ਸਿਆਸਤ

ਸਿਆਸਤ ਜਾਂ ਰਾਜਨੀਤੀ (ਰਾਜ ਦੀ ਨੀਤੀ) ਯੂਨਾਨੀ: Error: }: text has italic markup (help) ਨਿੱਜੀ ਜਾਂ ਸਮੂਹਿਕ ਪੱਧਰ ਉੱਤੇ ਲੋਕ ਪ੍ਰਭਾਵਿਤ ਕਰਨ ਦਾ ਅਮਲ ਅਤੇ ਸਿਧਾਂਤ ਹੈ। ਖਾਸ ਤੌਰ ਤੇ, ਇਸ ਦਾ ਮਤਲਬ ਇੱਕ ਸਮਾਜ ਜਾਂ ਰਾਜ ਵਿੱਚ ਲੋਕਾਂ ਉੱਪਰ ਰਾਜ ਜਾਂ ਕੰਟਰੋਲ ਕਰਨਾ ਅਤੇ ਜਾਰੀ ਰੱਖਣਾ ਹੈ। ਸਿਆਸਤ ਵਿੱਚ ਕਈ ਢੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਕਿ ਦੂਜੇ ਲੋਕਾਂ ਵਿੱਚ ਆਪਣੇ ਸਿਆਸੀ ਵਿਚਾਰ ਪ੍ਰਫੁਲਿੱਤ ਕਰਨਾ, ਦੂਜੇ ਸਿਆਸੀ ਤੱਤਾਂ ਨਾਲ ਗੱਲਬਾਤ, ਸਮਝੌਤਾ ਕਰਨਾ, ਕਾਨੂੰਨ ਬਣਾਉਣੇ, ਅਤੇ ਵਿਰੋਧੀਆਂ ਖਿਲਾਫ ਜੰਗ ਸਮਤੇ ਬਲ ਦੀ ਵਰਤੋਂ ਕਰਨਾ। ਸਿਆਸਤ ਕਈ ਸਮਾਜਿਕ ਪੱਧਰਾਂ ਤੇ ਅਮਲ ਵਿੱਚ ਆਉਂਦੀ ਹੈ, ਰਵਾਇਤੀ ਸਮਾਜ ਦੇ ਟੱਬਰ ਅਤੇ ਕਬੀਲਿਆਂ ਤੋਂ ਲੈ ਕੇ, ਆਧੁਨਿਕ ਸਥਾਨਕ ਸਰਕਾਰਾਂ, ਕੰਪਨੀਆਂ ਅਤੇ ਅਦਾਰਿਆਂ ਸਮੇਤ ਪ੍ਰਭੂਸੱਤਾ ਰਾਜ ਅਤੇ ਕੌਮਾਂਤਰੀ ਪੱਧਰ ਤੱਕ। ਇੱਕ ਸਿਆਸੀ ਢਾਂਚਾ ਇੱਕ ਸਮਾਜ ਦੇ ਅੰਦਰ ਸਵੀਕਾਰਯੋਗ ਸਿਆਸੀ ਤਰੀਕੇ ਨਿਰਧਾਰਤ ਕਰਦੀ ਹੈ। ਸਿਆਸੀ ਸੋਚ ਦਾ ਇਤਿਹਾਸ ਅਜਿਹੇ ਪਲੈਟੋ ਦੀ ਗਣਤੰਤਰ, ਅਰਸਤੂ ਦੀ ਰਾਜਨੀਤੀ ਅਤੇ ਕਨਫਿਊਸ਼ਸ ਦੇ ਕੰਮ ਦੇ ਤੌਰ ਤੇ seminal ਕੰਮ ਦੇ ਨਾਲ, ਛੇਤੀ ਪੁਰਾਤਨਤਾ ਨੂੰ ਵਾਪਸ ਪਤਾ ਲਗਾਇਆ ਜਾ ਸਕਦਾ ਹੈ।

ਧਰਮ ਅਤੇ ਸਿਆਸਤ

ਧਰਮ ਤੇ ਸਿਆਸਤ ਦੇ ਸਬੰਧਾਂ ਵਿਚਲਾ ਮਸਲਾ ਬੜਾ ਪੇਚੀਦਾ ਹੈ। ਯੂਰੋਪ ਵਿੱਚ ਮੱਧਕਾਲੀਨ ਸਮਿਆਂ ਵਿੱਚ ਇਸ ਮਾਮਲੇ ਨੂੰ ਲੈ ਕੇ ਸੰਘਰਸ਼ ਹੋਇਆ। ਇਹ ਗੱਲ ਕਿ ਰਿਆਸਤ (ਸਟੇਟ) ਤੇ ਧਰਮ (ਚਰਚ) ਵੱਖਰੇ ਵੱਖਰੇ ਰਹਿਣੇ ਚਾਹੀਦੇ ਹਨ, ਆਪਣੇ ਇੱਕ ਖ਼ਤ ਵਿੱਚ ਅਮਰੀਕਨ ਰਾਸ਼ਟਰਪਤੀ ਥਾਮਸ ਜੈਫਰਸਨ ਨੇ ਲਿਖੀ।

