1980 ਭਾਰਤ ਦੀਆਂ ਆਮ ਚੋਣਾਂ

7ਵੀਂ ਲੋਕ ਸਭਾ ਲਈ ਚੋਣਾਂ ਜਨਵਰੀ, 1980 ਵਿੱਚ ਹੋਈਆ। ਭਾਰਤੀ ਰਾਸ਼ਟਰੀ ਕਾਂਗਰਸ ਸਮੇਂ ਐਮਰਜੈਂਸੀ ਦੇ ਗੁਸੇ ਕਾਰਨ 1977 ਦੀਆਂ ਚੋਣਾਂ 'ਚ ਜਨਤਾ ਪਾਰਟੀ ਅਤੇ ਗਠਜੋੜ ਨੇ 295 ਸੀਟਾਂ ਤੇ ਛੇਵੀ ਲੋਕ ਸਭਾ ਲਈ ਸਰਕਾਰ ਬਣਾਈ। ਇਸ ਗਠਜੋੜ ਦੀ ਸਰਕਾਰ ਪੂਰੇ ਪੰਜ ਸਾਲ ਨਹੀਂ ਚੱਲ ਸਕੀ ਤੇ ਚੋਣਾਂ ਹੋਈਆ। ਜਨਵਰੀ 1980 ਵਿੱਚ ਕਾਂਗਰਸ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਅਗਵਾਹੀ ਹੇਠ ਚੋਣ ਲੜੀ ਤੇ 353 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ।

ਭਾਰਤ ਦੀਆਂ ਆਮ ਚੋਣਾਂ 1980
1980 ਭਾਰਤ ਦੀਆਂ ਆਮ ਚੋਣਾਂ
← 1977 3 ਅਤੇ 6 ਜਨਵਰੀ, 1980 1984 →
  1980 ਭਾਰਤ ਦੀਆਂ ਆਮ ਚੋਣਾਂ
ਪਾਰਟੀ INC ਜਨਤਾ ਪਾਰਟੀ
ਗਠਜੋੜ ਕਾਂਗਰਸ ਗਠਜੋੜ ਜਨਤਾ ਪਾਰਟੀ ਗਠਜੋੜ

ਪ੍ਰਧਾਨ ਮੰਤਰੀ (ਚੋਣਾਂ ਤੋਂ ਪਹਿਲਾਂ)

ਚਰਨ ਸਿੰਘ
ਜਨਤਾ ਪਾਰਟੀ ਗਠਜੋੜ

ਨਵਾਂ ਚੁਣਿਆ ਪ੍ਰਧਾਨ ਮੰਤਰੀ

ਇੰਦਰਾ ਗਾਂਧੀ
ਕਾਂਗਰਸ ਗਠਜੋੜ

ਨਤੀਜ਼ੇ

e • d  ਭਾਰਤੀ ਦੀਆਂ ਆਮ ਚੋਣਾਂ 1980
Sources: [1]
ਗਠਜੋੜ ਪਾਰਟੀ ਸੀਟਾਂ ਜਿਤੀਆਂ ਅੰਤਰ
ਕਾਂਗਰਸ +
ਸੀਟਾਂ: 374
ਅੰਤਰ: +286
ਵੋਟਾਂ ਦੀ %:
ਭਾਰਤੀ ਰਾਸ਼ਟਰੀ ਕਾਂਗਰਸ 351 +271
ਦ੍ਰਾਵਿੜ ਮੁਨੀਰ ਕੜਗਮ 16 +15
ਜੰਮੂ ਅਤੇ ਕਸ਼ਮੀਰ ਕੌਮੀ ਕਾਨਫਰੰਸ 3 +1
ਭਾਰਤੀ ਯੂਨੀਅਨ ਮੁਸਮਿਲ ਲੀਗ 3 +1
ਕੇਰਲਾ ਕਾਂਗਰਸ (ਜੋਸਫ) 1 -1
ਜਨਤਾ ਪਾਰਟੀ ਗਠਜੋੜ
ਸੀਟਾਂ: 34
ਅੰਤਰ: -194
ਵੋਟਾਂ ਦੀ %:
ਜਨਤਾ ਪਾਰਟੀ 31 -172
ਅੰਨਾ ਦ੍ਰਾਵਿੜ ਮੁਨੀਰ ਕੜਗਮ 2 -15
ਸ਼੍ਰੋਮਣੀ ਅਕਾਲੀ ਦਲ 1 -7
ਖੱਬੇ ਪੱਖੀ ਗੜਜੋੜ
ਸੀਟਾਂ: 53
ਅੰਤਰ: +17
ਵੋਟਾਂ ਦੀ %:
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) 35 +13
ਭਾਰਤੀ ਕਮਿਊਨਿਸਟ ਪਾਰਟੀ 11 +4
ਰੈਵੋਲਿਉਸਨਰੀ ਸੋਸਲਿਸਟ ਪਾਰਟੀ 4
ਆਲ ਇੰਡੀਆ ਫਾਰਵਰਡ ਬਲਾਕ 3
ਕੇਰਲਾ ਕਾਂਗਰ (ਮਨੀ) 1
ਹੋਰ ਅਤੇ ਅਜ਼ਾਦ
ਸੀਟਾਂ: 63
ਅੰਤਰ: -120
ਭਾਰਤੀ ਲੋਕ ਦਲ 41 -36
ਭਾਰਤੀ ਰਾਸ਼ਰਟੀ ਕਾਂਗਰਸ (ਉਰਸ) 13 -43
ਅਜ਼ਾਦ 6 -27
ਹੋਰ 3 -14

