ਫਾਇਲਾਂ ਨੂੰ ਰੀਨੇਮ

ਫਾਇਲਾਂ ਨੂੰ ਰੀਨੇਮ ਕਰਨ ਲਈ ਸਭ ਤੋਂ ਪਹਿਲਾਂ ਉਹ ਡਾਇਰੈਕਟਰੀ ਜਾਂ ਫੋਲਡਰ ਖੋਲ੍ਹੋ ਜਿਸ ਦੀਆਂ ਤੁਸੀਂ ਫਾਈਲਾਂ ਦਾ ਨਾਂਅ ਬਦਲਣਾ ਚਾਹੁੰਦੇ ਹੋ | ਕੰਟਰੋਲ ਬਟਨ ਦਬਾ ਕੇ ਫਾਈਲਾਂ ਨੂੰ ਚੁਣੋ | ਹੁਣ ਚੁਣੀ ਹੋਈ ਕਿਸੇ ਇੱਕ ਫਾਈਲ ਉੱਤੇ ਮਾਊਸ ਦਾ ਸੱਜਾ ਬਟਨ ਕਲਿੱਕ ਕਰੋ | ਹੁਣ ਮੀਨੂ ਵਿਚੋਂ ਰੀਨੇਮ (Rename) ਦੀ ਚੋਣ ਕਰੋ | ਮਿਸਾਲ ਵਜੋਂ ਜੇ ਤੁਸੀਂ ਤਿੰਨ ਫਾਈਲਾਂ ਚੁਣੀਆਂ ਹਨ ਤੇ ਇਨ੍ਹਾਂ ਦਾ ਨਾਮ picture ਰੱਖਣਾ ਚਾਹੁੰਦੇ ਹੋ ਤਾਂ picture ਨਾਮ ਟਾਈਪ ਕਰਨ ਉੱਪਰੰਤ ਐਟਰ ਬਟਨ ਦਬਾ ਦਿਓ | ਕੰਪਿਊਟਰ ਇਨ੍ਹਾਂ ਤਿੰਨ ਫਾਈਲਾਂ ਦਾ ਨਾਂ picture(1), picture(2) ਅਤੇ picture(5) ਰੱਖ ਦੇਵੇਗਾ |

ਪੰਜਾਬੀ 'ਚ ਨਾਂਅ ਦੀਆਂ ਸ਼ਰਤਾਂ

  1. ਕੰਪਿਊਟਰ ਯੂਨੀਕੋਡ (ਰਾਵੀ) ਵਿੱਚ ਕੰਮ ਕਰਨ ਦੇ ਸਮਰੱਥ ਹੋਵੇ | ਇੱਥੇ ਦੱਸਣਯੋਗ ਹੈ ਕਿ ਵਿੰਡੋਜ਼ ਵਿਸਟਾ, ਵਿੰਡੋਜ਼-7 ਅਤੇ ਵਿੰਡੋਜ਼-8 (ਆਪਰੇਟਿੰਗ ਸਿਸਟਮ) ਪਹਿਲਾਂ ਹੀ ਯੂਨੀਕੋਡ ਵਿੱਚ ਕੰਮ ਕਰਨ ਦੇ ਸਮਰੱਥ ਹਨ |
  2. ਕੰਪਿਊਟਰ ਵਿੱਚ ਕੋਈ ਨਾ ਕੋਈ ਯੂਨੀਕੋਡ ਕੀਬੋਰਡ (ਡਰਾਈਵਰ) ਪ੍ਰੋਗਰਾਮ ਇੰਸਟਾਲ ਹੋਣਾ ਚਾਹੀਦਾ ਹੈ | ਯੂਨੀਕੋਡ ਕੀਬੋਰਡ ਪ੍ਰੋਗਰਾਮ ਨਾ ਹੋਣ ਦੀ ਸੂਰਤ ਵਿੱਚ ਅਸੀਂ ਗੂਗਲ ਦੀ ਰੋਮਨ ਲਿਪੀਅੰਤਰਨ ਵਿਧੀ ਜਾਂ ਆਨ-ਸਕਰੀਨ ਕੀਬੋਰਡ ਦੀ ਵਰਤੋਂ ਕਰ ਸਕਦੇ ਹਾਂ |

ਪੰਜਾਬੀ 'ਚ ਨਾਮ ਦੀ ਵਿਧੀ

ਸਭ ਤੋਂ ਪਹਿਲਾਂ ਉਸ ਫਾਈਲ/ਫੋਲਡਰ ਦੀ ਚੋਣ ਕਰੋ ਜਿਸ ਦਾ ਨਾਂਅ ਤੁਸੀਂ ਪੰਜਾਬੀ ਵਿੱਚ ਰੱਖਣਾ ਚਾਹੁੰਦੇ ਹੋ | ਹੁਣ ਰਾਈਟ ਕਲਿੱਕ ਕਰ ਕੇ ਰੀਨੇਮ (Rename) ਕਮਾਂਡ ਲਓ | ਭਾਸ਼ਾ ਪੱਟੀ ਤੋਂ ਪੰਜਾਬੀ ਭਾਸ਼ਾ ਚੁਣੋ ਅਤੇ ਪੰਜਾਬੀ ਵਿੱਚ ਨਾਮ ਟਾਈਪ ਕਰ ਦਿਓ |

