਼ਾਹੀ ਸੰਸਦ
 ਇਕਾਤਮਕਤਾ
• ਗਰੱਫ਼ਿਡ ਐਪ ਯੈਵਲਿਨ ਵੱਲੋਂ
1057
ਖੇਤਰ
• ਕੁੱਲ
20,779 km2 (8,023 sq mi)
ਆਬਾਦੀ
• 2011 ਜਨਗਣਨਾ
3,063,456
• ਘਣਤਾ
148/km2 (383.3/sq mi)
ਜੀਡੀਪੀ (ਪੀਪੀਪੀ)2006 ਅਨੁਮਾਨ
• ਕੁੱਲ
US$85.4 ਬਿਲੀਅਨ
• ਪ੍ਰਤੀ ਵਿਅਕਤੀ
US$30,546
ਮੁਦਰਾਪਾਊਂਡ ਸਟਰਲਿੰਗ (GBP)
ਸਮਾਂ ਖੇਤਰUTC0 (GMT)
• ਗਰਮੀਆਂ (DST)
UTC+1 (BST)
ਮਿਤੀ ਫਾਰਮੈਟਦਦ/ਮਮ/ਸਸਸਸ (ਈਸਵੀ)
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+44 (UK)
ਇੰਟਰਨੈੱਟ ਟੀਐਲਡੀ.uk
ਵੇਲਜ਼
ਮਾਰਕ ਡਰੇਕਫੋਰਡ, ਵੈਲਸ਼ ਸੰਸਦ ਦੇ ਪਹਿਲੇ ਮੰਤਰੀ; ਮਈ 2021

ਹਵਾਲੇ

Tags:

Cymru.oggEn-us-Wales.oggਅੰਧ ਮਹਾਂਸਾਗਰਆਇਰਲੈਂਡੀ ਸਾਗਰਇੰਗਲੈਂਡਗਰੇਟ ਬ੍ਰਿਟੇਨਤਸਵੀਰ:Cymru.oggਤਸਵੀਰ:En-us-Wales.oggਮਦਦ:ਵੈਲਸ਼ ਲਈ IPAਵੇਲਜ਼ੀ ਭਾਸ਼ਾਸੰਯੁਕਤ ਬਾਦਸ਼ਾਹੀ

🔥 Trending searches on Wiki ਪੰਜਾਬੀ:

ਤਖ਼ਤ ਸ੍ਰੀ ਦਮਦਮਾ ਸਾਹਿਬਜਸਬੀਰ ਸਿੰਘ ਭੁੱਲਰਸਮਾਂਭੱਖੜਾਛਾਤੀ ਗੰਢਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਜਪੁਜੀ ਸਾਹਿਬਲੰਗਰ (ਸਿੱਖ ਧਰਮ)ਗੁਰੂ ਹਰਿਕ੍ਰਿਸ਼ਨਗੁਰਮੀਤ ਬਾਵਾਰਾਮ ਸਰੂਪ ਅਣਖੀ27 ਅਪ੍ਰੈਲਪਾਣੀਜਗਤਾਰਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਅੰਮ੍ਰਿਤਸਰਮੁਆਇਨਾਰਾਜ (ਰਾਜ ਪ੍ਰਬੰਧ)ਸਫ਼ਰਨਾਮੇ ਦਾ ਇਤਿਹਾਸਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਅਰਵਿੰਦ ਕੇਜਰੀਵਾਲਮਟਰਪੰਜਾਬੀ ਪੀਡੀਆਦੂਜੀ ਐਂਗਲੋ-ਸਿੱਖ ਜੰਗਰਹਿਤਪੰਜਾਬੀ ਸੱਭਿਆਚਾਰਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਬੱਬੂ ਮਾਨਨਾਨਕ ਕਾਲ ਦੀ ਵਾਰਤਕਕਪਾਹਭਾਰਤਫੁੱਟ (ਇਕਾਈ)ਮਾਰਕ ਜ਼ੁਕਰਬਰਗਗੁਰੂ ਗ੍ਰੰਥ ਸਾਹਿਬਦੋਆਬਾਭਾਈ ਧਰਮ ਸਿੰਘ ਜੀਕਾਨ੍ਹ ਸਿੰਘ ਨਾਭਾਗੁਰੂ ਤੇਗ ਬਹਾਦਰਵਿਕਸ਼ਨਰੀਸੇਂਟ ਪੀਟਰਸਬਰਗਛੱਪੜੀ ਬਗਲਾਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਭਾਈ ਤਾਰੂ ਸਿੰਘਔਰੰਗਜ਼ੇਬਧੁਨੀ ਵਿਉਂਤਸੰਸਦ ਦੇ ਅੰਗਕੇਂਦਰੀ ਸੈਕੰਡਰੀ ਸਿੱਖਿਆ ਬੋਰਡਕਣਕਬੰਦੀ ਛੋੜ ਦਿਵਸਪੰਜਾਬ ਵਿੱਚ ਕਬੱਡੀਸਰਕਾਰਵੇਦਬੇਅੰਤ ਸਿੰਘਗੁਰਬਚਨ ਸਿੰਘ ਭੁੱਲਰਨਰਿੰਦਰ ਬੀਬਾਪੰਜਾਬ , ਪੰਜਾਬੀ ਅਤੇ ਪੰਜਾਬੀਅਤਕਹਾਵਤਾਂਆਸਟਰੀਆਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਪ੍ਰੋਫ਼ੈਸਰ ਮੋਹਨ ਸਿੰਘਪਿਆਰਭਾਸ਼ਾਬੋਹੜਦੁਆਬੀਸਚਿਨ ਤੇਂਦੁਲਕਰਬੁੱਧ ਗ੍ਰਹਿਹੀਰ ਰਾਂਝਾਦਿੱਲੀ ਸਲਤਨਤਪੰਜਾਬ, ਪਾਕਿਸਤਾਨਖੇਤੀਬਾੜੀਸਕੂਲਸੁਖਜੀਤ (ਕਹਾਣੀਕਾਰ)ਨਜ਼ਮਕੁੜੀਇਟਲੀ🡆 More