ਹਵਾਲੇ

  • ਰਿਆਨ, ਐਲਨ: ਰਾਜਨੀਤੀ ਉੱਤੇ: ਮੌਜੂਦਾ ਨੂੰ ਹੈਰੋਡੋਟਸ ਤੱਕ ਰਾਜਨੀਤਕ ਵਿਚਾਰ ਦਾ ਇੱਕ ਇਤਿਹਾਸ. ਲੰਡਨ: ਐਲਨ Lane, 2012. ISBN 978-0-713-99364-6

Tags:

ਯੂਨਾਨੀ ਭਾਸ਼ਾ

🔥 Trending searches on Wiki ਪੰਜਾਬੀ:

ਚਾਬੀਆਂ ਦਾ ਮੋਰਚਾਪੰਜਾਬੀ ਕਿੱਸੇਫੁੱਟ (ਇਕਾਈ)ਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਸਾਮਾਜਕ ਮੀਡੀਆਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਲੋਕਧਾਰਾਰਾਗ ਧਨਾਸਰੀਤਾਰਾਅਰਥ ਅਲੰਕਾਰਹਰੀ ਸਿੰਘ ਨਲੂਆਦਫ਼ਤਰਜੀਵਨੀਅੰਗਰੇਜ਼ੀ ਬੋਲੀਰਾਗ ਸੋਰਠਿਪੰਜਾਬੀ ਸਾਹਿਤਵਿਦੇਸ਼ ਮੰਤਰੀ (ਭਾਰਤ)ਕ੍ਰਿਸ਼ਨਆਰ ਸੀ ਟੈਂਪਲਰਾਮਦਾਸੀਆਪੰਜਾਬ ਵਿੱਚ ਕਬੱਡੀਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਦੀ ਸੂਚੀ2024 ਭਾਰਤ ਦੀਆਂ ਆਮ ਚੋਣਾਂਛੱਪੜੀ ਬਗਲਾਗ਼ਕਿਰਿਆ-ਵਿਸ਼ੇਸ਼ਣਰਾਮ ਸਰੂਪ ਅਣਖੀਸ਼ਹਿਰੀਕਰਨਪੰਜਾਬ ਦੀਆਂ ਪੇਂਡੂ ਖੇਡਾਂਸੂਚਨਾ ਦਾ ਅਧਿਕਾਰ ਐਕਟਪੰਜਾਬੀ ਲੋਕਗੀਤਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਗੋਇੰਦਵਾਲ ਸਾਹਿਬਕੁੱਤਾਅਨੰਦ ਸਾਹਿਬਸੀ.ਐਸ.ਐਸਉਚਾਰਨ ਸਥਾਨ25 ਅਪ੍ਰੈਲਗੁਰਦੁਆਰਾਪਰਕਾਸ਼ ਸਿੰਘ ਬਾਦਲਅੰਤਰਰਾਸ਼ਟਰੀਡੀ.ਡੀ. ਪੰਜਾਬੀਸ਼ਬਦ-ਜੋੜਸਾਹਿਤ ਅਤੇ ਮਨੋਵਿਗਿਆਨਤਰਨ ਤਾਰਨ ਸਾਹਿਬਪੰਜਾਬ ਦੇ ਲੋਕ ਧੰਦੇਪੰਜਾਬੀ ਲੋਕ ਸਾਜ਼ਭਾਰਤ ਦੀ ਸੁਪਰੀਮ ਕੋਰਟਸਾਰਾਗੜ੍ਹੀ ਦੀ ਲੜਾਈਸੁਖਪਾਲ ਸਿੰਘ ਖਹਿਰਾਵਿਗਿਆਨਪੰਜਾਬੀ ਲੋਕ ਕਲਾਵਾਂਸੂਰਜਘੜਾ (ਸਾਜ਼)ਭਾਬੀ ਮੈਨਾ (ਕਹਾਣੀ ਸੰਗ੍ਰਿਹ)ਪਹੁ ਫੁਟਾਲੇ ਤੋਂ ਪਹਿਲਾਂ (ਨਾਵਲ)ਭੁਚਾਲਕਾਮਰਸਭਾਈ ਵੀਰ ਸਿੰਘਭਾਰਤ ਦਾ ਸੰਵਿਧਾਨਸੱਭਿਆਚਾਰਭਾਰਤ ਦੀ ਅਰਥ ਵਿਵਸਥਾਗੁਰਦੁਆਰਿਆਂ ਦੀ ਸੂਚੀਪਛਾਣ-ਸ਼ਬਦਨੌਰੋਜ਼ਮਹਿੰਦਰ ਸਿੰਘ ਧੋਨੀਪੰਜਾਬੀ ਆਲੋਚਨਾਰਾਜਾ ਸਾਹਿਬ ਸਿੰਘਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਸਮਾਜਸੂਰਜ ਮੰਡਲਲਾਇਬ੍ਰੇਰੀ🡆 More