ਹਵਾਲੇ

ਫਰਮਾ:ਭਾਰਤ ਦੀਆਂ ਆਮ ਚੋਣਾਂ

Tags:

ਐਮਰਜੈਂਸੀ (ਭਾਰਤ)ਭਾਰਤੀ ਰਾਸ਼ਟਰੀ ਕਾਂਗਰਸ

🔥 Trending searches on Wiki ਪੰਜਾਬੀ:

ਸਚਿਨ ਤੇਂਦੁਲਕਰਪੰਜਾਬ ਦੀ ਕਬੱਡੀਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਅਕਾਲੀ ਫੂਲਾ ਸਿੰਘਹਰੀ ਸਿੰਘ ਨਲੂਆਬਾਬਾ ਜੈ ਸਿੰਘ ਖਲਕੱਟਕਿਰਿਆ-ਵਿਸ਼ੇਸ਼ਣਪੰਜਾਬੀ ਕੱਪੜੇਮਹਾਤਮਜਨੇਊ ਰੋਗਵਿਆਹ ਦੀਆਂ ਰਸਮਾਂਰਾਮਪੁਰਾ ਫੂਲਗਿੱਦੜ ਸਿੰਗੀਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਸੁਜਾਨ ਸਿੰਘਕੋਟ ਸੇਖੋਂਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਗੁਰੂ ਹਰਿਗੋਬਿੰਦਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਸਵਰਪੀਲੂਸ਼ਰੀਂਹਹੋਲੀਹਿਮਾਲਿਆਊਧਮ ਸਿੰਘਹਿੰਦੂ ਧਰਮਇੰਟਰਸਟੈਲਰ (ਫ਼ਿਲਮ)2024 ਭਾਰਤ ਦੀਆਂ ਆਮ ਚੋਣਾਂਪੰਜਾਬ ਸਰਕਾਰ ਦੇ ਵਿਭਾਗਾਂ ਦੀ ਸੂਚੀਲੋਕ ਸਭਾ ਹਲਕਿਆਂ ਦੀ ਸੂਚੀਮਲਵਈਭਾਰਤ ਦੀ ਸੁਪਰੀਮ ਕੋਰਟਗੁਰੂ ਅਮਰਦਾਸਸੁਰਜੀਤ ਪਾਤਰਜੇਠਲਸੂੜਾਮੰਜੀ (ਸਿੱਖ ਧਰਮ)ਔਰੰਗਜ਼ੇਬਸਿੱਖ ਧਰਮ ਦਾ ਇਤਿਹਾਸਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਹਾੜੀ ਦੀ ਫ਼ਸਲਸਮਾਣਾਕਿਸ਼ਨ ਸਿੰਘਚਿਕਨ (ਕਢਾਈ)ਗਿਆਨੀ ਦਿੱਤ ਸਿੰਘਸਿੰਘ ਸਭਾ ਲਹਿਰਭਾਈ ਤਾਰੂ ਸਿੰਘਮੰਡਵੀਸੂਫ਼ੀ ਕਾਵਿ ਦਾ ਇਤਿਹਾਸਪੰਜਾਬੀ ਵਿਆਕਰਨਭੌਤਿਕ ਵਿਗਿਆਨਮਾਤਾ ਸਾਹਿਬ ਕੌਰਛੋਟਾ ਘੱਲੂਘਾਰਾਹਵਾ ਪ੍ਰਦੂਸ਼ਣਹੰਸ ਰਾਜ ਹੰਸਖੇਤੀਬਾੜੀਗੁਰੂ ਗੋਬਿੰਦ ਸਿੰਘਹਿੰਦੀ ਭਾਸ਼ਾਹੁਮਾਯੂੰਸੁਖਵੰਤ ਕੌਰ ਮਾਨਚੰਡੀ ਦੀ ਵਾਰਪੰਜਾਬ ਲੋਕ ਸਭਾ ਚੋਣਾਂ 2024ਅਮਰਿੰਦਰ ਸਿੰਘ ਰਾਜਾ ਵੜਿੰਗਖੋ-ਖੋਜਲੰਧਰ (ਲੋਕ ਸਭਾ ਚੋਣ-ਹਲਕਾ)ਪ੍ਰੀਤਮ ਸਿੰਘ ਸਫ਼ੀਰਬਠਿੰਡਾਭਾਰਤ ਦੀ ਵੰਡਛਪਾਰ ਦਾ ਮੇਲਾਫੌਂਟਬਲਵੰਤ ਗਾਰਗੀਬੱਦਲਵੈਦਿਕ ਕਾਲਸਕੂਲਮਾਤਾ ਸੁੰਦਰੀਵੀਨਿਸ਼ਾਨ ਸਾਹਿਬਸ਼ੇਰ🡆 More