ਹਵਾਲੇ

Tags:

🔥 Trending searches on Wiki ਪੰਜਾਬੀ:

ਇੰਡੋਨੇਸ਼ੀਆਈ ਰੁਪੀਆਜਾਪਾਨਤਖ਼ਤ ਸ੍ਰੀ ਕੇਸਗੜ੍ਹ ਸਾਹਿਬਗੁਰੂ ਹਰਿਕ੍ਰਿਸ਼ਨ18 ਅਕਤੂਬਰਜ਼ਿਮੀਦਾਰਫ੍ਰਾਂਸਿਸ ਸਕਾਟ ਕੀ ਬ੍ਰਿਜ (ਬਾਲਟੀਮੋਰ)ਸ਼ਿੰਗਾਰ ਰਸਜਗਰਾਵਾਂ ਦਾ ਰੋਸ਼ਨੀ ਮੇਲਾਸਦਾਮ ਹੁਸੈਨਨਿਊਜ਼ੀਲੈਂਡਘੋੜਾਪੁਰਾਣਾ ਹਵਾਨਾਗਿੱਟਾਤੇਲਪਾਣੀਮੁਨਾਜਾਤ-ਏ-ਬਾਮਦਾਦੀਕਬੀਰਡੋਰਿਸ ਲੈਸਿੰਗਬੋਨੋਬੋਪੰਜਾਬੀ ਸਾਹਿਤ ਦਾ ਇਤਿਹਾਸਲੋਕਰਾਜਪੰਜਾਬ ਦਾ ਇਤਿਹਾਸਆਦਿ ਗ੍ਰੰਥਭਾਰਤ–ਪਾਕਿਸਤਾਨ ਸਰਹੱਦਰਿਪਬਲਿਕਨ ਪਾਰਟੀ (ਸੰਯੁਕਤ ਰਾਜ)2024ਇੰਟਰਨੈਸ਼ਨਲ ਸਟੈਂਡਰਡ ਸੀਰੀਅਲ ਨੰਬਰਅਸ਼ਟਮੁਡੀ ਝੀਲਨਬਾਮ ਟੁਕੀਪੰਜਾਬ ਦੇ ਤਿਓਹਾਰ੧੯੨੧ਅਨੂਪਗੜ੍ਹਢਾਡੀਦੀਵੀਨਾ ਕੋਮੇਦੀਆਫਸਲ ਪੈਦਾਵਾਰ (ਖੇਤੀ ਉਤਪਾਦਨ)ਅਟਾਰੀ ਵਿਧਾਨ ਸਭਾ ਹਲਕਾਕੋਰੋਨਾਵਾਇਰਸਅਰੁਣਾਚਲ ਪ੍ਰਦੇਸ਼ਮਾਂ ਬੋਲੀਸ਼ਿਵ ਕੁਮਾਰ ਬਟਾਲਵੀਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਸਿੱਖ ਗੁਰੂਪਾਣੀਪਤ ਦੀ ਪਹਿਲੀ ਲੜਾਈਨਿਬੰਧਇੰਡੋਨੇਸ਼ੀਆ1923ਲਾਲਾ ਲਾਜਪਤ ਰਾਏਵਿੰਟਰ ਵਾਰਬਵਾਸੀਰਗ਼ੁਲਾਮ ਮੁਸਤੁਫ਼ਾ ਤਬੱਸੁਮਫ਼ਰਿਸ਼ਤਾਬਾਬਾ ਦੀਪ ਸਿੰਘਪੋਲੈਂਡ9 ਅਗਸਤਕ੍ਰਿਸਟੋਫ਼ਰ ਕੋਲੰਬਸਜਰਮਨੀਭਾਈ ਮਰਦਾਨਾਵਿਅੰਜਨਦੋਆਬਾਵਾਰਿਸ ਸ਼ਾਹਕ੍ਰਿਕਟ ਸ਼ਬਦਾਵਲੀ27 ਮਾਰਚਪੰਜ ਪਿਆਰੇਪੰਜਾਬੀ ਅਖਾਣਸ਼ਿਵਮਨੁੱਖੀ ਦੰਦਆਲਤਾਮੀਰਾ ਦੀ ਗੁਫ਼ਾਸੰਤ ਸਿੰਘ ਸੇਖੋਂਵਰਨਮਾਲਾਦਿਲਅਜਮੇਰ ਸਿੰਘ ਔਲਖ1980 ਦਾ ਦਹਾਕਾਬ੍ਰਿਸਟਲ ਯੂਨੀਵਰਸਿਟੀਸੰਰਚਨਾਵਾਦ🡆 More